Soul of the Great Indian Murder

by Ketan Sodha

ਸ਼ੌਂਕ ਮਿੱਤਰਾਂ ਦੇ ਹੋ ਗਏ ਨੇ ਵੱਖਰੇ
sa਼auMka mittarAM de ho gae ne vakkhare
The interests of yours truly [Mitran: this friend] have now become distinct
ਸ਼ੌਂਕ ਮਿੱਤਰਾਂ ਦੇ ਹੋ ਗਏ ਨੇ ਵੱਖਰੇ
sa਼auMka mittarAM de ho gae ne vakkhare
The interests of yours truly [Mitran: this friend] have now become distinct
ਤੇਰੇ ਤੋਂ ਬਿਨਾਂ ਸਾਰੇ ਚੱਕ ਲਏ ਨੀ ਨਖਰੇ
tere toM binAM sAre chakka lae nI nakhare
Except for yours, I have tolerated the tantrums of everyone [Ni: gender-specific vocative for a woman]
ਤੇਰੇ ਤੋਂ ਬਿਨਾਂ ਸਾਰੇ ਚੱਕ ਲਏ ਨੀ ਨਖਰੇ
tere toM binAM sAre chakka lae nI nakhare
Except for yours, I have tolerated the tantrums of everyone [Ni: gender-specific vocative for a woman]
ਓ ਕੱਠੇ ਦੋਵੇਂ ਕਿਵੇਂ ਹੋਣਗੇ
o kaTThe doveM kiveM hoNage
Oh, how the two of us will ever unite
ਇਹਦਾ ਮੈਨੂੰ ਵੀ ਨਹੀਂ ਪਤਾ
ihadA mainUM vI nahIM patA
Even I do not know the answer to that
ਕਿੰਨਾ ਚਿਰ ਰਹਾਂਗਾ ਤੇਰੇ ਨਾਲ
kiMnA chira rahAMgA tere nAla
For how long I will remain by your side
ਇਹਦਾ ਮੈਨੂੰ ਵੀ ਨਹੀਂ ਪਤਾ
ihadA mainUM vI nahIM patA
Even I do not know the answer to that
ਮੈਨੂੰ ਵੀ ਨਹੀਂ ਪਤਾ
mainUM vI nahIM patA
Even I do not know
ਇਹਦਾ ਮੈਨੂੰ ਵੀ ਨਹੀਂ ਪਤਾ
ihadA mainUM vI nahIM patA
Even I do not know the answer to that
ਮੈਨੂੰ ਵੀ ਨਹੀਂ ਪਤਾ
mainUM vI nahIM patA
Even I do not know
ਇਹਦਾ ਮੈਨੂੰ ਵੀ ਨਹੀਂ ਪਤਾ
ihadA mainUM vI nahIM patA
Even I do not know the answer to that

Share

More by Ketan Sodha

View all songs →