Y.D.G
by Karan Aujlaft Yeah Proof
ਉਹਨੂੰ ਹੀ ਚਾਹੀਦਾ ਪਿਆਰ ਦਿਨ ਚਾਰ ਦੀਆਂ ਗੱਲਾਂ
uhanUM hI chAhIdA piAra dina chAra dIAM gallAM
She only wants love, talking about things that last four days
ਦਿਲ ਤਿੰਨ ਵਾਰੀ ਟੁੱਟਾ ਤਿੰਨ ਵਾਰ ਦੀਆਂ ਗੱਲਾਂ
dila tiMna vArI TuTTA tiMna vAra dIAM gallAM
My heart broke three times, talking about those three times
ਇੱਕ ਨਾਰ ਦੀ ਸੁਣਾਈ ਦੂਜੀ ਨਾਰ ਦੀਆਂ ਗੱਲਾਂ
ikka nAra dI suNAI dUjI nAra dIAM gallAM
She tells me about one woman, then talks about another
ਤੈਨੂੰ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
tainUM samajha nahIM AuNIAM nI yAra dIAM gallAM
You won't understand these words of `[Yaar: close friends/brothers; carries significant cultural weight regarding loyalty]`
ਹਾਲੇ ਮੇਰੇ ਨਾਲ ਤੂੰ ਕਰਦੀ ਪਿਆਰ ਦੀਆਂ ਗੱਲਾਂ
hAle mere nAla tUM karadI piAra dIAM gallAM
For now, you are just talking to me about love
ਜਾਣਦੀ ਨਹੀਂ ਮੈਨੂੰ ਐਵੇਂ ਮਾਰ ਦੀਆਂ ਗੱਲਾਂ
jANadI nahIM mainUM aiveM mAra dIAM gallAM
You don't know me, you're just talking aimlessly
ਕੁੜੇ ਸਾਥੋਂ ਨਹੀਂ ਹੋਣੀਆਂ ਕਰਾਰ ਦੀਆਂ ਗੱਲਾਂ
ku.De sAthoM nahIM hoNIAM karAra dIAM gallAM
`[Kudi: girl/maiden]` we aren't meant for talk of commitment
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
tere samajha nahIM AuNIAM nI yAra dIAM gallAM
You won't understand these words of `[Yaar: yours truly]`
ਮੇਰੇ ਚਰਚੇ ਬੜੇ ਆ ਤੇਰੇ ਖਰਚੇ ਬੜੇ ਆ
mere charache ba.De A tere kharache ba.De A
I am famous for my deeds, you are famous for your expenses
ਮੈਂ ਕਿਹਾ ਦੂਰ ਲਾ ਲੈ ਜਾਣੀ ਨਹੀਂਓਂ ਪੁੱਗਣੀ
maiM kihA dUra lA lai jANI nahIMoM puggaNI
I said keep your distance, this won't work out
ਨੀਲ ਬਾਗ ਦੇ ਪੰਜ ਮੋੜਾਂ 21 ਦੀ ਕਮਾਨ
nIla bAga de paMja mo.DAM 21 dI kamAna
Five turns in Neel Bagh, a bow of '21
ਅਸੀਂ ਕਸਰ ਕੱਢੀ ਦੀ ਵੀ ਵਾਧੂ ਗਿਣੀ
asIM kasara kaDDhI dI vI vAdhU giNI
We settled the score and counted the surplus
ਤੈਨੂੰ ਦੱਸਾਂਗੇ ਕਦੇ ਨਹੀਂ ਕੱਢੀ ਖਾਰ ਦੀਆਂ ਗੱਲਾਂ
tainUM dassAMge kade nahIM kaDDhI khAra dIAM gallAM
I'll never tell you about the times I held a grudge
ਯਾਰੀ 'ਚ ਨਹੀਂ ਕਰੀਦਾ ਵਪਾਰ ਦੀਆਂ ਗੱਲਾਂ
yArI 'cha nahIM karIdA vapAra dIAM gallAM
In friendship, one doesn't talk of business or trade
ਜਦੋਂ ਨਿਕਲਾਂ ਮੈਂ ਪਿੱਛੇ ਆਉਂਦੀ ਡਾਰ ਦੀਆਂ ਗੱਲਾਂ
jadoM nikalAM maiM pichChe AuMdI DAra dIAM gallAM
When I step out, they talk about the flock following me
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
tere samajha nahIM AuNIAM nI yAra dIAM gallAM
You won't understand these words of `[Yaar: yours truly]`
ਸ਼ਹਿਰੋਂ ਨਿਕਲੀ ਉਹ ਕਹਿਣੀ ਤੇ ਤਿਆਰ ਦੀਆਂ ਗੱਲਾਂ
sa਼hiroM nikalI uha kahiNI te tiAra dIAM gallAM
From the city comes talk of being ready and waiting
ਸਾਡੀ ਜਿੱਤ ਦੀਆਂ ਗੱਲਾਂ ਉਥੇ ਹਾਰ ਦੀਆਂ ਗੱਲਾਂ
sADI jitta dIAM gallAM uthe hAra dIAM gallAM
There, they talk of our victories and their own defeats
ਤੂੰ ਨਹੀਂ ਜਾਣਦੀ ਰਕਾਨੇ ਐਵੇਂ ਮਾਰ ਦੀਆਂ ਗੱਲਾਂ
tUM nahIM jANadI rakAne aiveM mAra dIAM gallAM
You don't know me, `[Rakane: a term for a stylish, clever woman]`, you're just talking aimlessly
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ
tere samajha nahIM AuNIAM nI yAra dIAM gallAM ku.De
`[Kudi: girl/maiden]` you won't understand these words of `[Yaar: yours truly]`
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਗੱਲਾਂ ਗੱਲਾਂ
tere samajha nahIM AuNIAM nI yAra dIAM gallAM gallAM gallAM
You won't understand these words of `[Yaar: yours truly]`, these words, these words
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
tere samajha nahIM AuNIAM nI yAra dIAM gallAM
You won't understand these words of `[Yaar: yours truly]`
ਕੁਝ ਕਰਨਾ ਪਊਗਾ ਕੁਝ ਹਰਨਾ ਪਊਗਾ
kujha karanA paUgA kujha haranA paUgA
Something must be done, something must be lost
ਐਵੇਂ ਅੱਖਾਂ ਨਾਲ ਛੇੜਿਆਂ ਨਹੀਂ ਛਿੜਦਾ
aiveM akkhAM nAla Che.DiAM nahIM Chi.DadA
A fire isn't lit just by teasing with the eyes
ਮੈਂ ਕਿਹਾ ਸਿਰਾ ਹੀ ਕਰਾ ਕੇ ਦੇਖ 58 ਇੰਚ ਛਾਤੀ
maiM kihA sirA hI karA ke dekha 58 iMcha ChAtI
I said, I’ve reached the peak, look at this 58-inch chest
ਕਦੇ ਸਾਹਨਾਂ ਨਾਲ ਸੀਨਾ ਦੇਖੀਂ ਭਿੜਦਾ
kade sAhanAM nAla sInA dekhIM bhi.DadA
Ever seen a chest collide with the strength of bulls?
ਓ ਸੁਣ ਤਾਂ ਲਈਦਾ ਨਹੀਂ ਸੁਣਾਉਣਾ ਵੀ ਨਹੀਂ ਆਉਂਦਾ
o suNa tAM laIdA nahIM suNAuNA vI nahIM AuMdA
Oh, we listen well, but we don't know how to preach
ਸਾਨੂੰ ਕਰਕੇ ਕਿਸੇ ਦਾ ਜਤਾਉਣਾ ਵੀ ਨਹੀਂ ਆਉਂਦਾ
sAnUM karake kise dA jatAuNA vI nahIM AuMdA
We don't know how to do a favor and then boast about it
ਨਜ਼ਰ ਮਿਲਾਵਾਂ ਮੈਂ ਨਾ ਨਾਰਾਂ ਨਾਲ ਨਾਰੇ
naja਼ra milAvAM maiM nA nArAM nAla nAre
I don't lock eyes with every woman, oh lady
ਸੱਚੀ ਸਾਨੂੰ ਤਾਂ ਨਹੀਂ ਜੱਚਦਾ ਬੁਲਾਉਣਾ ਵੀ ਨਹੀਂ ਆਉਂਦਾ
sachchI sAnUM tAM nahIM jachchadA bulAuNA vI nahIM AuMdA
Truly, it doesn't suit us, I don't even care to call out
ਥੋੜ੍ਹਾ ਫਰਕ ਮੱਤਾਂ 'ਚ ਬਾਕੀ ਰੱਬ ਦੇ ਹੱਥਾਂ 'ਚ
tho.DhA pharaka mattAM 'cha bAkI rabba de hatthAM 'cha
There's a slight difference in mindsets, the rest is in God's hands
ਹਾਲੇ ਜੱਟ ਦੇ ਪੱਟਾਂ 'ਚ ਪੂਰਾ ਜ਼ੋਰ ਐ
hAle jaTTa de paTTAM 'cha pUrA ja਼ora ai
For now, there is still immense power in this `[Jatt: a member of the land-owning agricultural community known for pride and lifestyle]`'s thighs
ਗੱਲ ਫੀਲ ਦੀ ਰਕਾਨੇ ਗੱਲ ਫੀਲ ਦੀ ਰਕਾਨੇ
galla phIla dI rakAne galla phIla dI rakAne
It's all about the vibe, `[Rakane: stylish woman]`, it's about the vibe
ਸੱਚੀ ਮੇਰੀਆਂ ਅੱਖਾਂ ਦੀ ਗੱਲ ਹੋਰ ਐ
sachchI merIAM akkhAM dI galla hora ai
Truly, there is something different about my eyes
ਪਿੱਛੇ ਲਾਈਨਾਂ ਲਾਉਣ ਕੁੜੀਆਂ ਕਤਾਰ ਦੀਆਂ ਗੱਲਾਂ
pichChe lAInAM lAuNa ku.DIAM katAra dIAM gallAM
There's a line of girls behind me, talking about forming a queue
ਕਦੋਂ ਦੁਬਈ ਸ਼ਨੀਵਾਰ ਦੀਆਂ ਗੱਲਾਂ
kadoM dubaI sa਼nIvAra dIAM gallAM
Talking about Saturdays in Dubai
ਬਾਕੀ ਸ਼ੇਰ ਨਾਲ ਕਰਾਂ ਮੈਂ ਪਰਿਵਾਰ ਦੀਆਂ ਗੱਲਾਂ
bAkI sa਼era nAla karAM maiM parivAra dIAM gallAM
Otherwise, I talk to my lion-hearted brothers about family
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
tere samajha nahIM AuNIAM nI yAra dIAM gallAM
You won't understand these words of `[Yaar: yours truly]`
ਸ਼ਹਿਰੋਂ ਨਿਕਲੀ ਉਹ ਕਹਿਣੀ ਤੇ ਤਿਆਰ ਦੀਆਂ ਗੱਲਾਂ
sa਼hiroM nikalI uha kahiNI te tiAra dIAM gallAM
From the city comes talk of being ready and waiting
ਸਾਡੀ ਜਿੱਤ ਦੀਆਂ ਗੱਲਾਂ ਉਥੇ ਹਾਰ ਦੀਆਂ ਗੱਲਾਂ
sADI jitta dIAM gallAM uthe hAra dIAM gallAM
There, they talk of our victories and their own defeats
ਤੂੰ ਨਹੀਂ ਜਾਣਦੀ ਰਕਾਨੇ ਐਵੇਂ ਮਾਰ ਦੀਆਂ ਗੱਲਾਂ
tUM nahIM jANadI rakAne aiveM mAra dIAM gallAM
You don't know me, `[Rakane: stylish woman]`, you're just talking aimlessly
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ
tere samajha nahIM AuNIAM nI yAra dIAM gallAM ku.De
`[Kudi: girl/maiden]` you won't understand these words of `[Yaar: yours truly]`
ਹਾਲੇ ਘੱਟ ਤਾਂ ਮਿਲੀਆਂ ਨੀ ਤੂੰ ਚੱਲ ਮੈਂ ਬਿਜ਼ੀ ਆਂ ਕੁੜੇ
hAle ghaTTa tAM milIAM nI tUM challa maiM bija਼I AM ku.De
We’ve barely met, you go ahead, I’m busy, `[Kudi: girl/maiden]`
ਮਿੱਤਰਾਂ ਕੋਲ ਪੂਰਾ-ਪੂਰਾ ਟਾਈਮ
mittarAM kola pUrA-pUrA TAIma
`[Mitran: yours truly]` has very limited time
ਜੱਟ ਅੱਜ ਦਾ ਸਟੱਡ ਗੱਲ ਦੂਰ ਦੀ ਤੂੰ ਛੱਡ
jaTTa ajja dA saTaDDa galla dUra dI tUM ChaDDa
The `[Jatt: a member of the land-owning agricultural community known for pride and lifestyle]` is a stud today, forget the distant future
ਹਾਲੇ ਤੱਕ ਤਾਂ ਰਕਾਨੇ ਜੱਟ ਕਾਇਮ
hAle takka tAM rakAne jaTTa kAima
As of now, `[Rakane: stylish woman]`, the `[Jatt: farmer/warrior]` is standing strong
ਓ ਗੋਡਿਆਂ 'ਚ ਭਾਰ ਤਾਂ ਹੀ ਲਾਈ ਦੀ ਲੜੀ ਆ ਕੁੜੇ
o goDiAM 'cha bhAra tAM hI lAI dI la.DI A ku.De
I have weight in my knees, that's why I've started this sequence
ਗੋਡਿਆਂ ਲਵਾਉਣੀ ਬਸ ਯਾਰ ਦੀ ਅੜੀ ਆ
goDiAM lavAuNI basa yAra dI a.DI A
It’s just my stubbornness to make the world bow at my knees
ਤੇਰੇ ਬਾਰੇ ਲਿਖਦਾ ਜੋ ਤੈਨੂੰ ਵੀ ਨਹੀਂ ਪਤਾ ਕੁੜੇ
tere bAre likhadA jo tainUM vI nahIM patA ku.De
The things I write about you, even you don't know, `[Kudi: girl/maiden]`
ਮੈਂ ਵੀ ਕਿਸੇ ਗੱਲ ਨੂੰ ਇੱਕ ਗੱਲ ਨੂੰ ਫੜੀ ਆ
maiM vI kise galla nUM ikka galla nUM pha.DI A
I have also firmly gripped onto a certain principle
ਖਰੀਆਂ ਪਈਆਂ ਨੇ ਕੁੜੇ ਭਰੀਆਂ ਪਈਆਂ ਨੇ
kharIAM paIAM ne ku.De bharIAM paIAM ne
Pure truths are lying there, diaries are filled with them
ਕਦੇ ਡਾਇਰੀਆਂ 'ਤੇ ਦੇਖੀਂ ਨਿਗਾਹ ਮਾਰ ਕੇ
kade DAirIAM 'te dekhIM nigAha mAra ke
Just take a look at my journals sometime
ਮੈਨੂੰ ਲਿਖਣਾ ਪਿਆਰ ਨਹੀਂਓਂ ਸਿੱਖਣਾ ਪਿਆਰ
mainUM likhaNA piAra nahIMoM sikkhaNA piAra
I have to write love, I don't have to learn love
ਕਦੇ ਗਾਣੇ-ਗੁਣੇ ਦੇਖ ਲਵੀਂ ਵਿਚਾਰ ਕੇ
kade gANe-guNe dekha lavIM vichAra ke
Just listen to my songs and contemplate them
ਕੁੜੇ ਸ਼ਾਇਰੀ ਕਰਾਂ ਮੈਂ ਗੁਲਜ਼ਾਰ ਦੀਆਂ ਗੱਲਾਂ
ku.De sa਼AirI karAM maiM gulaja਼Ara dIAM gallAM
`[Kudi: girl/maiden]` I write poetry like the talk of Gulzar
ਪੈਂਦੀਆਂ ਨਹੀਂ ਪੱਲੇ ਵਫ਼ਾਦਾਰ ਦੀਆਂ ਗੱਲਾਂ
paiMdIAM nahIM palle vapha਼AdAra dIAM gallAM
You can't grasp the words of a loyal man
ਐਵੇਂ ਜਾਣਦੀ ਨਹੀਂ ਮੈਨੂੰ ਨੀ ਤੂੰ ਮਾਰ ਦੀਆਂ ਗੱਲਾਂ
aiveM jANadI nahIM mainUM nI tUM mAra dIAM gallAM