Kuwait - From "The Album - The Arrival"

by Kauri Jhamatft Parmish Verma

ਉੱਤੇ ਜੱਟ ਹੌਲ ਪੈਣੇ ਅੱਲ੍ਹੜਾਂ ਦੇ ਕਾਲਜੇ
utte jaTTa haula paiNe allha.DAM de kAlaje
On top of that, this [Jatt: a member of the land-owning agricultural community known for pride and lifestyle] makes the hearts of young maidens tremble
ਮੂੰਹੋਂ ਕੱਢੀ ਗੱਲ ਕੋਈ ਸਾਡੀ ਕਿਵੇਂ ਟਾਲ਼ ਜੇ
mUMhoM kaDDhI galla koI sADI kiveM TAla਼ je
Who would dare to ignore a word that leaves my mouth?
ਮੁੰਡਾ ਕੌੜਾ ਨਿੰਮ ਦੇ ਪੱਤਿਆਂ ਦੇ ਵਰਗਾ
muMDA kau.DA niMma de pattiAM de varagA
This lad is bitter, just like the leaves of a neem tree
ਦਿੰਦੀ ਐ ਮੰਡੀਰ ਉਸਤਾਦ ਵਾਲਾ ਦਰਜਾ
diMdI ai maMDIra usatAda vAlA darajA
The youth of the streets grant him the status of a master/uustad
ਮਾਮੇ ਹੋਏ ਤੰਗ ਬਿੱਲੋ ਜੱਟ ਦੀ ਸ਼ਿਕਾਇਤ ਤੋਂ
mAme hoe taMga billo jaTTa dI sa਼ikAita toM
The maternal uncles [Police/Law] are fed up with complaints about this [Jatt]
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਹੋ ਟਾਊਨ ਵੀ ਮੈਂ ਘੁੰਮਾਂ ਨਾਲੇ ਪਿੰਡ ਮੋੜਾਂ ਨੱਕਾ ਨੀ
ho TAUna vI maiM ghuMmAM nAle piMDa mo.DAM nakkA nI
I roam the city and also tend to the water-channels in the village fields
ਰੂਟ ਸਾਡਾ ਪੁੱਛਣਾ ਤੂੰ ਬਿੱਲੋ ਕੋਈ ਪੱਕਾ ਨੀ
rUTa sADA puchChaNA tUM billo koI pakkA nI
Don't ask about our route, [Billo: a term of endearment for a beautiful girl, often implying light/hazel eyes], it's never fixed
24 ਘੰਟੇ ਘੁੰਮਦਾ ਐ ਗੱਡੀ ਵਾਲਾ ਚੱਕਾ ਨੀ
24 ghaMTe ghuMmadA ai gaDDI vAlA chakkA nI
The wheels of my car are spinning twenty-four hours a day
ਚਾਹ ਦਾ ਕੱਪ ਹੱਥ 'ਚ ਤੇ ਵਿਚ ਬੈਠਾ ਯੱਕਾ ਨੀ
chAha dA kappa hattha 'cha te vicha baiThA yakkA nI
A cup of tea in hand, and the ace sits inside the ride
ਹੋ ਜਿਹਦੇ ਨਾਲ ਜਾਵੇ ਮੱਥਾ ਖਹਿ ਬੱਲੀਏ
ho jihade nAla jAve matthA khahi ballIe
Whoever dares to challenge me, let them come and face me
ਸਿਧਵਾਂ ਕਲਾਂ ਨੀ ਉੱਤੇ ਪਿੰਡ ਬੱਲੀਏ
sidhavAM kalAM nI utte piMDa ballIe
[Sidwan Kalan: a prominent village in Ludhiana] is the village that raised me
ਨਾਲ ਮਾਝੇ ਵਾਲਾ ਪੱਕੀ ਜਿਹਦੀ ਹਿੰਡ ਬੱਲੀਏ
nAla mAjhe vAlA pakkI jihadI hiMDa ballIe
Along with me is a brother from [Majha: a central region of Punjab known for its warriors and stubborn nature] with a fixed resolve
ਲੋਕ ਰੱਖਦੇ ਆ ਡੇਂਜਰ ਡਕੈਤ ਤੋਂ
loka rakkhade A DeMjara Dakaita toM
People keep their distance as they would from a dangerous dacoit
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts
ਉਹ ਖੁੱਲ੍ਹਾ ਹੀ ਕਮਾਉਣੇ ਆਂ ਤੇ ਖੁੱਲ੍ਹਾ ਹੀ ਉਡਾਈ ਦਾ
uha khullhA hI kamAuNe AM te khullhA hI uDAI dA
We earn with an open heart and we spend just as freely
ਕੈਸ਼ ਆਉਂਦਾ ਸ਼ੋਅ ਤੋਂ ਸ਼ੋਅ-ਔਫ਼ ਉੱਤੇ ਲਾਈਦਾ
kaisa਼ AuMdA sa਼oa toM sa਼oa-aupha਼ utte lAIdA
The cash comes from shows and we spend it on showing off
ਉਹ ਲੀੜੇ-ਲੱਤੇ ਲੱਖਾਂ 'ਚ ਨੇ ਘੜੀਆਂ ਕਰੋੜ 'ਚ
uha lI.De-latte lakkhAM 'cha ne gha.DIAM karo.Da 'cha
The clothes are worth hundreds of thousands, the watches in the millions
ਤੇ ਬਾਕੀ ਪੈਸਾ ਗੱਡੀਆਂ ਦੇ ਰਿਮਾਂ 'ਚ ਕਮਾਈ ਦਾ
te bAkI paisA gaDDIAM de rimAM 'cha kamAI dA
And the rest of the money is earned through the rims of my cars
ਤੇਰੇ ਆ ਕੈਨੇਡਾ ਤੇ ਮੋਹਾਲੀ ਕੰਮਕਾਰ ਨੀ
tere A kaineDA te mohAlI kaMmakAra nI
Your business dealings are in Canada and Mohali
ਦਿਲ ਵਸੇ ਸਿਡਨੀ ਡਿਊਲ ਪੀ ਆਰ ਨੀ
dila vase siDanI DiUla pI Ara nI
But my heart resides in Sydney, holding dual [PR: Permanent Residency]
ਸ਼ੋਆਂ ਦੀ ਸਟੇਜ ਉੱਤੇ ਮਾਈਕ ਰੱਖਾਂ ਆਫ਼ ਨੀ
sa਼oAM dI saTeja utte mAIka rakkhAM Apha਼ nI
I keep the microphone off on the stage of my shows
ਮੈਂ ਤਿੰਨ ਤਿੰਨ ਘੰਟੇ ਗਾਉਣ ਵਾਲਾ ਕਲਾਕਾਰ ਉਹ
maiM tiMna tiMna ghaMTe gAuNa vAlA kalAkAra uha
I am that artist who can perform for three hours straight
ਜ਼ੋਰ ਅੰਨ੍ਹਾ ਹਿੱਕ 'ਚ ਤੇ ਨਸ਼ਾ ਇੱਕੋ ਐਬ ਦਾ
ja਼ora aMnhA hikka 'cha te nasa਼A ikko aiba dA
There's immense power in my chest and a single addiction to the grind
ਮਾਰਨੇ ਸ਼ਪਾਟੇ ਨਾਲ ਕੰਮ ਪਹਿਲਾਂ ਦੱਬਦਾ
mArane sa਼pATe nAla kaMma pahilAM dabbadA
By doing [Shapaate: traditional wide-arm pushups/burpees], I start my day with intensity
ਉਹ ਨੀਤਾਂ ਸਾਫ਼ ਸਿੱਧੀਆਂ ਤੇ ਮਿਹਨਤਾਂ ਦੇ ਯਾਰ ਨੀ
uha nItAM sApha਼ siddhIAM te mihanatAM de yAra nI
The intentions are pure and direct, a friend to hard work
ਤਾਹੀਓਂ ਦਾਤਾ ਗੱਡੀ ਲੈਣ ਦਿੰਦਾ ਨੀ ਟਰੈਕ ਤੋਂ
tAhIoM dAtA gaDDI laiNa diMdA nI Taraika toM
That’s why the Almighty doesn’t let my car slip off the track
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts
ਹੋ ਯਾਰ ਰਫ਼ਲਾਂ ਦੀ ਕਰਦੇ ਨੇ ਛਾਂ-ਛਾਂ
ho yAra rapha਼lAM dI karade ne ChAM-ChAM
[Yaar: close friends/brothers; carries significant cultural weight regarding loyalty] make the rifles rattle and roar
ਜੱਟ ਬੁੱਕਦਾ ਫਿਰੇ ਨੀ ਵਿਹੜੇ ਥਾਂ-ਥਾਂ
jaTTa bukkadA phire nI viha.De thAM-thAM
The [Jatt] roars across every courtyard and every place
ਬੇਬੀ ਇੱਕ ਵਾਰੀ ਕਰਦੇ ਤੂੰ ਹਾਂ
bebI ikka vArI karade tUM hAM
Baby, just say "yes" to me once
ਤੇਰਾ ਸ਼ਹਿਰ ਕੌਰੀ ਕੌਰੀ ਜਪੂ ਨਾਂ
terA sa਼hira kaurI kaurI japU nAM
Your whole city will chant the name of [Kauri: Self-reference to the lyricist/artist Kauri Jhamat]
ਹੋ ਮੁੰਡਾ ਝੰਮਟਾਂ ਤੋਂ ਮਾਲਵੇ ਦਾ ਜ਼ੋਨ ਵੱਜਦਾ
ho muMDA jhaMmaTAM toM mAlave dA ja਼ona vajjadA
This lad is from [Jhamat: a village name], representing the [Malwa: the largest region of Punjab] zone
ਰਹਿੰਦਾ 24 ਘੰਟੇ ਗੱਭਰੂ ਦਾ ਫ਼ੋਨ ਵੱਜਦਾ
rahiMdA 24 ghaMTe gabbharU dA pha਼ona vajjadA
This young man’s phone is ringing twenty-four hours a day
ਲਾਉਣੀ ਰੇਸ ਕੰਮ ਕਰ ਕੇ ਵਿਖਾਉਂਦੇ ਜੱਜ ਦਾ
lAuNI resa kaMma kara ke vikhAuMde jajja dA
To compete with me, you’ll have to do the work of a judge
ਭਾੜਿਆਂ ਦੁਬਈ ਲੈ ਲਓ ਕੁਵੈਤ ਤੋਂ
bhA.DiAM dubaI lai lao kuvaita toM
Take your flight fares for Dubai from Kuwait
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts
ਗੱਭਰੂ ਨੀ ਇਤਰ ਮੰਗਾਉਂਦਾ ਕੁਵੈਤ ਤੋਂ
gabbharU nI itara maMgAuMdA kuvaita toM
This young man imports his [Ittar: traditional concentrated perfume oil] all the way from Kuwait
ਜੱਟ ਦੀ ਆ ਬੋਲਬਾਣੀ ਅਪੋਜ਼ਿਟ ਸਾਈਡ ਤੋਂ
jaTTa dI A bolabANI apoja਼iTa sAIDa toM
The [Jatt's] reputation and voice echo from the opposite side
ਖ਼ੌਰੇ ਜੱਟ ਕਿੰਨਿਆਂ ਦਾ ਬਣਿਆ ਕਰੱਸ਼ ਨੀ
kha਼aure jaTTa kiMniAM dA baNiA karassa਼ nI
Who knows how many hearts the [Jatt] has become a crush of?
ਡਿੱਗਦੇ ਅਕਾਊਂਟਾਂ ਵਿਚ ਡਾਲਰ ਵਲੈਤ ਤੋਂ
Diggade akAUMTAM vicha DAlara valaita toM
Dollars from [Valait: the West/foreign lands] keep dropping into my accounts

Share

More by Kauri Jhamat

View all songs →