Tauba Tauba (From "Bad Newz")
by Karan Aujla
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਉਹ ਲੈ ਲਿਆ ਕੁੜੀ ਨੇ ਦਿਲ ਸਾਡਾ
uha lai liA ku.DI ne dila sADA
Oh, that `[Kudi: girl/maiden]` has snatched this heart of mine
ਹਾਲੇ ਥੋੜ੍ਹਾ ਸਾਫ਼ ਜਿਹਾ ਨਹੀਂ ਲੱਗਦਾ ਇਰਾਦਾ
hAle tho.DhA sApha਼ jihA nahIM laggadA irAdA
Though her intentions don't seem quite clear just yet
ਬਹੁਤੀ ਵਾਲੀ ਲੰਬੀ ਨਹੀਂ ਰੱਖੀ ਹੈ ਮੁਟਿਆਰ ਨੇ
bahutI vAlI laMbI nahIM rakkhI hai muTiAra ne
She hasn't kept her height too tall, this `[Mutiyaar: a young woman at the peak of her youth]`
ਹੈ ਦੇਖਦਾ ਪਰਾਡਾ ਨਹੀਂ ਉਹ ਦੇਖਦਾ ਪ੍ਰਾਡਾ
hai dekhadA parADA nahIM uha dekhadA prADA
She doesn't look at Prada, no, she doesn't look at Prada
ਫ਼ਿਗਰ ਤੋਂ ਲੱਗਦੀ ਲੈਟੀਨੋ
pha਼igara toM laggadI laiTIno
With that silhouette, you look Latino
ਇੱਕ ਵਾਰੀ ਦੱਸ ਦੋ ਜੀ ਇੰਨੀ ਕਿਉਂ ਸ਼ੌਕੀਨੋ
ikka vArI dassa do jI iMnI kiuM sa਼aukIno
Just tell me once, why are you so fond of such high fashion?
ਕੱਲ੍ਹ ਹੀ ਤੂੰ ਇਟਲੀ ਤੋਂ ਆਈ ਮਰਜਾਣੀਏ
kallha hI tUM iTalI toM AI marajANIe
Just yesterday you arrived from Italy, you `[Marjaniye: a playful term for a girl so beautiful she could 'kill' with her looks]`
ਤੇ ਪਰਸ ਤੂੰ ਪੈਰਿਸ ਤੋਂ ਮੰਗਾਇਆ ਵੈਲਨਟੀਨੋ
te parasa tUM pairisa toM maMgAiA vailanaTIno
And you ordered your Valentino purse all the way from Paris
ਹਾਂ ਤੈਨੂੰ ਕਿਉਂ ਨਾ ਦਿਖਾਂ
hAM tainUM kiuM nA dikhAM
Yes, why shouldn't I gaze at you?
ਤੇਰੇ ਤੋਂ ਕੀ ਸਿੱਖਾਂ
tere toM kI sikkhAM
What can I learn from you?
ਤੇਰੇ ਤੇ ਕੀ ਲਿਖਾਂ
tere te kI likhAM
What should I write about you?
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਸੋਹਣੀਏ ਨੀ ਅੱਖ ਤੇਰੀ ਥੀਫ਼ ਹੈ
sohaNIe nI akkha terI thIpha਼ hai
O beautiful one `[Ni: gender-specific vocative for a woman]`, your eyes are like a thief
ਅੱਗ ਵਾਂਗ ਦੇਖਦੀ ਨੀ ਇਹ ਤਾਂ ਸ਼ਰੀਫ਼ ਹੈ
agga vAMga dekhadI nI iha tAM sa਼rIpha਼ hai
They burn like fire, yet look so innocent
ਇੱਥੇ ਕਹਿੰਦੀ ਟੂ ਮੱਚ ਦੇਸੀ ਤਾਂਹੀ ਚਿੱਲ ਕਰੇਂ
itthe kahiMdI TU machcha desI tAMhI chilla kareM
You call everything "Too Much Desi" and that's how you chill
ਲੰਡਨ ਤੇ ਪਾਰਟੀ ਆਈਬੀਜ਼ਾ
laMDana te pAraTI AIbIja਼A
Partying in London and then in Ibiza
ਸਾਡੇ ਲਈ ਫ਼੍ਰੀ ਨੀ ਭੋਰਾ ਲੱਗਦੀ
sADe laI pha਼rI nI bhorA laggadI
You don't seem free for us even for a second
ਆਈ ਜੀ ਸਟੋਰੀ ਤੋਂ ਤਾਂ ਬੋਰਾ ਬੋਰਾ ਲੱਗਦੀ
AI jI saTorI toM tAM borA borA laggadI
From your Instagram stories, you look like you're in Bora Bora
ਆਵਾਜ਼ ਤੇਰੀ ਸੋਹਣੀਏ ਸੁਰੀਲੀ ਨੂਰੀ ਵਰਗੀ
AvAja਼ terI sohaNIe surIlI nUrI varagI
Your voice, my beauty, is melodic and divine like Noori's
ਜਦੋਂ ਲੱਕ ਹਿੱਲਦਾ ਓਦੋਂ ਤਾਂ ਨੋਰਾ ਲੱਗਦੀ
jadoM lakka hilladA odoM tAM norA laggadI
When those hips sway, you look just like Nora Fatehi
ਹਾਂ ਮਿਲਣਾ ਦੱਸ ਦੇ
hAM milaNA dassa de
Yes, tell me where to meet
ਕੋਈ ਥਾਂ ਦੱਸ ਦੇ
koI thAM dassa de
Suggest a place
ਮੇਰੀ ਜਾਨ ਦੱਸ ਦੇ
merI jAna dassa de
Tell me, my life
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹਾਏ ਮਿੱਤਰਾਂ ਤੋਂ ਅੱਖ ਤੇਰੀ ਮੰਗੇ ਕੰਗਣਾ
hAe mittarAM toM akkha terI maMge kaMgaNA
Oh, your eyes demand a bracelet from `[Mitran: this friend/yours truly]`
ਅਜੇ ਪੈਰ ਕੁੜੀਏ ਨੀ ਤੂੰ ਰੱਖਿਆ ਏ ਅੰਗਣਾ
aje paira ku.DIe nI tUM rakkhiA e aMgaNA
Yet you've only just stepped into my courtyard, `[Kudiye: O maiden]`
ਗਾਣੇ ਮੈਂ ਬਣਾ ਦਾਂ ਮੈਨੂੰ ਦੱਸ ਤਾਂ ਸਹੀ
gANe maiM baNA dAM mainUM dassa tAM sahI
I'll compose songs for you, just tell me your story
ਜਾਨ ਮੰਗ ਲਾਂ ਮੈਂ ਤੇਥੋਂ ਜਾਨ ਵਾਰਦਾ
jAna maMga lAM maiM tethoM jAna vAradA
I'd ask for your life, but I'm ready to sacrifice my own for you
ਆਪੇ ਨਿਕਲੂਗੀ ਨੀ ਤੂੰ ਹੱਸ ਤਾਂ ਸਹੀ
Ape nikalUgI nI tUM hassa tAM sahI
Words will flow naturally, just give me a smile
ਹਾਏ ਤੇਰੇ ਵਿੱਚ ਨਸ਼ਾ ਪਹਿਲੇ ਤੋੜ ਦਾ ਕੁੜੇ
hAe tere vichcha nasa਼A pahile to.Da dA ku.De
Oh, you carry an intoxication like the `[Pehle Tod: the first and most potent distillation of country liquor]`
ਸੋਹਣੀਏ ਸ਼ਰਾਬ ਦਾ ਤਾਂ ਨਾਮ ਲੱਗਦਾ
sohaNIe sa਼rAba dA tAM nAma laggadA
Beautiful, you're like the very definition of wine
ਸਾਡੇ ਤੋਂ ਚੜ੍ਹਾਈ ਤੇਰੀ ਵੱਧ ਹੋ ਗਈ
sADe toM cha.DhAI terI vaddha ho gaI
Your fame and rise have surpassed my own
ਨਿਕਲੇ ਤਾਂ ਸੜਕਾਂ ਤੇ ਜਾਮ ਲੱਗਦਾ
nikale tAM sa.DakAM te jAma laggadA
When you step out, the streets come to a standstill
ਹਾਂ ਗੱਲ ਮੰਨ ਮੇਰੀ
hAM galla maMna merI
Yes, listen to what I say
ਮਹਿਮਾਨ ਮੇਰੀ
mahimAna merI
Be my guest
ਤੂੰ ਏਂ ਜਾਨ ਮੇਰੀ
tUM eM jAna merI
You are my life
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!
ਹੁਸਨ ਤੇਰਾ ਤੌਬਾ ਤੌਬਾ ਤੌਬਾ
husana terA taubA taubA taubA
Your beauty—Good heavens, heavens, heavens!