Chak Chak Chak
by Khan Bhainift Shipra Goyal
ਓ ਚੱਕ ਚੱਕ ਚੱਕ ਜੱਟੀਏ ਤੂੰ ਪੈਰ ਚੱਕ ਝਾਂਝਰਾਂ 'ਚ ਗੋਲਡ ਜੜਾਇਆ ਜੱਟ ਨੇ
o chakka chakka chakka jaTTIe tUM paira chakka jhAMjharAM 'cha golaDa ja.DAiA jaTTa ne
Oh, lift them, lift them, [Jattiye: Female of the Jatt community], lift your feet; this [Jatt: a member of the land-owning agricultural community known for pride and lifestyle] has studded your anklets with gold.
ਰੱਖ ਰੱਖ ਰੱਖ ਮੇਰੇ ਸਿਰ ਤੇ ਤੂੰ ਹੱਥ ਕਿਤੇ ਦੀ ਨਾ ਤਾਣੀ ਪੈੱਗ ਭੜਕਾਤਾ ਜੱਟ ਨੇ
rakkha rakkha rakkha mere sira te tUM hattha kite dI nA tANI paigga bha.DakAtA jaTTa ne
Place it, place it, place your hand on my head; don’t let things get tense, this [Jatt] has just downed a drink.
ਤੇਰਾ ਨੀ ਰਕਾਨੇ ਸ਼ੌਂਕ ਆਪਣਾ ਮੈਂ ਪੂਰਿਆ
terA nI rakAne sa਼auMka ApaNA maiM pUriA
It wasn't just your desire, [Rakane: a term for a stylish, elegant woman], I was fulfilling my own whim too.
ਜਾਣਦੀ ਏ ਤਾਂ ਹੀ ਅੱਜ ਮਿੱਠਾ-ਮਿੱਠਾ ਘੂਰਿਆ
jANadI e tAM hI ajja miTThA-miTThA ghUriA
You know it well, which is why you're giving me that sweet, soulful pout today.
24 ਘੰਟੇ ਚੜ੍ਹੀ ਰਹਿੰਦੀ ਜੰਮ ਕੇ ਨੀ ਜੱਟੀਏ
24 ghaMTe cha.DhI rahiMdI jaMma ke nI jaTTIe
I'm riding a high twenty-four-seven, [Jattiye].
ਤੇਰਾ ਨੀ ਸਹਾਰਾ ਤੇਰਾ ਦਾਰੂ ਦਾ ਕਸੂਰ ਆ
terA nI sahArA terA dArU dA kasUra A
It’s not just your support; it’s the fault of the liquor too.
ਲੱਕ ਲੱਕ ਲੱਕ ਤੇਰਾ ਪਤਲਾ ਜਿਹਾ ਲੱਕ ਮਾਤ ਪਾਉਣੀ ਰਕਾਨੇ ਤੂੰ ਸਕਾਰਲੈੱਟ ਨੂੰ
lakka lakka lakka terA patalA jihA lakka mAta pAuNI rakAne tUM sakAralaiTTa nUM
Waist, waist, waist, your slender waist puts even [Scarlett: likely referring to Scarlett Johansson] to shame, [Rakane].
ਵੇ ਦੱਸ ਦੱਸ ਦੱਸ ਹੋਰ ਕਿੰਨਾ ਚਿਰ ਦੱਸ ਵੇ ਮੈਂ ਸਾਂਭਦੀ ਰਹੂੰਗੀ ਸਰਦਾਰ ਸੈੱਟ ਨੂੰ
ve dassa dassa dassa hora kiMnA chira dassa ve maiM sAMbhadI rahUMgI saradAra saiTTa nUM
Tell me, tell me, tell me, how much longer must I keep handling this "set" [Sardar: title for a noble man, here referring to her husband]?
ਮੈਂ ਕਿਹਾ ਜੀ ਕਰਦਾ ਸੁਣਾਓ
maiM kihA jI karadA suNAo
I said, my heart desires it, please sing for me.
ਨੋ ਨੋ ਨੋ ਬੇਬੀ ਨੋ
no no no bebI no
No, no, no, baby, no.
ਯਾਰ ਪੀ ਕੇ ਕਦੇ ਕਰਦੇ ਨਹੀਂ ਸ਼ੋਅ
yAra pI ke kade karade nahIM sa਼oa
[Yaar: close friends/brothers; carries significant cultural weight regarding loyalty] never show off after drinking.
ਦੱਸ ਜੀ ਕਦੇ ਸੁਣਦਾ ਨਹੀਂ ਹੋ
dassa jI kade suNadA nahIM ho
Tell me then, does he ever listen? No!
ਓ ਮੋਹ ਜਿਹਾ ਆਉਂਦਾ ਜੱਟੀਏ ਬੱਸ ਆਉਂਦਾ ਏ ਪੈੱਗ ਲਾ ਕੇ ਵੇ
o moha jihA AuMdA jaTTIe bassa AuMdA e paigga lA ke ve
Oh, I feel an outpouring of love, [Jattiye], it just happens after I've had a peg.
ਅੱਜ ਹੋਇਆ ਜੱਟ ਰੰਗੀਨ ਗੋਰੀਏ ਤਾਂ ਹੀ ਤਾਂ ਦੱਸਦਾ ਗਾ ਕੇ ਵੇ
ajja hoiA jaTTa raMgIna gorIe tAM hI tAM dassadA gA ke ve
This [Jatt] has become colorful and romantic today, my fair lady, that’s why I’m telling you through song.
ਓ ਮੋਹ ਜਿਹਾ ਆਉਂਦਾ ਜੱਟੀਏ ਬੱਸ ਆਉਂਦਾ ਏ ਪੈੱਗ ਲਾ ਕੇ ਵੇ
o moha jihA AuMdA jaTTIe bassa AuMdA e paigga lA ke ve
Oh, I feel an outpouring of love, [Jattiye], it just happens after I've had a peg.
ਅੱਜ ਹੋਇਆ ਜੱਟ ਰੰਗੀਨ ਗੋਰੀਏ ਤਾਂ ਹੀ ਤਾਂ ਦੱਸਦਾ ਗਾ ਕੇ ਵੇ
ajja hoiA jaTTa raMgIna gorIe tAM hI tAM dassadA gA ke ve
This [Jatt] has become colorful and romantic today, my fair lady, that’s why I’m telling you through song.
ਓ ਤੱਕ ਤੱਕ ਤੱਕ ਅੱਖਾਂ ਮੇਰੀਆਂ 'ਚ ਤੱਕ ਚੰਗਾ ਹੁੰਦਾ ਨਹੀਂ ਲੜਾਈਆਂ ਦਾ ਨਤੀਜਾ ਜੀ
o takka takka takka akkhAM merIAM 'cha takka chaMgA huMdA nahIM la.DAIAM dA natIjA jI
Look, look, look, look into my eyes; nothing good ever comes from these fights.
ਓ ਸ਼ੱਕ ਸ਼ੱਕ ਸ਼ੱਕ ਮੈਨੂੰ ਤੇਰੇ ਤੇ ਐ ਸ਼ੱਕ ਉਹੀ ਦਿੰਦਾ ਤੈਨੂੰ ਕੰਪਨੀ ਕੋਈ ਤੀਜਾ ਜੀ
o sa਼kka sa਼kka sa਼kka mainUM tere te ai sa਼kka uhI diMdA tainUM kaMpanI koI tIjA jI
Doubt, doubt, doubt, I have a doubt; that "third person" [referring to his friends/alcohol] is the one giving you company.
ਓ ਘਰੇ ਬਹਿ ਕੇ ਪੱਕੀ ਬੱਸ ਇੱਕੋ ਹੀ ਪੀਨੇ ਆਂ
o ghare bahi ke pakkI bassa ikko hI pIne AM
Sitting at home, we just drink the one reliable brand.
ਨਾਲੇ ਫੇਰ ਕੀ ਹੋ ਗਿਆ ਜੇ ਘੁੱਟ ਲਾ ਲਈ ਕਿਹੜਾ ਨਿੱਤ ਹੀ ਪੀਨੇ ਆਂ
nAle phera kI ho giA je ghuTTa lA laI kiha.DA nitta hI pIne AM
And so what if I took a sip? It's not like we drink every single day.
ਓ ਯਾਰਾਂ ਦੀ ਮਹਿਫ਼ਲ ਵਿੱਚ ਬਹਿ ਕੇ ਤੂੰ ਮੈਨੂੰ ਭੁੱਲ ਜਾਨੈਂ
o yArAM dI mahipha਼la vichcha bahi ke tUM mainUM bhulla jAnaiM
When you sit in the gathering of [Yaar], you completely forget about me.
ਬੱਸ ਸਿੱਧਾ ਸਿੱਧਾ ਦੱਸ ਅੱਜ ਯਾਰੀ ਰੱਖਣੀ ਐ ਕਿ ਨਾ
bassa siddhA siddhA dassa ajja yArI rakkhaNI ai ki nA
Just tell me straight today, do you want to keep this relationship or not?
ਓ ਤੂੰ ਮਿੱਤਰਾਂ ਦੀ ਜਾਨ ਗੋਰੀਏ ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਆਂ
o tUM mittarAM dI jAna gorIe phera jAna nUM sUlI TaMgadA kiuM AM
Oh, you are the very life of [yours truly], my fair lady. Then why do you leave my life hanging on a noose?
ਤੂੰ ਜ਼ਿੰਦਗੀ ਦੀ ਰੈੱਡ ਲਾਈਨ ਰਕਾਨੇ ਫੇਰ ਬਾਹਰ ਲਾਈਨ ਤੋਂ ਲੰਘਦਾ ਕਿਉਂ ਆਂ
tUM ja਼iMdagI dI raiDDa lAIna rakAne phera bAhara lAIna toM laMghadA kiuM AM
You are the "Red Line" of my life, [Rakane]. Then why do you keep crossing the line?
ਓ ਤੂੰ ਮਿੱਤਰਾਂ ਦੀ ਜਾਨ ਗੋਰੀਏ ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਆਂ
o tUM mittarAM dI jAna gorIe phera jAna nUM sUlI TaMgadA kiuM AM
Oh, you are the very life of [yours truly], my fair lady. Then why do you leave my life hanging on a noose?
ਤੂੰ ਜ਼ਿੰਦਗੀ ਦੀ ਰੈੱਡ ਲਾਈਨ ਰਕਾਨੇ ਫੇਰ ਬਾਹਰ ਲਾਈਨ ਤੋਂ ਲੰਘਦਾ ਕਿਉਂ ਆਂ
tUM ja਼iMdagI dI raiDDa lAIna rakAne phera bAhara lAIna toM laMghadA kiuM AM
You are the "Red Line" of my life, [Rakane]. Then why do you keep crossing the line?
ਓ ਭੈਣੀ ਵਾਲਾ ਭੈਣੀ ਵਾਲਾ ਕਰੇ ਤੇਰਾ ਬਾਹਲਾ ਜਿੱਥੇ ਮਰਜ਼ੀ ਖੜ੍ਹਾ ਲੈ ਮੁੰਡਾ ਪੱਟੇ ਪੈਰ ਨਾ
o bhaiNI vAlA bhaiNI vAlA kare terA bAhalA jitthe maraja਼I kha.DhA lai muMDA paTTe paira nA
Oh, [Bhaini Wala: Self-reference to the artist Khan Bhaini, from the village Bhaini] adores you so much; wherever you make him stand, the boy won't budge a step.
ਵਿਸਕੀ ਮੀਂਹ ਆ ਤੂੰ ਬਾਹਲਾ ਅੱਜ ਲਾਉਣੇ ਜਿੰਨੇ ਲਾ ਲੈ ਜੇ ਤੂੰ ਕੱਲ੍ਹ ਤੋਂ ਪੀਤੀ ਜੱਟਾ ਤੇਰੀ ਖੈਰ ਨਾ
visakI mIMha A tUM bAhalA ajja lAuNe jiMne lA lai je tUM kallha toM pItI jaTTA terI khaira nA
The whiskey is like rain today, drink as much as you want, but if you drink from tomorrow onwards, [Jatta], I won't spare you!