Softly
by Karan Aujla
ਗੱਲ ਸੁਣ ਲਲਾਰੀਆ ਵੇ
galla suNa lalArIA ve
Listen, oh dyer,
ਆਹ ਲੋਕ ਮੇਰੇ 'ਤੇ ਹੱਸਦੇ
Aha loka mere 'te hassade
These people laugh at me.
ਪੈਸੇ ਜ਼ਿਆਦੇ ਦੇ ਦੂੰਗੀ
paise ja਼iAde de dUMgI
I will give you more money,
ਮੈਚਿੰਗ ਕਰਦੇਂਗਾ ਤਾਂ ਦੱਸਦੇ
maichiMga karadeMgA tAM dassade
If you can make it matching, then tell me.
ਸੁਣ ਲਾਲੀ ਰੈਟੋ ਸਿਮ ਚਾਹੀਦੀ
suNa lAlI raiTo sima chAhIdI
Listen, Lali, I need Retro Sim,
ਆਹ ਫ਼ੋਟੋ ਵੇ ਫ਼ਰਾਰੀ ਲਾਲ ਦੀ
Aha pha਼oTo ve pha਼rArI lAla dI
Here's the photo of Ferrari red.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ve mere yAra dI gaDDI de nAla dI
Oh, matching the color of my beloved's car.
ਉਹ ਤਾਂ ਭੰਗੇ ਲੱਗਦੇ ਆ ਉਹਨੂੰ ਚੰਗੇ ਲੱਗਦੇ ਆ
uha tAM bhaMge laggade A uhanUM chaMge laggade A
They look unruly, but he likes them,
ਤਾਂ ਹੀ ਸੋਚਾਂ ਘੁੰਡੀਆਂ ਪਵਾ ਲਵਾਂ
tAM hI sochAM ghuMDIAM pavA lavAM
That's why I think of getting messy braids.
ਸੋਚਾਂ ਸ਼ਰ੍ਹੇਆਮ ਹੋ ਜਾ ਸੋਚਦੀ ਆਂ ਨਾਮ ਉਹਦਾ
sochAM sa਼rheAma ho jA sochadI AM nAma uhadA
I think of becoming open about it, I think of his name,
ਗੁੱਟ ਉੱਤੇ ਟੈਟੂ ਬਣਵਾ ਲਵਾਂ
guTTa utte TaiTU baNavA lavAM
I should get a tattoo (of his name) on my wrist.
ਸੋਚਦੀ ਫ਼ਿਲਹਾਲ ਦੀ ਮੈਂ ਫੈਂਟਮ ਦੇ ਨਾਲ ਦੀ
sochadI pha਼ilahAla dI maiM phaiMTama de nAla dI
For now, I'm thinking of something matching the Phantom,
ਮੈਂ ਇੱਕ ਹੋਰ ਕੁੜਤੀ ਸਵਾ ਲਵਾਂ
maiM ikka hora ku.DatI savA lavAM
I should get another kurta stitched.
ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ
uhanUM dekha ke tAM merI ho jAve
Just by seeing him, I become...
ਉਮਰੋਂ ਵੱਡੀ ਦੇ ਨਾਲ ਦੀ
umaroM vaDDI de nAla dI
I feel older than my years.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ve mere yAra dI gaDDI de nAla dI
Oh, matching the color of my beloved's car.
ਮੇਰੇ ਲਈ ਦੇਖ ਲਈਂ ਜੇ ਕੁੜੀਆਂ ਕੁਆਰੀਆਂ ਨੇ
mere laI dekha laIM je ku.DIAM kuArIAM ne
For me, see if there are other unmarried girls (like this),
ਦੇਖੀਂ ਵੇ ਦੁਪੱਟੇ 'ਤੇ ਲੇਖ ਤੇਰੇ ਵੇਖਦੇ
dekhIM ve dupaTTe 'te lekha tere vekhade
See, your skill will be seen on this dupatta.
ਐਨੀ ਸੋਹਣੀ ਚੁੰਨੀ ਲੱਗੇ ਜੱਟੀ ਦੇ ਲਈ ਕਿ
ainI sohaNI chuMnI lagge jaTTI de laI ki
May this scarf look so beautiful on this Jatti [Punjabi woman] that
ਮੈਨੂੰ ਜਦੋਂ ਉਹ ਦੇਖੇ ਤਾਂ ਗਾਣਾ ਲਿਖ ਦੇ
mainUM jadoM uha dekhe tAM gANA likha de
When he sees me, he writes a song.
ਕੰਮ ਮੇਰੇ ਬੜੇ ਸੁਨਿਆਰੇ ਕੋਲ ਖੜ੍ਹੇ ਨੇ ਨਾਲੇ
kaMma mere ba.De suniAre kola kha.Dhe ne nAle
I have many tasks waiting at the goldsmith's,
ਹਾਲੇ ਮੈਂ ਸਕੂਟਰ ਗੇੜਾ ਮਾਰਨਾ
hAle maiM sakUTara ge.DA mAranA
And I still have to take a round on my scooter.
ਆਉਂਦਾ ਏ ਪਿਆਰ ਉਹਦਾ ਹੋਣਾ ਏ ਤਿਉਹਾਰ ਉਹਦਾ
AuMdA e piAra uhadA hoNA e tiuhAra uhadA
His love is coming, it will be his celebration,
ਜੱਟ ਨਾਲ ਹੋਈ ਮੈਂ ਤਿਆਰ ਆ
jaTTa nAla hoI maiM tiAra A
I am ready to be with my Jatt.
ਡਰ ਲੱਗਦਾ ਨਾ ਕਿਤੇ ਰਹਿ ਜਾਵਾਂ
Dara laggadA nA kite rahi jAvAM
I am afraid I might be left behind,
ਸੱਦੀ ਨਾ ਸੱਦੀ ਦੇ ਨਾਲ ਦੀ
saddI nA saddI de nAla dI
Like someone uninvited.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ve mere yAra dI gaDDI de nAla dI
Oh, matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਔਜਲੇ ਨੂੰ ਲਾਹੌਰ ਮੇਰੀ ਹੋ ਜਾਵੇ
aujale nUM lAhaura merI ho jAve
May I become Aujla's Lahore [his ultimate prize],
ਘਰ ਦੀ ਗੱਡੀ ਦੇ ਨਾਲ ਦੀ
ghara dI gaDDI de nAla dI
Matching the car at his home.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ve mere yAra dI gaDDI de nAla dI
Oh, matching the color of my beloved's car.
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ
ve chuMnI merI raMga de lalArIA
Oh, dye my scarf, oh dyer,
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
mere yAra dI gaDDI de nAla dI
Matching the color of my beloved's car.
ਚੁੰਨੀ ਮੇਰੀ ਰੰਗ ਦੇ ਲਲਾਰੀਆ
chuMnI merI raMga de lalArIA
Dye my scarf, oh dyer,
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ve mere yAra dI gaDDI de nAla dI
Oh, matching the color of my beloved's car.