A To Z

by Khan Bhainift Sycostyle

ਉਹ ਚੋਟੀ ਦੀਆਂ ਨਾਰਾਂ ਵਿਚ ਟੋਪ ਦੇ ਸਟਾਰਾਂ ਵਿਚ
uha choTI dIAM nArAM vicha Topa de saTArAM vicha
Amongst the elite beauties and the top-tier stars
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You’ll commonly hear this boy’s name being discussed
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of little children to the wisest elders
ਚੌਵੀ ਘੰਟੇ ਗੱਭਰੂ ਦਾ ਨਾਮ ਸੁਣੂਗਾ
chauvI ghaMTe gabbharU dA nAma suNUgA
You’ll hear the [Gabbru: a strong, young, spirited Punjabi man]’s name twenty-four-seven

ਨੀ ਹੋਰੀਂ ਆਪਣੇ ਬਾਰੇ ਕੀ ਦੱਸਾਂ ਆਪ ਗੋਰੀਏ
nI horIM ApaNe bAre kI dassAM Apa gorIe
Listen [Goriye: fair-skinned/beautiful lady], what should [Mitran: yours truly] say about himself?
ਝੂਠ ਬੋਲਣਾ ਤਾਂ ਹੁੰਦਾ ਪਾਪ ਗੋਰੀਏ
jhUTha bolaNA tAM huMdA pApa gorIe
For it is a sin to tell lies, my fair lady
ਗਾਣੇ ਮਿੱਤਰਾਂ ਦੇ ਸੁਣ ਲਈ ਜੇ ਜਾਣਨੀ ਡਿਟੇਲ
gANe mittarAM de suNa laI je jANanI DiTela
Just listen to my songs if you want to know the details
ਬਹੁਤੇ ਜ਼ਿੰਦਗੀ ਚ ਰੱਖੇ ਨੀ ਮੈਂ ਰਾਜ਼ ਗੋਰੀਏ
bahute ja਼iMdagI cha rakkhe nI maiM rAja਼ gorIe
I haven’t kept many secrets in my life, fair lady
ਆਪ ਘੱਟ ਹੀ ਸੁਣਾਂਗੇ ਤੈਨੂੰ ਬੋਲਦੇ ਰਕਾਨੇ
Apa ghaTTa hI suNAMge tainUM bolade rakAne
You’ll rarely hear me bragging about myself, [Rakane: a term of endearment for a sharp, sophisticated woman]
ਸਾਡੇ ਹੱਕ ਵਿਚ ਬੋਲਦਾ ਅਵਾਮ ਸੁਣੂਗਾ
sADe hakka vicha boladA avAma suNUgA
But you’ll hear the masses speaking out in my favor
ਉਹ ਚੋਟੀ ਦੀਆਂ ਨਾਰਾਂ ਵਿਚ ਟੋਪ ਦੇ ਸਟਾਰਾਂ ਵਿਚ
uha choTI dIAM nArAM vicha Topa de saTArAM vicha
Amongst the elite beauties and the top-tier stars
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You’ll commonly hear this boy’s name being discussed
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of little children to the wisest elders
ਚੌਵੀ ਘੰਟੇ ਗੱਭਰੂ ਦਾ ਨਾਮ ਸੁਣੂਗਾ
chauvI ghaMTe gabbharU dA nAma suNUgA
You’ll hear the [Gabbru: a strong, young, spirited Punjabi man]’s name twenty-four-seven
ਉਹ ਆਪਾਂ ਦਿਲ ਦੀ ਸੁਣੀਦੀ ਗੋਰੀਏ
uha ApAM dila dI suNIdI gorIe
I listen to my heart, my fair lady
ਤੇ ਕੰਮ ਲੈਂਦੇ ਆਂ ਦਿਮਾਗ਼ ਕੋਲੋਂ ਨੀ
te kaMma laiMde AM dimAga਼ koloM nI
But I take my work from my intellect [Ni: a gender-specific vocative used to address a woman directly]
ਸਾਨੂੰ ਵੈਰ ਨੇ ਪਸੰਦ ਗੋਰੀਏ
sAnUM vaira ne pasaMda gorIe
I have a taste for rivalries, fair lady
ਬੰਦੇ ਖੱਚਾਂ ਦੀ ਲਿਹਾਜ਼ ਕੋਲੋਂ ਨੀ
baMde khachchAM dI lihAja਼ koloM nI
But I have no regard for [Khach: people who are deceptive, petty, or lack integrity]
ਉਹ ਬਾਕੀ ਕੌਣ ਕੀ ਆ ਕਹਿੰਦਾ ਨੀ ਮੈਂ ਘੱਟ ਹੀ ਸੁਣਦਾ
uha bAkI kauNa kI A kahiMdA nI maiM ghaTTa hI suNadA
I rarely listen to what anyone else has to say
ਸੀ ਜੋ ਕੱਲ੍ਹ ਦਾ ਜਵਾਕ ਨੀ ਸ਼ਿਕਾਰੀ ਹੁਣ ਦਾ
sI jo kallha dA javAka nI sa਼ikArI huNa dA
The one who was a mere kid yesterday is a hunter today
ਕੰਮ ਗੇਗੇ ਵਾਲਾ ਚੱਲੀ ਜਾਂਦਾ ਉਹਦੇ ਸਿਰ ਤੇ
kaMma gege vAlA challI jAMdA uhade sira te
The work flows smoothly through the grace of the Almighty
ਮੁੰਡਾ ਫੇਮ ਲਈ ਨੀ ਬੱਲੀਏ ਸਕੀਮਾਂ ਬੁਣਦਾ
muMDA phema laI nI ballIe sakImAM buNadA
This boy doesn’t weave schemes just to gain fame, my girl
ਹੁਣ ਦੁੱਕੀ-ਤਿੱਕੀ ਸੁਣਦੀ ਜੋ ਬੇਤੁਕੀਆਂ ਨੀ
huNa dukkI-tikkI suNadI jo betukIAM nI
Now you hear all these "twos and threes" [Playful taunt to inferior artists] singing nonsense
ਬੰਦਾ ਚੱਜ ਦਾ ਵੀ ਪੈਣੀ ਵਾਲਾ ਖ਼ਾਨ ਸੁਣੂਗਾ
baMdA chajja dA vI paiNI vAlA kha਼Ana suNUgA
But you’ll hear the world listening to a man of substance like [Khan Bhaini: Self-reference to the artist/lyricist from Bhaini village]
ਉਹ ਚੋਟੀ ਦੀਆਂ ਨਾਰਾਂ ਵਿਚ ਟੋਪ ਦੇ ਸਟਾਰਾਂ ਵਿਚ
uha choTI dIAM nArAM vicha Topa de saTArAM vicha
Amongst the elite beauties and the top-tier stars
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You’ll commonly hear this boy’s name being discussed
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of little children to the wisest elders
ਚੌਵੀ ਘੰਟੇ ਗੱਭਰੂ ਦਾ ਨਾਮ ਸੁਣੂਗਾ
chauvI ghaMTe gabbharU dA nAma suNUgA
You’ll hear the [Gabbru: a strong, young, spirited Punjabi man]’s name twenty-four-seven
ਨੀ ਮੈਂ ਰੱਖਦਾ ਜੇ ਪੈਰ ਕਦੇ ਰੇਸ ਤੇ
nI maiM rakkhadA je paira kade resa te
If I ever put my foot down on the accelerator
ਰਹਿੰਦੀ ਰੌਣਕ ਨਾ ਬੜਿਆਂ ਦੇ ਫੇਸ ਤੇ
rahiMdI rauNaka nA ba.DiAM de phesa te
The smiles vanish from the faces of many rivals
ਹੈ ਚੱਲਣ ਰੋਜ਼ ਗਾਣੇ ਸਾਲ ਵਿਚ ਇੱਕ-ਦੋ
hai challaNa roja਼ gANe sAla vicha ikka-do
I only release one or two songs a year
ਬਿਕੋਜ਼ ਮੁੰਡਾ ਲਿਖਦਾ ਨੀ ਬਿਜ਼ਨੈੱਸ ਬੇਸ ਤੇ
bikoja਼ muMDA likhadA nI bija਼naissa besa te
Because this boy doesn't write for the sake of business
ਹੈ ਨਾ ਪ੍ਰਾਪਰਟੀ ਖਰੀਦੀ ਨਾ ਮਕਾਨ ਗਿਣਿਆ
hai nA prAparaTI kharIdI nA makAna giNiA
I haven't counted the property or the houses I've bought
ਪੈਸਾ ਦੇ ਕੇ ਨੀ ਕਿਸੇ ਤੇ ਅਹਿਸਾਨ ਗਿਣਿਆ
paisA de ke nI kise te ahisAna giNiA
Nor have I counted the favors done for others with money
ਉਹ ਕਿੰਨਾ ਉੱਤੇ ਕਿੰਨਾ ਡੂੰਘਾ ਮੈਂ ਅੰਦਾਜ਼ਾ ਨਹੀਓਂ ਕੋਈ
uha kiMnA utte kiMnA DUMghA maiM aMdAja਼A nahIoM koI
How high I stand or how deep I go—there is no estimate
ਉਂਝ ਬੜਿਆਂ ਨੇ ਪੈਣੀ ਵਾਲਾ ਖ਼ਾਨ ਮਿਣਿਆ
uMjha ba.DiAM ne paiNI vAlA kha਼Ana miNiA
Though many have tried to measure the depth of [Khan Bhaini: Self-reference to the artist]
ਉਹ ਦਿਲ ਵੱਡਾ ਛੋਟੇ ਘਰ ਜਾਨ ਵਾਰੀ ਦੀ ਆ
uha dila vaDDA ChoTe ghara jAna vArI dI A
With a big heart, I’d sacrifice my life even for those in small homes
ਪਰ ਸਾਡੇ ਮੂੰਹੋਂ ਨਾ ਰਕਾਨੇ ਜਾਣ-ਜਾਣ ਸੁਣੂਗਾ
para sADe mUMhoM nA rakAne jANa-jANa suNUgA
But you won't hear me calling everyone "my life" just for show, [Rakane: sophisticated woman]
ਉਹ ਚੋਟੀ ਦੀਆਂ ਨਾਰਾਂ ਵਿਚ ਟੋਪ ਦੇ ਸਟਾਰਾਂ ਵਿਚ
uha choTI dIAM nArAM vicha Topa de saTArAM vicha
Amongst the elite beauties and the top-tier stars
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You’ll commonly hear this boy’s name being discussed
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of little children to the wisest elders
ਚੌਵੀ ਘੰਟੇ ਗੱਭਰੂ ਦਾ ਨਾਮ ਸੁਣੂਗਾ
chauvI ghaMTe gabbharU dA nAma suNUgA
You’ll hear the [Gabbru: a strong, young, spirited Punjabi man]’s name twenty-four-seven
ਹਾਏ ਲੋਕੀਂ ਚੱਲਦੇ ਟਰੈਂਡ ਨਾਲ ਨੀ
hAe lokIM challade TaraiMDa nAla nI
People follow the latest trends
ਤੇ ਮੈਂ ਸ਼ੌਂਕ ਨਾਲ ਚੱਲਾਂ ਗੋਰੀਏ
te maiM sa਼auMka nAla challAM gorIe
But I walk according to my own passion, fair lady
ਮੇਰੀ ਘੜੀ ਮੇਰੇ ਬੂਟ ਮੇਰਾ ਗੁੱਚੀ ਮੇਰਾ ਸੂਟ
merI gha.DI mere bUTa merA guchchI merA sUTa
My watch, my boots, my Gucci, and my suit
ਇਹ ਤਾਂ ਛੋਟੀਆਂ ਨੇ ਗੱਲਾਂ ਗੋਰੀਏ
iha tAM ChoTIAM ne gallAM gorIe
These are just trivial things to me, fair lady
ਹਾਏ ਸਿੱਧਾ ਏਮ ਤੇ ਨਿਸ਼ਾਨਾ ਟੇਢਾ ਮੋੜ ਨੀ ਕੋਈ
hAe siddhA ema te nisa਼AnA TeDhA mo.Da nI koI
My aim is straight and the target has no crooked turns
ਸਾਡੀ ਗੱਡੀ ਨੂੰ ਨਾ ਜਾਣੇ ਇਹ ਰੋਡ ਨੀ ਕੋਈ
sADI gaDDI nUM nA jANe iha roDa nI koI
There isn't a road that hasn't met my car
ਨੀ ਮੈਂ ਰਾਜਾ ਜਿਹਾ ਮਲੰਗ ਮੁੱਠੀ ਰੱਖੀ ਦੀ ਆ ਬੰਦ
nI maiM rAjA jihA malaMga muTThI rakkhI dI A baMda
I am like a [Malang: a carefree, sovereign, or mystic soul], keeping my fist closed tight
ਹੱਥ ਹਰ ਥਾਂ ਤੇ ਖੋਲ੍ਹਣ ਦੀ ਲੋੜ ਨੀ ਕੋਈ
hattha hara thAM te kholhaNa dI lo.Da nI koI
There’s no need to open my hand and show my cards everywhere
ਉਹ ਜਿਹੜਾ ਅੱਜ-ਕੱਲ੍ਹ ਘਰੇ ਨੀ ਕੋਈ ਪੁੱਛਦਾ ਰਕਾਨੇ
uha jiha.DA ajja-kallha ghare nI koI puchChadA rakAne
The one who isn't even respected in his own home these days, [Rakane: sophisticated woman]
ਬਾਹਰ ਲੋਕਾਂ ਨੂੰ ਉਹ ਵੰਡਦਾ ਗਿਆਨ ਸੁਣੂਗਾ
bAhara lokAM nUM uha vaMDadA giAna suNUgA
You’ll hear him out there trying to distribute "wisdom" to the public
ਉਹ ਚੋਟੀ ਦੀਆਂ ਨਾਰਾਂ ਵਿਚ ਟੋਪ ਦੇ ਸਟਾਰਾਂ ਵਿਚ
uha choTI dIAM nArAM vicha Topa de saTArAM vicha
Amongst the elite beauties and the top-tier stars
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You’ll commonly hear this boy’s name being discussed
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of little children to the wisest elders
ਚੌਵੀ ਘੰਟੇ ਗੱਭਰੂ ਦਾ ਨਾਮ ਸੁਣੂਗਾ
chauvI ghaMTe gabbharU dA nAma suNUgA
You’ll hear the [Gabbru: a strong, young, spirited Punjabi man]’s name twenty-four-seven

Share

More by Khan Bhaini

View all songs →