Andaaze

by Khan Bhainift Shipra Goyal

ਕਾਲੀਆਂ ਐਣਕਾਂ ਚੋਂ ਸਿੱਧਾ ਦਿਖਦਾ ਨਾ ਕਰੀਂ ਗੇਲੀ ਮੁੰਡਿਆ
kAlIAM aiNakAM choM siddhA dikhadA nA karIM gelI muMDiA
Don't stare at me directly from behind those dark shades, young man
ਵੇ ਇਹਨਾਂ ਅੱਖਾਂ ਦੇ ਕਟਹਿਰੇ ਵਿਚ ਭੁਗਤਦੇ ਆ ਪਰਚੇ ਕਈ ਵੈਲੀ ਮੁੰਡਿਆ
ve ihanAM akkhAM de kaTahire vicha bhugatade A parache kaI vailI muMDiA
In the courtroom of these eyes, many outlaws have faced legal charges, young man
ਵੇ ਸਿਰੇ ਜਾਂਦੀਆਂ ਫਸਾਉਂਦੀ ਐਵੇਂ ਦੱਸ ਨਾ ਕਹਿੰਦੀ ਫ਼ੋਨ 'ਤੇ ਨਿਬੇੜ ਦਿੰਦੀ ਮਸਲਾ
ve sire jAMdIAM phasAuMdI aiveM dassa nA kahiMdI pha਼ona 'te nibe.Da diMdI masalA
I entangle the best of them, don't just say "call me," I settle matters over the phone
ਤੂੰ ਰੌਲਿਆਂ ਵਾਲੇ ਬਾਣ ਦਾ ਜੱਟਾ
tUM rauliAM vAle bANa dA jaTTA
You belong to the lineage of those involved in feuds, [Jatt: a member of the land-owning agricultural community known for pride and lifestyle]
ਵੇ ਇਸ ਅੱਖ ਦੀਆਂ ਕਿੱਥੋਂ ਤੱਕ ਮਾਰਾਂ ਨੀ ਤੂੰ ਹਾਲੇ ਕਿੱਥੇ ਜਾਣਦਾ ਜੱਟਾ ਵੇ
ve isa akkha dIAM kitthoM takka mArAM nI tUM hAle kitthe jANadA jaTTA ve
How far the reach of this gaze goes, you have no idea yet, [Jatt: a member of the land-owning agricultural community known for pride and lifestyle]
ਤੂੰ ਹਾਲੇ ਕਿੱਥੇ ਜਾਣਦਾ ਜੱਟਾ ਵੇ
tUM hAle kitthe jANadA jaTTA ve
You have no idea yet, [Jatt: a member of the land-owning agricultural community known for pride and lifestyle]
ਇਸ ਅੱਖ ਦੀਆਂ ਕਿੱਥੋਂ ਤੱਕ ਮਾਰਾਂ ਨੀ ਤੂੰ ਹਾਲੇ ਕਿੱਥੇ ਜਾਣਦਾ ਜੱਟਾ
isa akkha dIAM kitthoM takka mArAM nI tUM hAle kitthe jANadA jaTTA
How far the reach of this gaze goes, you have no idea yet, [Jatt]
ਓ ਦਿਲ ਮਿੱਤਰਾਂ ਦਾ ਹੁਸਨ ਮੁਕਾਬਲਾ ਨੀ ਜਾਵੇਂਗੀ ਜੇ ਜਿੱਤ ਬੱਲੀਏ
o dila mittarAM dA husana mukAbalA nI jAveMgI je jitta ballIe
Oh, [yours truly]'s heart is a beauty pageant, you'll be lucky if you win, [Billiye: term of endearment for a beautiful girl, implying light eyes]
ਓ ਤੇਰੇ ਵਰਗੇ ਹੁਸਨ ਅਸੀਂ ਮੋੜੀਦੇ ਆ ਗੱਡੀ ਕੋਲੋਂ ਨਿੱਤ ਬੱਲੀਏ
o tere varage husana asIM mo.DIde A gaDDI koloM nitta ballIe
I turn away beauties like you from my car window every day, [Billiye: term of endearment for a beautiful girl, implying light eyes]
ਐਡੀ ਵੀ ਗੱਲ ਨੀ
aiDI vI galla nI
It's not that big of a deal
ਓ ਦਿਲ ਮਿੱਤਰਾਂ ਦਾ ਹੁਸਨ ਮੁਕਾਬਲਾ ਨੀ ਜਾਵੇਂਗੀ ਜੇ ਜਿੱਤ ਬੱਲੀਏ
o dila mittarAM dA husana mukAbalA nI jAveMgI je jitta ballIe
Oh, [yours truly]'s heart is a beauty pageant, you'll be lucky if you win, [Billiye: term of endearment for a beautiful girl, implying light eyes]
ਓ ਤੇਰੇ ਵਰਗੇ ਹੁਸਨ ਅਸੀਂ ਮੋੜੀਦੇ ਆ ਗੱਡੀ ਕੋਲੋਂ ਨਿੱਤ ਬੱਲੀਏ
o tere varage husana asIM mo.DIde A gaDDI koloM nitta ballIe
I turn away beauties like you from my car window every day, [Billiye: term of endearment for a beautiful girl, implying light eyes]
ਓ ਗੁੱਡੀ ਚੜ੍ਹੀ ਵੀ ਆਉਂਦੀ ਆ ਥੱਲੇ ਤਾਰਨੀ
o guDDI cha.DhI vI AuMdI A thalle tAranI
I know how to bring down those flying high like kites
ਡਿੱਗੀ ਵੀ ਆਉਂਦੀ ਆ ਤੇ ਜਰਨੀ ਨੌਲੇਜ ਅਸਮਾਨ ਦੀ ਕੁੜੇ
DiggI vI AuMdI A te jaranI nauleja asamAna dI ku.De
I know how to fall and how to endure it; I have knowledge of the skies, [Kudi: girl/maiden]
ਓਏ ਮੈਂ ਲਾਰਿਆਂ 'ਚ ਨਹੀਂ ਤੂੰ ਮਿੱਤਰਾਂ ਨੂੰ ਹਾਲੇ ਕਿੱਥੇ ਜਾਣਦੀ ਕੁੜੇ ਨੀ
oe maiM lAriAM 'cha nahIM tUM mittarAM nUM hAle kitthe jANadI ku.De nI
I am not one for false promises, you have no idea who [yours truly] is yet, [Kudiye: girl/maiden] [Ni: gender-specific vocative used to address a woman]
ਹਾਲੇ ਕਿੱਥੇ ਜਾਣਦੀ ਕੁੜੇ ਨੀ ਤੂੰ ਲਾਰਿਆਂ 'ਚ ਨਹੀਂ ਤੂੰ ਮਿੱਤਰਾਂ ਨੂੰ ਹਾਲੇ ਕਿੱਥੇ ਜਾਣਦੀ ਕੁੜੇ
hAle kitthe jANadI ku.De nI tUM lAriAM 'cha nahIM tUM mittarAM nUM hAle kitthe jANadI ku.De
You have no idea yet, [Kudiye: girl/maiden] [Ni: gender-specific vocative used to address a woman], you have no idea who [yours truly] is yet, [Kudiye]
ਓਕੇ ਐਡੀ ਜੇ ਗੱਲ ਚੱਲ ਵੇਖ ਹੀ ਲੈਂਦੇ ਆਂ
oke aiDI je galla challa vekha hI laiMde AM
Okay, if that’s the case, let’s just see then
ਓ ਪਿਆਰ ਵਾਲੀ ਅੱਗ ਚੰਨਾ ਸੇਕ ਹੀ ਲੈਂਦੇ ਆਂ
o piAra vAlI agga chaMnA seka hI laiMde AM
Let’s bask in the fire of this love, darling
ਤੇਰੀ ਆਵਾਜ਼ ਮੇਰੇ ਅੰਦਾਜ਼ ਦੇ ਕਰਕੇ ਤਰਜ਼ ਬਣੂ ਵੱਖਰੀ ਕੋਈ
terI AvAja਼ mere aMdAja਼ de karake taraja਼ baNU vakkharI koI
With my style and your voice, a unique melody will be born
ਉਹ ਸਾਰਾ ਵਿਸ਼ਾਲ ਪੰਜਾਬ ਫਿਰ ਆਖੂ ਤੈਨੂੰ ਮੇਰੇ ਜਿਹੀ ਟੱਕਰੀ ਕੋਈ
uha sArA visa਼Ala paMjAba phira AkhU tainUM mere jihI TakkarI koI
Then the whole of Greater Punjab will say you finally met someone like me
ਵੇ ਮੈਂ ਸੋਹਣਿਆ ਬੰਦੂਕ ਪੱਕੀ ਨਾਲ ਦੀ ਮੋਢਾ ਜਿਗਰੇ ਵਾਲਾ ਮੈਂ ਕੋਈ ਭਾਲਦੀ
ve maiM sohaNiA baMdUka pakkI nAla dI moDhA jigare vAlA maiM koI bhAladI
My darling, I am like a loaded gun, I am looking for a shoulder with courage
ਲਸੰਸਾਂ 'ਤੇ ਨਾ ਚਾੜ੍ਹ ਮੁੰਡਿਆ
lasaMsAM 'te nA chA.Dha muMDiA
Don't just register me on your licenses, young man
ਵੇ ਖਾਲੀ ਪਿਆ ਏ ਮੈਦਾਨ ਹਾਲੇ ਤੱਕ ਤੂੰ ਮੌਕੇ ਤੇ ਚੌਕਾ ਮਾਰ ਮੁੰਡਿਆ ਵੇ
ve khAlI piA e maidAna hAle takka tUM mauke te chaukA mAra muMDiA ve
The field of my heart is empty, hit a boundary while you have the chance, young man
ਲੈ ਜ਼ਿੰਦਗੀ ਸਵਾਰ ਮੁੰਡਿਆ ਵੇ ਖਾਲੀ ਪਿਆ ਏ ਮੈਦਾਨ ਹਾਲੇ ਤੱਕ ਤੂੰ ਮੌਕੇ ਤੇ ਚੌਕਾ ਮਾਰ ਮੁੰਡਿਆ
lai ja਼iMdagI savAra muMDiA ve khAlI piA e maidAna hAle takka tUM mauke te chaukA mAra muMDiA
Go ahead and make your life beautiful, young man, the field is empty, hit a boundary while you have the chance
ਓ ਬੜੀ ਬਿਗਨਿੰਗ ਹੁੰਦੀ ਆ ਬਿਊਟੀਫੁਲ ਐਂਡ ਬਿੱਲੋ ਮਾੜਾ ਹੀ ਹੁੰਦਾ ਏ
o ba.DI biganiMga huMdI A biUTIphula aiMDa billo mA.DA hI huMdA e
The beginning is always beautiful, but the end, [Billo: term of endearment for a girl with beautiful eyes], is always bad
ਨੀ ਇਹ ਪਹਿਲਾਂ ਪਹਿਲਾਂ ਹੁੰਦਾ ਏ ਪਿਆਰ ਸਾਲਾ ਪਿੱਛੋਂ ਧੱਪਾ ਮਾੜਾ ਹੀ ਹੁੰਦਾ ਏ
nI iha pahilAM pahilAM huMdA e piAra sAlA pichChoM dhappA mA.DA hI huMdA e
In the start, it's all love, but [Playful taunt to other suitors], the betrayal at the end is bitter
ਓ ਬੜੀ ਬਿਗਨਿੰਗ ਹੁੰਦੀ ਆ ਬਿਊਟੀਫੁਲ ਐਂਡ ਪਰ ਮਾੜਾ ਹੀ ਹੁੰਦਾ ਏ
o ba.DI biganiMga huMdI A biUTIphula aiMDa para mA.DA hI huMdA e
The beginning is always beautiful, but the end is always bad
ਨੀ ਇਹ ਪਹਿਲਾਂ ਪਹਿਲਾਂ ਹੁੰਦਾ ਏ ਪਿਆਰ ਸਾਲਾ ਪਿੱਛੋਂ ਧੱਪਾ ਮਾੜਾ ਹੀ ਹੁੰਦਾ ਏ
nI iha pahilAM pahilAM huMdA e piAra sAlA pichChoM dhappA mA.DA hI huMdA e
In the start, it's all love, but [Playful taunt to other suitors], the betrayal at the end is bitter
ਹੋ ਕਿੱਥੇ ਅੱਡੀਆਂ ਨਾਲ ਦਲੀਆਂ ਮੱਤਾਂ ਨੀ ਬੜੇ ਰਿਸਕ ਲਏ ਆ ਹੁਣ ਤੱਕ
ho kitthe aDDIAM nAla dalIAM mattAM nI ba.De risaka lae A huNa takka
I've crushed many egos under my heels, I've taken many risks until now
ਕਿੱਥੇ ਇਸ਼ਕ ਦਾ ਸੁਆਹ ਕੁੜੇ
kitthe isa਼ka dA suAha ku.De
Where is the substance in this love, [Kudiye: girl/maiden]?
ਓ ਜਾ ਕੇ ਹੋਰ ਕਿਤੇ ਕਰ ਲਾ ਟਰਾਈ ਸਾਡੇ ਵੱਲੋਂ ਤਾਂ ਜਵਾਬ ਆ ਕੁੜੇ ਨੀ
o jA ke hora kite kara lA TarAI sADe valloM tAM javAba A ku.De nI
Go try your luck somewhere else, from my side, the answer is no, [Kudiye: girl/maiden] [Ni: gender-specific vocative]
ਸਾਡਾ ਤਾਂ ਜਵਾਬ ਆ ਕੁੜੇ ਨੀ ਜਾ ਕੇ ਹੋਰ ਕਿਤੇ ਕਰ ਲਾ ਟਰਾਈ ਸਾਡੇ ਵੱਲੋਂ ਤਾਂ ਜਵਾਬ ਆ ਕੁੜੇ
sADA tAM javAba A ku.De nI jA ke hora kite kara lA TarAI sADe valloM tAM javAba A ku.De
My answer is no, [Kudiye: girl/maiden] [Ni: gender-specific vocative], go try elsewhere, it's a "no" from me
ਓ ਮਿਸ ਕਰਕੇ ਤੂੰ ਚੈਨ ਜੱਟਾ ਪਛਤਾਏਂਗਾ
o misa karake tUM chaina jaTTA paChatAeMgA
By missing out on me, [Jatt], you will regret losing your peace
ਛੱਡੀ ਫਿਰਦਾ ਏ ਪੈਰ ਛੇਤੀ ਧਰਤੀ ਤੇ ਆਏਂਗਾ
ChaDDI phiradA e paira ChetI dharatI te AeMgA
You’re acting too high and mighty, you’ll be back on the ground soon
ਹਾਏ ਸੋਚ ਛੋਟੀ ਆ ਲੋਕਾਂ ਦੀ ਗੱਡੀ ਉੱਚੀ ਤੇਰੀ ਅੱਖ 'ਚ ਕਿਉਂ ਚੜ੍ਹਿਆ ਫਿਰੇਂ
hAe socha ChoTI A lokAM dI gaDDI uchchI terI akkha 'cha kiuM cha.DhiA phireM
People have small minds, but your car is tall—why are you acting so arrogant?
ਐਵੇਂ ਬਿਨਾਂ ਗੱਲੋਂ ਆਕੜਾਂ ਦੇ ਜਹਾਜ਼ ਤੇ ਕਿਉਂ ਹਰ ਵੇਲੇ ਚੜ੍ਹਿਆ ਫਿਰੇਂ
aiveM binAM galloM Aka.DAM de jahAja਼ te kiuM hara vele cha.DhiA phireM
Why are you constantly riding the high horse of ego for no reason?
ਵੇ ਤੂੰ ਸਿੱਧਾ ਨਹੀਓਂ ਬੁਲਾਇਆ ਅੱਜ ਬੋਲਦਾ
ve tUM siddhA nahIoM bulAiA ajja boladA
You don't even speak to me directly today
ਵਿੰਡਸ਼ੀਲਡ ਵਾਂਗੂ ਐਵੇਂ ਤਾਕੀ ਖੋਲ੍ਹਦਾ ਕੋਈ ਸੀਨ ਜਿਵੇਂ ਮੂਵੀ ਦਾ ਚੱਲੇ
viMDasa਼IlaDa vAMgU aiveM tAkI kholhadA koI sIna jiveM mUvI dA challe
Opening up like a car door or a windshield, like a scene playing in a movie
ਹਾਏ ਕੱਲੀ ਬੱਲੇ ਬੱਲੇ ਰਹਿ ਜੂ ਤੇਰੇ ਪੱਲੇ ਵੇ ਜਵਾਨੀ ਸਾਰੀ ਲੰਘ ਜੂ ਇਕੱਲੇ ਵੇ
hAe kallI balle balle rahi jU tere palle ve javAnI sArI laMgha jU ikalle ve
Only the echoes of your own fame will be left with you, you'll spend your whole youth alone
ਜਵਾਨੀ ਸਾਰੀ ਲੰਘ ਜੂ ਇਕੱਲੇ ਵੇ ਬਸ ਬੱਲੇ ਬੱਲੇ ਰਹਿ ਜੂਗੀ ਪੱਲੇ ਵੇ ਜਵਾਨੀ ਸਾਰੀ ਲੰਘ ਜੂ ਇਕੱਲੇ
javAnI sArI laMgha jU ikalle ve basa balle balle rahi jUgI palle ve javAnI sArI laMgha jU ikalle
You'll spend your whole youth alone, only "bravo" will be left, you'll spend your whole youth alone
ਕਿਵੇਂ ਰੇੜ੍ਹੀਆਂ ਤੋਂ ਰੇਂਜਾਂ ਤੱਕ ਆਏ ਨੀ ਜਾਣਦੀਆਂ ਪੀੜਾਂ ਗੋਰੀਏ
kiveM re.DhIAM toM reMjAM takka Ae nI jANadIAM pI.DAM gorIe
How I rose from street carts to Range Rovers, only my pains know, fair one
ਓ ਦਾਦੇ ਸਾਡੇ ਨੇ ਸੀ ਬੱਕਰੀਆਂ ਚਾਰੀਆਂ ਇਹ ਰੱਬ ਦੀਆਂ ਖੇਡਾਂ ਗੋਰੀਏ
o dAde sADe ne sI bakkarIAM chArIAM iha rabba dIAM kheDAM gorIe
My grandfathers used to herd goats; these are the plays of the Almighty, fair one
ਕਿਵੇਂ ਰੇਂਜਾਂ ਤੇ ਫ਼ਰਾਰੀ ਕਾਰਾਂ ਆਈਆਂ ਨੀ ਜਾਣਦੀਆਂ ਪੀੜਾਂ ਗੋਰੀਏ
kiveM reMjAM te pha਼rArI kArAM AIAM nI jANadIAM pI.DAM gorIe
How I reached the Range Rovers and Ferraris, only my pains know, fair one
ਓ ਦਾਦੇ ਸਾਡੇ ਨੇ ਸੀ ਬੱਕਰੀਆਂ ਚਾਰੀਆਂ ਇਹ ਰੱਬ ਦੀਆਂ ਖੇਡਾਂ ਗੋਰੀਏ
o dAde sADe ne sI bakkarIAM chArIAM iha rabba dIAM kheDAM gorIe
My grandfathers used to herd goats; these are the plays of the Almighty, fair one
ਓ ਪੁੱਤ ਮਿਹਰ 'ਤੇ ਮਿਹਰ ਹੋਈ ਰੱਬ ਦੀ ਓ ਮਾੜੇ ਦਿਨ ਆ ਮਿੱਟੀ 'ਚ ਦਿੱਤੇ ਗੱਡ
o putta mihara 'te mihara hoI rabba dI o mA.De dina A miTTI 'cha ditte gaDDa
His grace showered upon this son, and I buried the bad days in the dirt
ਦੁੱਖ ਜੜ੍ਹਾਂ 'ਚੋਂ ਨਿਬੇੜਤੇ ਕੁੜੇ
dukkha ja.DhAM 'choM nibe.Date ku.De
I uprooted all my sorrows from the very foundation, [Kudiye: girl/maiden]
ਓ ਨੱਕੇ ਟਾਈਮ ਦੇ ਤੇ ਵੈਰੀਆਂ ਦੇ ਨੱਕ ਮਿੱਤਰਾਂ ਨੇ ਮੋੜ ਕੇਰਤੇ ਕੁੜੇ ਨੀ
o nakke TAIma de te vairIAM de nakka mittarAM ne mo.Da kerate ku.De nI
I’ve diverted the flow of time and turned back the noses of my enemies, [Kudiye: girl/maiden] [Ni: gender-specific vocative]
ਅਸੀਂ ਵੀ ਮੋੜ ਕੇਰਤੇ ਕੁੜੇ ਨੀ ਨੱਕੇ ਟਾਈਮ ਦੇ ਤੇ ਵੈਰੀਆਂ ਦੇ ਨੱਕ ਮਿੱਤਰਾਂ ਨੇ ਮੋੜ ਕੇਰਤੇ ਕੁੜੇ
asIM vI mo.Da kerate ku.De nI nakke TAIma de te vairIAM de nakka mittarAM ne mo.Da kerate ku.De
I have turned them back, [Kudiye: girl/maiden] [Ni: gender-specific vocative], I’ve diverted time and humbled my enemies, [Kudiye]

Share

More by Khan Bhaini

View all songs →