Sheesha

by Karan Aujla

ਕਿੰਨੀ ਸੋਹਣੀ ਹੈ ਕਿੰਨੀ ਗੋਰੀ ਹੈ
kiMnI sohaNI hai kiMnI gorI hai
How beautiful she is, how fair she is
ਕਿੰਨੀ ਅੱਖ ਨਾਲ ਕਰਦੀ ਚੋਰੀ ਹੈ
kiMnI akkha nAla karadI chorI hai
How she steals hearts with just a glance
ਕਿੰਨਾ ਆਕੜਦੀ ਹੈ ਕਿੰਨਾ ਜੱਚਦੀ ਹੈ
kiMnA Aka.DadI hai kiMnA jachchadI hai
How much pride she carries, how gracefully she fits the vibe
ਸ਼ੀਸ਼ੇ ਵਿਚ ਰਹਿੰਦੀ ਤੱਕਦੀ ਹੈ
sa਼Isa਼e vicha rahiMdI takkadI hai
She stays lost, staring at herself in the mirror
ਸ਼ੀਸ਼ੇ ਵਿਚ ਰਹਿੰਦੀ ਤੱਕਦੀ ਹੈ
sa਼Isa਼e vicha rahiMdI takkadI hai
She stays lost, staring at herself in the mirror
ਝੱਲੀ ਵਰਗੀਆਂ ਰਾਤਾਂ ਕਾਲੀਆਂ
jhallI varagIAM rAtAM kAlIAM
The dark nights are half-crazed just like her
ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
sa਼Isa਼e koloM naja਼rAM utAradIAM
Warding off the evil eye from her own reflection in the mirror
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl [Kamliye: a term for a girl acting silly or crazed with love/vanity] wards off the evil eye from the mirror
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror
ਕੰਨਾਂ ਵਿਚ ਵੇਖੀ ਜਾਵੇ ਵਾਲੀਆਂ
kaMnAM vicha vekhI jAve vAlIAM
She keeps admiring the earrings [Vaaliyan: traditional hoop earrings] in her ears
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror
ਇਕ ਦੂਜੇ ਦਾ ਦੀਦਾਰ ਕਰਦੇ ਹੋਏ ਨੂੰ
ika dUje dA dIdAra karade hoe nUM
While the two of them (she and her reflection) gaze at one another
ਸਾਡੇ ਦਿਲ ਵਿਚ ਵਿੰਗ ਪੈ ਜਾਵੇ
sADe dila vicha viMga pai jAve
A sharp pang of envy pierces my heart
ਉੱਥੇ ਸਾਡਾ ਦਿਲ ਥੋੜ੍ਹਾ ਟੁੱਟਦਾ
utthe sADA dila tho.DhA TuTTadA
In that moment, my heart breaks a little
ਉੱਥੇ ਸ਼ੀਸ਼ੇ ਦੇ ਤਰੇੜ ਪੈ ਜਾਵੇ
utthe sa਼Isa਼e de tare.Da pai jAve
And a crack appears in the glass of the mirror
ਉਹਨੇ ਤੋੜੇ ਨੂੰ ਨਹੀਂ ਤੋੜਿਆ ਕੇ ਬਾਅਦ 'ਚ ਜੋੜਦੀ
uhane to.De nUM nahIM to.DiA ke bAada 'cha jo.DadI
She didn't break what was already broken, only to mend it later
ਉਹਨੂੰ ਲੋੜ ਨਹੀਂ ਉਹ ਲੋੜਦੀ
uhanUM lo.Da nahIM uha lo.DadI
She doesn't need anyone, yet she yearns
ਉਹਦੀ ਇਕ ਆਦਤ ਆ ਜੀਹਦੇ ਨਾਲ ਰਹਿਣਾ
uhadI ika Adata A jIhade nAla rahiNA
She has a habit of staying lost in herself
ਉਹਨੂੰ ਹੋਰ ਦੀ ਨਾ ਯਾਦ ਰਵੇ ਰੋਣ ਦੀ
uhanUM hora dI nA yAda rave roNa dI
She forgets the need to remember anyone else or to cry
ਵੰਗਾਂ ਲਾਹਦੀਆਂ ਤੇ ਕਦੇ ਪਾਉਂਦੀਆਂ
vaMgAM lAhadIAM te kade pAuMdIAM
She takes her bangles off and then puts them back on
ਸ਼ੀਸ਼ੇ ਕੋਲੋਂ ਨਜ਼ਰਾਂ
sa਼Isa਼e koloM naja਼rAM
From the mirror, her gaze...
ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
sa਼Isa਼e koloM naja਼rAM utAradIAM
Warding off the evil eye from her reflection in the mirror
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror
ਕੰਨਾਂ ਵਿਚ ਵੇਖੀ ਜਾਵੇ ਵਾਲੀਆਂ
kaMnAM vicha vekhI jAve vAlIAM
She keeps admiring the earrings in her ears
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror
ਕਹਿੰਦੀ ਜਮਾਂ ਮੇਰੇ ਉੱਤੇ ਲਿਖਤਾ
kahiMdI jamAM mere utte likhatA
She says, "You’ve written this exactly about me"
ਗਾਣੇ ਔਜਲੇ ਦੇ ਦਿਲ ਲਈ ਰੱਖਦੀ
gANe aujale de dila laI rakkhadI
She keeps the songs of Aujla [Self-reference to Karan Aujla, the lyricist/artist] close to her heart
ਓਏ ਆਪ ਵੀ ਨਹੀਂ ਸੌਂਦੀ ਸਾਰੀ ਰਾਤ
oe Apa vI nahIM sauMdI sArI rAta
Hey, she doesn't sleep at all through the night
ਉਹ ਨਾਲ ਦੀਵੇ ਨੂੰ ਜਗਾਈ ਰੱਖਦੀ
uha nAla dIve nUM jagAI rakkhadI
She keeps the lamp burning right beside her
ਉਹਦੀ ਅੱਖ 'ਚ ਪਿਆਰ ਐ ਜੀ ਚੱਲਦੀ ਰਫ਼ਤਾਰ ਮੁਟਿਆਰ ਦੀ
uhadI akkha 'cha piAra ai jI challadI rapha਼tAra muTiAra dI
There is love in her eyes, such is the pace of this maiden [Mutiyaar: a young woman at the peak of her youth]
ਸਿਰੇ ਚਾਲ ਮੁਟਿਆਰ ਦੀ
sire chAla muTiAra dI
Exquisite is the gait of this maiden
ਉਹ ਕਲਾ ਕੀ ਮੈਂ ਦੱਸਾਂ ਤੁਹਾਨੂੰ
uha kalA kI maiM dassAM tuhAnUM
How can I describe the artistry to you?
ਇਸ ਕਲਾਕਾਰ ਮੁਟਿਆਰ ਦੀ
isa kalAkAra muTiAra dI
Of this artistic maiden
ਡੂੰਘੀ ਮਾਰ ਮੁਟਿਆਰ ਦੀ
DUMghI mAra muTiAra dI
Deep is the strike of this maiden
ਮਾੜਾ ਨਹੀਂ ਇਹ ਹੁਸਨ ਐ ਵਾਲੀਆਂ
mA.DA nahIM iha husana ai vAlIAM
This beauty isn't a bad thing, nor are these earrings
ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
sa਼Isa਼e koloM naja਼rAM utAradIAM
Warding off the evil eye from her reflection in the mirror
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror
ਕੰਨਾਂ ਵਿਚ ਵੇਖੀ ਜਾਵੇ ਵਾਲੀਆਂ
kaMnAM vicha vekhI jAve vAlIAM
She keeps admiring the earrings in her ears
ਉਹ ਕਮਲੀਏ ਸ਼ੀਸ਼ੇ ਕੋਲੋਂ ਨਜ਼ਰਾਂ ਉਤਾਰਦੀਆਂ
uha kamalIe sa਼Isa਼e koloM naja਼rAM utAradIAM
Oh, that crazy girl wards off the evil eye from the mirror

Share

More by Karan Aujla

View all songs →