Sharab
by Karan Aujlaft Tru-Skool, Harjit Harman
ਉੱਡਣਾ ਤੂੰ ਸਿੱਖਿਆ ਏ ਮੋਰ ਤੇਰੀ ਤੋਰ ਨਖ਼ਰੋ
uDDaNA tUM sikkhiA e mora terI tora nakha਼ro
You’ve learned to soar from the peacock, such is your [Madak: stately pride/swagger] [Nakhro: a girl who flaunts her beauty/style]

ਤੈਥੋਂ ਮੰਗਦੀ ਆ ਪੀਂਘ ਉਧਾਰੀ ਲੋਰ ਨਖ਼ਰੋ
taithoM maMgadI A pIMgha udhArI lora nakha਼ro
The [Peegh: traditional high-arching swing] begs you for a loan of your intoxicating rhythm, [Nakhro: a girl who flaunts her beauty/style]

ਪੀਂਘ ਤੇਥੋਂ ਸੋਹਣੀਏ ਹੁਲਾਰਾ ਮੰਗਦੀ ਨੀ ਤੇਰੀ ਅੱਖ ਤੋਂ
pIMgha tethoM sohaNIe hulArA maMgadI nI terI akkha toM
O beautiful one, the swing begs you for its momentum, all from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes

ਉਹ ਸੁਲਫ਼ਾਨੀ ਤੇਰੀਆਂ ਨੀ ਸ਼ਾਹ ਕਾਲੀ ਰਾਤ ਕੁੜੇ
uha sulapha਼AnI terIAM nI sa਼Aha kAlI rAta ku.De
Your [Sultani: royal/elite grade] eyes are like a pitch-black night, [Kudi: maiden] [Ni: gender-specific vocative for a woman]
ਸੱਪਾਂ ਨੂੰ ਸਿਖਾਉਂਦੀ ਤੇਰੀ ਗੁੱਤ ਮੇਲ੍ਹਣਾ
sappAM nUM sikhAuMdI terI gutta melhaNA
Your swaying braid teaches the snakes how to slither and wind
ਸਿੱਖੇ ਸ਼ਤਰੰਜ ਤੇਥੋਂ ਚਾਲਾਂ ਗੋਰੀਏ ਨੀ
sikkhe sa਼taraMja tethoM chAlAM gorIe nI
The game of chess learns its clever moves from you, fair lady
ਕੋਈ ਭੁੱਲੀ ਨੀ ਰਕਾਨੇ ਅਜੇ ਪੀਚੋ ਖੇਲ੍ਹਣਾ
koI bhullI nI rakAne aje pIcho khelhaNA
And you haven't forgotten how to play [Peecho: a traditional Punjabi street game similar to Hopscotch], [Rakane: a term of respect and endearment for a sophisticated woman]
ਉਹ ਮਹਿਕ ਤੇਰੇ ਹੁਸਨ ਦੀ ਮਖ਼ਦੂਮ ਨੀ
uha mahika tere husana dI makha਼dUma nI
The fragrance of your beauty is famous and pure, [Makhdoom: a title for a revered or noble person]
ਨਜ਼ਰਾਂ ਤੇਰੇ ਤੋਂ ਤੇਰਾ ਮੰਗਦਾ ਪੰਜਾਬ ਨੀ
naja਼rAM tere toM terA maMgadA paMjAba nI
All of Punjab gazes at you and asks for your presence
ਦਿੱਲੀ ਗੋਰੀਏ ਨੀ ਤੇਰਾ ਲਾਰਾ ਮੰਗਦੀ ਨੀ ਤੇਰੀ ਅੱਖ ਤੋਂ
dillI gorIe nI terA lArA maMgadI nI terI akkha toM
The city of Delhi begs for your false promises, all from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਉਹ ਬੁੱਲ੍ਹ ਤੇਰੇ ਜਮ੍ਹਾਂ ਸਟਰਾਬਰੀ ਜਿਹੇ ਨੀ ਕੁੜੇ
uha bullha tere jamhAM saTarAbarI jihe nI ku.De
Oh, your lips are just like fresh strawberries, [Kudi: maiden] [Ni: gender-specific vocative for a woman]
ਗੱਲ੍ਹਾਂ ਕੋਲੋਂ ਰੰਗ ਨੇ ਲਲਾਰੀ ਮੰਗਦੇ
gallhAM koloM raMga ne lalArI maMgade
The [Lallari: traditional dyer of clothes] begs your cheeks for their vibrant colors
ਗੋਰੀ-ਗੋਰੀ ਚਮੜੀ ਨਾਲ ਹੋ ਗਈ ਗੋਰੀਏ ਨੀ
gorI-gorI chama.DI nAla ho gaI gorIe nI
With your fair, glowing skin, O beautiful lady
ਤੈਥੋਂ ਨੁਸਖ਼ਾ ਹਕੀਮ ਵਾਰੋ-ਵਾਰੀ ਮੰਗਦੇ
taithoM nusakha਼A hakIma vAro-vArI maMgade
Physicians come one after another to beg you for your secret remedy
ਰੰਗ ਤੇਥੋਂ ਮੰਗਦੀਆਂ ਫਸਲਾਂ ਕੁੜੇ
raMga tethoM maMgadIAM phasalAM ku.De
The crops in the field beg you for your golden hue, [Kudi: maiden]
ਜਿਗਰਾ ਯਾਰਾਂ ਮੰਗਿਆ ਸਲਾਹ ਕੁੜੇ
jigarA yArAM maMgiA salAha ku.De
[Yaar: close friends/brothers] seek your courage and your counsel, [Kudi: maiden]
ਰਫ਼ਲ ਵੀ ਬਾਰਾਂ ਦੀ ਬਾਰਾਂ ਮੰਗਦੀ ਨੀ ਤੇਰੀ ਅੱਖ ਤੋਂ
rapha਼la vI bArAM dI bArAM maMgadI nI terI akkha toM
Even a twelve-gauge [Rifle] begs for its lethal aim from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਉਹ ਸੁਣਿਆ ਮੈਂ ਏਰੀਏ ਦੇ ਵੈਲੀ ਸਿੱਖਦੇ ਨੀ
uha suNiA maiM erIe de vailI sikkhade nI
I’ve heard the [Velly: traditional outlaws/brave toughs] of this region are learning
ਤੇਰੀਆਂ ਅੱਖੀਆਂ ਤੋਂ ਕੰਨੀ ਲੜਾਈ ਗੋਰੀਏ
terIAM akkhIAM toM kaMnI la.DAI gorIe
The art of a sharp-edged confrontation from your gaze, fair lady
ਮੁੱਕਦਾ ਨੀ ਤੇਰੇ ਵਿੱਚੋਂ ਨਖ਼ਰਾ ਕਦੇ ਵੀ ਜਿਵੇਂ
mukkadA nI tere vichchoM nakha਼rA kade vI jiveM
The charm within you never runs dry, just like
ਸਰਤਾਜ ਦੀ ਕਲਮ ਦੀ ਸਿਆਹੀ ਗੋਰੀਏ
saratAja dI kalama dI siAhI gorIe
The ink from the pen of [Satinder Sartaaj: a reference to a legendary poetic Punjabi singer]
ਕਹਿੰਦਾ ਤੇਰਾ ਠੋਡੀ ਵਾਲਾ ਤਿਲ ਸੰਗੀਆ
kahiMdA terA ThoDI vAlA tila saMgIA
The mole on your chin says it feels bashful
ਤੂੰ ਅੱਜ ਤੱਕ ਕਿਸੇ ਦਾ ਨਾ ਦਿਲ ਮੰਗਿਆ
tUM ajja takka kise dA nA dila maMgiA
Because until today, you have never asked for anyone's heart
ਕਿਹੜਾ ਨਾ ਨਗੀਨਾ ਕਦੇ ਹਾਰਾ ਮੰਗਦੀ ਨੀ ਤੇਰੀ ਅੱਖ ਤੋਂ
kiha.DA nA nagInA kade hArA maMgadI nI terI akkha toM
Which precious gem hasn't begged to be part of your necklace? All from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਅੱਖ ਤੋਂ ਸ਼ਰਾਬ ਨਸ਼ਾ ਸਾਰਾ ਮੰਗਦੀ ਨੀ ਤੇਰੀ ਅੱਖ ਤੋਂ
akkha toM sa਼rAba nasa਼A sArA maMgadI nI terI akkha toM
Wine begs your eyes for its entire intoxicating power, yes from your eyes
ਨੀ ਤੇਰੀ ਅੱਖ ਤੋਂ
nI terI akkha toM
Yes, from your eyes
ਨੀ ਤੇਰੀ ਅੱਖ ਤੋਂ
nI terI akkha toM
Yes, from your eyes
ਨੀ ਤੇਰੀ ਅੱਖ ਤੋਂ
nI terI akkha toM
Yes, from your eyes