Winning Speech

by Karan Aujlaft Seshnolan

ਵਾਅਦੇ ਕਰਕੇ ਨਾ ਕਦੇ ਜ਼ੁਬਾਨ ਮੁੱਕਰੀ
vAade karake nA kade ja਼ubAna mukkarI
Once a promise is made, [Mitran: yours truly] never backs down from his word
ਜਿਹੜੇ ਫੁਕਰੇ ਨੇ ਮੂਹਰੋਂ ਉਹਨਾਂ ਦੇ ਲਈ ਫੁਕਰੀ
jiha.De phukare ne mUharoM uhanAM de laI phukarI
I mirror the arrogance of those who come at me with vanity
ਹੌਲੇ ਮਿੱਤਰਾਂ ਨੂੰ ਸ਼ੌਕ ਹੈ ਨਹੀਂ ਰੇਸਾਂ ਲਾਉਣ ਦਾ
haule mittarAM nUM sa਼auka hai nahIM resAM lAuNa dA
This friend has no interest in racing against those who lack weight
ਨੀ ਮੇਰੀ ਖਿੱਚੀ ਲਾ ਲਗਾਮ ਮੈਨੂੰ ਆਖੇ ਨੁੱਕਰੀ
nI merI khichchI lA lagAma mainUM Akhe nukkarI
My restrained power is so intense, it makes people call me a [Nukri: a high-bred white Punjabi mare]
ਚਿੱਟੀ ਸੋਹਣੀ ਇੱਕ ਕਬੂਤਰੀ ਵੀ ਰੱਖੀ ਹੋਈ ਐ
chiTTI sohaNI ikka kabUtarI vI rakkhI hoI ai
I've kept a beautiful white pigeon as a pet
ਕਾਲੀ ਆਲਰੇਡੀ ਮਿੱਤਰਾਂ ਨੇ ਛੱਕੀ ਹੋਈ ਐ
kAlI AlareDI mittarAM ne ChakkI hoI ai
And [Mitran: yours truly] has already consumed the "black one" [Slang for opium/potency]
ਥੋੜ੍ਹਾ ਦੇਖ ਕੇ ਫਰੈਂਡਾ ਕਰ ਚੂਜ਼ ਨਖ਼ਰੋ
tho.DhA dekha ke pharaiMDA kara chUja਼ nakha਼ro
Choose your friends a bit more carefully, [Nakhro: a term for a stylish, high-maintenance girl]
ਨੀ ਮੈਨੂੰ ਤੇਰੇ ਨਾਲ ਦੀ ਨੇ ਝੱਲੀ ਪੱਖੀ ਹੋਈ ਐ
nI mainUM tere nAla dI ne jhallI pakkhI hoI ai
Your own best friend was once fanning me with a hand-fan in devotion
ਸਾਨੂੰ ਪੱਟਦੀ ਆ ਸਾਦਗੀ ਨਾ ਪੱਟੇ ਸੁਰਖ਼ੀ
sAnUM paTTadI A sAdagI nA paTTe surakha਼I
I am charmed by simplicity, not by the allure of lipstick
ਨੀ ਮੈਂ ਸੁੱਤਾ ਮੈਕਸੀਕੋ ਕੁੜੇ ਉੱਠਾਂ ਤੁਰਕੀ
nI maiM suttA maikasIko ku.De uTThAM turakI
I fall asleep in Mexico, girl, and wake up in Turkey
ਮੇਰਾ ਸ਼ੈੱਫ ਸੁਣ ਕੇ ਕਹਿੰਦਾ ਅੱਜ ਕੀ ਖਾਓਂਗੇ
merA sa਼aippha suNa ke kahiMdA ajja kI khAoMge
My chef hears my mood and asks, "What will you feast on today?"
ਨੀ ਦੇਖ ਬੈਠਾ ਮੈਂ ਦੁਬਈ ਕੁੜੇ ਤੋੜਾਂ ਬੁਰਕੀ
nI dekha baiThA maiM dubaI ku.De to.DAM burakI
Look at me, sitting in Dubai, girl, breaking a morsel of bread
ਇਹ ਤਾਂ ਲੋਕਾਂ ਨੂੰ ਹੀ ਚੱਲਿਆ ਨਹੀਂ ਲੱਕ ਲੱਗਿਆ
iha tAM lokAM nUM hI challiA nahIM lakka laggiA
People just couldn't figure out the secret to my success
ਮੇਰਾ ਕਿੰਨੀ ਵਾਰੀ ਧਰਤੀ ਹੀ ਨਾ ਨੱਕ ਲੱਗਿਆ
merA kiMnI vArI dharatI hI nA nakka laggiA
Even though my nose was ground into the dirt so many times
ਜਦੋਂ ਹਿੱਕ ਉੱਤੇ VVS ਸ਼ਾਈਨ ਕਰਦੀ
jadoM hikka utte VVS sa਼AIna karadI
When the VVS [VVS: very very slightly included diamonds] shines upon my chest
ਬਾਈ ਪਤਾ ਲੱਗਦਾ ਕਿ ਬਾਈ ਲੱਖ ਲੱਗਿਆ
bAI patA laggadA ki bAI lakkha laggiA
Brother, you can tell it cost a good twenty-two hundred thousand
ਆਹ ਦੇਖ ਹਿੱਪ ਤੇ ਕਲਿੱਪ ਬਾਬਾ ਮਾਰ ਸੈਂਟ ਤਾਂ
Aha dekha hippa te kalippa bAbA mAra saiMTa tAM
Look at the clip on my hip, Lord, look at the scent I'm wearing
ਮੈਨੀਫੈਸਟ ਵੀ ਕਰੇ ਨਾਲ ਕਰੇ ਮਿਹਨਤਾਂ
mainIphaisaTa vI kare nAla kare mihanatAM
I manifest my destiny while putting in the hard labor
ਤੈਨੂੰ ਪਤਾ ਹੋਜੂ ਬੈਲੀ ਨਾਲ ਪਿਆਰ ਗੋਰੀਏ
tainUM patA hojU bailI nAla piAra gorIe
You’ll realize you've fallen for an outlaw, fair lady
ਨੀ ਤੂੰ ਅੱਖ ਨਾ ਮਿਲਾ ਮੇਰਾ ਰੱਖੇ ਐਨਕਾਂ
nI tUM akkha nA milA merA rakkhe ainakAM
So don't meet my eyes, I keep them hidden behind shades
ਅਸੀਂ ਪਿੱਠ ਤੇ ਨਹੀਂ ਹਿੱਕ ਉੱਤੇ ਵਾਰ ਕਰੀਦਾ
asIM piTTha te nahIM hikka utte vAra karIdA
We never strike from behind, we attack face-to-face on the chest
ਆਪਾਂ ਜੈਲਸੀ ਨਹੀਂ ਕਰਦੇ ਪਿਆਰ ਕਰੀਦਾ
ApAM jailasI nahIM karade piAra karIdA
We don't harbor jealousy, we only know how to love
ਆਊ ਆੜੀ ਬਣੂ ਰਾਣੀ ਯਾਰ ਰਿਕਾਰਡ ਤੋੜੂਗਾ
AU A.DI baNU rANI yAra rikAraDa to.DUgA
The girl will become a queen and this friend will break every record
ਬੰਦਾ ਅਸੀਂ ਜਿਹੜੇ ਹਿਸਾਬ ਨਾਲ ਤਿਆਰ ਕਰੀਦਾ
baMdA asIM jiha.De hisAba nAla tiAra karIdA
Based on the caliber of the man we are preparing to be
ਕਦੇ ਗਿਆ ਨਹੀਂ ਧਿਆਨ ਤਾਂ ਸਕੂਲਾਂ 'ਤੇ ਕੁੜੇ
kade giA nahIM dhiAna tAM sakUlAM 'te ku.De
I never really paid much attention to schools, girl
ਲੰਘੀ ਜਾਂਦੀ ਲਾਈਫ਼ ਬਾਪੂ ਦੇ ਅਸੂਲਾਂ 'ਤੇ ਕੁੜੇ
laMghI jAMdI lAIpha਼ bApU de asUlAM 'te ku.De
My life passes by following my father's principles, girl
ਜਿੱਥੇ ਮਿਲਦੀ ਨਹੀਂ ਮੱਤ ਬਹਿਸ ਕਰਦਾ ਨੀ ਯਾਰ
jitthe miladI nahIM matta bahisa karadA nI yAra
Where mindsets don't match, this friend doesn't bother to argue
ਚੁੱਪ ਬੁੱਲ੍ਹਾਂ ਉੱਤੇ ਆ ਤੇ ਕਾਟੋ ਫੁੱਲਾਂ 'ਤੇ ਕੁੜੇ
chuppa bullhAM utte A te kATo phullAM 'te ku.De
Silence sits on my lips while my spirit is soaring high
ਮੇਰਾ ਪਹਿਲਾਂ ਪਹਿਲਾਂ ਕੰਡਿਆਂ ਨੇ ਪੈਰ ਵੱਢਤਾ
merA pahilAM pahilAM kaMDiAM ne paira vaDDhatA
In the beginning, the thorns cut deep into my feet
ਮੇਰਾ ਟਾਈਮ ਆਇਆ ਕੱਲਾ ਕੱਲਾ ਕੰਡਾ ਕੱਢਤਾ
merA TAIma AiA kallA kallA kaMDA kaDDhatA
When my time came, I uprooted every single thorn one by one
ਕੱਲੇ ਦਾ ਹੀ ਰੋਹਬ ਆ ਬਥੇਰਾ ਗੋਰੀਏ
kalle dA hI rohaba A batherA gorIe
My solitary aura is enough of a threat, fair lady
ਤਾਹੀਓਂ ਟੋਲਿਆਂ 'ਚ ਮਿੱਤਰਾਂ ਨੇ ਆਉਣਾ ਛੱਡਤਾ
tAhIoM ToliAM 'cha mittarAM ne AuNA ChaDDatA
That’s why [Mitran: yours truly] stopped rolling in crowds
ਦੇਖ 141 ਮਿਲੀਮੀਟਰ ਕੁੜੇ
dekha 141 milImITara ku.De
Look at the 141-millimeter [referring to a high-end watch or jewelry size], girl
ਦੇਖ ਜੱਟ ਥੱਲੇ ਕਾਰ 2 ਸੀਟਰ ਕੁੜੇ
dekha jaTTa thalle kAra 2 sITara ku.De
Look at the [Jatt: a member of the land-owning agricultural community known for pride and lifestyle] in a two-seater car
ਸਵਾ ਲੱਖ ਦੀ ਸੀ ਬੇਸ ਕੀਮਤੀ ਕੈਲ ਨੇ ਲਈ
savA lakkha dI sI besa kImatI kaila ne laI
The precious "Cal" [referring to a firearm or engine] worth a hundred-thousand was bought
ਦਸ ਮਿੰਟ 'ਚ ਮਕਾ ਤੀ ਇੱਕ ਲੀਟਰ ਕੁੜੇ
dasa miMTa 'cha makA tI ikka lITara ku.De
And finished off a liter in just ten minutes, girl
ਆਹੀ ਉੱਤੇ ਨੂੰ ਵੈਰੀਆਂ ਹੀ ਦੇ ਦੂੰ ਬਹਿ ਕੇ ਫ਼ੋਲੀ ਵਰਕੇ
AhI utte nUM vairIAM hI de dUM bahi ke pha਼olI varake
The enemies will eventually sit down and flip through my history
ਲੈ ਜਮੀ ਗਿਆਨ ਬੀਬਾ ਕੋਲ ਖੜ ਕੇ
lai jamI giAna bIbA kola kha.Da ke
Come stand by me and absorb some of this wisdom, darling
ਗਲੀਆਂ ਦੀ ਨੌਲਿਜ ਬਥੇਰੀ ਜੱਟ ਨੂੰ
galIAM dI naulija batherI jaTTa nUM
This [Jatt: a member of the land-owning agricultural community] has plenty of street knowledge
ਨੀ ਹਾਲੇ ਲਿਖਦਾ ਨੀ ਗਾਣੇ ਮੈਂ ਕਿਤਾਬਾਂ ਪੜ੍ਹ ਕੇ
nI hAle likhadA nI gANe maiM kitAbAM pa.Dha ke
I don't write my songs by reading books yet
ਕਦੇ ਸੋਚਿਆ ਨਹੀਂ ਕਿੰਨਾ ਉੱਤੇ ਚੱਕੇ ਪਾਤਸ਼ਾਹ
kade sochiA nahIM kiMnA utte chakke pAtasa਼Aha
I never imagined how high the [Paatshah: True King/God] would lift me
ਖੁਸ਼ ਰਹਿਨੇ ਆਂ ਜਿੱਥੇ ਸਾਨੂੰ ਰੱਖੇ ਪਾਤਸ਼ਾਹ
khusa਼ rahine AM jitthe sAnUM rakkhe pAtasa਼Aha
I remain happy wherever the True King keeps me
ਏਸੇ ਕਰਕੇ ਨੀ ਕਦੇ ਕਿਤੇ ਝੂਠ ਬੋਲਿਆ
ese karake nI kade kite jhUTha boliA
That is why I have never told a lie anywhere
ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ
kiuMki utte baiThA dekhadA e sachche pAtasa਼Aha
Because the [Sachay Paatshah: True Eternal King/God] is watching from above
ਜਿਓਂਦੀਆਂ ਜ਼ਮੀਰਾਂ ਦੇਖ ਬਲ ਰਹੀਆਂ ਨੇ
jioMdIAM ja਼mIrAM dekha bala rahIAM ne
Look, the living consciences are burning bright
ਮੈਨੂੰ ਅੱਜ ਦਾ ਸਿਖਾ ਕੇ ਕੱਲ੍ਹ ਰਹੀਆਂ ਨੇ
mainUM ajja dA sikhA ke kallha rahIAM ne
They taught me about today and are guiding me through tomorrow
ਕਦੇ ਕਦੇ ਛੇਵੀਂ ਹੁੱਜ ਲਾਵਾਂ ਗੋਰੀਏ
kade kade ChevIM hujja lAvAM gorIe
Sometimes I shift into the "sixth gear" of intuition, fair lady
ਦੇਖ ਜੱਟ ਦੀਆਂ ਪੰਜ ਸੱਤ ਚੱਲ ਰਹੀਆਂ ਨੇ
dekha jaTTa dIAM paMja satta challa rahIAM ne
Look at how many of this [Jatt's] ventures are running successfully
ਜਦੋਂ ਖੇਤ ਦੇਖਿਆ ਤੇ ਆਪਾਂ ਵਾਹੁਣੀ ਸਿੱਖ ਲਈ
jadoM kheta dekhiA te ApAM vAhuNI sikkha laI
When I saw the fields, I learned how to plow them myself
ਜਦੋਂ ਮਿਲੀ ਮਹਿਬੂਬਾ ਤੇ ਬਣਾਉਣੀ ਸਿੱਖ ਲਈ
jadoM milI mahibUbA te baNAuNI sikkha laI
When I found a beloved, I learned how to cherish her
ਓਵਰਆਲ ਤਾਂ ਹਾਲਾਤ ਆਪ ਠੀਕ ਕਰੇ ਨੇ
ovaraAla tAM hAlAta Apa ThIka kare ne
Overall, I've fixed my circumstances with my own hands
ਨੀ ਰੋਟੀ ਪੱਕੀ ਨਹੀਂ ਮਿਲੀ ਤੇ ਆਪਾਂ ਲਾਉਣੀ ਸਿੱਖ ਲਈ
nI roTI pakkI nahIM milI te ApAM lAuNI sikkha laI
When I wasn't served a ready meal, I learned how to cook it myself
ਏਸੇ ਕਰਕੇ ਨੀ ਕਦੇ ਕਿਤੇ ਝੂਠ ਬੋਲਿਆ
ese karake nI kade kite jhUTha boliA
That is why I have never told a lie anywhere
ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ
kiuMki utte baiThA dekhadA e sachche pAtasa਼Aha
Because the [Sachay Paatshah: True Eternal King/God] is watching from above

Share

More by Karan Aujla

View all songs →