Yaad
by Karan Aujlaft DIVINE, Jonita Gandhi
ਮੁਝੇ ਯਾਦ ਨਹੀਂ ਹੈ ਤੂੰ ਮੇਰੇ ਸਾਥ ਨਹੀਂ ਹੈ ਤੂੰ
mujhe yAda nahIM hai tUM mere sAtha nahIM hai tUM
I don't remember you, you are no longer with me
ਤੇਰੀ ਗੱਲ ਕਿਉਂ ਕਰਾਂ ਹਰ ਪਲ ਕਿਉਂ ਕਰਾਂ ਤੇਰੀ ਗੱਲ ਕਿਉਂ ਕਰਾਂ
terI galla kiuM karAM hara pala kiuM karAM terI galla kiuM karAM
Why should I speak of you? Why every moment? Why should I speak of you?
ਮੇਰੇ ਨਾਲ ਨਈਂ ਐਂ ਤੂੰ ਮੇਰੀ ਯਾਦ ਨਈਂ ਐਂ ਤੂੰ ਮੈਨੂੰ ਯਾਦ ਨਈਂ ਐਂ ਤੂੰ
mere nAla naIM aiM tUM merI yAda naIM aiM tUM mainUM yAda naIM aiM tUM
You aren’t with me anymore, you aren't in my thoughts, I don't remember you
ਕਿਸੇ ਹੋਰ ਨਾਲ ਟਰ ਗਈ ਤੇਰੇ ਨਾਲੋਂ ਚੰਗੀ ਕਹਿੰਦੇ ਤਾਂ ਟਰ ਗਈ
kise hora nAla Tara gaI tere nAloM chaMgI kahiMde tAM Tara gaI
You walked away with someone else, they say she was better than you, so she left
ਸਾਡੇ ਵੱਲੋਂ ਛੁੱਟੀ ਗੋਰੀ ਉੱਥੇ ਖੁਸ਼ ਰਹਿ ਜਿਹੜੀ ਥਾਂ ਟਰ ਗਈ
sADe valloM ChuTTI gorI utthe khusa਼ rahi jiha.DI thAM Tara gaI
It’s a wrap from my side, [Gori: literally 'fair-skinned one', used here as a term for a beautiful woman], be happy wherever you've gone
ਯਾਦ ਤੈਨੂੰ ਤੇਰੇ ਜਾਣੋਂ ਬਾਅਦ ਬਾਅਦ ਬਾਅਦ ਕਿਉਂ ਕਰਾਂ
yAda tainUM tere jANoM bAada bAada bAada kiuM karAM
Why should I reminisce after you’ve gone, gone, gone?
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਉਂ ਕਰਾਂ
dassa mainUM huNa tainUM yAda yAda yAda kiuM karAM
Tell me, why should I remember, remember, remember you now?

ਮੈਂ ਤੁਝੇ ਯਾਦ ਕਿਉਂ ਕਰੂੰ ਤੇਰੀ ਬਾਤ ਕਿਉਂ ਕਰੂੰ ਅਪਨੇ ਆਪ ਕਿਉਂ ਲੜੂੰ
maiM tujhe yAda kiuM karUM terI bAta kiuM karUM apane Apa kiuM la.DUM
Why should I remember you? Why should I talk about you? Why should I fight with myself?
ਅਬ ਮੇਰੇ ਸਾਥ ਨਹੀਂ ਹੈ ਤੂੰ ਮੇਰੀ ਯਾਦ ਨਹੀਂ ਹੈ ਤੂੰ ਮੁਝੇ ਯਾਦ ਨਹੀਂ ਹੈ ਤੂੰ
aba mere sAtha nahIM hai tUM merI yAda nahIM hai tUM mujhe yAda nahIM hai tUM
Now you aren’t with me, you aren't in my thoughts, I don't remember you
ਗੁੱਸਾ ਕਰਦਾ ਨਹੀਂ ਸੀ ਭੋਰਾ ਨੀ ਪਰ ਤੂੰ ਜ਼ਿਆਦਾ ਬੋਲ ਗਈ ਥੋੜ੍ਹਾ
gussA karadA nahIM sI bhorA nI para tUM ja਼iAdA bola gaI tho.DhA
I used to never get angry at all, [Ni: a gender-specific vocative used to address a woman directly], but you spoke too much
ਮੰਨਿਆ ਖ਼ੌਫ਼ ਕਦੇ ਨਈਂ ਖਾਂਦਾ ਰੋਣਾ ਤਾਂ ਸਾਨੂੰ ਵੀ ਆ ਜਾਂਦਾ
maMniA kha਼aupha਼ kade naIM khAMdA roNA tAM sAnUM vI A jAMdA
I admit I never lived in fear, but even I am moved to tears sometimes
ਦੱਸ ਮੈਨੂੰ ਤੇਰੇ ਜਾਣੋਂ ਬਾਅਦ ਤੇਰੀ ਫ਼ਰਿਆਦ ਕਿਉਂ ਕਰਾਂ
dassa mainUM tere jANoM bAada terI pha਼riAda kiuM karAM
Tell me, why should I keep making pleas for you after you’ve gone?
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਉਂ ਕਰਾਂ
dassa mainUM huNa tainUM yAda yAda yAda kiuM karAM
Tell me, why should I remember, remember, remember you now?
ਯਾਦ ਤੈਨੂੰ ਤੇਰੇ ਜਾਣੋਂ ਬਾਅਦ ਬਾਅਦ ਬਾਅਦ ਕਿਉਂ ਕਰਾਂ
yAda tainUM tere jANoM bAada bAada bAada kiuM karAM
Why should I reminisce after you’ve gone, gone, gone?
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਉਂ ਕਰਾਂ
dassa mainUM huNa tainUM yAda yAda yAda kiuM karAM
Tell me, why should I remember, remember, remember you now?
ਯਾਦ ਕਰੂੰ ਰੋਜ਼ ਸਭੀ ਯਾਦ ਮੇਰੀ ਦੋਸਤ ਪਰ ਯਾਦ ਨਹੀਂ ਕਰਨਾ ਕਿਉਂ ਮਰਨਾ ਮੁਝੇ ਔਰ
yAda karUM roja਼ sabhI yAda merI dosata para yAda nahIM karanA kiuM maranA mujhe aura
Every day everyone remembers, my friends remember, but I won't remember, why should I die more?
ਯੇ ਲੜਨਾ ਔਰ ਝਗੜਨਾ ਨਾ ਸਮਝਨਾ ਮੇਰੀ ਦੌੜ ਮੁਝਕੋ ਖੁਦ ਸੇ ਬਿਹਤਰ ਬਨਨਾ ਔਰ ਮੈਂ ਮਾਂਗਤਾ ਨਹੀਂ ਸਪੋਰਟ
ye la.DanA aura jhaga.DanA nA samajhanA merI dau.Da mujhako khuda se bihatara bananA aura maiM mAMgatA nahIM saporaTa
This fighting and clashing, you didn't understand my hustle, I have to become better than myself and I don't ask for support
ਅਬ ਭੂਲ ਗਯਾ ਤੁਝੇ ਆ ਅਸੂਲ ਆਇਆ ਮੁਝ ਮੇਂ
aba bhUla gayA tujhe A asUla AiA mujha meM
Now I’ve forgotten you, a new set of principles has taken root in me
ਕਲ ਰਾਤ ਕੀ ਵੋ ਬਾਤ ਥੀ ਮੈਂ ਭੂਲ ਗਯਾ ਸੁਬਹ
kala rAta kI vo bAta thI maiM bhUla gayA subaha
That was just a thing of last night, I forgot it by the morning
ਮੇਰੇ ਸਾਥ ਵਾਲੇ ਪਾਰਟਨਰ ਵੋ ਕਹਾਂ ਗਏ ਪੂਛੇਂ
mere sAtha vAle pAraTanara vo kahAM gae pUCheM
My partners who were with me ask, "Where did she go?"
ਜਾ ਬੈਗ ਲੇਕਰ ਦੇ ਦੇ ਅਗਰ ਟੈਂਸ਼ਨ ਹੈ ਤੁਝੇ
jA baiga lekara de de agara TaiMsa਼na hai tujhe
Go, take your bag and leave if it's giving you tension
ਮੈਂਸ਼ਨ ਸੇ ਜ਼ਿਆਦਾ ਹਮ ਪੈਸ਼ਨ ਮੇਂ ਘੂਮੇ
maiMsa਼na se ja਼iAdA hama paisa਼na meM ghUme
We roam in passion more than we care about mentions
ਇਸ਼ਾਰੋਂ ਕੋ ਤੂੰ ਮੇਰੇ ਕੈਪਸ਼ਨ ਮੇਂ ਢੂੰਢੇ
isa਼AroM ko tUM mere kaipasa਼na meM DhUMDhe
You search for my hints in my captions
ਪਿਘਲਾਤੀ ਥੀ ਤੂੰ ਅਬ ਸਿਰਫ਼ ਜਲਤਾ ਜਨੂਨ ਹੈ
pighalAtI thI tUM aba sirapha਼ jalatA janUna hai
You used to melt me, but now there’s only a burning fire
ਯਾਦ ਨਹੀਂ ਕਰਨਾ ਯੇ ਹਲਕਾ ਸਰੂਰ ਹੈ
yAda nahIM karanA ye halakA sarUra hai
I won't remember you, this is just a slight [Saroor: a state of mild intoxication or blissful trance]
ਤੂੰ ਸਹੀ ਲੱਗੀ ਦੂਰ ਹੈ ਅਬ ਤੂੰ ਭੀ ਮਸ਼ਹੂਰ ਹੈ
tUM sahI laggI dUra hai aba tUM bhI masa਼hUra hai
You look better at a distance, now you’re famous too
ਮੈਂ ਤੁਝੇ ਯਾਦ ਕਿਉਂ ਕਰੂੰ ਤੇਰੀ ਬਾਤ ਕਿਉਂ ਕਰੂੰ ਅਪਨੇ ਆਪ ਕਿਉਂ ਲੜੂੰ
maiM tujhe yAda kiuM karUM terI bAta kiuM karUM apane Apa kiuM la.DUM
Why should I remember you? Why should I talk about you? Why should I fight with myself?
ਅਬ ਮੇਰੇ ਸਾਥ ਨਹੀਂ ਹੈ ਤੂੰ ਮੇਰੀ ਯਾਦ ਨਹੀਂ ਹੈ ਤੂੰ ਮੁਝੇ ਯਾਦ ਨਹੀਂ ਹੈ ਤੂੰ
aba mere sAtha nahIM hai tUM merI yAda nahIM hai tUM mujhe yAda nahIM hai tUM
Now you aren’t with me, you aren't in my thoughts, I don't remember you
ਭੁੱਲ ਗਈ ਆਂ ਮੈਂ ਇੱਤਰ ਤੇਰਾ ਵੇ ਮੈਨੂੰ ਵੀ ਨੀ ਫ਼ਿਕਰ ਤੇਰਾ ਵੇ
bhulla gaI AM maiM ittara terA ve mainUM vI nI pha਼ikara terA ve
I have forgotten the scent of your perfume, I don't care about you anymore
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ ਹਾਂ ਬੜੇ ਹੋਰ ਨੇ ਇੱਥੇ
maiM vI nI karadI ja਼ikara terA ve hAM ba.De hora ne itthe
I don't even mention you anymore, yes, there are many others here
ਤੇਰੇ ਬਿਨ ਗਿਣ-ਗਿਣ ਨਹੀਂ ਲੰਘਦੇ ਸਾਡੇ ਵੀ ਕਦੇ ਦਿਨ ਨਹੀਂ ਲੰਘਦੇ
tere bina giNa-giNa nahIM laMghade sADe vI kade dina nahIM laMghade
My days don't pass by counting moments without you
ਕਿਉਂ ਲੱਗਦਾ ਤੇਰੇ ਬਿਨ ਨਹੀਂ ਲੰਘਦੇ ਨਾ ਵੇ ਕਰੇਂਗਾ ਚੇਤੇ
kiuM laggadA tere bina nahIM laMghade nA ve kareMgA chete
Why do you think they won't pass without you? No, you won't even think of me
ਨਾ ਮੈਨੂੰ ਹੁਣ ਵੇ ਤੂੰ ਯਾਦ ਯਾਦ ਯਾਦ ਨਾ ਕਰੀਂ
nA mainUM huNa ve tUM yAda yAda yAda nA karIM
Now don't you remember, remember, remember me
ਯਾਦ ਮੈਨੂੰ ਮੇਰੇ ਜਾਣੋਂ ਬਾਅਦ ਬਾਅਦ ਬਾਅਦ ਨਾ ਕਰੀਂ
yAda mainUM mere jANoM bAada bAada bAada nA karIM
Don't you reminisce about me after I've gone, gone, gone