Tell Me
by Karan Aujlaft OneRepublic, Ikky
ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ ਜੇ ਪਾ ਲਏਂਗੀ ਤਾਂ ਦੱਸਦੇ ਨੀ
tainUM sUTa maiM lAhaura toM liAiA je pA laeMgI tAM dassade nI
I’ve brought this suit for you all the way from Lahore, tell me if you’ll wear it [Ni/Nee: a gender-specific vocative used to address a woman directly]
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ ਜੇ ਨਾ ਲਏਂਗੀ ਤਾਂ ਦੱਸਦੇ ਨੀ
je nahIM raiDI aje koI galla nahIM je nA laeMgI tAM dassade nI
If you aren't ready yet, it's no big deal, tell me if you’ll take it or not [Ni: vocative address]
ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ ਜੇ ਪਾ ਲਏਂਗੀ ਤਾਂ ਦੱਸਦੇ ਨੀ
tainUM sUTa maiM lAhaura toM liAiA je pA laeMgI tAM dassade nI
I’ve brought this suit for you all the way from Lahore, tell me if you’ll wear it [Ni: vocative address]
ਅਸੀਂ ਕਰਦੇ ਹਾਂ ਦਿਲੋਂ ਗੋਰੀਏ ਜੇ ਚਾਹ ਲਏਂਗੀ ਤਾਂ ਦੱਸਦੇ ਨੀ
asIM karade hAM diloM gorIe je chAha laeMgI tAM dassade nI
I truly adore you from the heart [Goriye: a term for a fair-skinned beautiful woman], tell me if you'll love me back
ਨਾਜ਼ੁਕ ਹੈ ਦਿਲ ਸਾਡਾ ਤੋੜੀ ਨਾ ਦੇਖੀਂ
nAja਼uka hai dila sADA to.DI nA dekhIM
Our heart is fragile, see that you don't break it
ਪਿਆਰ ਨਾਲ ਲਿਆਇਆ ਸੂਟ ਮੋੜੀ ਨਾ ਦੇਖੀਂ
piAra nAla liAiA sUTa mo.DI nA dekhIM
I brought this suit with love, see that you don't return it
ਹੁਣ ਤੇਰੀ ਹਾਂ ਜਾਂ ਨਾ ਦੱਸਦੇ
huNa terI hAM jAM nA dassade
Now give me your "yes" or "no," tell me
ਪਾ ਲਏਂਗੀ ਜਾਂ ਨਾ ਦੱਸਦੇ
pA laeMgI jAM nA dassade
Tell me if you’ll wear it or not
ਤੇਰੇ ਬੁੱਲ੍ਹਾਂ ਕੋਲੋਂ ਪੁੱਛੇ ਸਵਾਲ ਤੇਰੇ ਨਾਲ ਤੇਰਾ ਯਾਰ ਖੜ੍ਹਾ ਜੱਚਦਾ ਕਿ ਨਹੀਂ ਦੱਸ
tere bullhAM koloM puchChe savAla tere nAla terA yAra kha.DhA jachchadA ki nahIM dassa
My question asks your lips, tell me if [Yaar: this friend/yours truly] looks good standing by your side?
ਤੇਰੇ ਕੰਨਾਂ ਨਾਲ ਸੁਣੇ ਜਵਾਬ ਸਾਡੇ ਨਾਮ ਤੋਂ ਜ਼ਮਾਨਾ ਸਾਰਾ ਮੱਚਦਾ ਕਿ ਨਹੀਂ ਦੱਸ
tere kaMnAM nAla suNe javAba sADe nAma toM ja਼mAnA sArA machchadA ki nahIM dassa
My ears wait for your answer, tell me if the whole world burns with envy at the mention of my name?
ਮੈਨੂੰ ਰੱਖ ਲੈ ਤੂੰ ਨਾਲ ਜਿਵੇਂ ਰੱਖਦੀ ਰੁਮਾਲ ਮੈਂ ਬਣ ਜਾਵਾਂ ਤਵੀਤ ਤੇਰੀ ਹਿੱਕ ਦਾ
mainUM rakkha lai tUM nAla jiveM rakkhadI rumAla maiM baNa jAvAM tavIta terI hikka dA
Keep me close to you just like you keep your handkerchief, let me become a charm resting on your chest
ਅਸੀਂ ਕੁੜੇ ਤੇਰੀ ਲੋਰ 'ਚ ਮਗਨ ਅਸੀਂ ਮੰਨਦੇ ਸ਼ਗਨ ਤੇਰੀ ਮਾਰੀ ਹੋਈ ਛਿੱਕ ਦਾ
asIM ku.De terI lora 'cha magana asIM maMnade sa਼gana terI mArI hoI Chikka dA
I am intoxicated by your vibe [Kude: vocative for a girl], I even consider your sneeze a [Shagan: a lucky omen/blessing]
ਹੁਣ ਤੇਰੀ ਹਾਂ ਜਾਂ ਨਾ ਦੱਸਦੇ
huNa terI hAM jAM nA dassade
Now give me your "yes" or "no," tell me
ਪਾ ਲਏਂਗੀ ਜਾਂ ਨਾ ਦੱਸਦੇ
pA laeMgI jAM nA dassade
Tell me if you’ll wear it or not
ਹਾਏ ਹਾਂ ਜਾਂ ਨਾ ਦੱਸਦੇ ਦੱਸਦੇ
hAe hAM jAM nA dassade dassade
Hey, give me your "yes" or "no," just tell me