Shit Talk
by Karan Aujlaft Deep Jandu
ਜੱਗ ਗਲਾਸ ਕਰੀਏ ਨੀ ਟੋਸਟ
jagga galAsa karIe nI TosaTa
Let’s raise our glasses and make a toast
ਅੱਜ ਮੇਰੇ ਨਾਂ ਨੀ ਮੇਰੇ ਦੋਸਤ
ajja mere nAM nI mere dosata
Today is dedicated to me, my friends
ਰੂਸ ਦੇ ਨਜ਼ਾਰੇ ਨੀ ਲੈਣੇ ਆ
rUsa de naja਼Are nI laiNe A
We're going to enjoy life like the luxuries in Russia
ਸਾਰੇ ਦਿਲ ਦੇ ਕਲੋਜ਼
sAre dila de kaloja਼
With everyone who is close to my heart
ਨਾ ਗਨ ਸ਼ੌਟਾਂ ਦਾ ਖਿਲਾਰਾ
nA gana sa਼auTAM dA khilArA
There is no scattering of gunshots here
ਦਾਰੂ ਦੇ ਸ਼ੌਟਾਂ ਦਾ ਨਜ਼ਾਰਾ
dArU de sa਼auTAM dA naja਼ArA
Just the beautiful sight of liquor shots
ਨਾ ਸ਼ਿਟ ਟਾਕ ਅਸੀਂ ਕਰਦੇ
nA sa਼iTa TAka asIM karade
We don't engage in any shit talk
ਨਾ ਸ਼ਿਟ ਟਾਕ ਅਸੀਂ ਜਰਦੇ
nA sa਼iTa TAka asIM jarade
Nor do we tolerate any shit talk
ਨੀ ਖੁੱਲ੍ਹਾ ਬਿੱਲੋ ਕੈਸ਼ ਐ
nI khullhA billo kaisa਼ ai
Girl, the cash is flowing freely `[Billo: a term of endearment for a beautiful girl, often implying light/hazel eyes]`
ਡੈਸ਼ ਐ ਫਲੈਸ਼ ਐ
Daisa਼ ai phalaisa਼ ai
There’s dash, there’s flash
ਚੜ੍ਹਾਈ ਤੇਰੇ ਯਾਰ ਦੀ
cha.DhAI tere yAra dI
Yours truly is at the peak of success `[Yaar: close friend/brother; here used as a self-reference to the artist]`
ਤੂੰ ਜੋ ਵੀ ਕੁਝ ਚਾਹਵੇਂਗੀ
tUM jo vI kujha chAhaveMgI
Whatever your heart desires
ਤੂੰ ਸਭ ਕੁਝ ਪਾਵੇਂਗੀ
tUM sabha kujha pAveMgI
You shall receive it all
ਮੁੰਡਾ ਤੇਰੇ ਹਾਣ ਦਾ
muMDA tere hANa dA
This guy is the perfect match for you
ਦਿਲ ਦੀ ਜਾਣ ਦਾ
dila dI jANa dA
He knows the secrets of your heart
ਨੀ ਸਭ ਕੁਝ ਫਿੱਟ ਐ ਹਿੱਟ ਐ
nI sabha kujha phiTTa ai hiTTa ai
Everything is perfectly fit and hit
ਲਿਟ-ਐਸਟ ਲਾਈਫ ਤੇਰੇ ਯਾਰ ਦੀ
liTa-aisaTa lAIpha tere yAra dI
The life of yours truly is the most lit `[Yaar: self-reference]`
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਰੋਪ ਡੋਪ ਸਾਰਾ ਜੋਕ ਹੁਣ ਮੈਨੂੰ ਹੋਪ
ropa Dopa sArA joka huNa mainUM hopa
The rope-a-dope is a joke now, I have hope
ਮੁੰਡੇ ਸੁਣ ਮੈਨੂੰ ਕਰਨ ਗੇਮ ਸੋਕ
muMDe suNa mainUM karana gema soka
Boys listen to me and soak up the game
ਰੋਕ ਟੋਕ ਕਰਦੇ ਡਰਪੋਕ
roka Toka karade Darapoka
Only the cowards try to stop or hinder me
ਰੁਕੇ ਨਾ ਹੁੰਦੀ ਜਿੱਦ ਅੱਗੇ ਬੰਦੀ ਸੋਕ [?]
ruke nA huMdI jidda agge baMdI soka [?]
My stubbornness doesn't stop, it creates a path forward
ਸਦੀਆਂ ਬੀਤੀ ਵੇ ਆਏ ਗਏ ਫ਼ਨਕਾਰ
sadIAM bItI ve Ae gae pha਼nakAra
Centuries passed and many artists came and went
ਪਰ ਅੱਜ ਵੀ ਖਲੋਤਾ ਉਸੇ ਜਗ੍ਹਾ ਤੇਰਾ ਯਾਰ
para ajja vI khalotA use jaghA terA yAra
But today yours truly still stands in the same spot `[Yaar: self-reference]`
ਉਹੀ ਟੀਮ ਉਹੀ ਸਕੀਮ ਕਿਵੇਂ ਰੋਕੇ ਜਿਹੜਾ ਸੜੇ
uhI TIma uhI sakIma kiveM roke jiha.DA sa.De
Same team, same scheme, how can any jealous person stop us
ਮੈਂ ਤੇ ਮੇਰੇ ਯਾਰ ਆਪ ਦੇ ਪੈਰਾਂ ਤੇ ਖੜ੍ਹੇ
maiM te mere yAra Apa de pairAM te kha.Dhe
I and my brothers are standing firm on our own feet `[Yaar: close friends]`
ਪਰ ਲੋਕ ਬਿੱਲੋ ਮੇਰੇ ਬਾਰੇ ਕੰਸਪੀਰੇਸੀ ਕਹਿੰਦੇ
para loka billo mere bAre kaMsapIresI kahiMde
But girl, people spread conspiracies about me `[Billo: term of endearment for a beautiful girl]`
ਸੋਲ ਇਲੂਮੀਨਾਟੀ ਨੂੰ ਮੈਂ ਵੇਚਤੀ
sola ilUmInATI nUM maiM vechatI
Claiming I sold my soul to the Illuminati
ਜਦੋਂ ਜੇਬ 'ਚੋਂ ਮੇਰੇ ਕੁਝ ਕੱਢ ਨਹੀਂ ਪਾਉਂਦੇ
jadoM jeba 'choM mere kujha kaDDha nahIM pAuMde
When they can't extract anything from my pockets
ਫਿਰ ਮੀਡੀਆ 'ਚ ਜਾ ਕੇ ਮੇਰੀ ਕਰਦੇ ਬੇਇੱਜ਼ਤੀ
phira mIDIA 'cha jA ke merI karade beijja਼tI
Then they go to the media to insult my name
ਹੁਣ ਜਿੰਨੇ ਤੇਰੇ ਪਿੰਡ 'ਚ ਲੋਕ
huNa jiMne tere piMDa 'cha loka
Now, there are more currency notes in my bank
ਉਹਦੇ ਤੋਂ ਜ਼ਿਆਦਾ ਮੇਰੇ ਬੈਂਕ 'ਚ ਨੋਟ
uhade toM ja਼iAdA mere baiMka 'cha noTa
Than there are people in your entire village
ਹੁਣ ਮੈਂ ਵੈਰੀਆਂ ਨੂੰ ਲੱਭਦਾ ਨਹੀਂ
huNa maiM vairIAM nUM labbhadA nahIM
I don't go looking for my enemies anymore
ਪਰ ਨੁਮੇਰੋ ਯੂਨੋ ਮੇਰੇ ਦੋਸਤ
para numero yUno mere dosata
But my friends are always number one `[Numero Uno: number one]`
ਸ਼ੈਂਪੇਨ ਅੱਜ ਖੋਲ੍ਹੀ ਨੀ ਮੈਂ ਸਸਤੀ
sa਼aiMpena ajja kholhI nI maiM sasatI
The champagne I opened today wasn't cheap
ਜ਼ਿੰਦਗੀ 'ਚ ਸਭ ਕੀਤਾ ਐਂਬਰੇਸ ਨੀ
ja਼iMdagI 'cha sabha kItA aiMbaresa nI
I have embraced everything in this life
ਬੋਲ ਬਾਣੀ ਨਾਲੇ ਕਈ ਦਿਲ ਜਿੱਤੇ
bola bANI nAle kaI dila jitte
I won many hearts with my words and conduct
ਹਾਰੇ ਨਹੀਂ ਹਥਿਆਰਾਂ ਵਾਲੀ ਰੇਸ ਨੀ
hAre nahIM hathiArAM vAlI resa nI
I never lost the race of firepower and weapons
ਚਿਰ ਤਾਈਂ ਅਸੀਂ ਬੋਤਲਾਂ ਨੀ ਗਿਣਦੇ
chira tAIM asIM botalAM nI giNade
We haven't counted bottles in a long time
ਲਾਈਨਾਂ ਵਿਚ ਪੈ ਗਏ ਟੇਬਲਾਂ ਤੇ ਚਿੰਦੇ
lAInAM vicha pai gae TebalAM te chiMde
Lines of them are laid out across the tables
ਕੰਜੂਸੀ ਵਾਲਾ ਪਾਰਟੀ ਨੀ ਕਰਦੇ
kaMjUsI vAlA pAraTI nI karade
We don't throw parties like stingy people
ਸ਼ੌਕੀ ਬੰਦੇ ਕਦੇ ਵੀ ਨਾ ਖ਼ਰਚੇ ਤੋਂ ਡਰਦੇ
sa਼aukI baMde kade vI nA kha਼rache toM Darade
Men of taste are never afraid of spending money
ਨੀ ਕੱਢ ਦਿੱਤੇ ਵਹਿਮ ਟਾਈਮ ਕਾਇਮ
nI kaDDha ditte vahima TAIma kAima
I've cleared all doubts and the time is perfect
ਚੜ੍ਹਾਈ ਤੇਰੇ ਯਾਰ ਦੀ
cha.DhAI tere yAra dI
Yours truly is at the peak of success `[Yaar: self-reference]`
ਤੂੰ ਜੋ ਵੀ ਕੁਝ ਚਾਹਵੇਂਗੀ
tUM jo vI kujha chAhaveMgI
Whatever your heart desires
ਤੂੰ ਸਭ ਕੁਝ ਪਾਵੇਂਗੀ
tUM sabha kujha pAveMgI
You shall receive it all
ਮੁੰਡਾ ਤੇਰੇ ਹਾਣ ਦਾ
muMDA tere hANa dA
This guy is the perfect match for you
ਦਿਲ ਦੀ ਜਾਣ ਦਾ
dila dI jANa dA
He knows the secrets of your heart
ਨੀ ਸਭ ਕੁਝ ਫਿੱਟ ਐ ਹਿੱਟ ਐ
nI sabha kujha phiTTa ai hiTTa ai
Everything is perfectly fit and hit
ਲਿਟ-ਐਸਟ ਲਾਈਫ ਤੇਰੇ ਯਾਰ ਦੀ
liTa-aisaTa lAIpha tere yAra dI
The life of yours truly is the most lit `[Yaar: self-reference]`
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਹਾਸੇ ਹਾਸੇ ਫੇਸ ਕੀਤੇ ਲਾਈਫ ਦੇ ਡਰਾਮੇ
hAse hAse phesa kIte lAIpha de DarAme
With smiles on our faces, we faced life's dramas
ਕਦੇ ਸਾਡੇ ਪਿੱਛੇ ਨਾਰਾ ਕਦੇ ਰਹੇ ਮਾਮੇ
kade sADe pichChe nArA kade rahe mAme
Sometimes women were after us, sometimes the police `[Maame: literally 'maternal uncles', a slang term for the police]`
ਮੰਜ਼ਿਲਾਂ ਨੂੰ ਹੱਥ ਕੀਤੇ ਪੈਰ ਨਹੀਂਓ ਛੱਡੇ
maMja਼ilAM nUM hattha kIte paira nahIMo ChaDDe
We reached the heights of success but never forgot our roots
ਬਿਨਾਂ ਰੀਜ਼ਨਾਂ ਤੋਂ ਕਦੇ ਫ਼ਾਇਰ ਨਹੀਂਓ ਕੱਢੇ
binAM rIja਼nAM toM kade pha਼Aira nahIMo kaDDhe
We never fired a shot without a valid reason
ਤੂੰ ਕਰ ਗਈ ਛੇਤੀ ਹੁੰਦੀ ਇੰਪ੍ਰੈੱਸ ਨਾ
tUM kara gaI ChetI huMdI iMpraissa nA
You don't get impressed that easily `[Ni: a gender-specific vocative used to address a woman directly]`
ਸਾਡੀ ਅਪਰੋਚ ਬੇਬੀ ਈਜ਼ੀ ਐਕਸੈੱਸ ਨਾ
sADI aparocha bebI Ija਼I aikasaissa nA
And our approach isn't an easy access either
ਬਿੱਲੋ ਮੇਰੀ ਗੱਲ ਸੁਣ ਜਾਨੀ
billo merI galla suNa jAnI
Listen to me, girl, my life `[Billo: term of endearment]`
ਤੇਰੇ ਨਾਲ ਜੁੜ ਗਿਆ ਨਾਂ ਨੀ
tere nAla ju.Da giA nAM nI
My name has now been linked with yours
ਹੁਣ ਅਸੀਂ ਗੈਂਗਸਟਰ ਲੋਕ
huNa asIM gaiMgasaTara loka
Now even though we are gangster folk
ਫੀਲਿੰਗਾਂ ਨਾ ਕਰਦੇ ਨੀ ਜੋਕ
phIliMgAM nA karade nI joka
We don't play jokes with someone's feelings
ਲਾਲੀ ਨਾਲ ਦੀਪ ਐ ਬੀਟ ਐ ਠੀਕ ਐ
lAlI nAla dIpa ai bITa ai ThIka ai
Lali is with me, Deep is on the beat, everything is right `[Self-reference to Lali Mundi and Deep Jandu]`
ਚੜ੍ਹਾਈ ਤੇਰੇ ਯਾਰ ਦੀ
cha.DhAI tere yAra dI
Yours truly is at the peak of success `[Yaar: self-reference]`
ਤੂੰ ਜੋ ਵੀ ਕੁਝ ਚਾਹਵੇਂਗੀ
tUM jo vI kujha chAhaveMgI
Whatever your heart desires
ਤੂੰ ਸਭ ਕੁਝ ਪਾਵੇਂਗੀ
tUM sabha kujha pAveMgI
You shall receive it all
ਮੁੰਡਾ ਤੇਰੇ ਹਾਣ ਦਾ
muMDA tere hANa dA
This guy is the perfect match for you
ਦਿਲ ਦੀ ਜਾਣ ਦਾ
dila dI jANa dA
He knows the secrets of your heart
ਨੀ ਸਭ ਕੁਝ ਫਿੱਟ ਐ ਹਿੱਟ ਐ
nI sabha kujha phiTTa ai hiTTa ai
Everything is perfectly fit and hit
ਲਿਟ-ਐਸਟ ਲਾਈਫ ਤੇਰੇ ਯਾਰ ਦੀ
liTa-aisaTa lAIpha tere yAra dI
The life of yours truly is the most lit `[Yaar: self-reference]`
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly
ਨੀ ਲਾਈਫ ਤੇਰੇ ਯਾਰ ਦੀ
nI lAIpha tere yAra dI
Oh, the life of yours truly