Unreachable

by Karan Aujlaft Ikka

ਮੇਰੇ ਬਾਰੇ ਤੇਰੇ ਕਲੀਗ ਦੱਸਦੇ ਬ੍ਰੀਫ਼ 'ਚ ਸ਼ਰੀਫ਼ ਨੀ ਮੈਂ ਤੇਜ਼ ਜਿਵੇਂ ਨਸ਼ਾ ਹੁੰਦਾ ਕੀਫ਼ 'ਚ
mere bAre tere kalIga dassade brIpha਼ 'cha sa਼rIpha਼ nI maiM teja਼ jiveM nasa਼A huMdA kIpha਼ 'cha
Your colleagues describe me briefly, saying I'm decent, but I'm potent like the high in kief
ਨੀ ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਬਿਲੀਵ ਮੀ ਬਿਲੀਵ ਮੀ ਆ ਲੀਵ ਮੀ ਨੀ ਲੀਵ ਮੀ ਅਲੋਨ ਕੁੜੇ
nI tainUM ku.De kiMnI vArI AkhiA bilIva mI bilIva mI A lIva mI nI lIva mI alona ku.De
Girl, how many times have I told you, believe me, believe me, or leave me, leave me alone, [Kudi: girl/maiden]
ਕਰੀ ਜਾਵੇਂ ਫ਼ੋਨ ਉੱਤੇ ਫ਼ੋਨ ਗੱਲ ਸੁਣ ਸਾਡੇ ਘੋੜੇ ਤੈਅ
karI jAveM pha਼ona utte pha਼ona galla suNa sADe gho.De taia
You keep calling my phone again and again; listen, my horses are set for the race
ਕਾਲੇ ਕਾਲੇ ਮਾਲ ਅੱਖ ਲਾਲ ਜਮਾਂ ਮੌਤ ਦੇ ਕਰੀਬ ਮੈਂ
kAle kAle mAla akkha lAla jamAM mauta de karIba maiM
With dark, dark contraband and bloodshot eyes, I'm standing right at death's door
ਅਜੀਬ ਮੈਂ ਨਾ ਨਰਕ ਨਾ ਗਰੀਬ ਮੈਂ ਨਸੀਬ ਮੇਰੇ ਕਾਲੇ ਜਿਵੇਂ ਰਾਤ ਦੱਸ ਵਾਲੀ
ajIba maiM nA naraka nA garIba maiM nasIba mere kAle jiveM rAta dassa vAlI
I’m strange—neither in hell nor poor—my destiny is as dark as a ten-past-midnight sky
ਜਿਹਦਾ ਕੋਈ ਨੀ ਜਵਾਬ ਨੀ ਮੈਂ ਰਾਤ ਦਾ ਖ਼ਾਬ ਜਿਹੜਾ ਕਿਸੇ ਨੂੰ ਨੀ ਯਾਦ
jihadA koI nI javAba nI maiM rAta dA kha਼Aba jiha.DA kise nUM nI yAda
I am the riddle with no answer, a midnight dream that no one remembers
ਨੀ ਮੈਂ ਉਹੀ ਫ਼ਰਿਆਦ ਜਿਹੜੀ ਮੰਗਦੇ ਨੇ ਸਾਧ
nI maiM uhI pha਼riAda jiha.DI maMgade ne sAdha
I am that very prayer that the [Sadh: holy men/ascetics] beg for
ਨਾ ਕੋਈ ਆਇਆ ਨਾ ਕੋਈ ਆਊ ਮੇਰੇ ਬਾਅਦ ਨੀ
nA koI AiA nA koI AU mere bAada nI
No one like me has come, and no one will come after me
ਸਵਾਦ ਜੱਟ ਪੂਰਾ ਪੂਰਾ ਜ਼ਿੰਦਗੀ ਦਾ ਲੈਣ ਯਾਰਾ ਜਾਨ ਮੰਗ ਲੈਣ ਨੀ ਮੈਂ ਜਦੋਂ ਦਵਾਂ ਵਾਰ
savAda jaTTa pUrA pUrA ja਼iMdagI dA laiNa yArA jAna maMga laiNa nI maiM jadoM davAM vAra
This [Jatt: a member of the land-owning agricultural community known for pride and lifestyle] tastes life to the fullest; friends would die for me if I asked
ਸਰਕਾਰ ਨੀ ਤੂੰ ਲੈਂਬੋ ਤੇ ਸਵਾਰ ਮੈਂ ਫ਼ਰਾਰੀ ਤੇ ਫ਼ਰਾਰ ਮੇਰੀ ਇੰਨੀ ਕੁ ਔਕਾਤ
sarakAra nI tUM laiMbo te savAra maiM pha਼rArI te pha਼rAra merI iMnI ku aukAta
I'm the authority; you're riding a Lambo while I'm escaping in a Ferrari; this is my status
ਨੀ ਮੇਰੀ ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
nI merI iMnI ku aukAta uhanAM dI aukAta vichchoM bAhara gorIe nI merI iMnI ku aukAta
My status is so high, it's far beyond their league, [Goriye: fair-skinned girl]; yes, this is my status
ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
iMnI ku aukAta uhanAM dI aukAta vichchoM bAhara gorIe nI merI iMnI ku aukAta
My status is so high, it's far beyond their league, [Goriye: fair-skinned girl]; yes, this is my status
ਕੁੜੀਏ ਤੂੰ ਹਸੀਨਾ ਮੈਂ ਕਮੀਨਾ ਸਰਦੀ ਦਾ ਮਹੀਨਾ ਆਵੇ ਪਸੀਨਾ ਕੱਪਾਂ ਜਿਵੇਂ ਲੀਨ ਆ
ku.DIe tUM hasInA maiM kamInA saradI dA mahInA Ave pasInA kappAM jiveM lIna A
[Kudiye: girl/maiden], you are the beauty, I’m the rogue; it’s peak winter but I’m making you sweat like it's lean
ਵਿਗੜੇ ਤਾਂ ਵਿਗੜੇ ਹੀ ਰਹਿਣਗੇ ਕੁੜੇ ਨੀ ਅਸੀਂ ਦੱਸ ਕੇ ਤੁਰੇ ਨੀ ਤਾਂਹੀਂ ਕਰੇ ਨੀ ਮੁੜੇ ਨੀ
viga.De tAM viga.De hI rahiNage ku.De nI asIM dassa ke ture nI tAMhIM kare nI mu.De nI
If things are spoiled, let them stay spoiled; we left after declaring it, that's why we never turned back
ਗੱਲ ਸੁਣ ਲੈ ਕੁੜੀਏ ਨੀ ਕੋਈ ਸੇਫ਼ ਨੀ ਉਰੇ ਨੀ ਇੱਥੇ ਪਿੱਠ 'ਚ ਛੁਰੇ ਨੇ ਸਾਰੇ ਯਾਰ ਨੇ ਬੁਰੇ ਨੀ
galla suNa lai ku.DIe nI koI sepha਼ nI ure nI itthe piTTha 'cha Chure ne sAre yAra ne bure nI
Listen to me [Kudiye: girl/maiden] [Ni/Nee: a gender-specific vocative], no one is safe here; there are daggers in every back, all these "friends" are wicked
ਮੇਰਾ ਇੱਕੋ ਹੀ ਆ ਏਮ ਬੇਬੀ ਏਮ ਨੇਮ ਬੇਬੀ ਨੇਮ ਨਾ ਆਈ ਡੋਨਟ ਵਾਂਟ ਫ਼ੇਮ ਬੇਬੀ ਨੇਮ ਬੇਬੀ ਨੇਮ
merA ikko hI A ema bebI ema nema bebI nema nA AI DonaTa vAMTa pha਼ema bebI nema bebI nema
I have only one aim, baby aim; name, baby name; no, I don't want fame, baby name, baby name
ਸਾਲੇ ਖੇਡਦੇ ਨੇ ਗੇਮ
sAle kheDade ne gema
These [Saale: Playful taunt to other suitors, suggesting the singer has already 'won' the girl] are playing games
ਹੁੰਦਾ ਕਿੱਥੇ ਸੇਮ ਖੇਡਦੇ ਨੇ ਗੇਮ ਕਿਉਂਕਿ ਹੁੰਦਾ
huMdA kitthe sema kheDade ne gema kiuMki huMdA
Where is the consistency? They play games because that's what they do
ਜੇ ਤੂੰ ਕਰੇ ਨਾ ਪਿਆਰ ਫਿਰ ਗੇੜੀਆਂ ਨਾ ਮਾਰ ਕਿਉਂਕਿ ਐਡਾ ਸੌਖਾ ਪੱਟਿਆ ਨੀ ਜਾਣਾ ਤੇਰਾ ਯਾਰ
je tUM kare nA piAra phira ge.DIAM nA mAra kiuMki aiDA saukhA paTTiA nI jANA terA yAra
If you don't love me, then don't keep making rounds in my street, because [Mitran: yours truly] won't be [Puttia: conquered] so easily
ਨੀ ਤੂੰ ਲੈਂਬੋ ਤੇ ਸਵਾਰ ਮੈਂ ਫ਼ਰਾਰੀ ਤੇ ਫ਼ਰਾਰ ਮੇਰੀ ਇੰਨੀ ਕੁ ਔਕਾਤ
nI tUM laiMbo te savAra maiM pha਼rArI te pha਼rAra merI iMnI ku aukAta
You're riding a Lambo while I'm escaping in a Ferrari; this is my status
ਨੀ ਮੇਰੀ ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
nI merI iMnI ku aukAta uhanAM dI aukAta vichchoM bAhara gorIe nI merI iMnI ku aukAta
My status is so high, it's far beyond their league, [Goriye: fair-skinned girl]; yes, this is my status
ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
iMnI ku aukAta uhanAM dI aukAta vichchoM bAhara gorIe nI merI iMnI ku aukAta
My status is so high, it's far beyond their league, [Goriye: fair-skinned girl]; yes, this is my status
ਯੇ ਬੰਦਾ ਔਕਾਤ ਕੇ ਬਾਹਰ ਹੈ ਕੁੜੀਆਂ ਕਾ ਪਿਆਰ ਹੈ ਗੋਦੀ ਮੇਂ ਬੈਠੀ ਹਸੀਨ ਇੱਕ ਨਾਰ ਹੈ
ye baMdA aukAta ke bAhara hai ku.DIAM kA piAra hai godI meM baiThI hasIna ikka nAra hai
Yeah, this man is beyond your league, he’s the darling of the ladies, a beauty is sitting in his lap
ਡ੍ਰਿਪ ਅੰਗਾਰ ਹੈ ਓਜੀ ਹੈ ਸਟੇਟਸ ਏ ਕੋਟ ਕਰਾਰ ਹੈ ਰਹਿਤਾ ਯੇ ਜਮੁਨਾ ਕੇ ਪਾਰ ਹੈ ਹਾਦਸੋਂ ਕਾ ਸ਼ਹਿਰ ਇਲਾਕਾ ਖ਼ੂੰਖ਼ਾਰ ਹੈ
Dripa aMgAra hai ojI hai saTeTasa e koTa karAra hai rahitA ye jamunA ke pAra hai hAdasoM kA sa਼hira ilAkA kha਼UMkha਼Ara hai
The drip is fire, OG status, the quote is firm, he lives across the Jamuna river; it's a city of accidents, a dangerous territory
ਬਸਤੇ ਮੇਂ ਮਨੀ ਔਰ ਅਸਲਾ ਫੀਚਰ ਕਾ ਰੇਟ ਹੈ ਦਸ ਲਾਖ ਦਸ ਹਜ਼ਾਰ ਕਾ ਪਰਦਾ ਹੈ ਹਾਥੋਂ ਸੇ ਲਿਖਾ ਏਕ ਜੋ ਅਲਫ਼ਾਜ਼
basate meM manI aura asalA phIchara kA reTa hai dasa lAkha dasa haja਼Ara kA paradA hai hAthoM se likhA eka jo alapha਼Aja਼
Money and weapons in the bag, the feature rate is ten lakhs (one million)
ਊਂਚੀ ਆਵਾਜ਼ ਨਹੀਂ ਬਰਦਾਸ਼ਤ ਰੈਪਰ ਨਹੀਂ ਮੇਰੇ ਆਸ ਪਾਸ
UMchI AvAja਼ nahIM baradAsa਼ta raipara nahIM mere Asa pAsa
Ten thousand for the curtains; these are words written by hand
ਦਿੱਲੀ ਕੇ ਲੌਂਡੇ ਹੈਂ ਕੁੱਤੇ ਫ਼ਰਾਮੋਸ਼ ਨਾ ਲੇ ਕਹੀਂ ਮਾਸ ਪਾਸ
dillI ke lauMDe haiM kutte pha਼rAmosa਼ nA le kahIM mAsa pAsa
I won't tolerate a raised voice; no rappers are even near me
ਇਮੋਸ਼ਨਲ ਹੈਂ ਕਈ ਮਾਸਕ ਪਾਸ
imosa਼nala haiM kaI mAsaka pAsa
Delhi boys are ungrateful dogs; don't let them get near your flesh
ਇਫ ਯੂ ਸੇ ਫੱਕ ਮੀ ਫੱਕ ਯੂ ਟੂ ਤਭੀ ਬਾਤ ਕਰੂੰ ਜਬ ਥੋੜਾ ਫੂਕ ਲੂੰ
ipha yU se phakka mI phakka yU TU tabhI bAta karUM jaba tho.DA phUka lUM
They are emotional, keeping many masks nearby
ਉੱਪਰ ਸੇ ਯਹਾਂ ਜਬ ਮਾਈਕ ਪੇ ਥੂਕ ਦੂੰ
uppara se yahAM jaba mAIka pe thUka dUM
If you say fuck me, fuck you too; I only talk once I've had a smoke
ਲੜਕੀਆਂ ਪੇ ਜਾਦੂ ਕਰੂੰ ਵੂਡੂ ਮੇਰੇ ਹੁੱਡ ਮੇਂ ਐਵਰੀ ਡੇ ਪਿਊ ਪਿਊ
la.DakIAM pe jAdU karUM vUDU mere huDDa meM aivarI De piU piU
When I spit on the mic from up here
ਤਬਾਹੀ ਸੰਗਠਨ ਮੇਰਾ ਕਰੂ ਕਰੂ ਹੇਟਰਸ ਲਿਖ ਕਰੇਂ ਖੂ ਖੂ ਅਨਰੀਚੇਬਲ ਹਮੇਂ ਢੂੰਡ ਤੂੰ
tabAhI saMgaThana merA karU karU heTarasa likha kareM khU khU anarIchebala hameM DhUMDa tUM
I work magic on the girls like voodoo; in my hood, it's "pew pew" every day
ਚੈੱਕ ਕਰ ਮੇਰੀ ਨਿਊ ਕੂਪ ਕੋਈ ਦਿਖੇ ਨਾ ਇਨ ਰੀਅਰ ਵਿਊ ਵੀ ਡੋਂਟ ਡੂ ਵਟ ਦੇ ਡੂ
chaikka kara merI niU kUpa koI dikhe nA ina rIara viU vI DoMTa DU vaTa de DU
My crew is a destruction organization; haters just make noise like "khu khu," find me if you can, I'm unreachable
ਦਾ ਬੈਸਟ ਵੀ ਡਿਬੇਟ ਕਿਉਂ ਸਭਸੇ ਊਪਰ ਐਲੀਵੇਟ ਇਸਲੀਏ ਕਰਤੇ ਮੁਝਕੋ ਹੇਟ ਤੁਮ
dA baisaTa vI DibeTa kiuM sabhase Upara ailIveTa isalIe karate mujhako heTa tuma
Check my new coupe, no one is visible in the rearview; we don't do what they do
ਦਿੱਲੀ ਹੈਸ਼ ਕਲੀ ਗਲੀ ਪੱਫ ਕਰੀ ਬੈਸ ਬਸ ਫੂ ਫੂ
dillI haisa਼ kalI galI pappha karI baisa basa phU phU
We debate who's the best because I elevate above everyone; that's why you hate me
ਤੇਰੀ ਨਾ ਮੇਰੀ ਨੀ ਯਾਰੀ ਦੇਖੀ ਆ ਦੁਨੀਆਂਦਾਰੀ
terI nA merI nI yArI dekhI A dunIAMdArI
Delhi Hash, black street, puffing and arguing, just blowing smoke
ਮਾੜੀ ਆ ਮੇਰੇ ਨਾ ਅੜੀ ਨੀ ਕਿਤੇ ਮਾਰੂ ਨਾ ਤਾੜੀ ਗੁੱਡੀ ਦੱਬਾ ਬਿਨ ਚਾੜ੍ਹੀ ਦੁਨੀਆਂ ਪਈ ਆ ਸਾੜੀ
mA.DI A mere nA a.DI nI kite mArU nA tA.DI guDDI dabbA bina chA.DhI dunIAM paI A sA.DI
Neither yours nor mine, I've seen the ways of the world
ਸਾੜੀ ਮੇਰੀ ਸਾੜੀ
sA.DI merI sA.DI
Don't get [Garari Adh Gai: stubbornly fixated] with me, I won't celebrate your downfall; I've crushed the kite without even flying it, the world is jealous
ਆਈ ਕੈਨ ਡੂ ਨੋ ਮੈਸਿੰਗ ਯੂ ਆਨ ਦਾ ਫੋਨ ਵੈਨ ਆਈ ਰਿੰਗ ਯੂ
AI kaina DU no maisiMga yU Ana dA phona vaina AI riMga yU
Jealous, they are so jealous
ਆਈ ਕੈਨ ਡੂ ਨੋ ਡਾਇਨਿੰਗਸ ਐਂਡ ਆਈ ਕੈਨ ਗੋ ਨੋ ਵੇਨ ਯੂ
AI kaina DU no DAiniMgasa aiMDa AI kaina go no vena yU
I can do no messing, you on the phone when I ring you
ਪ੍ਰਾਈਵੇਟ ਵਿਲਾਸ ਟਵਿੱਟਰ ਕਿੱਲਰਸ ਵੀ ਦਾ ਫਿਲਰਸ ਗੋ ਗੋਰਿਲਾਸ
prAIveTa vilAsa TaviTTara killarasa vI dA philarasa go gorilAsa
I can do no dinings, and I can go no when you
ਜੱਟਾਂ ਦੇ ਗੁੱਟਾਂ ਤੇ ਗੁੱਟਾਂ ਤੇ ਕਿੰਨੇ ਦੀ ਰੋਲੈਕਸ
jaTTAM de guTTAM te guTTAM te kiMne dI rolaikasa
Private villas, Twitter killers, we the fillers, go gorillas
ਪ੍ਰੂਫ ਹਾਂਜੀ ਬਾਈ
prUpha hAMjI bAI
On the [Jattan: plural of Jatt] wrists, how much does the Rolex cost?
ਅਨਰੀਚੇਬਲ ਯੂ ਨੋ ਯੈੱਸ ਸਰ
anarIchebala yU no yaissa sara
Proof? Yes brother
ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
iMnI ku aukAta uhanAM dI aukAta vichchoM bAhara gorIe nI merI iMnI ku aukAta
Unreachable, you know, yes sir
ਇੰਨੀ ਕੁ ਔਕਾਤ ਉਹਨਾਂ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕੁ ਔਕਾਤ
iMnI ku aukAta uhanAM dI aukAta vichchoM bAhara gorIe nI merI iMnI ku aukAta
My status is so high, it's far beyond their league, [Goriye: fair-skinned girl]; yes, this is my status
My status is so high, it's far beyond their league, [Goriye: fair-skinned girl]; yes, this is my status

Share

More by Karan Aujla

View all songs →