P-POP CULTURE

by Karan Aujlaft Ikky

ਜਿੱਥੇ ਗਲੀਆਂ ਸਿਖਾਉਣ ਫ਼ਾਇਦਾ ਬੁੱਕਦਾ ਨਹੀਂ ਹੁੰਦਾ
jitthe galIAM sikhAuNa pha਼AidA bukkadA nahIM huMdA
Where the streets teach you that mere boasting bears no fruit
ਜਿਹੜਾ ਬੁੱਕਦਾ ਹੁੰਦਾ ਏ ਉਹ ਡੁੱਕਦਾ ਨਹੀਂ ਹੁੰਦਾ
jiha.DA bukkadA huMdA e uha DukkadA nahIM huMdA
The one who truly roars never lets himself be cornered
ਜਿਹਨੇ ਡੁੱਕਣਾ ਹੁੰਦਾ ਏ ਉਹ ਲੁੱਕਦਾ ਨਹੀਂ ਹੁੰਦਾ
jihane DukkaNA huMdA e uha lukkadA nahIM huMdA
The one destined to stand his ground never hides away
ਜਿਹਦੀ ਧੌਣ ਵਿਚ ਕੀਲਾ ਉਹ ਝੁੱਕਦਾ ਨਹੀਂ ਹੁੰਦਾ
jihadI dhauNa vicha kIlA uha jhukkadA nahIM huMdA
The one with a steel rod in his neck [stiff-necked pride] never bows down
ਜਿਹਨੇ ਦੇਖੀ ਗ਼ਰੀਬੀ ਕਦੇ ਸੁੱਟਦਾ ਨਹੀਂ ਹੁੰਦਾ
jihane dekhI ga਼rIbI kade suTTadA nahIM huMdA
He who has seen poverty never wastes a single grain
ਜਿਹੜਾ ਜੁੜੇ ਖ਼ੁਦਾ ਨਾਲ ਕਦੇ ਟੁੱਟਦਾ ਨਹੀਂ ਹੁੰਦਾ
jiha.DA ju.De kha਼udA nAla kade TuTTadA nahIM huMdA
He who is connected to God never falls apart
ਜਿਹਨੂੰ ਰੱਬ ਦਿੰਦਾ ਥਾਪੀ ਉਹ ਰੁਕਦਾ ਨਹੀਂ ਹੁੰਦਾ
jihanUM rabba diMdA thApI uha rukadA nahIM huMdA
He who is blessed by the Divine [pat on the back] never stops
ਦਸਾਂ ਨਹੁੰਆਂ ਦੀ ਕਮਾਈ ਵਾਲਾ ਫੂਕਦਾ ਨਹੀਂ ਹੁੰਦਾ
dasAM nahuMAM dI kamAI vAlA phUkadA nahIM huMdA
One who earns through honest labor [ten fingernails' toil] never burns through cash
ਉਹ ਜਿਹਦੇ ਯਾਰ ਹੁੰਦੇ ਸੱਪ ਉਹ ਨਹੀਂ ਕਰਦਾ ਇਤਬਾਰ
uha jihade yAra huMde sappa uha nahIM karadA itabAra
He whose friends are snakes never places his trust
ਜਿਹਨੂੰ ਮਿਲਿਆ ਨਾ ਹੋਵੇ ਉਹ ਨਹੀਂ ਕਰਦਾ ਪਿਆਰ
jihanUM miliA nA hove uha nahIM karadA piAra
He who has never received affection never knows how to love
ਜਿਹਨੇ ਗਿਣੇ ਹੁੰਦੇ ਲਾਰੇ ਉਹ ਨਹੀਂ ਗਿਣਦਾ ਫੇਰ ਤਾਰੇ
jihane giNe huMde lAre uha nahIM giNadA phera tAre
He who has counted false promises stops counting the stars at night
ਉਹ ਨਹੀਂ ਹਵਾ ‘ਚ ਚਲਾਉਂਦਾ ਜਿਹੜਾ ਖੇਡਿਆ ਸ਼ਿਕਾਰ
uha nahIM havA ‘cha chalAuMdA jiha.DA kheDiA sa਼ikAra
He who has played the real hunt never fires shots in the air
ਜਿਹਦੇ ਜ਼ਖ਼ਮ ਹੁੰਦੇ ਆ ਲੂਣ ਭੁੱਕਦਾ ਨਹੀਂ ਹੁੰਦਾ
jihade ja਼kha਼ma huMde A lUNa bhukkadA nahIM huMdA
He who carries raw wounds doesn't sprinkle salt on them
ਜਿਹਨੂੰ ਦਿਲ ਦਾ ਹੁੰਦਾ ਏ ਉਹਨੂੰ ਮੁੱਕਦਾ ਨਹੀਂ ਹੁੰਦਾ
jihanUM dila dA huMdA e uhanUM mukkadA nahIM huMdA
For the one who feels from the heart, the pain never ends
ਜਿਹਨੂੰ ਖ਼ੁਸ਼ੀ ਦਾ ਹੁੰਦਾ ਏ ਉਹਨੂੰ ਦੁੱਖਦਾ ਨਹੀਂ ਹੁੰਦਾ
jihanUM kha਼usa਼I dA huMdA e uhanUM dukkhadA nahIM huMdA
For the one who finds true joy, nothing ever hurts
ਜਿਹੜਾ ਚਿਰਾਂ ਤੋਂ ਪਿਆਸਾ ਉਹਨੂੰ ਭੁੱਖਦਾ ਨਹੀਂ ਹੁੰਦਾ
jiha.DA chirAM toM piAsA uhanUM bhukkhadA nahIM huMdA
He who has been thirsty for ages doesn't feel the hunger
ਅੱਗ ਗਿੱਲੀ ਨਹੀਂ ਹੁੰਦੀ ਤੇ ਪਾਣੀ ਸੁੱਕਦਾ ਨਹੀਂ ਹੁੰਦਾ
agga gillI nahIM huMdI te pANI sukkadA nahIM huMdA
Fire doesn't get wet and water never dries up
ਜਿਹਨੇ ਸਿੱਟਣਾ ਹੁੰਦਾ ਏ ਉਹ ਚੁੱਕਦਾ ਨਹੀਂ ਹੁੰਦਾ
jihane siTTaNA huMdA e uha chukkadA nahIM huMdA
He who intends to strike down never picks the fallen up
ਸਾਲੀ ਜਿੰਦ ਮੁੱਕ ਜਾਂਦੀ ਵੈਰ ਮੁੱਕਦਾ ਨਹੀਂ ਹੁੰਦਾ
sAlI jiMda mukka jAMdI vaira mukkadA nahIM huMdA
Life [Playful taunt to mortality] might end, but a feud never dies
ਜਿਹਦੀ ਧੌਣ ਵਿਚ ਕੀਲਾ ਉਹ ਝੁੱਕਦਾ ਨਹੀਂ ਹੁੰਦਾ
jihadI dhauNa vicha kIlA uha jhukkadA nahIM huMdA
The one with a steel rod in his neck [stiff-necked pride] never bows down
ਜਿਵੇਂ ਯਾਰਾਂ ਉੱਤੇ ਕੀਤੇ ਅਹਿਸਾਨ ਨਹੀਂ ਹੁੰਦੇ
jiveM yArAM utte kIte ahisAna nahIM huMde
Just as favors done for friends [Yaar: close brothers] are never counted
ਜਿਵੇਂ ਮਿੱਤਰਾਂ ਨੂੰ ਹੱਥ ਕਦੇ ਪਾਣ ਨਹੀਂ ਹੁੰਦੇ
jiveM mittarAM nUM hattha kade pANa nahIM huMde
Just as no one can ever lay a hand on yours truly [Mitran]
ਜਿਵੇਂ ਸ਼ੇਰਾਂ ਦੇ ਮੁਕਾਬਲੇ ‘ਚ ਕਾਣ ਨਹੀਂ ਹੁੰਦੇ
jiveM sa਼erAM de mukAbale ‘cha kANa nahIM huMde
Just as one-eyed cowards are no match for lions
ਜਿਵੇਂ ਮਿਹਨਤਾਂ ਬਗ਼ੈਰ ਕਦੇ ਨਾਮ ਨਹੀਂ ਹੁੰਦੇ
jiveM mihanatAM baga਼aira kade nAma nahIM huMde
Just as names are never made without hard work
ਸਾਡੇ ਪਿੰਡ ‘ਚ ਸਿਆਲ ਹੁੰਦਾ ਸਰਦੀ ਨਹੀਂ ਹੁੰਦੀ
sADe piMDa ‘cha siAla huMdA saradI nahIM huMdI
In our village, we experience [Siyal: the harsh winter season], not just a cold breeze
ਜੱਟਾਂ ਦੁਨੀਆ ਕਦੇ ਵੀ ਦਸਾਂ ਜਰਦੀ ਨਹੀਂ ਹੁੰਦੀ
jaTTAM dunIA kade vI dasAM jaradI nahIM huMdI
The world can never tolerate the rise of [Jatts: land-owning agricultural community known for pride]
ਹਵਾ ਸਾਧਨਾਂ ਦੀ ਵਧੇ ਤਾਂ ਗੁੱਡੀ ਚੜ੍ਹਦੀ ਨਹੀਂ ਹੁੰਦੀ
havA sAdhanAM dI vadhe tAM guDDI cha.DhadI nahIM huMdI
If the wind is just a fluke, the kite doesn't truly soar
ਮਾਲਕ ਖ਼ਰਾ ਨਾ ਹੋਵੇ ਤਾਂ ਅੱਖ ਖੜਦੀ ਨਹੀਂ ਹੁੰਦੀ
mAlaka kha਼rA nA hove tAM akkha kha.DadI nahIM huMdI
If the master isn't pure of heart, his gaze never holds steady
ਜਿਵੇਂ ਇਕੱਲੇ ਵਾਲਾ ਰੋਹਬ ਪੂਰੇ ਜੁੱਟ ਦਾ ਨਹੀਂ ਹੁੰਦਾ
jiveM ikalle vAlA rohaba pUre juTTa dA nahIM huMdA
Just as the aura of a loner can't match a united pack
ਜਿਹੜਾ ਠੱਗਿਆ ਹੁੰਦਾ ਏ ਕਦੇ ਲੁੱਟਦਾ ਨਹੀਂ ਹੁੰਦਾ
jiha.DA ThaggiA huMdA e kade luTTadA nahIM huMdA
The one who has been cheated never turns into a looter
ਜਿਹੜਾ ਕੁੱਟਦਾ ਬਦਾਮ ਗੱਲਾਂ ਕੁੱਟਦਾ ਨਹੀਂ ਹੁੰਦਾ
jiha.DA kuTTadA badAma gallAM kuTTadA nahIM huMdA
The one who grinds almonds [hard physical training] doesn't just grind his teeth in talk
ਹੁੰਦੀ ਅੰਦਰ ਦਲੇਰੀ ਜ਼ੋਰ ਗੁੱਟ ਦਾ ਨਹੀਂ ਹੁੰਦਾ
huMdI aMdara dalerI ja਼ora guTTa dA nahIM huMdA
Bravery comes from within, it’s not just the strength of the wrist
ਪੈਸਾ ਘੱਟ ਭਾਵੇਂ ਹੋਜੇ ਪੈਸਾ ਮੁੱਕਦਾ ਨਹੀਂ ਹੁੰਦਾ
paisA ghaTTa bhAveM hoje paisA mukkadA nahIM huMdA
Even if money runs low, the wealth of character never runs out
ਜਿਹਦੇ ਮੋਢਿਆਂ ‘ਤੇ ਭਾਰ ਉੱਤੋਂ ਥੁੱਕਦਾ ਨਹੀਂ ਹੁੰਦਾ
jihade moDhiAM ‘te bhAra uttoM thukkadA nahIM huMdA
He who carries the weight of responsibility on his shoulders never spits at the sky
ਜਿਵੇਂ ਔਜਲੇ ਦਾ ਗਾਣਾ ਕੱਲੀ ਹੂਕ ਦਾ ਨਹੀਂ ਹੁੰਦਾ
jiveM aujale dA gANA kallI hUka dA nahIM huMdA
Just as a song by [Aujla: Self-reference to the artist Karan Aujla] isn't just a mere melody
ਜਿਹਦੀ ਧੌਣ ਵਿਚ ਕੀਲਾ ਉਹ ਝੁੱਕਦਾ ਨਹੀਂ ਹੁੰਦਾ
jihadI dhauNa vicha kIlA uha jhukkadA nahIM huMdA
The one with a steel rod in his neck [stiff-necked pride] never bows down

Share

More by Karan Aujla

View all songs →