Yeah Naah
by Karan Aujlaft Ikky
ਕੁੜੀਆਂ ਟਿਕਾਉਂਦੇ ਨਹੀਂ ਕਦੇ
ku.DIAM TikAuMde nahIM kade
We never bother with settling down with [Kudi: girls/maidens]
ਵੈਰੀ ਨੂੰ ਟਿਕਾ ਲੈਂਦੇ ਆਂ
vairI nUM TikA laiMde AM
We'd rather settle a score with an enemy
ਕੁੜੀਆਂ ਟਿਕਾਉਂਦੇ ਨਹੀਂ ਕਦੇ
ku.DIAM TikAuMde nahIM kade
We never bother with settling down with [Kudi: girls/maidens]
ਵੈਰੀ ਨੂੰ ਟਿਕਾ ਲੈਂਦੇ ਆਂ
vairI nUM TikA laiMde AM
We'd rather settle a score with an enemy
ਪੈੱਗ ਪੁੱਗ ਲਾਉਂਦੇ ਨਹੀਂ ਕਦੇ
paigga pugga lAuMde nahIM kade
We never really go for a [Peg: a measure of whiskey]
ਮਾਲ ਮੂਲ ਖਾ ਲੈਂਦੇ ਆਂ
mAla mUla khA laiMde AM
We usually just indulge in some [Maal: high-quality cannabis/opium derivatives]
ਰੱਬ ਵੀ ਨਹੀਂ ਭੁੱਲਿਆ ਕਦੇ
rabba vI nahIM bhulliA kade
I've never forgotten God either
ਯਾਦ ਵੀ ਦਿਵਾ ਦਿੰਦੇ ਆਂ
yAda vI divA diMde AM
In fact, I can make you meet Him too
ਸਾਹ ਕਿੰਨੇ ਗਿਣੇ ਨਹੀਂ ਕਦੇ
sAha kiMne giNe nahIM kade
I've never counted how many breaths I have left
ਇੰਨਾ ਚਿਰ ਤੇ ਸਾਹ ਲੈਂਦੇ ਆਂ
iMnA chira te sAha laiMde AM
As long as I am breathing
ਇੰਨਾ ਚਿਰ ਤੇ ਸਾਹ ਲੈਂਦੇ ਆਂ
iMnA chira te sAha laiMde AM
As long as I am breathing
ਤਾਂ ਹੀ ਉਹਦਾ ਨਾਂ ਲੈਂਦੇ ਆਂ
tAM hI uhadA nAM laiMde AM
That is why I keep chanting His name
ਟਾਈਮ ਸਾਥੋਂ ਰੁਕੇ ਨਾ ਕਦੇ
TAIma sAthoM ruke nA kade
Time never stops for us
ਰੋਕ ਜਿਹੀ ਹਵਾ ਲੈਂਦੇ ਆਂ
roka jihI havA laiMde AM
But we can surely make the winds come to a halt
ਫ਼ੀਲਿੰਗਾਂ ਨੇ ਤਾਂ ਲੈਂਦੇ ਆਂ
pha਼IliMgAM ne tAM laiMde AM
We have these feelings, so we embrace them
ਹੱਥੀਂ ਕਰ ਛਾਂ ਲੈਂਦੇ ਆਂ
hatthIM kara ChAM laiMde AM
We provide our own shade with our own hands
ਗ਼ਰੀਬੀ ਉਦਾਂ ਗਈ ਨਹੀਂ ਹਾਲੇ
ga਼rIbI udAM gaI nahIM hAle
Poverty hasn't truly left us yet
ਅਮੀਰੀ ਤਾਂ ਵੀ ਪਾ ਲੈਂਦੇ ਆਂ
amIrI tAM vI pA laiMde AM
But we still carry ourselves with a royal richness
ਉਹਦਾ ਫ਼ੋਨ ਵੀ ਨਾ ਚੱਕਾਂ ਕਿਸੇ ਹੋਰ ਦਾ
uhadA pha਼ona vI nA chakkAM kise hora dA
I won't even pick up her phone, or anyone else's
ਯਾਰ ਖੋਲ੍ਹ ਲੈਂਦੇ ਕੁੰਡਾ ਆਪੇ ਡੋਰ ਦਾ
yAra kholha laiMde kuMDA Ape Dora dA
My [Yaar: close friends/brothers; loyal comrades] can open the door themselves
ਹਾਏ ਨੀ ਸਾਡੀ ਵਿਰਲੇ ਬੰਦੇ ਨਾਲ ਯਾਰੀ ਪੱਕੀ ਆ
hAe nI sADI virale baMde nAla yArI pakkI A
O [Ni: gender-specific vocative for a woman], my friendship is solid with only a rare few
ਜਿੱਥੇ ਰੱਖੀ ਆ ਰਕਾਨੇ ਫਿਰ ਰੱਖੀ ਆ
jitthe rakkhI A rakAne phira rakkhI A
Where I’ve placed my word, [Rakaane: term for a sophisticated woman], it stays there
ਯਾਰੀ 'ਚ ਗ਼ਦਾਰੀ ਨਹੀਂ ਕਦੇ
yArI 'cha ga਼dArI nahIM kade
There is never any betrayal in friendship
ਸਿਰ ਵੀ ਲਹਾ ਲੈਂਦੇ ਆਂ
sira vI lahA laiMde AM
We’d even let our heads be severed for it
ਕਬੂਤਰ ਨਹੀਂ ਉਡਾਏ ਮੈਂ ਕਦੇ
kabUtara nahIM uDAe maiM kade
I’ve never spent my time flying pigeons
ਘੋੜੇ ਤਾਂ ਭਜਾ ਲੈਂਦੇ ਆਂ
gho.De tAM bhajA laiMde AM
But I certainly know how to make the stallions gallop
ਘੋੜੇ ਤਾਂ ਭਜਾ ਲੈਂਦੇ ਆਂ
gho.De tAM bhajA laiMde AM
But I certainly know how to make the stallions gallop
ਤਾਂ ਹੀ ਉਹਦਾ ਨਾਂ ਲੈਂਦੇ ਆਂ
tAM hI uhadA nAM laiMde AM
That is why I keep chanting His name
ਕਿੱਥੋਂ ਆਇਆ ਭੁੱਲੇ ਨਹੀਂ ਕਦੇ
kitthoM AiA bhulle nahIM kade
I never forget where I came from
ਜਦੋਂ ਨਵੀਂ ਥਾਂ ਲੈਂਦੇ ਆਂ
jadoM navIM thAM laiMde AM
Even when I’ve acquired a brand new place
ਫ਼ੀਲਿੰਗਾਂ ਨੇ ਤਾਂ ਲੈਂਦੇ ਆਂ
pha਼IliMgAM ne tAM laiMde AM
We have these feelings, so we embrace them
ਹੱਥੀਂ ਕਰ ਛਾਂ ਲੈਂਦੇ ਆਂ
hatthIM kara ChAM laiMde AM
We provide our own shade with our own hands
ਗ਼ਰੀਬੀ ਉਦਾਂ ਗਈ ਨਹੀਂ ਹਾਲੇ
ga਼rIbI udAM gaI nahIM hAle
Poverty hasn't truly left us yet
ਅਮੀਰੀ ਤਾਂ ਵੀ ਪਾ ਲੈਂਦੇ ਆਂ
amIrI tAM vI pA laiMde AM
But we still carry ourselves with a royal richness
ਇੱਕ ਦੋ ਨਹੀਂ ਸ਼ੌਕ ਕੁੜੇ ਯਾਰ ਦੇ
ikka do nahIM sa਼auka ku.De yAra de
It's not just one or two hobbies that [Yours truly] has
ਨੀ ਇੱਕ ਸ਼ੌਕੀਆ ਜੱਟ ਫ਼ੁਕਰੀ ਨਹੀਂ ਮਾਰਦੇ
nI ikka sa਼aukIA jaTTa pha਼ukarI nahIM mArade
An enthusiast [Jatt: land-owning agricultural community known for pride] doesn't just make empty boasts
ਕੈਰੀ ਕਰਨਾ ਨਹੀਂ ਡੱਬ ਸਾਡਾ ਜਾਣਦਾ
kairI karanA nahIM Dabba sADA jANadA
My waist doesn't know how to carry a weapon for show
ਜਿੰਨੇ ਜੋਗੇ ਹੈਗੇ ਆ ਨੀ ਰੱਬ ਸਾਡਾ ਜਾਣਦਾ
jiMne joge haige A nI rabba sADA jANadA
Exactly what I am worth, my God knows well
ਉੱਡੇ ਨਹੀਂ ਉਡਾ ਲੈਂਦੇ ਆਂ
uDDe nahIM uDA laiMde AM
If someone isn't flying high, I make them soar
ਖੜ੍ਹੇ ਨੂੰ ਬਿਠਾ ਲੈਂਦੇ ਆਂ
kha.Dhe nUM biThA laiMde AM
If someone is standing tall in ego, I make them sit down
ਰੁੱਸੇ ਨੂੰ ਮਨਾ ਲੈਂਦੇ ਆਂ
russe nUM manA laiMde AM
If someone is [Roosna: pouting/annoyed], I can win them over
ਗ਼ਰੀਬੀ ਉਦਾਂ ਗਈ ਨਹੀਂ ਹਾਲੇ
ga਼rIbI udAM gaI nahIM hAle
Poverty hasn't truly left us yet
ਅਮੀਰੀ ਤਾਂ ਵੀ ਪਾ ਲੈਂਦੇ ਆਂ
amIrI tAM vI pA laiMde AM
But we still carry ourselves with a royal richness