Tareefan

by Karan Aujlaft DIVINE

ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
dassa de kiMnIAM hora tArIpha਼AM
Tell me, how many more praises should I sing?
ਨੀ ਮੱਥੇ ਉੱਤੇ ਲਾਇਆ ਸੁਰੇਖਾ ਵਾਂਗੂੰ ਟਿੱਕਾ
nI matthe utte lAiA surekhA vAMgUM TikkA
[Ni: a gender-specific vocative used to address a woman directly], the vermilion mark on your forehead shines like a perfect streak
ਤੇਰੇ ਮੂਹਰੇ ਹੁਸਨ ਨੀ ਮਾਧੁਰੀ ਦਾ ਫਿੱਕਾ
tere mUhare husana nI mAdhurI dA phikkA
In your presence, even Madhuri’s beauty seems dull
ਤੇਰਾ ਨੱਕ ਕੁੜੇ ਕੈਟਰੀਨਾ ਤੋਂ ਵੀ ਤਿੱਖਾ
terA nakka ku.De kaiTarInA toM vI tikkhA
Your nose, [Kudiye: female of the community], is sharper than Katrina’s
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
dassa de kiMnIAM hora tArIpha਼AM
Tell me, how many more praises should I sing?
ਆਉ ਦੂਰੋਂ ਦਿਖੇ ਦੀਪਿਕਾ ਦੇ ਵਾਂਗੂੰ ਕੱਦ-ਕਾਠ
Au dUroM dikhe dIpikA de vAMgUM kadda-kATha
From afar, your stature and grace look just like Deepika’s
ਨਖਰਾ ਵੀ ਆਲੀਆ ਦੇ ਵਾਂਗੂੰ ਵੱਡੀ ਛਾਪ
nakharA vI AlIA de vAMgUM vaDDI ChApa
Your charm leaves a grand impression, just like Alia’s
ਤੇਰੇ ਮੂਹਰੇ ਨਖਰਾ ਕਿਆਰਾ ਦਾ ਵੀ ਨਿੱਕਾ
tere mUhare nakharA kiArA dA vI nikkA
In front of you, even Kiara’s flair seems tiny
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
dassa de kiMnIAM hora tArIpha਼AM
Tell me, how many more praises should I sing?
ਉਹ ਆਤੀ ਮੇਰੇ ਸਪਨੇ ਮੇਂ ਲਗਤਾ ਮੇਰੇ ਅਪਨੇ ਮੇਂ
uha AtI mere sapane meM lagatA mere apane meM
She comes in my dreams, she feels like my very own
ਸਾਥੀ ਮੇਰੇ ਅੱਛੇ ਔਰ ਸਾਥੀ ਮੇਰੇ ਝਗੜੇ ਮੇਂ
sAthI mere achChe aura sAthI mere jhaga.De meM
My companion in good times, and my partner in our little fights
ਖੋ ਗਿਆ ਖੋ ਗਿਆ ਕੋਈ ਨਿਸ਼ਾਨ ਨਿਕਾਲੋ
kho giA kho giA koI nisa਼Ana nikAlo
I am lost, I am lost, find some sign of me
ਖੋ ਗਿਆ ਖੋ ਗਿਆ ਕੋਈ ਕਿੱਸਾ ਬਿਠਾ ਦੋ
kho giA kho giA koI kissA biThA do
I am lost, I am lost, settle this story for me
ਰਸ਼ਮਿਕਾ ਦੱਸ ਲਿਖਿਆ ਮੈਂ ਖ਼ਤ ਲਿਖਿਆ
rasa਼mikA dassa likhiA maiM kha਼ta likhiA
Rashmika, I’ve written—I’ve written a letter
ਆਲੀਆ ਮਿਲ ਗਈ ਤੋ ਉਸਮੇਂ ਫਸਨੇ ਕਾ
AlIA mila gaI to usameM phasane kA
If I find an Alia, I’ll get tangled in her charms
ਕਿਆਰਾ ਮਿਲ ਗਈ ਤੋ ਉਸਮੇਂ ਫਸਨੇ ਕਾ
kiArA mila gaI to usameM phasane kA
If I find a Kiara, I’ll get tangled in her charms
ਸੀੜੀ ਨਾ ਬਣਾ ਦੇ ਉਸਕੋ ਬੀਵੀ ਬਣ ਕੇ ਰੱਖਨੇ ਕਾ
sI.DI nA baNA de usako bIvI baNa ke rakkhane kA
Don't just make her a stepping stone, keep her as your wife
ਮੈਂ ਜਮਾਲ ਮੈਂ ਸਲੀਮ ਵੋ ਹੈ ਲਤੀਕਾ
maiM jamAla maiM salIma vo hai latIkA
I am Jamal, I am Salim, and she is Latika
ਵੋ ਕਮਾਲ ਵੋ ਵਜ਼ੀਰ ਮੈਂ ਤੋ ਪਿਆਦਾ
vo kamAla vo vaja਼Ira maiM to piAdA
She is a wonder, she is the Queen, and I am just a pawn
ਵੋ ਮੇਰੀ ਯਾਦ ਔਰ ਨਸੀਬ ਮੈਂ ਹੂੰ ਪਰੇਸ਼ਾਨ
vo merI yAda aura nasIba maiM hUM paresa਼Ana
She is my memory and my destiny, yet I am restless
ਉਸਕੇ ਲੀਏ ਪੂਰਾ ਫ਼ਿਲਮੀ ਬੋਲੂ ਵੋ ਮੇਰੀ ਜਾਨ
usake lIe pUrA pha਼ilamI bolU vo merI jAna
For her, I’ll speak like a movie hero, she is my life
ਆਉ ਫੁੱਲਾਂ ਦੀ ਸਹੇਲੀ ਇਹ ਨੀ ਪਰੀ ਦੀ ਐ ਭੈਣ
Au phullAM dI sahelI iha nI parI dI ai bhaiNa
She is a friend to the flowers, no, she’s a sister to the fairies
ਨਾ ਨਾ ਤੂੰ ਕਾਹਤੋਂ ਲੈਣੇ ਤੈਥੋਂ ਸੋਹਣੇ ਥੋੜ੍ਹੇ ਗਹਿਣੇ
nA nA tUM kAhatoM laiNe taithoM sohaNe tho.Dhe gahiNe
No, no, why do you need them? Even the finest jewels are less beautiful than you
ਹਾਏ ਲੋਰ ਤੇਰੀ ਗੋਰੀਏ ਨੀ ਜਿਵੇਂ ਆਤਿਸ਼ਬਾਜ਼ੀ ਦੇ
hAe lora terI gorIe nI jiveM Atisa਼bAja਼I de
Your intoxication, oh fair one, is like a burst of fireworks
ਸਿਰੇ ਦੇ ਨਸ਼ੇੜੀਆਂ ਨੇ ਨਸ਼ੇ ਨਹੀਂਓਂ ਸਹਿਣੇ
sire de nasa਼e.DIAM ne nasa਼e nahIMoM sahiNe
Even the most seasoned addicts couldn't handle this high
ਆਉ ਦਿਲ ਖੜਕਾਉਂਦੀ ਨੀ ਤੂੰ ਬੂਹਾ ਕਿੱਥੇ ਖੋਲ੍ਹ
Au dila kha.DakAuMdI nI tUM bUhA kitthe kholha
You make my heart thumping, tell me where to open the door?
ਬੱਸ ਬੋਲਦੀ ਰਹਿ ਜਾਣੀ ਕਿੰਨਾ ਸੋਹਣਾ ਨੀ ਤੂੰ ਬੋਲੇਂ
bassa boladI rahi jANI kiMnA sohaNA nI tUM boleM
Just keep on speaking, [Jaani: self-reference to the lyricist], for you speak so beautifully
ਆਵਾਜ਼ ਤੇਰੀ ਗੂੰਜ ਜਿਵੇਂ ਲਤਾ ਜੀ ਤੋਂ ਲੀਤੀ
AvAja਼ terI gUMja jiveM latA jI toM lItI
Your voice echoes as if you've inherited it from Lata Ji
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
dassa de kiMnIAM hora tArIpha਼AM
Tell me, how many more praises should I sing?
ਹਾਲੇ ਸਾਉਣ ਦੀ ਆ ਰੁੱਤ ਮੈਨੂੰ ਮਾਘ ਲੱਗੀ ਜਾਵੇ
hAle sAuNa dI A rutta mainUM mAgha laggI jAve
It’s the season of Sawan [monsoon], yet I feel the chill of Magh [winter]
ਕੁੜੇ ਤੇਰੀ ਸਾਦਗੀ ਪੰਜਾਬ ਲੱਗੀ ਜਾਵੇ
ku.De terI sAdagI paMjAba laggI jAve
[Kudi: girl/maiden], your simplicity feels as pure as Punjab itself
ਮੂਹਰੇ ਖੜ੍ਹੀ ਤਾਂ ਵੀ ਮੈਨੂੰ ਖ਼ਾਬ ਲੱਗੀ ਜਾਵੇ
mUhare kha.DhI tAM vI mainUM kha਼Aba laggI jAve
Even standing before me, you feel like a dream
ਹੌਲੀ ਛੱਡ ਫੁੱਲਾਂ ਵਾਲਾ ਬਾਗ਼ ਲੱਗੀ ਜਾਵੇ
haulI ChaDDa phullAM vAlA bAga਼ laggI jAve
Slow down, you seem like a garden full of blooming flowers
ਤੂੰ ਤੁਰਦੀ ਥੋੜ੍ਹੀ ਆ ਕੁੜੇ ਟਹਿਕਦੀ ਹੀ ਜਾਵੇ
tUM turadI tho.DhI A ku.De TahikadI hI jAve
You don’t just walk, [Kudiye], you radiate a glow as you go
ਮਹਿਕ ਨੀ ਰਕਾਨੇ ਤੇਰੀ ਮਹਿਕਦੀ ਹੀ ਜਾਵੇ
mahika nI rakAne terI mahikadI hI jAve
Your fragrance, [Rakaane: term for a stylish, clever woman], keeps spreading everywhere
ਜਿਵੇਂ ਤੈਨੂੰ ਦਿੱਤਾ ਹੋਵੇ ਊਦ ਵਾਲਾ ਛਿੱਟਾ
jiveM tainUM dittA hove Uda vAlA ChiTTA
As if you’ve been sprinkled with the scent of Oud
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
dassa de kiMnIAM hora tArIpha਼AM
Tell me, how many more praises should I sing?
ਜਾਦੂ ਨਾ ਰਹਾ ਮੁਝੇ ਖ਼ੁਦ ਪੇ ਕਾਬੂ ਕਿਆ ਦੂੰ
jAdU nA rahA mujhe kha਼uda pe kAbU kiA dUM
The magic is gone, I have no control over myself
ਜੋ ਮਾਂਗੇ ਵੋ ਸਭ ਕੁਝ ਲਾ ਦੂੰ ਹਾਰੂੰ
jo mAMge vo sabha kujha lA dUM hArUM
Whatever she asks for, I’ll bring it all and surrender
ਅਬ ਤੇਰੇ ਲੀਏ ਕੁਝ ਭੀ ਹਾਰੂੰ ਜਾਨੂ
aba tere lIe kujha bhI hArUM jAnU
Now I’ll lose everything for you, my darling
ਤਾਰੀਫ਼ਾਂ
tArIpha਼AM
Praises
ਸੀੜੀ ਨਾ ਬਣਾ ਦੇ ਉਸਕੋ ਬੀਵੀ ਬਣ ਕੇ ਰੱਖਨੇ ਕਾ
sI.DI nA baNA de usako bIvI baNa ke rakkhane kA
Don't just make her a stepping stone, keep her as your wife
ਮੈਂ ਜਮਾਲ ਮੈਂ ਸਲੀਮ ਵੋ ਹੈ ਲਤੀਕਾ
maiM jamAla maiM salIma vo hai latIkA
I am Jamal, I am Salim, and she is Latika
ਤਾਰੀਫ਼ਾਂ
tArIpha਼AM
Praises

Share

More by Karan Aujla

View all songs →