Wavy

by Karan Aujlaft Jay Trak

ਹੁਣ ਨੀ ਨੀਂਦ ਨਹੀਂ ਆਉਂਦੀ
huNa nI nIMda nahIM AuMdI
Now you say you cannot find any sleep
ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
paChatAuMdI tUM lA ke yArI jaTTAM de muMDe nAla
You are regretting your decision to love a son of a [Jatt: a member of the land-owning agricultural community known for pride and lifestyle]
ਫਿਰੇਂ ਰੋਂਦੀ ਨੀ ਗੱਡੀਆਂ ਟਰੈਕ ਤੇ
phireM roMdI nI gaDDIAM Taraika te
Now you wander crying while the cars are on the track
ਮੁੰਡੇ ਟੋਲੀਆਂ ਬਣਾ ਕੇ ਸੱਥ ਬੈਕ ਤੇ
muMDe TolIAM baNA ke sattha baika te
The boys have formed groups back at the [Sath: a traditional village common area where elders and youth gather]
ਨੀ ਥੁੱਕਦਾ ਨੀ ਮੋਢੇ ਤੋਂ ਸਪਿੱਟ ਕਰਾਂ ਮਾਈਕ ਤੇ
nI thukkadA nI moDhe toM sapiTTa karAM mAIka te
I don’t just spit over my shoulder, I spit fire on the mic
ਲੱਗੀ ਮੇਰੀ ਮਹਿਕ ਤੇ ਮੈਂ ਹਿੱਕਾਂ ਵਿਚ ਵੱਜਦਾ
laggI merI mahika te maiM hikkAM vicha vajjadA
The world is drawn to my scent while I strike right at their chests
ਭੌਂਕਦੇ ਆ ਬੈਕ ਤੇ ਕਿਉਂ ਸਮਝ ਨਹੀਂ ਆਉਂਦੀ
bhauMkade A baika te kiuM samajha nahIM AuMdI
They bark behind my back, why don't you understand?
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
patA chAhuMdI tUM lA ke yArI jaTTAM de muMDe nAla
You want to know my secrets after loving a son of a [Jatt: a member of the land-owning agricultural community known for pride and lifestyle]
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
huNa kahiMdI phire nIMda nahIM AuMdI
Now you go around saying you cannot find any sleep
ਛਕਾਂ ਰੋਟੀ ਵੰਡ ਕੇ ਤੇ ਵੈਰੀ ਰੱਖਾਂ ਚੰਡ ਕੇ
ChakAM roTI vaMDa ke te vairI rakkhAM chaMDa ke
I share my meals with others and keep my enemies sharpened/subdued
ਬੜੇ ਸਾਨੂੰ ਨਿੰਦਦੇ ਤੇ ਬੜੇ ਸਾਨੂੰ ਭੰਡਦੇ
ba.De sAnUM niMdade te ba.De sAnUM bhaMDade
Many slander me and many try to defame me
ਇਹ ਯਾਰ ਮੇਰੇ ਸੰਦ ਦੇ ਜ਼ੁਬਾਨ ਸਾਂਭੀ ਯਾਰੀਆਂ
iha yAra mere saMda de ja਼ubAna sAMbhI yArIAM
These [Yaar: close friends/brothers; carries significant cultural weight regarding loyalty] are my weapons, they have guarded our bond with their words
ਤੇ ਵੈਰੀ ਥੱਲੇ ਦੰਦ ਦੇ
te vairI thalle daMda de
And they keep the enemies crushed under their teeth
ਗਿਣਵੇਂ ਜਮ੍ਹਾਂ ਲਾਉਂਦੇ
giNaveM jamhAM lAuMde
They make calculated moves
ਨਾ ਹੀ ਆਉਂਦੇ ਗਿਣਤੀ 'ਚ ਬਾਹਾਂ ਕਿੱਥੇ ਇੱਥੇ ਹੱਥ ਨੀ ਫੜਾਉਂਦੇ
nA hI AuMde giNatI 'cha bAhAM kitthe itthe hattha nI pha.DAuMde
They aren't even countable, how could you ever hope to catch their hands?
ਤੂੰ ਹੱਥ ਨੀ ਛੁਡਾਉਂਦੀ
tUM hattha nI ChuDAuMdI
You refuse to let go of my hand
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
patA chAhuMdI tUM lA ke yArI jaTTAM de muMDe nAla
You want to know my secrets after loving a son of a [Jatt: a member of the land-owning agricultural community known for pride and lifestyle]
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
huNa kahiMdI phire nIMda nahIM AuMdI
Now you go around saying you cannot find any sleep
ਹੱਥ ਪਿਆ ਉੱਦੜੇ ਰੁਕਾਨੇ ਬਾਹਲ਼ੇ ਰਫ਼ ਨੇ
hattha piA udda.De rukAne bAhala਼e rapha਼ ne
My hands are torn and weathered, [Kudi: girl/maiden] they are very rough
ਟੈਮ ਥੋੜ੍ਹੇ ਟਫ਼ ਨੇ ਉੱਤੋਂ ਗੂੜ੍ਹਾ ਕਫ਼ ਨੇ
Taima tho.Dhe Tapha਼ ne uttoM gU.DhA kapha਼ ne
The times are a bit tough and the cough is heavy/deep
ਕੋਰਾ ਈ ਪਾਵਾਂ ਰੀਡਿੰਗਾਂ ਨਾ ਖੇਡਦੇ ਬਲਫ਼ ਨੇ
korA I pAvAM rIDiMgAM nA kheDade balapha਼ ne
I provide raw readings, I don't play games of bluff
ਨੇਚਰਾਂ ਦੇ ਜੋਗੀਆਂ ਤੇ ਝੋਲੀਆਂ 'ਚ ਸੱਪ ਨੇ
necharAM de jogIAM te jholIAM 'cha sappa ne
Like yogis by nature, but we carry snakes in our bags
ਐਲੇ ਵਾਲੇ ਦੇਖੇ ਆ ਤੂੰ ਡੈਲੇ ਵਾਲੇ ਦੇਖੇ ਨੀ
aile vAle dekhe A tUM Daile vAle dekhe nI
You’ve seen the ones from LA, but you haven't seen the ones with the [Dalle: small stones/grittiness]
ਹੁਣ ਵਾਲੇ ਦੇਖੇ ਆ ਤੂੰ ਪਹਿਲੇ ਵਾਲੇ ਦੇਖੇ ਨੀ
huNa vAle dekhe A tUM pahile vAle dekhe nI
You’ve seen who I am now, but you didn't see who I was before
ਸੋਹਣੀਏ ਕਰਾਲੇ ਤੋਂ ਅਮਰੀਕਾ ਮੇਰੇ ਯਾਰ ਨੇ
sohaNIe karAle toM amarIkA mere yAra ne
My darling, from Karala to America, I have [Yaar: close friends/brothers]
ਪੰਜਾਬ ਵਾਲੇ ਦੇਖੇ ਆ ਤੂੰ ਐਲੇ ਵਾਲੇ ਦੇਖੇ ਨੀ
paMjAba vAle dekhe A tUM aile vAle dekhe nI
You've seen the ones from Punjab, but you haven't seen the ones in LA
ਮਹਿਤਾਬ ਗੋਰੇ ਰੰਗ ਤੇ ਤੂੰ ਲਾਵੇਂ ਗਲਕੰਦ ਦੇ
mahitAba gore raMga te tUM lAveM galakaMda de
[Mehtab: self-reference to the lyricist Mehtab Virk/Artist context] you apply [Gulkand: a sweet preserve of rose petals] to your fair skin
ਵੈਰੀ ਨੂੰ ਹਰਾ ਕੇ ਕਰਾਂ ਚੌਲ ਜਿਵੇਂ ਖੰਡ ਦੇ
vairI nUM harA ke karAM chaula jiveM khaMDa de
After defeating the enemy, I celebrate like sugar mixed in rice
ਨੀ ਤਾਂ ਵੀ ਰਹਿੰਦੇ ਭੰਡਦੇ
nI tAM vI rahiMde bhaMDade
Even then, people continue to slander me
ਨੀ ਸਾਨੂੰ ਬਾਅਦ 'ਚ ਮਿਲਦਾ ਪਹਿਲਾਂ ਨੀ ਯਾਰ ਵੰਡਦੇ
nI sAnUM bAada 'cha miladA pahilAM nI yAra vaMDade
We get our share later, first my [Yaar: close friends/brothers] distribute it amongst themselves
ਮਾਹੌਲ ਪੂਰਾ ਵੇਵ ਨੀ ਹਾਏ ਵੇਵ ਨੀ
mAhaula pUrA veva nI hAe veva nI
The vibe is completely wavy now, oh it's wavy
ਤੂੰ ਪਾਵੇਂ ਕਾਲਾ ਸੂਟ ਕਦੇ-ਕਦੇ ਪਾਵੇਂ ਨੀਵੀਂ
tUM pAveM kAlA sUTa kade-kade pAveM nIvIM
Sometimes you wear a black suit, sometimes you look downcast
ਤੂੰ ਰੋਜ਼ ਹੀ ਅਜ਼ਮਾਉਂਦੀ
tUM roja਼ hI aja਼mAuMdI
You test me every single day
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
patA chAhuMdI tUM lA ke yArI jaTTAM de muMDe nAla
You want to know my secrets after loving a son of a [Jatt: a member of the land-owning agricultural community known for pride and lifestyle]
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
huNa kahiMdI phire nIMda nahIM AuMdI
Now you go around saying you cannot find any sleep
ਟੱਪਾਂ ਸਿੱਧਾ ਬਾਰਡਰਾਂ ਤੋਂ ਰੌਂਦਾਂ ਦੀਆਂ ਗਾਗਰਾਂ
TappAM siddhA bAraDarAM toM rauMdAM dIAM gAgarAM
I leap straight across borders with jugs full of bullets
ਮੈਂ ਨਾ ਕਰਾਂ ਕਦਰਾਂ ਨਾ ਮੈਂ ਨਾ ਮੰਨਾਂ ਆਰਡਰਾਂ
maiM nA karAM kadarAM nA maiM nA maMnAM AraDarAM
I don't show regard for anyone, nor do I follow any orders
ਜਿੱਥੇ ਰਾਤ ਪੈ ਜਾਵੇ ਵਿਛਾ ਕੇ ਸੌਂ ਜਾ ਚਾਦਰਾਂ
jitthe rAta pai jAve viChA ke sauM jA chAdarAM
Wherever the night falls, I spread my [Khes: a traditional thick checkered cotton blanket/shawl] and sleep
ਨੀ ਬੋਤਲ ਦੀ ਸ਼ੈਅ ਲਾ ਕੇ ਡੀਕ ਪੀ ਜਾ ਸਾਗਰਾਂ
nI botala dI sa਼aia lA ke DIka pI jA sAgarAM
I drink from the bottle like I'm draining the oceans
ਜੀਨਾਂ ਪਾਉਣਾ ਛੱਡ ਗਈ ਚੁੰਨੀ ਤੇ ਲਾਉਂਦੀ ਸਿੱਪੀਆਂ
jInAM pAuNA ChaDDa gaI chuMnI te lAuMdI sippIAM
You stopped wearing jeans and started putting [Sippiyan: sequins/embroidery] on your veil
ਸਿੱਖੀ ਮੇਰੇ ਕਰਕੇ ਪੰਜਾਬੀ ਦੀਆਂ ਲਿੱਪੀਆਂ
sikkhI mere karake paMjAbI dIAM lippIAM
Because of me, you learned the [Lippiyan: scripts/alphabets] of Punjabi
ਮੱਥੇ ਦਾ ਟਿੱਕਾ ਭੁੱਲ ਗਈ ਰੁਕਾਨੇ ਮੇਰੇ ਪਿਆਰ 'ਚ
matthe dA TikkA bhulla gaI rukAne mere piAra 'cha
In my love, [Rukane: a term for a beautiful, steady woman] you forgot your forehead jewel
ਨੀ ਕਿਵੇਂ ਯਾਦ ਕਰੀਆਂ ਤੂੰ ਬਿੰਦੀਆਂ ਤੇ ਟਿੱਪੀਆਂ
nI kiveM yAda karIAM tUM biMdIAM te TippIAM
How will you remember the small decorative dots and marks?
ਸਾਰੀ ਨਾ ਰਾਤ ਸੌਂਦੀ
sArI nA rAta sauMdI
You don't sleep the whole night through
ਗੁਣ ਗਾਉਂਦੀ ਮੈਂ ਹੱਥ ਨੀ ਫੜਾਉਂਦਾ
guNa gAuMdI maiM hattha nI pha.DAuMdA
You sing my praises but I don't let you catch my hand
ਤੂੰ ਹੱਥ ਨੀ ਛੁਡਾਉਂਦੀ ਤੂੰ ਬੂਹਾ ਖੜਕਾਉਂਦੀ
tUM hattha nI ChuDAuMdI tUM bUhA kha.DakAuMdI
You refuse to let go of my hand and you come knocking at my door
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
patA chAhuMdI tUM lA ke yArI jaTTAM de muMDe nAla
You want to know my secrets after loving a son of a [Jatt: a member of the land-owning agricultural community known for pride and lifestyle]
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
huNa kahiMdI phire nIMda nahIM AuMdI
Now you go around saying you cannot find any sleep
ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
paChatAuMdI tUM lA ke yArI jaTTAM de muMDe nAla
You are regretting your decision to love a son of a [Jatt: a member of the land-owning agricultural community known for pride and lifestyle]
ਫਿਰੇਂ ਰੋਂਦੀ ਨੀ ਗੱਡੀਆਂ ਟਰੈਕ ਤੇ
phireM roMdI nI gaDDIAM Taraika te
Now you wander crying while the cars are on the track
ਮੁੰਡੇ ਟੋਲੀਆਂ ਬਣਾ ਕੇ ਸੱਥ ਬੈਕ ਤੇ
muMDe TolIAM baNA ke sattha baika te
The boys have formed groups back at the [Sath: a traditional village common area where elders and youth gather]
ਨੀ ਥੁੱਕਦਾ ਨੀ ਮੋਢੇ ਤੋਂ ਸਪਿੱਟ ਕਰਾਂ ਮਾਈਕ ਤੇ
nI thukkadA nI moDhe toM sapiTTa karAM mAIka te
I don’t just spit over my shoulder, I spit fire on the mic
ਲੱਗੀ ਮੇਰੀ ਮਹਿਕ ਤੇ ਮੈਂ ਹਿੱਕਾਂ ਵਿਚ ਵੱਜਦਾ
laggI merI mahika te maiM hikkAM vicha vajjadA
The world is drawn to my scent while I strike right at their chests
ਭੌਂਕਦੇ ਆ ਬੈਕ ਤੇ ਕਿਉਂ ਸਮਝ ਨਹੀਂ ਆਉਂਦੀ
bhauMkade A baika te kiuM samajha nahIM AuMdI
They bark behind my back, why don't you understand?
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
patA chAhuMdI tUM lA ke yArI jaTTAM de muMDe nAla
You want to know my secrets after loving a son of a [Jatt: a member of the land-owning agricultural community known for pride and lifestyle]
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
huNa kahiMdI phire nIMda nahIM AuMdI
Now you go around saying you cannot find any sleep

Share

More by Karan Aujla

View all songs →