BBBB
by Khan Bhaini
ਓ ਸ਼ਹਿਰ 'ਚ ਨਾਮ ਤੇ ਪੈਸਾ ਛੱਡ ਕੇ ਮੈਂ ਚੁਣਦਾ ਬੱਲੀਏ ਯਾਰਾਂ ਨੂੰ
o sa਼hira 'cha nAma te paisA ChaDDa ke maiM chuNadA ballIe yArAM nUM
Leaving behind fame and fortune in the city, I choose my [Yaar: close friends/brothers; carries significant cultural weight regarding loyalty], [Billo: a term of endearment for a beautiful girl, often implying light/hazel eyes]
ਓ ਜਿੱਤਾਂ ਦਾ ਕਦੇ ਮਾਣ ਨੀ ਕੀਤਾ ਮੈਂ ਨੋਟਿਸ ਕਰਦਾ ਹਾਰਾਂ ਨੂੰ
o jittAM dA kade mANa nI kItA maiM noTisa karadA hArAM nUM
I never took pride in my victories, instead I take note of my losses
ਓ ਲੱਗਦਾ ਮੈਨੂੰ ਵਹਿਮ ਹੋ ਗਿਆ ਹੁਣ ਗਿੱਦੜਾਂ ਦੀਆਂ ਡਾਰਾਂ ਨੂੰ
o laggadA mainUM vahima ho giA huNa gidda.DAM dIAM DArAM nUM
I think the packs of jackals have fallen into a grand delusion now
ਹਾਏ ਉਹਨਾਂ ਨਿੱਤ ਖਹਿਣ ਦਾ ਬੱਲੀਏ ਟਾਈਮ ਨੀ ਲੱਗਦਾ ਯਾਰਾਂ ਨੂੰ
hAe uhanAM nitta khahiNa dA ballIe TAIma nI laggadA yArAM nUM
But [yours truly] doesn't even have the time to entertain their daily friction, [Billo: a term of endearment for a beautiful girl, often implying light/hazel eyes]
ਹਾਏ ਯਾਰ ਤਾਂ ਦੋ ਤਿੰਨ ਖ਼ੌਰੇ ਕਿੰਨੇ ਵੈਰੀ ਮੇਰੇ ਲੱਕ 'ਚ ਨੇ
hAe yAra tAM do tiMna kha਼aure kiMne vairI mere lakka 'cha ne
I have only two or three true friends, while countless enemies are on my trail
ਓ ਬੇਬੇ ਬਾਪੂ ਬਾਦਸ਼ਾਹ ਬੇਗਮ ਨੀ ਚਾਰੇ ਮੇਰੇ ਪੱਖ 'ਚ ਨੇ
o bebe bApU bAdasa਼Aha begama nI chAre mere pakkha 'cha ne
But Mother, Father, the King, and the Queen—all four are on my side
ਓ ਸਮਿਆਂ ਨੇ ਚੰਡੇ ਆਂ ਸਾਫ਼ ਦਿਲ ਬੰਦੇ ਆਂ ਬਾਲਿਆਂ ਤੋਂ ਮਾੜੇ ਬੀਬਾ ਬਾਲਿਆਂ ਤੋਂ ਚੰਗੇ ਆਂ
o samiAM ne chaMDe AM sApha਼ dila baMde AM bAliAM toM mA.De bIbA bAliAM toM chaMge AM
Sharpened by the times, I am a pure-hearted soul; worse than the worst and better than the best, [Biba: a term of endearment for a cultured woman]
ਕੀਤੀ ਨੀ ਕੇਅਰ ਕਦੇ ਅੱਜ ਨਹੀਂ ਤਾਂ ਫੇਰ ਕਦੇ ਹਿੱਕਾਂ ਤਾਣ ਤਾਣ ਮਾੜੇ ਵੇਲਿਆਂ 'ਚੋਂ ਲੰਘੇ ਆਂ
kItI nI keara kade ajja nahIM tAM phera kade hikkAM tANa tANa mA.De veliAM 'choM laMghe AM
I never cared for consequences; if not today, then some other time, I've passed through dark days with my chest held high
ਓ ਜਿੰਨਾ ਵੀ ਨਾਮ ਹੋਇਆ ਸਿੱਧਾ ਸ਼ਰੇਆਮ ਹੋਇਆ ਜਿਹੜਾ ਮਸ਼ਹੂਰ ਹੋਇਆ ਉਹੀ ਬਦਨਾਮ ਹੋਇਆ
o jiMnA vI nAma hoiA siddhA sa਼reAma hoiA jiha.DA masa਼hUra hoiA uhI badanAma hoiA
Whatever fame I've earned was claimed out in the open; whoever became famous also became the target of infamy
ਮਿੱਤਰਾਂ ਦਾ ਦਿਲ ਜੇ ਸੌਖਾ ਹੀ ਮਿਲ ਜੇ ਪੈਣੀਵਾਲਾ ਖ਼ਾਨ ਕਦੇ ਇੰਨਾ ਵੀ ਨੀ ਆਮ ਹੋਇਆ
mittarAM dA dila je saukhA hI mila je paiNIvAlA kha਼Ana kade iMnA vI nI Ama hoiA
If the heart of [yours truly] was so easy to win, [Khan Bhaini: self-reference to the artist/lyricist from Bhaini Dayalpura] would never have been this extraordinary
ਐਥੇ ਤੇਰੀ ਦਾਲ ਦੱਸ ਗਲਣੀ ਨੀ ਗੋਰੀਏ ਮੱਤ ਤੇਰੀ ਪੇਂਡੂ ਨਾਲ ਰਲਣੀ ਨੀ ਗੋਰੀਏ
aithe terI dAla dassa galaNI nI gorIe matta terI peMDU nAla ralaNI nI gorIe
Your charms won't work here, fair maiden; your urban wit won't match this village-bred soul, fair maiden
ਪਤਾ ਮੈਨੂੰ ਬੈਠੀ ਤੂੰ ਤਕਾ ਕੇ ਜਿਹੜੀ ਮਾਰ 'ਤੇ ਨੀ ਬੜੀਆਂ ਹੀ ਨਜ਼ਰਾਂ ਨੇ ਇਸ ਕਲਾਕਾਰ 'ਤੇ
patA mainUM baiThI tUM takA ke jiha.DI mAra 'te nI ba.DIAM hI naja਼rAM ne isa kalAkAra 'te
I know you’ve set your sights on a specific target; many eyes are fixed upon this artist
ਬਾਜ਼ਾਂ ਵਾਂਗੂੰ ਲੱਗੀਆਂ ਨੇ ਦਿੱਲੀਏ ਤੇ ਬਿੱਲੀਏ ਸ਼ਿਕਾਰ ਉੱਤੋਂ ਅੱਖਾਂ ਕਦੋਂ ਸ਼ੇਰ ਦੀਆਂ ਹਿੱਲੀਆਂ
bAja਼AM vAMgUM laggIAM ne dillIe te billIe sa਼ikAra uttoM akkhAM kadoM sa਼era dIAM hillIAM
Like hawks over Delhi or your hazel eyes, [Billo: a term of endearment for a beautiful girl, often implying light/hazel eyes], when has a lion ever lost sight of its prey?
ਗੁੜਤੀ ਪੰਜਾਬ ਦੀ ਕਿਤੇ ਸਾਡੇ ਸਿਰ ਉੱਤਰੀ ਆ ਵਾਅਦੇ ਬੜੇ ਕਰੇ ਆ ਤੇ ਕਾਟੇ ਬੜੇ ਜਰੇ ਆ
gu.DatI paMjAba dI kite sADe sira uttarI A vAade ba.De kare A te kATe ba.De jare A
The ancestral blessing of Punjab has descended upon my head; I’ve made many promises and endured many betrayals
ਮੇਰੀ ਆਪਣੀ ਆ ਇੱਕ ਦੁਨੀਆ ਤੇ ਮੈਂ ਆਪਣੀ ਵਿੱਚ ਹਾਂ ਫਿੱਟ ਬੱਲੀਏ
merI ApaNI A ikka dunIA te maiM ApaNI vichcha hAM phiTTa ballIe
I have a world of my own and I fit perfectly within it, [Billo: a term of endearment for a beautiful girl, often implying light/hazel eyes]
ਮੇਰਾ ਰੋਲ ਮਾਡਲ ਕੋਈ ਦੂਜਾ ਨੀ ਮੈਂ ਮੇਰੇ ਵਰਗਾ ਇੱਕ ਬੱਲੀਏ
merA rola mADala koI dUjA nI maiM mere varagA ikka ballIe
I have no other role model; I am the only one like me, [Billo: a term of endearment for a beautiful girl, often implying light/hazel eyes]
ਜੋ ਜ਼ਿੰਦਗੀ ਵਿੱਚੋਂ ਸਿੱਖਿਆ ਮੈਂ ਗੀਤਾਂ ਵਿੱਚ ਦੇਵਾਂ ਲਿਖ ਬੱਲੀਏ
jo ja਼iMdagI vichchoM sikkhiA maiM gItAM vichcha devAM likha ballIe
Whatever I have learned from life, I write it down in my songs, [Billo: a term of endearment for a beautiful girl, often implying light/hazel eyes]
ਓ ਇਸ ਮਤਲਬ ਦੀ ਦੁਨੀਆ ਵਿੱਚ ਹਰ ਸ਼ੈਅ ਜਾਂਦੀ ਆ ਵਿਕ ਬੱਲੀਏ
o isa matalaba dI dunIA vichcha hara sa਼aia jAMdI A vika ballIe
In this selfish world, every single thing is up for sale, [Billo: a term of endearment for a beautiful girl, often implying light/hazel eyes]
ਹਰ ਥਾਂ ਮਿੱਤਰਾਂ ਦਾ ਨਾਂ ਨੀ ਜੁੜਦਾ ਜਿੱਥੇ ਜੁੜਦਾ ਬਣਦੇ ਕਿੱਸੇ ਆ
hara thAM mittarAM dA nAM nI ju.DadA jitthe ju.DadA baNade kisse A
The name of [yours truly] isn't mentioned everywhere, but where it is, legends are born
ਸਾਡੀ ਪਿੱਠ ਪਿੱਛੇ ਅੱਜ ਬੋਲਣ ਜਿਹੜੇ ਬੱਸ ਬੋਲਣ ਰਹਿਣ ਪਿੱਛੇ ਹੀ ਆ
sADI piTTha pichChe ajja bolaNa jiha.De bassa bolaNa rahiNa pichChe hI A
Those who talk behind my back today will always remain just that—behind me
ਓ ਤੁੱਕਾ ਨੀ ਕੋਈ ਬੱਲੀਏ ਤਜ਼ਰਬਾ ਐ ਯਾਰ ਦਾ
o tukkA nI koI ballIe taja਼rabA ai yAra dA
This isn't just a fluke, [Billo: a term of endearment for a beautiful girl, often implying light/hazel eyes], it is the experience of [yours truly]
ਟਾਈਮ ਨਾ ਹਰਾਵੇ ਦੱਸ ਕਿੱਥੇ ਬੰਦਾ ਹਾਰਦਾ
TAIma nA harAve dassa kitthe baMdA hAradA
Tell me, how can a man lose if time itself cannot defeat him?
ਉਦੋਂ ਬੰਦਾ ਕਰੇ ਪਰਮਾਤਮਾ ਨੂੰ ਚੇਤੇ ਯਾਰੋ
udoM baMdA kare paramAtamA nUM chete yAro
A person only remembers the Almighty, my friends
ਸਿਖਰੀ ਚੜ੍ਹਾ ਕੇ ਜਦੋਂ ਲਾ ਕੇ ਥੱਲੇ ਮਾਰਦਾ
sikharI cha.DhA ke jadoM lA ke thalle mAradA
When He takes you to the peak and then throws you back down to the ground
ਓ ਯਾਰੀਆਂ ਤਾਂ ਜੱਟੋ ਬਣ ਗਈਆਂ ਨੇ ਵਪਾਰ
o yArIAM tAM jaTTo baNa gaIAM ne vapAra
Friendships have turned into business deals now, O [Jatt: a member of the land-owning agricultural community known for pride and lifestyle]
ਹਰ ਬੰਦਾ ਕਰੀ ਬੈਠਾ ਲਿਸਟਾਂ ਤਿਆਰ
hara baMdA karI baiThA lisaTAM tiAra
Every person has prepared a list of their motives
ਫ਼ੇਮ ਨਾਂ ਦਾ ਲੱਗਿਆ ਐ ਰੋਗ ਇੱਕ ਚੰਦਰਾ
pha਼ema nAM dA laggiA ai roga ikka chaMdarA
A wretched disease called "fame" has infected everyone
ਰੂਹਾਂ ਨੂੰ ਹੀ ਬੰਦੇ ਕਰੀ ਬੈਠੇ ਆ ਬੀਮਾਰ
rUhAM nUM hI baMde karI baiThe A bImAra
People have made their very souls fall sick
ਓ ਅੱਜਕੱਲ੍ਹ ਮਿੰਟ ਨੀ ਲੱਗਦਾ ਮਿੱਤਰਾ ਇੱਥੇ ਆਪਣੇ ਦੁਸ਼ਮਣ ਬਣਦਿਆਂ ਨੂੰ
o ajjakallha miMTa nI laggadA mittarA itthe ApaNe dusa਼maNa baNadiAM nUM
Nowadays it doesn't take a minute for your own people to become enemies
ਤੇਰਾ ਪਾਤ ਪਾਤ ਸ਼ਾਹ ਜਾਣੇ ਜਾਂ ਫਿਰ ਦੱਸੀਂ ਬੰਦੇ ਘਰਦਿਆਂ ਨੂੰ
terA pAta pAta sa਼Aha jANe jAM phira dassIM baMde gharadiAM nUM
Only the King of Kings knows your every leaf, or else explain your worth to your kin
ਓ ਜਿਹੜਾ ਪੈਂਦਾ ਉਹਦੇ ਪੈ ਜਾਣ ਬੈਰੀ ਐ ਲੋਕ ਡਰਾਉਂਦੇ ਡਰਦਿਆਂ ਨੂੰ
o jiha.DA paiMdA uhade pai jANa bairI ai loka DarAuMde DaradiAM nUM
Whoever is destined to fall will find enemies everywhere; people only scare those who are already afraid
ਹੱਥ ਖਿੱਚ ਲੈਂਦੀ ਆ ਦੁਨੀਆ ਮਿੱਤਰਾ ਦੇਖ ਕੇ ਬਾਜ਼ੀ ਹਰਦਿਆਂ ਨੂੰ
hattha khichcha laiMdI A dunIA mittarA dekha ke bAja਼I haradiAM nUM
The world withdraws its hand, my friend, the moment they see you losing the game
ਹਾਏ ਉਹਨਾਂ ਦਾ ਕੀ ਬਣਨਾ ਦੱਸ ਤੂੰ ਜਿਨ੍ਹਾਂ ਦੇ ਦਿਲ ਵਿੱਚ ਖਾਰ ਬੜੇ
hAe uhanAM dA kI baNanA dassa tUM jinhAM de dila vichcha khAra ba.De
Tell me, what will become of those who harbor such immense jealousy in their hearts?
ਨਾਲੇ ਉਹਦੇ ਨਾਲ ਸਾਡੀ ਬਣੀ ਕਿੱਥੇ ਜੀਹਦਾ ਨਿੱਤ ਨਵਾਂ ਕੋਈ ਯਾਰ ਬਣੇ
nAle uhade nAla sADI baNI kitthe jIhadA nitta navAM koI yAra baNe
And I could never get along with someone who finds a new "beloved" every single day