So Far

by Karan Aujlaft J-Statik

ਹਾਓ ਟੌਕੀ ਟੌਕੀ ਕਰਦੀ ਟੂ ਮੱਚ
hAo TaukI TaukI karadI TU machcha
Oh, she talks and talks way too much
ਮੈਥੋਂ ਫਿਰਦੀ ਪੈਰਾਂ 'ਚ ਕੱਚ
maithoM phiradI pairAM 'cha kachcha
Now she walks on broken glass because of me
ਤੈਥੋਂ ਸਾਂਭ ਨੀ ਹੋਣੇ ਕੁੜੀਏ
taithoM sAMbha nI hoNe ku.DIe
You won't be able to handle it [Kudi: girl/maiden]
ਜੱਟ ਸੀ ਪੂਰਾ ਵੈਲਵੈੱਟੀ ਟੱਚ
jaTTa sI pUrA vailavaiTTI Tachcha
This [Jatt: a member of the land-owning agricultural community known for pride and lifestyle] had a pure velvety touch
ਪੀ ਗਈ ਅੱਖੀਆਂ ਚੋਂ ਦਾਰੂ
pI gaI akkhIAM choM dArU
You drank the liquor straight from my eyes
ਮਾਣ ਤੇਰਾ ਮੁਟਿਆਰੇ ਨੀ
mANa terA muTiAre nI
Your pride is on display, oh [Mutiyare: a young, beautiful woman of marriageable age] [Ni: a gender-specific vocative used to address a woman directly]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]

ਓ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਦਿਲ ਤੇਰੇ ਦਾ ਡੋਰ ਕੁੜੀਏ
o chauvI ghaMTe khullhA rahiMdA dila tere dA Dora ku.DIe
Oh, the door to your heart stays open twenty-four hours a day [Kudi: girl]
ਜੱਟ ਤੋਂ ਹੋ ਗਈ ਬੋਰ ਕੁੜੀਏ
jaTTa toM ho gaI bora ku.DIe
You've grown bored of this [Jatt: a member of the land-owning agricultural community] [Kudi: girl]
ਬਾਹਰੋਂ ਮੰਗਦੀ ਮੋਰ ਕੁੜੀਏ
bAharoM maMgadI mora ku.DIe
And now you're asking for more from the outside [Kudi: girl]

ਟਲ ਜਾ ਟਲ ਜਾ ਚਸਕਾ ਪੈ ਜਾਊ ਕੋਈ
Tala jA Tala jA chasakA pai jAU koI
Back off now, or you'll get addicted to this habit
ਮਾਣ ਤੇਰਾ ਮੁਟਿਆਰੇ ਨੀ
mANa terA muTiAre nI
Your pride is on display, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਓ ਕੰਮ ਚੰਗਾ ਚੱਲੇ ਸੋ ਫਾਰ ਤੇਰਾ ਕੁੜੇ
o kaMma chaMgA challe so phAra terA ku.De
Oh, your game has worked out well so far, girl
ਹੁਣ ਯਾਰ ਤੇਰਾ ਰਿਹਾ ਨੀ ਪਿਆਰ ਤੇਰਾ
huNa yAra terA rihA nI piAra terA
Now [Yaar: close friend/this singer] is no longer your lover
ਸੁਣ ਲੈ ਪਿਆਰ ਤੇਰਾ ਕੁੜੇ ਨੀ ਬੇਕਾਰ ਤੇਰਾ
suNa lai piAra terA ku.De nI bekAra terA
Listen, your love, girl, is useless and worthless
ਦੱਸ ਹੁਣ ਕੁੜੀਏ ਨੀ ਪਾਉਣਾ ਮੈਂ ਅਚਾਰ ਤੇਰਾ
dassa huNa ku.DIe nI pAuNA maiM achAra terA
Tell me, girl, what am I supposed to do with you now? (Put you in a pickle jar?)
ਮੈਡਮ ਜੀ ਕਿੰਨੇ ਕੁ ਸਿਰਾਂ ਦਾ ਸ਼ਿਕਾਰ ਕਰਿਆ
maiDama jI kiMne ku sirAM dA sa਼ikAra kariA
Madam, tell me, how many hearts have you hunted?
ਕਿੰਨਿਆਂ ਨੂੰ ਦੱਸੋ ਘਰੋਂ ਬਾਹਰ ਕਰਿਆ
kiMniAM nUM dasso gharoM bAhara kariA
How many have you kicked out of their own homes?
ਕੀਤਾ ਬਿਜ਼ਨੈੱਸ ਮੇਰਾ ਪਿਆਰ ਕਰਿਆ
kItA bija਼naissa merA piAra kariA
You turned my love into a business transaction
ਇਨ੍ਹਾਂ ਗੱਲਾਂ ਨੇ ਹੀ ਮੈਨੂੰ ਤੇਰੇ ਤੋਂ ਫਾਰ ਕਰਿਆ
inhAM gallAM ne hI mainUM tere toM phAra kariA
These very things have pushed me far away from you
ਮਨੀ ਦੇ ਸਿਰ ਤੇ ਨਿਖਰੀ ਜਾਵੇ ਤੇਰੀ ਕੁੜੇ ਬਿਊਟੀ ਨੀ
manI de sira te nikharI jAve terI ku.De biUTI nI
Your beauty is blooming at the expense of Mani [Self-reference to the lyricist/Mani Longia]
ਸਾਡੀ ਹਟੀ ਡਿਊਟੀ ਨੀ ਕਿਸ ਕਿਸ ਦੀ ਬਣੀ ਕਿਊਟੀ ਨੀ
sADI haTI DiUTI nI kisa kisa dI baNI kiUTI nI
My duty is over, I wonder whose "cutie" you've become now?
ਮਨੀ ਦੇ ਸਿਰ ਤੇ ਨਿਖਰੀ ਜਾਵੇ ਤੇਰੀ ਕੁੜੇ ਬਿਊਟੀ ਨੀ
manI de sira te nikharI jAve terI ku.De biUTI nI
Your beauty is blooming at the expense of Mani [Self-reference to the lyricist/Mani Longia]
ਸਾਡੀ ਹਟੀ ਡਿਊਟੀ ਨੀ ਤੂੰ ਕਿਹਦੀ ਬਣੀ ਕਿਊਟੀ ਨੀ
sADI haTI DiUTI nI tUM kihadI baNI kiUTI nI
My duty is over, tell me whose "cutie" you've become now?
ਚੰਨ ਚੰਨ ਕਹਿ ਕੇ ਸੱਚੀ ਗਈ ਚੰਨ ਚਾੜ੍ਹ ਤੇਰਾ ਮੁਟਿਆਰੇ ਨੀ
chaMna chaMna kahi ke sachchI gaI chaMna chA.Dha terA muTiAre nI
By calling me your "moon," you’ve truly caused a scandalous scene, [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਕੰਮ ਚੰਗਾ ਚੱਲੇ ਸੋ ਫਾਰ ਤੇਰਾ ਮੁਟਿਆਰੇ ਨੀ
kaMma chaMgA challe so phAra terA muTiAre nI
Your game has worked out well so far, oh [Mutiyare: young woman]
ਸੋ ਫਾਰ ਤੇਰਾ ਮੁਟਿਆਰੇ ਨੀ
so phAra terA muTiAre nI
So far, oh [Mutiyare: young woman]

Share

More by Karan Aujla

View all songs →