Pray
by Karan Aujla
ਕਦੇ ਬਾਹਰ ਆ ਗਿਆ
kade bAhara A giA
Sometimes I'm out in the open
ਕਦੇ ਗ਼ਾਇਬ ਹੋ ਗਿਆ
kade ga਼Aiba ho giA
Sometimes I disappear into thin air
ਕਦੇ ਕੱਲ੍ਹਾ ਦਿਖ ਗਿਆ
kade kallhA dikha giA
Sometimes I'm spotted all alone
ਕਿਡਨੈਪ ਹੋ ਗਿਆ
kiDanaipa ho giA
And then kidnapped away
ਕਦੇ ਬਾਹਰ ਆ ਗਿਆ
kade bAhara A giA
Sometimes I'm out in the open
ਕਦੇ ਗ਼ਾਇਬ ਹੋ ਗਿਆ
kade ga਼Aiba ho giA
Sometimes I disappear into thin air
ਕਦੇ ਕੱਲ੍ਹਾ ਦਿਖ ਗਿਆ
kade kallhA dikha giA
Sometimes I'm spotted all alone
ਕਿਡਨੈਪ ਹੋ ਗਿਆ
kiDanaipa ho giA
And then kidnapped away
ਮੇਰੀ ਲਾਈਫ਼ ਤੇਰੀ ਲਾਈਫ਼ ਨੂੰ ਥਰੈੱਟ ਗੋਰੀਏ
merI lAIpha਼ terI lAIpha਼ nUM tharaiTTa gorIe
My life is a threat to your life, fair lady
ਮੰਗੇ ਪਿਆਰ ਵੈਰੀ ਮੰਗਦੇ ਨੇ ਡੈੱਥ ਗੋਰੀਏ
maMge piAra vairI maMgade ne Daittha gorIe
You seek love, while my enemies seek my death, fair lady
ਓ ਤੇਰੇ ਨਾਲ ਕਿੱਥੋਂ ਕਰ ਲਾਂ ਸਟਾਰਟ ਮੈਂ
o tere nAla kitthoM kara lAM saTAraTa maiM
Oh, how can I even start a life with you?
ਪਹਿਲੇ ਪੰਗੇ ਹੀ ਨਹੀਂ ਮੁੱਕਦੇ
pahile paMge hI nahIM mukkade
My existing troubles never seem to end
ਪਹਿਲੇ ਪੰਗੇ ਹੀ ਨਹੀਂ ਮੁੱਕਦੇ
pahile paMge hI nahIM mukkade
My existing troubles never seem to end
ਓ ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
o jaTTa suttA piA rahi je mere kaMne nI
Oh, if this [Jatt: a member of the land-owning agricultural community known for pride and lifestyle] stays asleep by my side
ਹੋ
ho
Ho
ਓ ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
o jaTTa suttA piA rahi je mere kaMne nI
Oh, if this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies pray for my eternal rest
ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
jaTTa suttA piA rahi je mere kaMne nI
If this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies offer prayers for my death
ਓ ਕਹਿੰਦੇ ਰਨ ਕਰਨਾ ਈ ਟੀ ਡੌਟ ਮੰਗਦੇ
o kahiMde rana karanA I TI DauTa maMgade
They say they want to run the [T-Dot: slang for Toronto]
ਏਦਾਂ ਦੇ ਤਾਂ ਸਾਲੇ ਉੱਦਾਂ ਬਹੁਤ ਮੰਗਦੇ
edAM de tAM sAle uddAM bahuta maMgade
Such [Saale: Playful taunt/insult to rivals] ask for too much these days
ਮੰਨਿਆ ਮੈਂ ਬਾਬੇ ਦਾ ਧਿਆਉਂਦੇ ਨਾਮ ਨਹੀਂ
maMniA maiM bAbe dA dhiAuMde nAma nahIM
I admit they don't meditate on the Almighty’s name
ਪਰ ਬਾਬੇ ਕੋਲੋਂ ਮਿੱਤਰਾਂ ਦੀ ਮੌਤ ਮੰਗਦੇ
para bAbe koloM mittarAM dI mauta maMgade
But they certainly ask the Almighty for [Mitran: this friend/yours truly] to die
ਸਾਡੇ ਮੋਢਿਆਂ ਦੇ ਉੱਤੇ ਜਿਹੜੇ ਹੈੱਡ ਨੀ
sADe moDhiAM de utte jiha.De haiDDa nI
The heads that sit upon our shoulders
ਮਾਪਿਆਂ ਦੇ ਮੂਹਰੇ ਝੁਕਦੇ
mApiAM de mUhare jhukade
Only bow down before our parents
ਓ ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
o jaTTa suttA piA rahi je mere kaMne nI
Oh, if this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies pray for my eternal rest
ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
jaTTa suttA piA rahi je mere kaMne nI
If this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies offer prayers for my death
ਓ ਸਾਰੇ ਦੂਰ ਦੂਰ ਰਹਿੰਦੇ ਤੂੰ ਵੀ ਜਾ ਗੋਰੀਏ
o sAre dUra dUra rahiMde tUM vI jA gorIe
Everyone stays at a distance, you should leave too, fair lady
ਨੀ ਐਵੇਂ ਹਾਰ ਦੀ ਥਾਂ ਰੱਸਾ ਪਵਾ ਗੋਰੀਏ
nI aiveM hAra dI thAM rassA pavA gorIe
Don't trade a wedding garland for a hangman's noose, fair lady
ਜਿਹਨੂੰ ਜਾਨੂੰ ਜਾਨੂੰ ਕਹਿਣਾ ਤੇਰਾ ਚੰਗਾ ਲੱਗੇ ਨੀ
jihanUM jAnUM jAnUM kahiNA terA chaMgA lagge nI
The one you love to call "darling" feels good now
ਸਾਡਾ ਨਿੱਕ ਨੇਮ ਐਂਡ ਤੇ ਸੁਆਹ ਗੋਰੀਏ
sADA nikka nema aiMDa te suAha gorIe
But my nickname will end up as mere ashes, fair lady
ਓ ਤੈਨੂੰ ਆਖੇ ਮੇਰਾ ਸੁਪਨਾ ਏਂ ਤੂੰ
o tainUM Akhe merA supanA eM tUM
You tell me that I am your dream
ਐਵੇਂ ਦੇਖੇਂਗੀ ਡਰੀਮ ਫੂਕਦੇ
aiveM dekheMgI DarIma phUkade
But you'll only watch those dreams go up in smoke
ਓ ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
o jaTTa suttA piA rahi je mere kaMne nI
Oh, if this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies pray for my eternal rest
ਜੱਟ ਸੁੱਤਾ ਪਿਆ ਰਹਿ ਜੇ ਮੇਰੇ ਕੰਨੇ ਨੀ
jaTTa suttA piA rahi je mere kaMne nI
If this [Jatt] stays asleep by my side
ਵੈਰੀ ਮੇਰੇ ਸੁੱਖਾਂ ਸੁਖਦੇ
vairI mere sukkhAM sukhade
My enemies offer prayers for my death
ਓ ਰੋਵੇਂਗੀ ਅੱਖਾਂ 'ਚ ਹੱਥ ਦੇ ਕੇ ਤੈਨੂੰ ਮੇਰੀ ਵਾਰਨਿੰਗ ਰੱਖੀਂ ਨਾ ਭੁਲੇਖੇ
o roveMgI akkhAM 'cha hattha de ke tainUM merI vAraniMga rakkhIM nA bhulekhe
You'll weep with your face in your hands, take my warning and don't be mistaken
ਲਾਈਫ਼ ਵਿਚ ਬੜੇ ਮਿਲੇ ਹੋਣੇ ਤੈਨੂੰ ਲੱਗੇ ਪਿੰਡਾਂ ਵਾਲੇ ਪਹਿਲੀ ਵਾਰ ਦੇਖੇ
lAIpha਼ vicha ba.De mile hoNe tainUM lagge piMDAM vAle pahilI vAra dekhe
You must have met many in life, but you're seeing a village man for the first time
ਓ ਮੇਰੀ ਲਾਈਫ਼ ਨਹੀਂ ਡਰਾਮਾ ਮੂਵੀ ਸੀਨ ਗੋਰੀਏ
o merI lAIpha਼ nahIM DarAmA mUvI sIna gorIe
Oh, my life isn't some drama or a movie scene, fair lady
ਨੀ ਗੋਲੀ ਕੀਲਦੀ ਵੈਰੀ ਨੂੰ ਜਿਵੇਂ ਬੀਨ ਗੋਰੀਏ
nI golI kIladI vairI nUM jiveM bIna gorIe
The bullet charms the enemy like a flute charms a snake, fair lady
ਨੀ ਤੈਨੂੰ ਐਂਡ ਤੇ ਰਕਾਨੇ ਯਾਰੀ ਆਉਣੀ ਰਾਸ ਨਹੀਂ
nI tainUM aiMDa te rakAne yArI AuNI rAsa nahIM
In the end, [Rakane: a term for a stylish, cultured woman] this bond won't suit you
ਇੱਥੇ ਡੂ ਔਰ ਡਾਈ ਏ ਕੋਈ ਫੇਲ ਪਾਸ ਨਹੀਂ
itthe DU aura DAI e koI phela pAsa nahIM
Here it's do or die, there is no middle ground of pass or fail