You're U Tho

by Karan Aujlaft Ikky

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ
tere ikka dila pichChe kiMne dila to.Date
For the sake of your one heart, how many hearts have I broken?
ਨੀ ਐਸ਼ ਤੂੰ ਕਰੇਂਗੀ ਪਿੰਡ 25 ਕਿੱਲੇ ਰੋੜਤੇ
nI aisa਼ tUM kareMgI piMDa 25 kille ro.Date
[Ni: a gender-specific vocative used to address a woman directly], you’ll live in luxury, I've poured out twenty-five [Killa: an acre of land, symbol of Jatt wealth] in the village.
ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ
naja਼rAM ghumA ke nI tUM ikka vArI takkiA
You only turned your gaze and glanced at me once,
ਨੀ ਤੇਰੇ ਪਿੱਛੇ ਗੱਭਰੂ ਨੇ 26 ਸਾਕ ਮੋੜਤੇ
nI tere pichChe gabbharU ne 26 sAka mo.Date
But for your sake, this young man has rejected twenty-six marriage proposals.
ਨੀ ਵੈਲੀ ਹੁੰਦੇ ਐਨੇ ਵੀ ਨੀ ਮਾੜੇ
nI vailI huMde aine vI nI mA.De
[Ni], outlaws aren't really that bad,
ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ
iha naja਼rAM kiuM rahiNa DarIAM DarIAM
Why do your eyes remain so filled with fear?
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਇਹ ਵੀ ਤਾਂ ਤੇਰੇ ਪਿਆਰ ਦਾ ਸਰੂਰ ਐ
iha vI tAM tere piAra dA sarUra ai
This too is just the intoxication of your love,
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
tainUM laggadIAM akkhAM cha.DhIAM cha.DhIAM
Though to you, my eyes look bloodshot and stoned.

ਨੀ ਅਸੀਂ ਵੀ ਨੀ ਪੁੱਛਣਾ ਦੁਬਾਰੇ
nI asIM vI nI puchChaNA dubAre
[Ni], I won't even ask you a second time,
ਸਾਨੂੰ ਲੱਗਦਾ ਐ ਮਿੱਤਰਾਂ ਨੂੰ ਮਾਰੇਂਗੀ ਕੁਵਾਰੇ
sAnUM laggadA ai mittarAM nUM mAreMgI kuvAre
I feel like you’ll end up killing [Mitran: yours truly] while I'm still a bachelor.
ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ
nI itthe sADA dila khusa਼ hojU
[Ni], my heart would be so delighted,
ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹ ਕੇ ਚੁਬਾਰੇ ਤੂੰ
ajja laMghUgA galI choM AjA cha.Dha ke chubAre tUM
Come out to the [Chubare: a room on the upper floor/balcony] when I pass through your street today.
ਮੈਂ ਉਦੋਂ ਦੀ ਹੀ ਬੱਸ ਛੱਡਤੀਆਂ ਲੜਾਈਆਂ
maiM udoM dI hI bassa ChaDDatIAM la.DAIAM
I gave up all my fighting and feuds from that very moment,
ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ
jadoM terIAM mere nAla sachchI akkhAM la.DIAM
When my eyes truly locked with yours.
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਇਹ ਵੀ ਤਾਂ ਤੇਰੇ ਪਿਆਰ ਦਾ ਸਰੂਰ ਐ
iha vI tAM tere piAra dA sarUra ai
This too is just the intoxication of your love,
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
tainUM laggadIAM akkhAM cha.DhIAM cha.DhIAM
Though to you, my eyes look bloodshot and stoned.
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ
nI kiMnIAM maiM tere pichChe mo.DIAM
[Ni], how many girls have I turned away for you,
ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਉੱਤੇ ਤਿਉੜੀਆਂ
nI tAM vI tere rahiMdIAM ne matthe utte tiu.DIAM
Yet a frown always remains fixed upon your forehead.
ਨੀ ਐਨੇ ਵੀ ਨਾ ਨਖਰੇ ਕਰੀਦੇ
nI aine vI nA nakhare karIde
[Ni], don't show so much [Nakhra: haughty feminine pride/affectation],
ਤੈਨੂੰ ਵੀ ਨੀ ਰੱਬ ਬੜੇ ਤੇ ਸਾਨੂੰ ਵੀ ਨੀ ਥੋੜ੍ਹੀਆਂ
tainUM vI nI rabba ba.De te sAnUM vI nI tho.DhIAM
Neither is God lacking in women like you, nor am I short of options.
ਨੀ ਤੈਨੂੰ ਜਾਨੋਂ ਦਿਲੋਂ ਯਾਰ ਚਾਹੁੰਦੇ
nI tainUM jAnoM diloM yAra chAhuMde
[Ni], [Yaar: this friend/lover] loves you from the depths of his soul,
ਦਿਲ ਵਿੱਚ ਇੰਨਾ ਲੈ ਨਾ ਐਵੇਂ ਤਰਲੇ ਜੇ ਪਾਉਂਦੇ ਨੀ
dila vichcha iMnA lai nA aiveM tarale je pAuMde nI
Don't take it to heart that I'm pleading like this.
ਤੂੰ ਅੱਜ ਕਹਿ ਦੇ ਹੈਗਾ ਏ ਕੋਈ ਹੋਰ
tUM ajja kahi de haigA e koI hora
If you say today that there is someone else,
ਮੈਨੂੰ ਸੌਂਹ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ
mainUM sauMha lagge terI tainUM kallha toM bulAuMde nI
I swear by you, I won't even call out to you from tomorrow.
ਨੀ ਅਣਖਾਂ ਦੇ ਪੱਟਿਆਂ ਦੇ ਕੰਨੀਂ
nI aNakhAM de paTTiAM de kaMnIM
[Ni], we are driven by our [Ankh: fierce sense of honor and pride],
ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ
te tUM sAnUM hI sikhAveM a.DIAM a.DIAM
And yet you are the one trying to teach us [Adiyan: stubbornness/obstinacy].
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਇਹ ਵੀ ਤਾਂ ਤੇਰੇ ਪਿਆਰ ਦਾ ਸਰੂਰ ਐ
iha vI tAM tere piAra dA sarUra ai
This too is just the intoxication of your love,
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
tainUM laggadIAM akkhAM cha.DhIAM cha.DhIAM
Though to you, my eyes look bloodshot and stoned.
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਨੀ ਤੈਨੂੰ ਦੱਸੀ ਜਾਨਾ ਪਛਤਾਏਂਗੀ
nI tainUM dassI jAnA paChatAeMgI
[Ni], I’m telling you now, you will regret this later,
ਤੂੰ ਮਿਲੇ ਨਾ ਮਿਲੇ ਨੀ ਗਾਣੇ ਔਜਲੇ ਦੇ ਗਾਏਂਗੀ
tUM mile nA mile nI gANe aujale de gAeMgI
Whether you get me or not, you’ll be singing the songs of [Aujla: Self-reference to the artist Karan Aujla].
ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ
nI jiha.DA tere kho giA khiAlAM vichcha
[Ni], the one who has lost himself in your thoughts,
ਸਾਡੇ ਜਿਹਾ ਯਾਰ ਕਿੱਥੋਂ ਲੱਭ ਕੇ ਲਿਆਏਂਗੀ
sADe jihA yAra kitthoM labbha ke liAeMgI
Where else will you find a [Yaar: loyal friend/lover] like me?
ਨੀ ਲੋਕਾਂ ਦੇ ਤਾਂ ਖਿੜ ਗਏ ਬਗੀਚੇ
nI lokAM de tAM khi.Da gae bagIche
[Ni], other people’s gardens have started to bloom,
ਸਾਲੇ ਸਾਡੀ ਖੌਰੇ ਬੇਰੀਆਂ ਨੂੰ ਬੇਰ ਕਦੋਂ ਹੋਣਗੇ
sAle sADI khaure berIAM nUM bera kadoM hoNage
[Saale: Playful taunt to other suitors], I wonder when our berry trees will finally bear fruit.
ਨੀ ਐਤਕੀ ਤਾਂ ਬਣੀ ਨੀ ਗੱਲ
nI aitakI tAM baNI nI galla
[Ni], things didn't quite work out this time,
ਰੱਬ ਸੁੱਖ ਰੱਖੇ ਸਾਡੇ ਮੇਲੇ ਫੇਰ ਕਦੋਂ ਹੋਣਗੇ
rabba sukkha rakkhe sADe mele phera kadoM hoNage
God keep us safe, I wonder when our paths will cross again.
ਨੀ ਸੁਰਗਾਂ 'ਚ ਲੈ ਲਾਂਗੇ ਨਜ਼ਾਰੇ
nI suragAM 'cha lai lAMge naja਼Are
[Ni], we’ll enjoy the sights in heaven instead,
ਨੀ ਮੈਂ ਸੁਣਿਆ ਉੱਥੇ ਨੇ ਪਰੀਆਂ ਪਰੀਆਂ
nI maiM suNiA utthe ne parIAM parIAM
[Ni], I've heard there are many [Pariyan: fairies/ethereal beauties] there.
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].
ਇਹ ਵੀ ਤਾਂ ਤੇਰੇ ਪਿਆਰ ਦਾ ਸਰੂਰ ਐ
iha vI tAM tere piAra dA sarUra ai
This too is just the intoxication of your love,
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
tainUM laggadIAM akkhAM cha.DhIAM cha.DhIAM
Though to you, my eyes look bloodshot and stoned.
ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ
nI asIM Ae tere pichChe pichChe
[Ni], I have come wandering behind you,
ਆਉਣ ਮਿੱਤਰਾਂ ਦੇ ਪਿੱਛੇ ਖੜ੍ਹੀਆਂ ਖੜ੍ਹੀਆਂ
AuNa mittarAM de pichChe kha.DhIAM kha.DhIAM
While many others stand waiting behind [Mitran: yours truly].

Share

More by Karan Aujla

View all songs →