Call

by Khan Bhaini

ਉਹ ਤੇਰੀ ਕਾਲ ਨੀ ਆਈ
uha terI kAla nI AI
Your phone call hasn't come [Ni: a gender-specific vocative used to address a woman directly]
ਕਿੰਨੇ ਦਿਨਾਂ ਤੋਂ
kiMne dinAM toM
For so many days now
ਜਿੰਦ ਫ਼ਿਕਰੀਂ ਪਾਈ
jiMda pha਼ikarIM pAI
My soul has been cast into worry
ਕਿੰਨੇ ਦਿਨਾਂ ਤੋਂ
kiMne dinAM toM
For so many days now
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋਂ
terI kAla nI AI kiMne dinAM toM
Your call hasn't come for so many days now
ਜਿੰਦ ਫ਼ਿਕਰੀਂ ਪਾਈ ਕਿੰਨੇ ਦਿਨਾਂ ਤੋਂ
jiMda pha਼ikarIM pAI kiMne dinAM toM
My soul has been cast into worry for so many days now
ਹੈਲੋ ਬੋਲਦਾ ਕੌਣ
hailo boladA kauNa
"Hello, who is speaking?"
ਹੈਲੋ ਬੋਲਦਾ ਕੌਣ ਜਾਣ ਕੇ
hailo boladA kauNa jANa ke
"Hello, who is speaking?"—don't ask this intentionally
ਪੁੱਛਿਆ ਨਾ ਕਰ ਨੀ
puchChiA nA kara nI
Don't keep asking this [Ni: vocative for a woman]
ਪੁੱਛਿਆ ਨਾ ਕਰ ਨੀ
puchChiA nA kara nI
Don't keep asking this [Ni: vocative for a woman]
ਤੈਨੂੰ ਪਤਾ ਤੂੰ ਜਾਨ ਮੇਰੀਏ
tainUM patA tUM jAna merIe
You know you are my very life
ਰੁੱਸਿਆ ਨਾ ਕਰ ਨੀ ਹਾਏ
russiA nA kara nI hAe
Stop sulking [Roosna: the romantic pique of a lover pouting] with me, oh
ਤੈਨੂੰ ਪਤਾ ਤੂੰ ਜਾਨ ਮੇਰੀਏ
tainUM patA tUM jAna merIe
You know you are my very life
ਰੁੱਸਿਆ ਨਾ ਕਰ ਨੀ
russiA nA kara nI
Stop sulking with me [Ni: vocative for a woman]
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋਂ
terI kAla nI AI kiMne dinAM toM
Your phone call hasn't come for so many days now
ਵੀ ਨੋ ਕੇ ਬੜਾ ਕੁਝ ਰਿਹਾ ਹਾਲੇ ਚੱਲ
vI no ke ba.DA kujha rihA hAle challa
We know that quite a lot is still going on
ਵੀ ਨੋ ਕੇ ਆਪਾਂ ਦੋਵੇਂ ਕਰ ਲਾਂਗੇ ਹੱਲ
vI no ke ApAM doveM kara lAMge halla
We know that we both will find a solution
ਵੀ ਨੋ ਕੇ ਸੱਜਣਾਂ ਇਹ ਐਡੀ ਵੀ ਨਹੀਂ ਗੱਲ
vI no ke sajjaNAM iha aiDI vI nahIM galla
We know, my [Sajjan: soulmate/beloved], it isn't even that big of a deal
ਵੀ ਨੋ ਕੇ ਮਾੜਾ ਜਿਹਾ ਜ਼ਮਾਨਾ ਹੈ ਅੱਜ ਕੱਲ੍ਹ
vI no ke mA.DA jihA ja਼mAnA hai ajja kallha
We know the world is a bit difficult these days
ਖ਼ੁਦ ਚੱਲ ਕੇ ਜਾਣਾ ਪੈਂਦਾ ਜਿੱਥੇ ਰਾਹ ਨੇ ਮਿਲਦੇ
kha਼uda challa ke jANA paiMdA jitthe rAha ne milade
One must walk the path themselves to find where the trails meet
ਸਾਨੂੰ ਤੇਰੇ ਕੋਲੋਂ ਝੱਲੀਏ ਸਾਡੇ ਸਾਹ ਨੇ ਮਿਲਦੇ
sAnUM tere koloM jhallIe sADe sAha ne milade
I receive my very breath from you, you silly girl
ਜੇ ਕਰਦੇ ਤੈਨੂੰ ਪਿਆਰ
je karade tainUM piAra
If I am in love with you
ਕਰਦੇ ਤੈਨੂੰ ਪਿਆਰ ਤੂੰ ਫ਼ਾਇਦਾ
karade tainUM piAra tUM pha਼AidA
Since I love you, don't take undue
ਚੁੱਕਿਆ ਨਾ ਕਰ ਨੀ
chukkiA nA kara nI
Advantage of my heart [Ni: vocative for a woman]
ਚੁੱਕਿਆ ਨਾ ਕਰ ਨੀ
chukkiA nA kara nI
Advantage of my heart [Ni: vocative for a woman]
ਤੈਨੂੰ ਪਤਾ ਤੂੰ ਜਾਨ ਮੇਰੀਏ
tainUM patA tUM jAna merIe
You know you are my very life
ਰੁੱਸਿਆ ਨਾ ਕਰ ਨੀ ਹਾਏ
russiA nA kara nI hAe
Stop sulking with me, oh
ਤੈਨੂੰ ਪਤਾ ਤੂੰ ਜਾਨ ਮੇਰੀਏ
tainUM patA tUM jAna merIe
You know you are my very life
ਰੁੱਸਿਆ ਨਾ ਕਰ ਨੀ
russiA nA kara nI
Stop sulking with me [Ni: vocative for a woman]
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋਂ
terI kAla nI AI kiMne dinAM toM
Your phone call hasn't come for so many days now

Share

More by Khan Bhaini

View all songs →