WHO THEY?
by Karan Aujlaft Yeah Proof
ਓ ਪੁੱਛੀ ਜਾਵੇ ਬਾਰ ਬਾਰ ਮੈਨੂੰ ਦੱਸ ਕਿਹੜੇ ਜ਼ਿਲ੍ਹੇ ਜਾਣਾ ਕਹਿੰਦੀ ਫ਼ੋਨ ਹੁਣੇ ਲਾ ਦਿਆਂ
o puchChI jAve bAra bAra mainUM dassa kiha.De ja਼ilhe jANA kahiMdI pha਼ona huNe lA diAM
Oh, she keeps asking me again and again, tell me which district you need to go to, saying she'll call someone right now
ਕਦੇ ਕਹਿੰਦੀ ਵੱਡੀ ਮੇਰੇ ਬਾਹਲੀ ਦੱਸੀ ਕਿਸੇ ਤੋਂ ਕਢਾਵਾਂ ਹੁਣੇ ਕੰਮ ਮੈਂ ਕਰਾ ਦਿਆਂ
kade kahiMdI vaDDI mere bAhalI dassI kise toM kaDhAvAM huNe kaMma maiM karA diAM
Sometimes she says her reach is vast, tell me who is bothering you and I’ll get the job done right away
ਨੀ ਮੇਰੇ ਕੰਮ ਫਸੇ ਰਹਿਣ ਦੇ ਤੂੰ ਕੁੜੀ ਸ਼ਿਖਰਾਂ ਦੀ ਸ਼ਿਕਾਰੀ ਕਦੇ ਤਿੱਤਰ ਨਹੀਂ ਜਾਣਦੇ
nI mere kaMma phase rahiNa de tUM ku.DI sa਼ikharAM dI sa਼ikArI kade tittara nahIM jANade
[Nee: a gender-specific vocative used to address a woman directly], let my works stay stuck, you are a [Kudi: girl/maiden] of the peaks, but hunters never chase common partridges
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਆ
uha mittarAM nUM jANade A mittara nI jANade A
They might know [Mitran: yours truly], but this friend doesn't know them at all

ਨੀ ਉਹ ਮੈਨੂੰ ਕੀ ਕਹਿ ਕੇ ਸੱਦਦੇ ਆ ਜੀ ਕਹਿ ਕੇ ਸੱਦਦੇ ਆ ਦੱਸੀ ਜਾਂਦਾ ਚੌੜ ਨੀ
nI uha mainUM kI kahi ke saddade A jI kahi ke saddade A dassI jAMdA chau.Da nI
[Nee: a gender-specific vocative used to address a woman directly], how do they address me? They call me "Sir" with respect, I’m just telling you for fun
ਨੀ ਉੱਤੋਂ ਤਾਂ ਰੱਬ ਦੇਖੂਗਾ ਹਾਲੇ ਇੰਨੀ ਕ ਕਮਾਈ ਕਿਤੇ ਇੰਟਰੋ ਦੀ ਲੋੜ ਨੀ
nI uttoM tAM rabba dekhUgA hAle iMnI ka kamAI kite iMTaro dI lo.Da nI
From above God will watch over me, for now I've earned enough that I don't need an introduction anywhere
ਹਾਏ ਹੱਥ ਥੋੜ੍ਹੇ ਮੈਲੇ ਨੇ ਯਾਰਾਂ ਦੇ ਸਾਡੇ ਕਿੰਨੇ ਕਿੰਨੇ ਸਾਫ਼ ਨੀ ਚਰਿੱਤਰ ਨਹੀਂ ਜਾਣਦੇ
hAe hattha tho.Dhe maile ne yArAM de sADe kiMne kiMne sApha਼ nI charittara nahIM jANade
Sigh, the hands of [Yaar: close friends/brothers] are a bit stained, but they don't know how clean our character is
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਆ
uha mittarAM nUM jANade A mittara nI jANade A
They might know [Mitran: yours truly], but this friend doesn't know them at all
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਆ
uha mittarAM nUM jANade A mittara nI jANade A
They might know [Mitran: yours truly], but this friend doesn't know them at all
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਰੱਖਾਂ ਡਾਂਗ ਉੱਤੇ ਡੇਰਾ ਸਾਡਾ ਕਿੱਲੇ ਜਿੱਡਾ ਵਿਹੜਾ
rakkhAM DAMga utte DerA sADA kille jiDDA viha.DA
I keep my camp on the edge of a stick, our courtyard is as big as an acre
ਮੈਨੂੰ ਫਾਈਨਲੀ ਮਿਲਿਆ ਜੋ ਤੈਨੂੰ ਵੀ ਬਥੇਰਾ
mainUM phAInalI miliA jo tainUM vI batherA
I’ve finally found what's more than enough for you too
ਪਿੱਠ ਪਿੱਛੇ ਬੋਲੇ ਜਿਹੜਾ ਮੈਂ ਨਹੀਂ ਜਾਣਦਾ ਨੀ ਕਿਹੜਾ
piTTha pichChe bole jiha.DA maiM nahIM jANadA nI kiha.DA
Whoever talks behind my back, I don't even know who they are
ਦੇਖੀਂ ਭੱਜਿਆ ਫਿਰੂਗਾ ਕੇਰਾਂ ਨਾਂ ਲੈ ਦਈਂ ਮੇਰਾ
dekhIM bhajjiA phirUgA kerAM nAM lai daIM merA
You’ll see him running away in a frenzy, just mention my name once
ਦਿਲਾਂ ਦੇ ਜਿਹੜੇ ਭਾਰ ਗੋਰੀਏ ਨੀ ਗੋਡੇ ਛੱਡ ਮੋਢੇ ਛੱਡ ਅੱਡੀ ਵੀ ਨਹੀਂ ਝੱਲਦੀ
dilAM de jiha.De bhAra gorIe nI goDe ChaDDa moDhe ChaDDa aDDI vI nahIM jhalladI
The weight of hearts, oh fair lady, neither the knees nor shoulders nor heels can bear it
ਨੀ ਜਿਹੜੀ ਆਹ ਕੋਸੀ ਕੋਸੀ ਚੱਲਦੀ ਆ ਹਵਾ ਸਾਡੇ ਵੱਲ ਦੀ ਆ ਹਵਾ ਵਾਲੀ ਗੱਲ ਨੀ
nI jiha.DI Aha kosI kosI challadI A havA sADe valla dI A havA vAlI galla nI
This warm breeze that is blowing, it’s blowing in our favor, it’s no ordinary talk
ਓ ਪੈਂਦਾ ਮੇਰੇ ਮੁੜ੍ਹਕੇ ਦਾ ਮੁੱਲ ਵੀ ਬਹੁਤਾ ਤਾਂ ਕੀ ਪਸੀਨਾ ਸਾਲੇ ਇੱਤਰ ਨਹੀਂ ਜਾਣਦੇ
o paiMdA mere mu.Dhake dA mulla vI bahutA tAM kI pasInA sAle ittara nahIM jANade
Oh, even my sweat has a high price, [Saale: Playful taunt to other suitors] don't even know the scent of this perfume
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਆ
uha mittarAM nUM jANade A mittara nI jANade A
They might know [Mitran: yours truly], but this friend doesn't know them at all
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਆ
uha mittarAM nUM jANade A mittara nI jANade A
They might know [Mitran: yours truly], but this friend doesn't know them at all
ਨੀ ਜਿਨ੍ਹਾਂ ਦੇ ਤੂੰ ਨਾਂ ਲਈ ਜਾਣੀ ਏਂ
nI jinhAM de tUM nAM laI jANI eM
[Nee: a gender-specific vocative used to address a woman directly], these people whose names you keep taking
ਪੂਰਾ ਮੁੱਢੋਂ ਜੱਟ ਲਹਿਰੀ ਏਪੀ ਗੁੱਟ ਤੇ ਸੁਨਹਿਰੀ
pUrA muDDhoM jaTTa lahirI epI guTTa te sunahirI
Entirely from my roots, I'm a [Jatt: a member of the land-owning agricultural community], an AP watch in gold on my wrist
ਅੱਖ ਲਾਲ ਜਿਵੇਂ ਚੈਰੀ ਲੱਕ ਕਰੇ 30 ਕਹਿਰੀ
akkha lAla jiveM chairI lakka kare 30 kahirI
Eyes are red like cherries, my waist is lean and fit
ਫਾਇਦੇ ਅਸੀਂ ਨਹੀਂ ਕਰਾਉਣੇ ਸਾਡੇ ਕੰਮ ਨਹੀਓਂ ਆਉਣੇ
phAide asIM nahIM karAuNe sADe kaMma nahIoM AuNe
We don't want to get favors done, those works are of no use to us
ਅਸੀਂ ਯਾਰ ਨੇ ਬਣਾਉਣੇ ਬਾਕੀ ਕੰਮ ਨਹੀਂ ਕਢਾਉਣੇ
asIM yAra ne baNAuNe bAkI kaMma nahIM kaDhAuNe
We are here to make [Yaar: close friends/brothers], not to get tasks settled
ਨੀ ਉਹ ਜ਼ਿਲ੍ਹਾ ਹੈ ਕਿਵੇਂ ਸਮਝਾਈ ਜਾਵੇ ਪਿੱਪਲਾਂ ਦੀ ਛਾਂ ਨੂੰ ਵੀ ਬਾਕੀ ਕਿੱਕਰ ਨਹੀਂ ਜਾਣਦੇ
nI uha ja਼ilhA hai kiveM samajhAI jAve pippalAM dI ChAM nUM vI bAkI kikkara nahIM jANade
How can that district be explained? Even the Kikar trees don't know the depth of the Peepal's shade