Supply
by Karan Aujlaft Gurjas Sidhu
ਹੌਸਲੇ ਬੁਲੰਦ ਨੇ ਬੰਦੂਕਾਂ ਰਹਿਣ ਭਰੀਆਂ
hausale bulaMda ne baMdUkAM rahiNa bharIAM
Our spirits soar high and the guns stay loaded
ਪੈਰਾਂ ਥੱਲੇ ਹੱਥ ਦਿੰਦੀਆਂ ਨੇ ਸਾਡੇ ਪਰੀਆਂ
pairAM thalle hattha diMdIAM ne sADe parIAM
Fairies lay their hands beneath our feet in devotion
ਹੋ ਟਾਊਨ ਵਿਚ ਨਾਮ ਬੋਲੇ ਨਾਮ ਸ਼ਰੇਆਮ ਬੋਲੇ
ho TAUna vicha nAma bole nAma sa਼reAma bole
My name echoes through the town, it rings out openly
ਤੈਨੂੰ ਪਤਾ ਤਾਂ ਲੱਗੇ ਟਾਈਮ ਕੱਢ ਪਰਖੇ
tainUM patA tAM lagge TAIma kaDDha parakhe
You’ll realize my worth if you take the time to test me
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar: close friends/brothers; carries significant cultural weight regarding loyalty]
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਹੋ ਬੱਤੀ ਰੈੱਡ ਤੇ ਬਲੂ ਅੱਗੇ ਜੱਟ ਨੂੰ
ho battI raiDDa te balU agge jaTTa nUM
The red and blue lights are flashing in front of the [Jatt: a member of the land-owning agricultural community known for pride and lifestyle]
ਜੱਟ ਕਿੱਥੇ ਰਹਿੰਦਾ ਕਿਸੇ ਨੂੰ ਨਾ ਸੂ
jaTTa kitthe rahiMdA kise nUM nA sU
But no one has a clue where the [Jatt] actually resides
ਜੰਗਲ ਦਾ ਸ਼ੇਰ ਕਿੱਥੇ ਕੈਦ ਕਰੇ ਜ਼ੂ
jaMgala dA sa਼era kitthe kaida kare ja਼U
Where can a zoo ever hope to imprison the lion of the forest?
ਮਾਰ ਕੇ ਬੰਦਾ ਨਾ ਪਿੱਛੇ ਛੱਡੀਏ ਕਲੂ
mAra ke baMdA nA pichChe ChaDDIe kalU
We never leave a single clue behind after taking a life
ਇੱਥੇ ਵਾਲੀ ਉੱਥੇ ਗੱਲ ਉੱਥੇ ਵਾਲੀ ਇੱਥੇ
itthe vAlI utthe galla utthe vAlI itthe
Those who carry tales back and forth
ਬੰਦੇ ਥੋੜ੍ਹੀ ਹੁੰਦੇ ਸਾਲੇ ਮਿੰਨੀ [?] ਤੇ
baMde tho.DhI huMde sAle miMnI [?] te
Those [Saale: Playful taunt to rivals/bastards] are nothing more than petty gossips
ਕਾਈਟ ਕਿੱਥੇ ਗਿਆ ਛੋਟੇ ਲੱਭਣਾ ਨਹੀਂ
kAITa kitthe giA ChoTe labbhaNA nahIM
Where did the kite go, little one? You won't be able to find it
ਨਾਲ ਦੇ ਗੁਆਂਢੀਆਂ ਨਾਲ ਲਾਈਦੇ ਨੀ ਪੇਚੇ
nAla de guAMDhIAM nAla lAIde nI peche
One should never pick a fight with their own neighbors
ਬਾਹਰ ਮਤਵੇਲੇ ਰੱਖੇ ਹਾਰਸ ਯਾਰਾਂ ਦੇ
bAhara matavele rakkhe hArasa yArAM de
I keep wild, spirited horses outdoors
ਥੱਲੇ ਰਹਿੰਦੀ 24 ਘੰਟੇ ਬੋਰਸ ਯਾਰਾਂ ਦੇ
thalle rahiMdI 24 ghaMTe borasa yArAM de
And 24 hours a day, the bores [firearm calibers] stay beneath me
ਚੂੜੀ ਵਾਲੇ ਰੱਖਾਂ ਦੱਬ [?] ਅਸਲਾ
chU.DI vAle rakkhAM dabba [?] asalA
I keep the [Churi: threaded/revolver] weaponry tucked in my waist
ਲੱਭਦੇ ਨੇ ਮਾਮੇ ਮਾਰ ਟਾਰਚ ਯਾਰਾਂ ਦੇ
labbhade ne mAme mAra TAracha yArAM de
The "uncles" [Mame: slang for police] search for us with their torches
ਨਾ ਮਾੜਾ ਕਦੇ ਬੋਡੀ ਤੇ ਸਟੱਫ ਪਾਈਦਾ
nA mA.DA kade boDI te saTappha pAIdA
I never put bad substances into my body
ਖਾਧਾ ਨਹੀਓਂ ਕਦੇ [?] ਦੀ ਕਮਾਈ ਦਾ
khAdhA nahIoM kade [?] dI kamAI dA
And I've never lived off the earnings of a [dishonest/weak man]
ਲੂਜ਼ ਟਾਕ ਕਰਨੀ ਪਸੰਦ ਨਹੀਓਂ ਯਾਰਾਂ ਨੂੰ
lUja਼ TAka karanI pasaMda nahIoM yArAM nUM
Loose talk is something yours truly [Yaar] never appreciates
ਲੇਟੈਸਟ ਨਿਊਜ਼ ਡੇਲੀ ਦਈਏ ਅਖ਼ਬਾਰਾਂ ਨੂੰ
leTaisaTa niUja਼ DelI daIe akha਼bArAM nUM
But we provide the latest news to the newspapers daily
ਹੋ ਮੌਤ ਨਾਂ ਦੀ ਚੀਜ਼ ਉੱਤੋਂ ਰੋਜ਼ ਲੰਘਦਾ ਏ
ho mauta nAM dI chIja਼ uttoM roja਼ laMghadA e
The young man passes over the face of death every single day
ਜੁੱਤੀ ਗੱਬਰੂ ਗੁੱਚੀ ਦੀ ਧਰ ਕੇ
juttI gabbarU guchchI dI dhara ke
Stepping with his Gucci shoes firm and steady
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਐਂਟੀਆਂ ਨੂੰ ਤੱਕ ਕੇ ਵੀ ਵਰ ਚੜ੍ਹਦੇ
aiMTIAM nUM takka ke vI vara cha.Dhade
My enemies tremble with fever just by looking at me
ਡੰਗਾਂ ਪੈਂਦੀਆਂ ਜਿੱਥੇ ਡੌਗ ਖੜ੍ਹਦੇ
DaMgAM paiMdIAM jitthe Dauga kha.Dhade
Where my dogs stand, they leave deep bites
ਹੋ ਸੁੱਖ ਸੰਧੂ ਨਾਮ ਕੋਲੋਂ ਬੱਚਾ ਬੱਚਾ ਨੋਨ ਐ
ho sukkha saMdhU nAma koloM bachchA bachchA nona ai
Every child knows the name of Sukh Sandhu [Self-reference to the song's lyricist/artist]
ਕੱਚ ਦਾ ਨੀ ਪੀਸ ਦਿਲ ਬੱਲਿਆ ਸਟੋਨ ਐ
kachcha dA nI pIsa dila balliA saTona ai
This heart isn't a piece of glass, baby, it’s made of stone
ਸਿਰੋਂ ਲੈ ਕੇ ਪੈਰਾਂ ਤੱਕ ਦਮ ਰੱਖਿਆ
siroM lai ke pairAM takka dama rakkhiA
I've kept my courage intact from head to toe
ਭਰੇ ਨਾ ਬਣਾਵਟੀ ਗੱਲਾਂ ਨਾਲ ਵਰਕੇ
bhare nA baNAvaTI gallAM nAla varake
I don't fill up pages with fake, superficial stories
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]
ਹੋ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ
ho raiDDa te balU battI pIsIAra dI
The red and blue lights of the PCR [Police Control Room van]
ਤੇਰੀ ਗਲੀ ਘੁੰਮਦੀ ਯਾਰਾਂ ਦੇ ਕਰਕੇ
terI galI ghuMmadI yArAM de karake
Are circling your street only because of yours truly [Yaar]