Bille Bille Naina Waliye
by Khan Bhaini
ਹੋ ਕੰਮ ਧੰਦੇ ਕਰਦਾ ਸੀ ਬਾਪੂ ਕੋਲੋਂ ਡਰਦਾ ਸੀ ਆਸ਼ਿਕੀ ਕਿਤੇ ਨਾ ਨੇੜੇ ਤੇੜੇ ਸੀ
ho kaMma dhaMde karadA sI bApU koloM DaradA sI Asa਼ikI kite nA ne.De te.De sI
I used to stay busy with work, fearing my father's stern eye; romance was nowhere in my sight.
ਪਿੰਡੋਂ ਸਿੱਧਾ ਖੇਤ ਬਿੱਲੋ ਖੇਤੋਂ ਗੇੜਾ ਤੇਰੇ ਘਰ ਮੂਹਰੋਂ ਲੱਗਦੇ ਦੋ ਗੇੜੇ ਸੀ
piMDoM siddhA kheta billo khetoM ge.DA tere ghara mUharoM laggade do ge.De sI
From the village straight to the fields, [Billo: a term of endearment for a beautiful girl, often implying light/hazel eyes], and from the fields, I’d take two rounds past your house.
ਬੱਲੀਏ ਤੂੰ ਕਾਰਾ ਕੀਤਾ ਕਾਰਨਾਮਾ ਭਾਰਾ ਕੀਤਾ ਚੜ੍ਹਿਆ ਬੁਖ਼ਾਰ ਕੈਸਾ ਪਿਆਰ ਦਾ
ballIe tUM kArA kItA kAranAmA bhArA kItA cha.DhiA bukha਼Ara kaisA piAra dA
My lady, you’ve pulled a grand stunt, a massive feat indeed; what kind of love-fever has gripped me?
ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ ਨੀ ਹੁਣ ਪਾਣੀ 'ਚ ਜਹਾਜ਼ ਰਹਿੰਦਾ ਤਾਰਦਾ
bakkare bulAuNa vAlA jaTTa ballIe nI huNa pANI 'cha jahAja਼ rahiMdA tAradA
The [Jatt: a member of the land-owning agricultural community known for pride] who used to roar with spirited shouts is now just floating paper boats in the water.
ਨੀ ਗੱਭਰੂ ਨੇ ਗੇਮ ਛੱਡਤੀ ਗੇਮ ਛੱਡਤੀ ਕੈਸਿਆਂ ਗ਼ਮਾਂ 'ਚ ਜੱਟ ਪਾ ਲਿਆ
nI gabbharU ne gema ChaDDatI gema ChaDDatI kaisiAM ga਼mAM 'cha jaTTa pA liA
This [Ni/Nee: a gender-specific vocative used to address a woman directly] [Gabru: a strong, young man] has quit the game, quit the game; what kind of sorrows have you plunged this [Jatt] into?
ਨੀ ਬਿੱਲੇ ਬਿੱਲੇ ਨੈਣਾਂ ਵਾਲੀਏ ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਾਲਿਆ
nI bille bille naiNAM vAlIe naiNAM vAlIe terIAM akkhAM ne jaTTa gAliA
O girl with the light, sparkling eyes, light, sparkling eyes; your gaze has utterly dissolved this [Jatt].
ਨੀ ਬਿੱਲੇ ਬਿੱਲੇ ਨੈਣਾਂ ਵਾਲੀਏ ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
nI bille bille naiNAM vAlIe naiNAM vAlIe terIAM akkhAM ne muMDA gAliA
O girl with the light, sparkling eyes, light, sparkling eyes; your gaze has utterly dissolved this boy.

ਹੋ ਬੁਲੇਟ ਦੀ ਕਿੱਕ ਮਾਰੀ ਸੀਰੀ ਨੇ ਸੀ ਛਿੱਕ ਮਾਰੀ ਭਾਬੀ ਨੇ ਸੀ ਰੋਕਿਆ ਬਥੇਰਾ ਨੀ
ho buleTa dI kikka mArI sIrI ne sI Chikka mArI bhAbI ne sI rokiA batherA nI
I kicked the Bullet motorcycle to life while the farm-hand sneezed; my sister-in-law tried her best to stop me.
ਪਹਿਲਾ ਨੁਕਸਾਨ ਹੋਇਆ ਜੱਟ ਦਾ ਚਲਾਨ ਹੋਇਆ ਜਿੱਥੇ ਸੀ ਸਟੌਪ ਬਿੱਲੋ ਤੇਰਾ ਨੀ
pahilA nukasAna hoiA jaTTa dA chalAna hoiA jitthe sI saTaupa billo terA nI
The first loss occurred when the [Jatt] got a ticket right where your bus stop was, [Billo].
ਹੋ ਟਾਈਮ ਪੌਣੇ ਅੱਠ ਦਾ ਸੀ ਬਿੱਲੋ ਤੇਰੀ ਬੱਸ ਦਾ ਸੀ ਮਾਰ ਕੇ ਝੜੱਪਾ ਤੂੰ ਤਾਂ ਚੜ੍ਹ ਗਈ
ho TAIma pauNe aTTha dA sI billo terI bassa dA sI mAra ke jha.DappA tUM tAM cha.Dha gaI
It was a quarter to eight, time for your bus, [Billo]; you hopped on with a single leap and were gone.
ਹੋ ਜੱਟ ਦੀ ਗਰਾਰੀ ਕਹਿੰਦੇ ਹੁੰਦੀ ਬੜੀ ਮਾੜੀ ਜਿਹੜੀ ਤੇਰੇ 'ਤੇ ਰਕਾਨੇ ਆ ਕੇ ਅੜ ਗਈ
ho jaTTa dI garArI kahiMde huMdI ba.DI mA.DI jiha.DI tere 'te rakAne A ke a.Da gaI
They say a [Jatt’s] stubbornness is quite dangerous; now my heart is [Garari Adh Gai: stubbornly fixated] on you, my graceful lady.
ਨੀ ਮਿੰਟਾਂ ਵਿਚ ਹਲਾਕ ਕਰਤਾ ਹਲਾਕ ਕਰਤਾ ਬੇਬੇ ਜੋਗਿਆਂ 'ਚ ਮੁੰਡਾ ਪਾ ਲਿਆ
nI miMTAM vicha halAka karatA halAka karatA bebe jogiAM 'cha muMDA pA liA
In mere minutes you’ve ruined me, ruined me; you’ve made a boy forget the mother who raised him.
ਨੀ ਬਿੱਲੇ ਬਿੱਲੇ ਨੈਣਾਂ ਵਾਲੀਏ ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਾਲਿਆ
nI bille bille naiNAM vAlIe naiNAM vAlIe terIAM akkhAM ne jaTTa gAliA
O girl with the light, sparkling eyes, light, sparkling eyes; your gaze has utterly dissolved this [Jatt].
ਨੀ ਬਿੱਲੇ ਬਿੱਲੇ ਨੈਣਾਂ ਵਾਲੀਏ ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
nI bille bille naiNAM vAlIe naiNAM vAlIe terIAM akkhAM ne muMDA gAliA
O girl with the light, sparkling eyes, light, sparkling eyes; your gaze has utterly dissolved this boy.
ਨੀ ਬਿੱਲੇ ਬਿੱਲੇ ਨੈਣਾਂ ਵਾਲੀਏ ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
nI bille bille naiNAM vAlIe naiNAM vAlIe terIAM akkhAM ne muMDA gAliA
O girl with the light, sparkling eyes, light, sparkling eyes; your gaze has utterly dissolved this boy.
ਹੋ ਭੈਣੀ ਆਲਾ ਭੈਣੀ ਆਲਾ ਚੱਕਮਾਂ ਤਾਂ ਹੈਨੀ ਬਾਹਲਾ ਫੀਲਿੰਗ ਚਕਾ ਗਈ ਤੇਰੀ ਯਾਰੀ ਨੀ
ho bhaiNI AlA bhaiNI AlA chakkamAM tAM hainI bAhalA phIliMga chakA gaI terI yArI nI
[Bhaini Ala: self-reference to Khan Bhaini, from the village of Bhaini] isn't usually one for flashiness, but your friendship has made me soar with these feelings.
ਹੋ ਗੇੜੀ ਲਾਉਣੀ ਸ਼ਹਿਰ ਆਇਆ ਤੇਜ਼ੀ ਤੋਂ ਬਗ਼ੈਰ ਆਇਆ ਹੋਇਆ ਏ ਰਕਾਨੇ ਪਹਿਲੀ ਵਾਰੀ ਨੀ
ho ge.DI lAuNI sa਼hira AiA teja਼I toM baga਼aira AiA hoiA e rakAne pahilI vArI nI
I've come to the city to cruise, I've come without my usual speed; this has happened for the first time, my lady.
ਹੋ ਬੋਤਲ 'ਤੇ ਖ਼ਰਚਾ ਹੋਊ ਬਾਪੂ ਕੋਲੇ ਚਰਚਾ ਹੋਊ ਬਿਨਾਂ ਗੱਲੋਂ ਕੇਸ ਗਲ ਪਾ ਲਿਆ
ho botala 'te kha਼rachA hoU bApU kole charachA hoU binAM galloM kesa gala pA liA
Money will be spent on the bottle and rumors will reach my father; I’ve invited trouble for no reason.
ਤੈਨੂੰ ਪਤਾ ਨੀ ਪਤੰਦਰ ਦਾ ਵੈਲੀ ਇੱਕ ਨੰਬਰ ਦਾ ਉਹਦੇ ਤੋਂ ਵਾਰੰਟ ਹੋਊ ਕਟਾ ਲਿਆ
tainUM patA nI pataMdara dA vailI ikka naMbara dA uhade toM vAraMTa hoU kaTA liA
You don’t know that old man; he’s a top-tier rogue, he’ll probably have a warrant out for me soon.
ਨੀ ਉਹਦੇ ਤੋਂ ਕਲਾਸ ਲੱਗਣੀ ਕਲਾਸ ਲੱਗਣੀ ਮੌਕਾ ਪੱਟੂ ਨੇ ਮਸਾਂ ਕੋਈ ਭਾਲਿਆ
nI uhade toM kalAsa laggaNI kalAsa laggaNI maukA paTTU ne masAM koI bhAliA
I’m going to get a lecture from him, a lecture from him; that rascal [Pattu: a playful term for a clever/naughty man] was just looking for an excuse.