Try Me

by Karan Aujlaft Ikky

ਆਹ ਜੀ ਯਾਰੀਆਂ ਦਾ ਤੁਰਿਆ ਕੋਈ ਰੋਕ ਕੇ ਦਿਖਾਵੇ
Aha jI yArIAM dA turiA koI roka ke dikhAve
Look, this caravan of brotherhood has started, let someone try and stop it
ਆਹ ਜੀ ਜਿਵੇਂ ਜੱਟ ਜੜਦਾ ਕੋਈ ਕੋਕੇ ਦਿਖਾਵੇ
Aha jI jiveM jaTTa ja.DadA koI koke dikhAve
Look, the way this [Jatt: a member of the land-owning agricultural community known for pride and lifestyle] strikes, let someone else try to leave such a mark
ਜਿਹਦੇ 'ਤੇ ਤੂੰ ਮਰੇਂ ਉਹਨੂੰ ਬੋਲਣੇ ਨਾ ਦਵਾਂ
jihade 'te tUM mareM uhanUM bolaNe nA davAM
The one you are dying for, I won't even let him utter a word
ਆਹ ਜੀ ਯਾਰ ਤੇਰਾ ਬੋਲੇ ਕੋਈ ਟੋਕੇ ਦਿਖਾਵੇ
Aha jI yAra terA bole koI Toke dikhAve
Look, when yours truly speaks, let someone try to interrupt
ਉਹ ਜੱਟ ਤਾਂ ਉਡਾਵੇ ਬਸ ਬਾਬਾ ਹੀ ਵਧਾਵੇ
uha jaTTa tAM uDAve basa bAbA hI vadhAve
This [Jatt: prideful agriculturist] just spends it all, only the Almighty makes it grow
ਕੁੜੇ ਘਟੀਆ ਨਾ ਖਾਂਦਾ ਵੱਧ ਯਾਰਾਂ ਨੂੰ ਖੁਆਵੇ
ku.De ghaTIA nA khAMdA vaddha yArAM nUM khuAve
[Kudi: girl/maiden], he doesn't consume anything cheap, he feeds his friends the best
ਤਾਂਹੀਂ ਜਿੰਨੇ ਜੋਗਾ ਹੋ ਗਿਆ ਕੋਈ ਹੋ ਕੇ ਦਿਖਾਵੇ
tAMhIM jiMne jogA ho giA koI ho ke dikhAve
Let someone try to become as capable as I have become
ਆਹ ਜੀ ਯਾਰੀਆਂ ਦਾ ਤੁਰਿਆ ਕੋਈ ਰੋਕ ਕੇ ਦਿਖਾਵੇ
Aha jI yArIAM dA turiA koI roka ke dikhAve
Look, this caravan of brotherhood has started, let someone try and stop it
ਆਹ ਜੀ ਯਾਰੀਆਂ ਦਾ ਉਡਿਆ ਕੋਈ ਸ਼ੌਂਕੀ ਦਿਖਾਵੇ
Aha jI yArIAM dA uDiA koI sa਼auMkI dikhAve
Look, this passion for brotherhood has taken flight, show me another such enthusiast
ਜਿਹਦੇ 'ਤੇ ਤੂੰ ਮਰੇਂ ਉਹਨੂੰ ਬੋਲਣੇ ਨਾ ਦਵਾਂ
jihade 'te tUM mareM uhanUM bolaNe nA davAM
The one you are dying for, I won't even let him utter a word
ਆਹ ਜੀ ਯਾਰ ਤੇਰਾ ਬੋਲੇ ਕੋਈ ਟੋਕੇ ਦਿਖਾਵੇ
Aha jI yAra terA bole koI Toke dikhAve
Look, when yours truly speaks, let someone try to interrupt
ਉਹ ਲਹਿੰਗੇ ਦੇ ਸੁਆਏ ਰਹਿੰਦੀ ਖੰਨੇਓਂ ਮੰਗਾਉਂਦੀ ਰਹਿੰਦੀ
uha lahiMge de suAe rahiMdI khaMneoM maMgAuMdI rahiMdI
She keeps getting her [Lhenga: a long, embroidered traditional skirt] tailored and ordered from Khanna
ਮੇਰੀ ਨਹੀਂ ਸਲਾਹ ਲੈਂਦੀ ਤੇਰੀ ਮਰਜ਼ੀ
merI nahIM salAha laiMdI terI maraja਼I
She doesn't take my advice, it's all your own will
ਉਹ ਟੌਮ ਫੋਰਡ ਪਾਵਾਂ ਚਾਹੇ ਕੁੜਤਾ ਸਵਾਵਾਂ ਕੁੜੇ
uha Tauma phoraDa pAvAM chAhe ku.DatA savAvAM ku.De
Whether I wear Tom Ford or get a traditional tunic stitched, [Kudi: girl/maiden]
ਪੈਰਾਂ ਤੋਂ ਸਿਰ ਕੱਪੜਾ ਮੰਗਾਉਂਦਾ ਦਰਜ਼ੀ
pairAM toM sira kappa.DA maMgAuMdA daraja਼I
The tailor orders the fabric for me from head to toe
ਆਹ ਜੀ LV ਪ੍ਰਿੰਟ ਕੁੜੇ 3ਕੇ ਦਾ ਆਵੇ
Aha jI LV priMTa ku.De 3ke dA Ave
Look, this LV print [Kudi: girl/maiden] costs 3k a yard
ਆਹ ਜੀ ਬੈਗ ਫੁੱਲ ਕੈਸ਼ 40 ਮਿੰਟ 'ਚ ਕਮਾਵੇ
Aha jI baiga phulla kaisa਼ 40 miMTa 'cha kamAve
Look, a bag full of cash is earned in just 40 minutes
ਸਾਂਝੀਆਂ ਭਰਾਵਾਂ ਦੀਆਂ ਸਾਂਝੀਆਂ ਨੇ ਮਾਵਾਂ
sAMjhIAM bharAvAM dIAM sAMjhIAM ne mAvAM
Brotherhood is shared, and so is the love for our mothers
ਆਹ ਜੀ ਲੈਂਬੋ ਥੱਲੇ ਜੱਟ ਦੇ ਨੀ 250 'ਤੇ ਜਾਵੇ
Aha jI laiMbo thalle jaTTa de nI 250 'te jAve
Look, the [Jatt: prideful agriculturist] has a Lambo beneath him, hitting 250
ਆਹ ਜੀ ਯਾਰੀਆਂ ਦਾ ਤੁਰਿਆ ਕੋਈ ਰੋਕ ਕੇ ਦਿਖਾਵੇ
Aha jI yArIAM dA turiA koI roka ke dikhAve
Look, this caravan of brotherhood has started, let someone try and stop it
ਆਹ ਜੀ ਯਾਰੀਆਂ ਦਾ ਉਡਿਆ ਕੋਈ ਸ਼ੌਂਕੀ ਦਿਖਾਵੇ
Aha jI yArIAM dA uDiA koI sa਼auMkI dikhAve
Look, this passion for brotherhood has taken flight, show me another such enthusiast
ਜਿਹਦੇ 'ਤੇ ਤੂੰ ਮਰੇਂ ਉਹਨੂੰ ਬੋਲਣੇ ਨਾ ਦਵਾਂ
jihade 'te tUM mareM uhanUM bolaNe nA davAM
The one you are dying for, I won't even let him utter a word
ਆਹ ਜੀ ਯਾਰ ਤੇਰਾ ਬੋਲੇ ਕੋਈ ਟੋਕੇ ਦਿਖਾਵੇ
Aha jI yAra terA bole koI Toke dikhAve
Look, when yours truly speaks, let someone try to interrupt
ਕਿੰਨੇ ਜੱਟਾਂ ਦੇ ਸੜੇ ਦੇਖੀ ਸਾਈਡ ਹੋ ਕੇ ਖੜ੍ਹੇ ਦੇਖੀ
kiMne jaTTAM de sa.De dekhI sAIDa ho ke kha.Dhe dekhI
See how many [Jatts: prideful agriculturists] are jealous, see them standing off to the side
ਸਾਡੀ ਬਦਨਾਮੀ ਦੇ ਪਤਾਸੇ ਵੰਡ ਗਏ
sADI badanAmI de patAse vaMDa gae
They distributed sweets to celebrate my "bad reputation"
ਹੋਰ ਮੈਂ ਮਚਾਈ ਜਾਵਾਂ ਭੱਜਦੀ ਭਜਾਈ ਜਾਵਾਂ
hora maiM machAI jAvAM bhajjadI bhajAI jAvAM
I’ll keep making them burn, I’ll keep them on the run
ਨਵੀਂ ਡਬਲ ਆਰ ਰੋਡ 'ਤੇ ਖਾਸੇ ਲੱਗ ਗਏ
navIM Dabala Ara roDa 'te khAse lagga gae
The new RR [Double R: Rolls Royce] has made quite an impression on the road
ਆਹ ਜੀ ਬੈਠ ਨਹੀਂ ਸਟੇਜ ਉੱਤੇ ਗੱਲਾਂ 'ਚ ਚਲਾਵੇ
Aha jI baiTha nahIM saTeja utte gallAM 'cha chalAve
Look, he doesn't just sit on stage, he makes things happen through his words
ਆਹ ਜੀ ਚੱਲਿਆ ਸਟੂਡੀਓ ਨੀ ਬਾਬਾ ਹੀ ਲਿਖਾਵੇ
Aha jI challiA saTUDIo nI bAbA hI likhAve
Look, I'm heading to the studio, the Almighty is the one who makes me write
ਐਵੇਂ ਨਾ ਬੁਲਾਵੇ ਜਿੱਥੇ ਬਣਦੀ ਬਣਾਵੇ
aiveM nA bulAve jitthe baNadI baNAve
He doesn't just call out for no reason, he builds connections where they matter
ਆਹ ਜੀ ਭੁੱਲਿਆ ਨਹੀਂ ਚੇਤੇ ਮੈਨੂੰ ਮੰਜਿਆਂ ਦੇ ਬਾਵੇ
Aha jI bhulliA nahIM chete mainUM maMjiAM de bAve
Look, I haven't forgotten my roots, I remember the wooden legs of the traditional cots
ਆਹ ਜੀ ਯਾਰੀਆਂ ਦਾ ਤੁਰਿਆ ਕੋਈ ਰੋਕ ਕੇ ਦਿਖਾਵੇ
Aha jI yArIAM dA turiA koI roka ke dikhAve
Look, this caravan of brotherhood has started, let someone try and stop it
ਆਹ ਜੀ ਯਾਰੀਆਂ ਦਾ ਉਡਿਆ ਕੋਈ ਸ਼ੌਂਕੀ ਦਿਖਾਵੇ
Aha jI yArIAM dA uDiA koI sa਼auMkI dikhAve
Look, this passion for brotherhood has taken flight, show me another such enthusiast
ਜਿਹਦੇ 'ਤੇ ਤੂੰ ਮਰੇਂ ਉਹਨੂੰ ਬੋਲਣੇ ਨਾ ਦਵਾਂ
jihade 'te tUM mareM uhanUM bolaNe nA davAM
The one you are dying for, I won't even let him utter a word
ਆਹ ਜੀ ਯਾਰ ਤੇਰਾ ਬੋਲੇ ਕੋਈ ਟੋਕੇ ਦਿਖਾਵੇ
Aha jI yAra terA bole koI Toke dikhAve
Look, when yours truly speaks, let someone try to interrupt

Share

More by Karan Aujla

View all songs →