SMashup

by Karan Aujla

ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
tere toM merI nA naja਼ra lahiMdI tere toM merI nA naja਼ra lahiMdI
I cannot take my eyes off you, I cannot take my eyes off you
ਹੱਥਾਂ 'ਤੇ ਤੇਰੇ ਨਾਂ ਦੀ ਲਾਲ ਮਹਿੰਦੀ ਹੱਥਾਂ 'ਤੇ ਤੇਰੇ ਨਾਂ ਦੀ ਲਾਲ ਮਹਿੰਦੀ
hatthAM 'te tere nAM dI lAla mahiMdI hatthAM 'te tere nAM dI lAla mahiMdI
On my hands is the red henna of your name, on my hands is the red henna of your name
ਪੁੱਛਦਾ ਮੈਂ ਤੇਰਾ ਕਿਉਂ ਕਰਾਂ ਧੁੱਪੇ ਬਹਿ ਕੇ ਕਰੇਂ ਮੈਨੂੰ ਛਾਂ
puchChadA maiM terA kiuM karAM dhuppe bahi ke kareM mainUM ChAM
If I ask why I do this; it's because you become my shade while I sit in the sun
ਪਤਾ ਮੈਨੂੰ ਦੇਵੇਂਗੀ ਤੂੰ ਜਾਨ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
patA mainUM deveMgI tUM jAna mainUM tere nAla piAra jaTTA tAM
I know you would give your life for me, that is why I love you, [Jatt: a member of the land-owning agricultural community known for pride and lifestyle]
ਜਿਵੇਂ ਤੂੰ ਜੱਟਾ ਵੇ ਰਝਾਉਂਦਾ ਮੈਨੂੰ ਜਿਵੇਂ ਤੂੰ ਹੱਥਾਂ ਨਾਲ ਖਵਾਉਂਦਾ ਮੈਨੂੰ
jiveM tUM jaTTA ve rajhAuMdA mainUM jiveM tUM hatthAM nAla khavAuMdA mainUM
The way you keep me pleased, [Jatt], the way you feed me with your own hands
ਰੁੱਸੀ ਜੇ ਹੋਵਾਂ ਮੈਂ ਮਨਾਉਂਦਾ ਮੈਨੂੰ ਤਾਹੀਂ ਤਾਂ ਇੰਨਾ ਪਿਆਰ ਆਉਂਦਾ ਮੈਨੂੰ
russI je hovAM maiM manAuMdA mainUM tAhIM tAM iMnA piAra AuMdA mainUM
The way you coax me out of [Roosna: pouting/staying annoyed] when I'm upset, that’s why I feel so much love for you
ਹੱਕ ਨਾਲ ਫੜੇ ਤੂੰ ਮੇਰੀ ਬਾਂਹ ਕਿੰਨਾ ਸੋਹਣਾ ਲੈਂਦਾ ਮੇਰਾ ਨਾਂ
hakka nAla pha.De tUM merI bAMha kiMnA sohaNA laiMdA merA nAM
The way you hold my arm with such right, how beautifully you say my name
ਪਤਾ ਮੈਨੂੰ ਦੇਵੇਂਗੀ ਤੂੰ ਜਾਨ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
patA mainUM deveMgI tUM jAna mainUM tere nAla piAra jaTTA tAM
I know you would give your life for me, that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM mainUM tere nAla piAra jaTTA tAM
That is why I love you, [Jatt], that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
tere nAla piAra jaTTA tAM mainUM tere nAla piAra jaTTA hAM
That is why I love you, [Jatt], yes, that is why I love you, [Jatt]
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ ਜਿਵੇਂ ਕਹਾਂ ਕਰੇ ਨਾ ਸਵਾਲ ਰੱਖਦਾ
hassa ke tUM ThIka merA hAla rakkhadA jiveM kahAM kare nA savAla rakkhadA
With a smile you keep check on my well-being, you never question any of my wishes
ਚਿੱਤ ਨਾਲ ਕੀਤਾ ਨਾਲ ਨਾਲ ਰੱਖਦਾ ਵੀ ਕਿੰਨਾ ਮੇਰਾ ਸੋਹਣਿਆਂ ਖ਼ਿਆਲ ਰੱਖਦਾ
chitta nAla kItA nAla nAla rakkhadA vI kiMnA merA sohaNiAM kha਼iAla rakkhadA
With all your heart you keep me by your side, oh my handsome, how well you look after me
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਂਦਾ ਨਸ਼ਾ ਜਿਹਾ ਨਸ਼ਾ ਜਿਹਾ ਚੜ੍ਹਾਈ ਜਾਂਦਾ
jiveM tUM akkhAM nUM milAI jAMdA nasa਼A jihA nasa਼A jihA cha.DhAI jAMdA
The way you keep your eyes locked with mine, it's like a sweet intoxication taking over me
ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਂਦਾ ਨੇੜੇ ਤੋਂ ਨੇੜੇ ਹੋਰ ਆਈ ਜਾਂਦਾ
jiveM tUM mere nAla laMghAI jAMdA ne.De toM ne.De hora AI jAMdA
The way you spend your time with me, coming closer and closer still
ਕਿੰਨਾ ਤੰਗ ਕਰਦੀ ਆਂ ਮੱਥੇ 'ਤੇ ਤਿਊੜੀ ਨਹੀਂ ਜਮ੍ਹਾਂ
kiMnA taMga karadI AM matthe 'te tiU.DI nahIM jamhAM
Even when I annoy you so much, there isn't a single crease of frustration on your forehead
ਪਤਾ ਮੈਨੂੰ ਦੇਵੇਂਗੀ ਤੂੰ ਜਾਨ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
patA mainUM deveMgI tUM jAna mainUM tere nAla piAra jaTTA tAM
I know you would give your life for me, that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM mainUM tere nAla piAra jaTTA tAM
That is why I love you, [Jatt], that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
tere nAla piAra jaTTA tAM mainUM tere nAla piAra jaTTA hAM
That is why I love you, [Jatt], yes, that is why I love you, [Jatt]
ਖਿੜ ਖਿੜ ਹੱਸਦੀ ਨਜ਼ਰ ਲੱਗਜੂ ਖ਼ੁਸ਼ੀ ਨਹੀਂ ਰਹਿਣੀ ਕੋਈ ਗ਼ਮੀ ਲੱਭਦੇ
khi.Da khi.Da hassadI naja਼ra laggajU kha਼usa਼I nahIM rahiNI koI ga਼mI labbhade
Your blooming laughter might catch the evil eye, let no sorrow find this happiness
ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਸੂਰਤ ਵੇ ਮੈਨੂੰ ਕੋਈ ਤਾਂ ਤੇਰੇ 'ਚ ਜੱਟਾ ਕਮੀ ਲੱਭਦੇ
sa਼kaloM diloM tUM iMnA sApha਼ sUrata ve mainUM koI tAM tere 'cha jaTTA kamI labbhade
You are so pure of face and heart, [Jatt], I'm searching for just one flaw in you
ਜਿਵੇਂ ਤੂੰ ਸੱਜੀ ਨੂੰ ਸਜਾਉਂਦਾ ਰਹਿੰਦਾ ਜਿਵੇਂ ਤੂੰ ਖਿਝੀ ਨੂੰ ਖਿਝਾਉਂਦਾ ਰਹਿੰਦਾ
jiveM tUM sajjI nUM sajAuMdA rahiMdA jiveM tUM khijhI nUM khijhAuMdA rahiMdA
The way you keep adorning your [Sajji: beloved/decked-up woman], the way you keep teasing me when I'm annoyed
ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿੰਦਾ ਮੇਰੇ 'ਤੇ ਲਿਖੇ ਹੋਏ ਸੁਣਾਉਂਦਾ ਰਹਿੰਦਾ
mere 'te gItAM nUM baNAuMdA rahiMdA mere 'te likhe hoe suNAuMdA rahiMdA
The way you keep composing songs about me, the way you recite what you’ve written for me
ਔਜਲਿਆ ਤੇਰੇ 'ਤੇ ਮਰ ਜਾਂ ਮੇਰੇ 'ਤੇ ਬਣਾਉਣਾ ਤਰਜ਼ਾਂ
aujaliA tere 'te mara jAM mere 'te baNAuNA taraja਼AM
[Aujla: Self-reference to the song's lyricist/artist Karan Aujla], I am devoted to you, you compose melodies for me
ਪਤਾ ਮੈਨੂੰ ਦੇਵੇਂਗੀ ਤੂੰ ਜਾਨ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
patA mainUM deveMgI tUM jAna mainUM tere nAla piAra jaTTA tAM
I know you would give your life for me, that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM mainUM tere nAla piAra jaTTA tAM
That is why I love you, [Jatt], that is why I love you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
tere nAla piAra jaTTA tAM mainUM tere nAla piAra jaTTA hAM
That is why I love you, [Jatt], yes, that is why I love you, [Jatt]

Share

More by Karan Aujla

View all songs →