Yaarian Ch Medal

by Karan Aujla

ਉਹ ਮੋੜਾਂ ਤੇ ਖੜ੍ਹੇ ਨੀ ਯਾਰੀਆਂ ‘ਚ ਲੜ੍ਹੇ ਨੀ ਬੀਮ ਨਾਲੇ ਯਾਰ ਰੱਖਾਂ ਦੋਵੇਂ ਚੀਜ਼ਾਂ ਖ਼ਰੇ ਨੀ ਮਾੜੇ ਬੰਦੇ ਲਿਸਟਾਂ ‘ਚੋਂ ਗਏ ਨੇ 35-40 ਹੈਗੇ ਆਂ ਨੀ ਕਾਫ਼ੀਆਂ ਓ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ ਉਹ ਰੰਨਬਾਜ਼ੀ ਕਰਦੇ ਛਲਾਰੂ ਕੱਲ੍ਹ ਦੇ ਜਿਨ੍ਹਾਂ ਦੇ ਹੈ ਆਉਂਦਾ ਵੀ ਨੀ ਵੱਲ ਗਾਲ੍ਹ ਤੇ ਯਾਰਾਂ ਦੇ ਘਰਾਂ ਦੇ ਵੱਲ ਸਾਡੇ ਰੂਟ ਨੇ ਡੌਲ਼ੇ ਨਾਲ ਪੀਂਘ ਪਾ ਕੇ ਵੈਲੀ ਝੂਟਦੇ ਉਹ ਰੰਨਬਾਜ਼ੀ ਕਰਦੇ ਛਲਾਰੂ ਕੱਲ੍ਹ ਦੇ ਜਿਨ੍ਹਾਂ ਦੇ ਹੈ ਆਉਂਦਾ ਵੀ ਨੀ ਵੱਲ ਗਾਲ੍ਹ ਤੇ ਯਾਰਾਂ ਦੇ ਘਰਾਂ ਦੇ ਵੱਲ ਸਾਡੇ ਰੂਟ ਨੇ ਡੌਲ਼ੇ ਨਾਲ ਪੀਂਘ ਪਾ ਕੇ ਵੈਲੀ ਝੂਟਦੇ ਰਾਂਝਾ ਰੂੰਝਾ ਬਣ ਕੇ ਨੀ ਦੇਖਿਆ ਏਰੀਏ ‘ਚ ਵੱਜਦੇ ਗੱਦਾਫ਼ੀ ਆਂ ਓ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ ਉਹ ਵੇਲ ਹੀ ਨਹੀਂ ਦਿੱਤੀ ਯਾਰ ਨੂੰ ਬੰਦੂਕਾਂ ਨੇ ਕਿੱਥੇ ਨੇੜੇ ਆਉਣਾ ਫਿਰ ਮਸ਼ੂਕਾਂ ਨੇ ਯਾਰੀ ‘ਚ ਗੱਦਾਰੀ ਗੱਲ ਰਾਸ ਕਿੱਥੇ ਐ ਨੱਡੀਬਾਜ਼ੀ ਫ਼ੇਲ੍ਹ ਬੀਬਾ ਪਾਸ ਕਿੱਥੇ ਐ ਉਹ ਵੇਲ ਹੀ ਨਹੀਂ ਦਿੱਤੀ ਯਾਰ ਨੂੰ ਬੰਦੂਕਾਂ ਨੇ ਕਿੱਥੇ ਨੇੜੇ ਆਉਣਾ ਫਿਰ ਮਸ਼ੂਕਾਂ ਨੇ ਯਾਰੀ ‘ਚ ਗੱਦਾਰੀ ਗੱਲ ਰਾਸ ਕਿੱਥੇ ਐ ਨੱਡੀਬਾਜ਼ੀ ਫ਼ੇਲ੍ਹ ਬੀਬਾ ਪਾਸ ਕਿੱਥੇ ਐ ਪਹਿਲੀਆਂ ਤੋਂ ਰਹਿੰਦੇ ਆਂ ਮੰਗਵਾਉਂਦੇ ਨੀ ਸਹੇਲੀਆਂ ਤੋਂ ਮੰਗਦੇ ਨੀ ਮਾਫ਼ੀਆਂ ਓ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ ਯਾਰੀਆਂ ‘ਚ ਮੈਡਲ ਹੀ ਪਏ ਨੇ ਆਸ਼ਿਕੀ ‘ਚ ਲਈਆਂ ਨੀ ਟਰਾਫ਼ੀਆਂ
uha mo.DAM te kha.Dhe nI yArIAM ‘cha la.Dhe nI bIma nAle yAra rakkhAM doveM chIja਼AM kha਼re nI mA.De baMde lisaTAM ‘choM gae ne 35-40 haige AM nI kApha਼IAM o yArIAM ‘cha maiDala hI pae ne Asa਼ikI ‘cha laIAM nI TarApha਼IAM yArIAM ‘cha maiDala hI pae ne Asa਼ikI ‘cha laIAM nI TarApha਼IAM uha raMnabAja਼I karade ChalArU kallha de jinhAM de hai AuMdA vI nI valla gAlha te yArAM de gharAM de valla sADe rUTa ne Daula਼e nAla pIMgha pA ke vailI jhUTade uha raMnabAja਼I karade ChalArU kallha de jinhAM de hai AuMdA vI nI valla gAlha te yArAM de gharAM de valla sADe rUTa ne Daula਼e nAla pIMgha pA ke vailI jhUTade rAMjhA rUMjhA baNa ke nI dekhiA erIe ‘cha vajjade gaddApha਼I AM o yArIAM ‘cha maiDala hI pae ne Asa਼ikI ‘cha laIAM nI TarApha਼IAM yArIAM ‘cha maiDala hI pae ne Asa਼ikI ‘cha laIAM nI TarApha਼IAM uha vela hI nahIM dittI yAra nUM baMdUkAM ne kitthe ne.De AuNA phira masa਼UkAM ne yArI ‘cha gaddArI galla rAsa kitthe ai naDDIbAja਼I pha਼elha bIbA pAsa kitthe ai uha vela hI nahIM dittI yAra nUM baMdUkAM ne kitthe ne.De AuNA phira masa਼UkAM ne yArI ‘cha gaddArI galla rAsa kitthe ai naDDIbAja਼I pha਼elha bIbA pAsa kitthe ai pahilIAM toM rahiMde AM maMgavAuMde nI sahelIAM toM maMgade nI mApha਼IAM o yArIAM ‘cha maiDala hI pae ne Asa਼ikI ‘cha laIAM nI TarApha਼IAM yArIAM ‘cha maiDala hI pae ne Asa਼ikI ‘cha laIAM nI TarApha਼IAM
We didn’t just stand on street corners or fight for the sake of friendships
I keep my beam [laser sight] and my [Yaar: close friends/brothers] both authentic and pure
The weak-hearted have been purged from our lists
A tight circle of thirty-five to forty is plenty for us
Oh, I’ve earned nothing but medals in the name of brotherhood
I never chased trophies in the game of romance
I’ve earned nothing but medals in the name of brotherhood
I never chased trophies in the game of romance
These rookies of yesterday are just out here chasing women
They don’t even know the proper way to hurl an insult
Our routes are always charted toward the homes of our brothers
Outlaws swing from the strength of our flexing biceps [Velly: an outlaw/tough guy known for a rebellious lifestyle]
These rookies of yesterday are just out here chasing women
They don’t even know the proper way to hurl an insult
Our routes are always charted toward the homes of our brothers
Outlaws swing from the strength of our flexing biceps
I never tried to play the role of a desperate lover [Ranjha: the legendary tragic lover from the folk tale Heer-Ranjha]
In our territory, we are hailed as dictators like Gaddafi
Oh, I’ve earned nothing but medals in the name of brotherhood
I never chased trophies in the game of romance
I’ve earned nothing but medals in the name of brotherhood
I never chased trophies in the game of romance
My rifles never gave this friend enough free time
So how could any mistress ever get close to me?
Betrayal in friendship is something I can never stomach
Chasing girls leads to failure, [Biba: a polite but firm term for a woman], success isn't found there

From the very beginning, we’ve been the ones making demands
We don’t go around begging for forgiveness from girlfriends
Oh, I’ve earned nothing but medals in the name of brotherhood
I never chased trophies in the game of romance
I’ve earned nothing but medals in the name of brotherhood
I never chased trophies in the game of romance

Share

More by Karan Aujla

View all songs →