They Know
by Karan Aujla
ਦੇ ਨੋ
de no
They know
ਦੇ ਨੋ
de no
They know
ਕੁੜੇ ਕਿੰਨੀ ਚੜ੍ਹਾਈ ਤੇਰੇ ਯਾਰ ਦੀ
ku.De kiMnI cha.DhAI tere yAra dI
[Kudi: girl/maiden] [Ni/Nee: a gender-specific vocative used to address a woman directly], do you see how high [Mitran: yours truly] has risen?
ਦੇ ਨੋ, ਦੇ ਨੋ
de no, de no
They know, they know
ਕਿਉਂ ਟੇਢੀ ਟੇਢੀ ਪਿੰਡੋਂ ਕਾਰ ਦੀ
kiuM TeDhI TeDhI piMDoM kAra dI
Why is the car cruising through the village with such a tilted swagger?
ਦੇ ਨੋ, ਦੇ ਨੋ
de no, de no
They know, they know
ਮੈਨੂੰ ਖ਼ਬਰ ਨਹੀਂ ਕਿਸੇ ਸਾਰ ਦੀ
mainUM kha਼bara nahIM kise sAra dI
I don't need updates or news from anyone
ਮੇਰਾ ਰਾਖਾ ਮੇਰੇ ਡੱਬ 'ਚ ਹੈ ਨੀ ਲੋੜ ਪੈਣੀ ਨੂੰ ਗਾਰਡ ਦੀ
merA rAkhA mere Dabba 'cha hai nI lo.Da paiNI nUM gAraDa dI
My protector is tucked in my waist-band, I won't ever need a guard
ਮੂਹਰੇ ਹੀਰੇ ਹੀਰੇ ਨੇ ਬੰਦੇ ਜਾਲੀ ਨੇ
mUhare hIre hIre ne baMde jAlI ne
In front of me are true diamonds, but the rest are just fakes
ਰਾਈਟ ਸੀਟ ਬੈਠਾ ਜਿਹੜਾ ਸ਼ੂਟਰ ਸੋਮਾਲੀ ਤੋਂ
rAITa sITa baiThA jiha.DA sa਼UTara somAlI toM
The one sitting in the right seat is a shooter from Somalia
ਪੀਨੇ ਆਂ ਤਾਂ ਪੀਨੇ ਆਂ ਨੀ ਸ਼ੌਂਕ ਨਾਲ
pIne AM tAM pIne AM nI sa਼auMka nAla
If we drink, we drink with passion and style
ਇੱਥੇ ਆਉਂਦਾ ਕੈਲੀ ਤੋਂ ਤੇ ਇੰਡੀਆ ਮਨਾਲੀ ਤੋਂ
itthe AuMdA kailI toM te iMDIA manAlI toM
The supply comes here from Cali and from Manali in India
ਸਾਡੀਆਂ ਅੱਖਾਂ 'ਤੇ ਅੱਖਾਂ 'ਤੇ ਅੱਖਾਂ 'ਤੇ ਮੁਟਿਆਰੇ
sADIAM akkhAM 'te akkhAM 'te akkhAM 'te muTiAre
Every eye, every eye, every eye is on us, [Mutiyare: O beautiful maiden]
ਨੀ ਲੱਗੀਆਂ ਸੱਟਾਂ ਨੇ ਜੋ ਜੱਟਾਂ 'ਤੇ ਤਾਂ ਲੱਖਾਂ 'ਤੇ ਮੁਟਿਆਰੇ
nI laggIAM saTTAM ne jo jaTTAM 'te tAM lakkhAM 'te muTiAre
The scars earned by [Jatt: a member of the land-owning agricultural community known for pride and lifestyle] are worth millions, [Mutiyare: O beautiful maiden]
ਨਿੱਕਾ ਜੱਟ ਜਿਵੇਂ ਪਸ਼ਮੀਨਾ
nikkA jaTTa jiveM pasa਼mInA
This young [Jatt: a member of the land-owning agricultural community known for pride and lifestyle] is smooth as [Pashmina: fine premium wool from Kashmir]
ਮੁੰਡੇ ਕਰਨ ਨੀ ਮੀਨਾ ਮੀਨਾ
muMDe karana nI mInA mInA
These boys can only whisper and gossip about me
ਚੱਕਦੀ ਟਾਈਮ ਕਾਇਮ ਮੇਰੀ ਗੈਂਗ ਗੈਂਗ ਨਾਲ
chakkadI TAIma kAima merI gaiMga gaiMga nAla
They try to track my time while my gang stays firm and ready
ਪਾਉਣ ਸਕਿਨੀ ਜੀਨਾ
pAuNa sakinI jInA
While they're just busy wearing their skinny jeans
ਦੇ ਨੋ, ਦੇ ਨੋ
de no, de no
They know, they know
ਉਹ ਚੰਗੀ ਤਰ੍ਹਾਂ ਜਾਣਦੇ ਨੇ ਮਿੱਤਰਾਂ ਨੂੰ
uha chaMgI tarhAM jANade ne mittarAM nUM
They know [Mitran: yours truly] very well
ਦੇ ਨੋ, ਦੇ ਨੋ
de no, de no
They know, they know
ਉਹ ਚੰਗੀ ਤਰ੍ਹਾਂ ਜਾਣਦੇ ਨੇ ਮਿੱਤਰਾਂ ਨੂੰ ਯਾਰ
uha chaMgI tarhAM jANade ne mittarAM nUM yAra
They know [Mitran: yours truly] very well, [Yaar: close friends/brothers; carries significant cultural weight regarding loyalty]
ਦੇ ਨੋ, ਦੇ ਨੋ
de no, de no
They know, they know
ਉੱਥੇ ਮੈਂ ਕਦੋਂ ਦਾ ਜਿੱਥੇ ਨੇ ਉਹ
utthe maiM kadoM dA jitthe ne uha
I reached the place they're aiming for a long time ago
ਅਸੀਂ ਤਾਂ ਇੱਥੇ ਆਂ ਕਿੱਥੇ ਨੇ ਉਹ
asIM tAM itthe AM kitthe ne uha
We are right here, but where are they?
ਅਸੀਂ ਤਾਂ ਇੱਥੇ ਆਂ ਕਿੱਥੇ ਨੇ ਉਹ
asIM tAM itthe AM kitthe ne uha
We are right here, but where are they?
ਹੋਰ ਨੇ ਮੈਂ ਹੋਰਾਂ ਲਈ ਬੜੀ ਦੂਰ ਦੀ ਸ਼ੈ
hora ne maiM horAM laI ba.DI dUra dI sa਼ai
I am a different breed, for others I am a prize far out of reach
ਉਹ ਕਿਹੜੇ ਨੇ ਜੋ ਨੇੜੇ ਆ ਕੇ ਗੱਲ ਦੂਰ ਦੀ ਕਹਿ ਜਾਂਦੇ
uha kiha.De ne jo ne.De A ke galla dUra dI kahi jAMde
Who are these people who come close only to talk behind my back?
ਨੀ ਅਸੀਂ ਪਾਈਆਂ ਨੀ ਅਸੀਂ ਪਾਈਆਂ ਨੀ ਗਲ਼ੀ ਜਾਂਦੇ ਆਂ ਪੈਰ
nI asIM pAIAM nI asIM pAIAM nI gala਼I jAMde AM paira
Neither have we entered, nor are we entering those narrow streets
ਤੈਥੋਂ ਦੂਰ ਰਹੋ ਜ਼ਰੂਰ ਰਹੋ ਤੂੰ ਕੋਲ ਮੇਰੇ ਨਾ ਬਹਿ
taithoM dUra raho ja਼rUra raho tUM kola mere nA bahi
Stay away, stay certain to keep your distance, don't sit beside me
ਗੱਲ ਸੁਣ ਲੈ ਅੱਖਾਂ ਕਦੇ ਨਹੀਂ ਵੱਗੀਆਂ
galla suNa lai akkhAM kade nahIM vaggIAM
Listen to this, my eyes have never shed a tear
ਲੱਗੀਆਂ ਮਾਂ ਦੀਆਂ ਅਸੀਸਾਂ
laggIAM mAM dIAM asIsAM
I am protected by the blessings of my mother
ਹੌਲ ਕਾਲਜੇ ਪੈਂਦੇ ਸੀਨੇ ਠਾਰਦੀਆਂ ਚੀਸਾਂ
haula kAlaje paiMde sIne ThAradIAM chIsAM
The heart-wrenching pains that once stung now soothe my soul
ਭਰਨੀ ਹੁੰਦੀ ਛੇਤੀ ਲੈਂਦਾ ਮਿੰਟ ਮਿੰਟ ਦੀਆਂ ਫੀਸਾਂ
bharanI huMdI ChetI laiMdA miMTa miMTa dIAM phIsAM
If I have to fill a spot, I charge by the minute
ਕੁਝ ਸ਼ੋਰ ਜਿਹੇ ਸਾਲੇ ਚੋਰ ਜਿਹੇ ਹੁਣ ਕਰਨ ਕਰਨ ਦੀਆਂ ਰੀਸਾਂ
kujha sa਼ora jihe sAle chora jihe huNa karana karana dIAM rIsAM
Some loudmouth [Saale: Playful taunt to other suitors/rivals, suggesting the singer has already 'won'] thieves are now trying to imitate me
ਦੇ ਨੋ, ਦੇ ਨੋ
de no, de no
They know, they know
ਉਹ ਚੰਗੀ ਤਰ੍ਹਾਂ ਜਾਣਦੇ ਨੇ ਮਿੱਤਰਾਂ ਨੂੰ
uha chaMgI tarhAM jANade ne mittarAM nUM
They know [Mitran: yours truly] very well
ਦੇ ਨੋ, ਦੇ ਨੋ
de no, de no
They know, they know
ਉਹ ਚੰਗੀ ਤਰ੍ਹਾਂ ਜਾਣਦੇ ਨੇ ਮਿੱਤਰਾਂ ਨੂੰ ਯਾਰ
uha chaMgI tarhAM jANade ne mittarAM nUM yAra
They know [Mitran: yours truly] very well, [Yaar: close friends/brothers; carries significant cultural weight regarding loyalty]
ਦੇ ਨੋ, ਦੇ ਨੋ
de no, de no
They know, they know
ਉੱਥੇ ਮੈਂ ਕਦੋਂ ਦਾ ਜਿੱਥੇ ਨੇ ਉਹ
utthe maiM kadoM dA jitthe ne uha
I reached the place they're aiming for a long time ago
ਅਸੀਂ ਤਾਂ ਇੱਥੇ ਆਂ ਕਿੱਥੇ ਨੇ ਉਹ
asIM tAM itthe AM kitthe ne uha
We are right here, but where are they?
ਅਸੀਂ ਤਾਂ ਇੱਥੇ ਆਂ ਕਿੱਥੇ ਨੇ ਉਹ
asIM tAM itthe AM kitthe ne uha
We are right here, but where are they?
ਕਿੰਨੇ ਨੀ ਹਰਾ ਕੇ ਘਰੇ ਤੋਰਤੇ
kiMne nI harA ke ghare torate
I've defeated so many and sent them packing home
ਜਦੋਂ ਪਿੰਡ ਜਾਵਾਂ ਸਾਲੇ ਖੜੇ ਹੁੰਦੇ ਡੋਰ 'ਤੇ
jadoM piMDa jAvAM sAle kha.De huMde Dora 'te
Whenever I visit my village, those [Saale: Playful taunt to other suitors/rivals] are standing at my door
ਥੋੜ੍ਹੀਆਂ ਨੀ ਮੰਗੀਆਂ ਨੇ ਕਾਫੀਆਂ
tho.DhIAM nI maMgIAM ne kAphIAM
I haven't asked for just a little, I've asked for plenty
ਇਨ੍ਹਾਂ ਦੀਆਂ ਮਾਫੀਆਂ ਤੇ ਸਾਡਾ ਮਾਫੀਆ
inhAM dIAM mAphIAM te sADA mAphIA
They beg for forgiveness, while we run the mafia
ਮਿੱਤਰਾਂ ਤੋਂ ਬੜਾ ਕੁਝ ਕਰਦੇ ਨੇ ਸ਼ੋਅ
mittarAM toM ba.DA kujha karade ne sa਼oa
They try to show off a lot in front of [Mitran: yours truly]
ਦੇ ਨੋ
de no
They know
ਅਸੀਂ ਤਾਂ ਇੱਥੇ ਆਂ ਕਿੱਥੇ ਨੇ ਉਹ
asIM tAM itthe AM kitthe ne uha
We are right here, but where are they?
ਦੇ ਨੋ
de no
They know
ਦੇ ਨੋ
de no
They know
ਜਾਣਦੇ ਨੇ ਮਿੱਤਰਾਂ ਨੂੰ ਯਾਰ
jANade ne mittarAM nUM yAra
They know [Mitran: yours truly] very well, [Yaar: close friends/brothers; carries significant cultural weight regarding loyalty]
ਦੇ ਨੋ
de no
They know