Churi
by Khan Bhainift Shipra Goyal
ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ
lai ke manaja਼UrI phiTTa bijalI karAI
After taking due permission, I’ve had the electricity fitted
ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ
lai ke manaja਼UrI phiTTa bijalI karAI
After taking due permission, I’ve had the electricity fitted
ਅਸੀਂ ਮੀਟਰ ਲਵਾਇਆ ਸਰਕਾਰੀ ਬੱਲੀਏ
asIM mITara lavAiA sarakArI ballIe
I’ve had a government meter installed, [Ballo: term of endearment for a beautiful girl]
ਜਦ ਚੜ੍ਹੇ ਦਾ [?]
jada cha.Dhe dA [?]
When the intoxication of power rises...
ਕੰਮਾਂ ਤੋਂ ਵੀ ਜਾਏਂਗਾ ਵੇ ਕਾਰਾਂ ਤੋਂ ਵੀ ਜਾਏਂਗਾ
kaMmAM toM vI jAeMgA ve kArAM toM vI jAeMgA
You’ll lose your work and you’ll lose your cars
ਕਾਰਾਂ ਵਿਚ ਰਹਿੰਦੇ ਜਿਹੜੇ ਯਾਰਾਂ ਤੋਂ ਵੀ ਜਾਏਂਗਾ
kArAM vicha rahiMde jiha.De yArAM toM vI jAeMgA
You’ll even lose the [Yaar: close friends/brothers; carries significant cultural weight regarding loyalty] who stay in those cars
ਵੇ ਅੱੱਲੜਾਂ ਨਾਲ ਲਾ ਕੇ ਯਾਰੀਆਂ
ve aੱlla.DAM nAla lA ke yArIAM
By striking up romances with young [Kudi: girl/maiden] [Ni/Nee: a gender-specific vocative used to address a woman directly]
ਪੈ ਜੇ ਦੁਨੀਆਂਦਾਰੀ ਤੋਂ ਜੱਟਾ ਦੂਰੀ
pai je dunIAMdArI toM jaTTA dUrI
[Jatta: Vocative for a Jatt], you will find yourself distanced from the ways of the world
ਔਖਾ ਨਾ ਕਿਤੇ ਕਰੇਂ ਮੁੰਡਿਆ
aukhA nA kite kareM muMDiA
Don't end up making things difficult for yourself, boy
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
tainUM goriAM hatthAM dI miTThI chUrI
The [Churi: a traditional Punjabi treat of crumbled rotis with ghee and sugar] from these fair hands is very sweet

ਓ ਯਾਰ ਵੀ ਬਥੇਰੇ ਬਿੱਲੋ ਕਾਰਾਂ ਵੀ ਬਥੇਰੀਆਂ ਨੀ
o yAra vI bathere billo kArAM vI batherIAM nI
O [Billo: a term of endearment for a beautiful girl, often implying light/hazel eyes], I have plenty of friends and plenty of cars
ਜ਼ਿੰਦਗੀ 'ਚ ਬਸ ਚੰਨੋ ਕਮੀਆਂ ਨੇ ਤੇਰੀਆਂ ਨੀ
ja਼iMdagI 'cha basa chaMno kamIAM ne terIAM nI
In this life, my darling, the only things missing are you

ਨੀ ਉਹਨਾਂ ਚੋਂ ਨਾ ਜਾਣੀ ਜੱਟ ਨੂੰ
nI uhanAM choM nA jANI jaTTa nUM
Don't mistake [Jatt: a member of the land-owning agricultural community known for pride and lifestyle] for one of those others
ਓ ਬਿੱਲੋ ਟੱਚ 'ਚ ਬ੍ਰੈਂਡ ਤੇਰੇ ਜਿਹੇ
o billo Tachcha 'cha braiMDa tere jihe
O [Billo: a term of endearment for a beautiful girl, often implying light/hazel eyes], I am in touch with brands just like you
ਨੀ ਮਿੱਤਰਾਂ ਦਾ ਕੰਮ ਜੱਟੀਏ
nI mittarAM dA kaMma jaTTIe
[Mitran: This friend/yours truly] has only one job, [Jattiye: Female of the Jatt community]
ਨੀ ਬਸ ਆਕੜਾਂ ਦੇ ਟਾਹੁਣੇ ਆ ਬਨੇਰੇ
nI basa Aka.DAM de TAhuNe A banere
To simply tear down the rooftop parapets of people’s arrogance

ਹੋ ਬਾਹਲਾ ਤੱਤਾ ਚੱਲ ਨਾ ਵੇ ਠਰ ਜੇਂਗਾ ਸਿਆਲਾਂ ਵਿਚ
ho bAhalA tattA challa nA ve Thara jeMgA siAlAM vicha
Don't run so hot, you'll end up shivering in the winters
ਜੱਟਾ ਮੇਰੇ ਵਾਲਾਂ ਵਿਚ ਲੰਬੀ ਹੋਣੀ ਜੇਲ੍ਹ ਵੇ
jaTTA mere vAlAM vicha laMbI hoNI jelha ve
[Jatta: Vocative for a Jatt], a long prison sentence awaits in the strands of my hair
ਫੇਲ੍ਹ ਜੋ ਪੂਰੀ ਨਹੀਂਓ ਰੱਖਦੇ ਡਿਟੇਲ
phelha jo pUrI nahIMo rakkhade DiTela
Those who don't keep their details in check always fail
ਜੱਟਾ ਟੈਸਲਾ ਦਾ ਦੱਸ ਕੀ ਮਹਿੰਦਰਾ ਨਾਲ ਮੇਲ ਹੈ
jaTTA TaisalA dA dassa kI mahiMdarA nAla mela hai
[Jatta: Vocative for a Jatt], what comparison is there between a Tesla and a Mahindra?
ਮਾੜੇ ਦਿਲ ਭਾਰ ਕਿੱਥੇ ਮੜਕਾਂ ਦਾ ਚੱਕਦੇ
mA.De dila bhAra kitthe ma.DakAM dA chakkade
Weak hearts cannot carry the weight of such [Madak: stately pride/swagger]
ਗਿੱਦੜਾਂ ਦੀ ਕਾਹਲੀ ਨਾਲ ਵੈਰ ਨਹੀਂਓ ਪੱਕਦੇ
gidda.DAM dI kAhalI nAla vaira nahIMo pakkade
Enmities aren't settled with the haste of jackals
ਹੋ ਸੱਪਾਂ ਦੇ ਡੰਗੇ ਕਹਿੰਦੇ ਆਉਂਦੇ ਨਹੀਂਓ ਤਾਬ
ho sappAM de DaMge kahiMde AuMde nahIMo tAba
They say those bitten by snakes never find relief
ਕੋਈ ਆ ਨਾ ਜਾਵੇ ਪਾਪ ਜੱਟਾ ਹਿੱਸੇ ਮੇਰੀ ਅੱਖ ਦੇ
koI A nA jAve pApa jaTTA hisse merI akkha de
Let no sin fall upon my eyes because of you, [Jatta: Vocative for a Jatt]
ਡਿਸੀਜ਼ਨ ਤਾਂ ਤੇਰਾ ਮਿੱਤਰਾ
DisIja਼na tAM terA mittarA
The decision is yours, [Mitra: friend/beloved]
ਵੇ ਮੇਰੀ ਵਾਰਨਿੰਗ ਇੱਕ ਹੈ ਜ਼ਰੂਰੀ
ve merI vAraniMga ikka hai ja਼rUrI
But one warning of mine is essential
ਔਖਾ ਨਾ ਕਿਤੇ ਕਰੇਂ ਮੁੰਡਿਆ
aukhA nA kite kareM muMDiA
Don't end up making things difficult for yourself, boy
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
tainUM goriAM hatthAM dI miTThI chUrI
The [Churi: a traditional Punjabi treat of crumbled rotis with ghee and sugar] from these fair hands is very sweet
ਔਖਾ ਨਾ ਕਿਤੇ ਕਰੇਂ ਮੁੰਡਿਆ
aukhA nA kite kareM muMDiA
Don't end up making things difficult for yourself, boy
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
tainUM goriAM hatthAM dI miTThI chUrI
The [Churi: a traditional Punjabi treat of crumbled rotis with ghee and sugar] from these fair hands is very sweet
ਨੀ ਅੱਜ ਤੱਕ ਜਿਹੇ ਕੇਸ ਮਿੱਤਰਾਂ ਨੇ ਛੇੜੇ
nI ajja takka jihe kesa mittarAM ne Che.De
The cases [Mitran: This friend/yours truly] has touched until today
ਖੜ੍ਹੇ ਪੈਰ ਨੇ ਨਿਬੇੜੇ ਕਦੇ ਹੋਲਡ 'ਤੇ ਪਾਏ ਨੀ
kha.Dhe paira ne nibe.De kade holaDa 'te pAe nI
I’ve settled them on the spot, I never put them on hold
ਨੀ ਲਾਏ ਨਹੀਂ ਨਿਸ਼ਾਨੇ ਕੱਚੇ ਮਿੱਤਰਾਂ ਨੇ ਕਦੇ
nI lAe nahIM nisa਼Ane kachche mittarAM ne kade
[Mitran: This friend/yours truly] has never taken a weak aim
ਜਿੱਥੇ ਲਾਇਆ ਲੋਕਾਂ ਦੇ ਹਾਲੇ ਸਮਝਾਂ 'ਚ ਆਏ ਨੀ
jitthe lAiA lokAM de hAle samajhAM 'cha Ae nI
Where I’ve struck, people still haven't managed to understand it
ਚੱਕਦੇ ਨੀ ਭਾਰ ਅਸੀਂ ਭੰਨਦੇ ਆ ਮੜਕਾਂ
chakkade nI bhAra asIM bhaMnade A ma.DakAM
I don't just carry weight, I crush the [Madak: stately pride/swagger] of others
ਨੀ ਨਿੰਮ ਵਾਂਗੂ ਕੌੜਾ ਮੁੰਡਾ ਚੱਕ ਦਿੰਦਾ ਰੜਕਾਂ
nI niMma vAMgU kau.DA muMDA chakka diMdA ra.DakAM
This boy is bitter like Neem, he removes all irritations
ਮਿੱਤਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ
mittarAM dI peMDU matta mAre lalakAre
The rural intellect of [Mitran: This friend/yours truly] gives off [Lalkare: bold shouts/spirited roars]
ਐਟੀਟਿਊਡ ਜੇ ਰਕਾਨੇ ਤੇਰਾ ਮਾਰਦਾ ਏ ਬੜਕਾਂ
aiTITiUDa je rakAne terA mAradA e ba.DakAM
While your attitude, O [Rakane: a term for a stylish, cultured woman], makes loud boasts
ਨੀ ਉੱਠਣ ਬਰੋਲੇ ਬੱਲੀਏ
nI uTThaNa barole ballIe
Dust storms begin to rise, [Ballo: term of endearment]
ਓ ਲੱਗ ਜਾਂਦੇ ਆ ਯਾਰਾਂ ਦੇ ਜਿੱਥੇ ਡੇਰੇ
o lagga jAMde A yArAM de jitthe Dere
Wherever my [Yaar: close friends/brothers] set up their camp
ਨੀ ਮਿੱਤਰਾਂ ਦਾ ਕੰਮ ਜੱਟੀਏ
nI mittarAM dA kaMma jaTTIe
[Mitran: This friend/yours truly] has only one job, [Jattiye: Female of the Jatt community]
ਨੀ ਬਸ ਆਕੜਾਂ ਦੇ ਟਾਹੁਣੇ ਆ ਬਨੇਰੇ
nI basa Aka.DAM de TAhuNe A banere
To simply tear down the rooftop parapets of people’s arrogance
ਨੀ ਮਿੱਤਰਾਂ ਦਾ ਕੰਮ ਜੱਟੀਏ
nI mittarAM dA kaMma jaTTIe
[Mitran: This friend/yours truly] has only one job, [Jattiye: Female of the Jatt community]
ਨੀ ਬਸ ਆਕੜਾਂ ਦੇ ਟਾਹੁਣੇ ਆ ਬਨੇਰੇ
nI basa Aka.DAM de TAhuNe A banere
To simply tear down the rooftop parapets of people’s arrogance
ਹੋ ਸੁਣਿਆ ਮੈਂ ਤੇਰੇ ਬਾਰੇ ਵੈਲੀ ਪਿੰਡ ਵਾਲਿਆ
ho suNiA maiM tere bAre vailI piMDa vAliA
I've heard about you, you outlaw from the village
ਵੇ ਜਿੱਥੇ ਹੱਥ ਪਾ ਲਿਆ ਤੂੰ ਛੱਡਦਾ ਨੀ ਅੜਿਆ
ve jitthe hattha pA liA tUM ChaDDadA nI a.DiA
That once you set your hand to something, you never let go
ਵੇ ਮੁੱਕਦੀ ਆ ਗੱਲ ਬੜੇ ਮਾੜੇ ਨਤੀਜੇ
ve mukkadI A galla ba.De mA.De natIje
The bottom line is, the results are very bad
ਕਦੇ ਮੁੜੇ ਨੀ ਘਰਾਂ ਨੂੰ ਰਾਹ ਜਿੰਨਾ ਨੇ ਫੜਿਆ
kade mu.De nI gharAM nUM rAha jiMnA ne pha.DiA
Those who took that path never returned home
ਛੱਡ ਜਾਏਂਗਾ ਗਾਉਣਾ ਵੇ ਤੂੰ ਲਿਖਣੋਂ ਵੀ ਜਾਏਂਗਾ
ChaDDa jAeMgA gAuNA ve tUM likhaNoM vI jAeMgA
You'll stop singing, you'll even stop writing
ਹੋ ਲਿਖਣਾ ਤਾਂ ਦੂਰ ਜੱਟਾ ਦਿਖਣੋਂ ਵੀ ਜਾਏਂਗਾ
ho likhaNA tAM dUra jaTTA dikhaNoM vI jAeMgA
Forget writing, [Jatta: Vocative for a Jatt], you'll even stop being seen
ਅੱਗ ਨਾਲ ਪਾਣੀ ਕਦੇ ਖਾਂਦਾ ਨਹੀਂਓ ਮੈਚ
agga nAla pANI kade khAMdA nahIMo maicha
Water and fire are never a match for each other
ਮੌਕਾ ਕਰ ਲੈ ਤੂੰ ਕੈਚ ਨਹੀਂ ਤਾਂ ਪਿੱਛੋਂ ਪਛਤਾਏਂਗਾ
maukA kara lai tUM kaicha nahIM tAM pichChoM paChatAeMgA
Catch this opportunity now, or you'll regret it later
ਮੈਨੂੰ ਦੱਸਦੀ ਹੈ ਅੱਖ ਤੇਰੀ ਵੇ
mainUM dassadI hai akkha terI ve
Your eyes are telling me
ਤੂੰ ਆਇਆ ਕਰ ਕੇ ਤਿਆਰੀ ਜੱਟਾ ਪੂਰੀ
tUM AiA kara ke tiArI jaTTA pUrI
That you’ve come here with full preparation, [Jatta: Vocative for a Jatt]
ਔਖਾ ਨਾ ਕਿਤੇ ਕਰੇਂ ਮੁੰਡਿਆ
aukhA nA kite kareM muMDiA
Don't end up making things difficult for yourself, boy
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
tainUM goriAM hatthAM dI miTThI chUrI
The [Churi: a traditional Punjabi treat of crumbled rotis with ghee and sugar] from these fair hands is very sweet
ਔਖਾ ਨਾ ਕਿਤੇ ਕਰੇਂ ਮੁੰਡਿਆ
aukhA nA kite kareM muMDiA
Don't end up making things difficult for yourself, boy
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
tainUM goriAM hatthAM dI miTThI chUrI
The [Churi: a traditional Punjabi treat of crumbled rotis with ghee and sugar] from these fair hands is very sweet
ਨੀ ਚੰਗੀ ਤਰ੍ਹਾਂ ਦੇਵਾਂ ਤੈਨੂੰ ਜਾਣਕਾਰੀ ਜੱਟੀਏ
nI chaMgI tarhAM devAM tainUM jANakArI jaTTIe
Let me give you the full information, [Jattiye: Female of the Jatt community]
ਨੀ ਚੰਗਾ ਹੈ ਸੁਭਾਅ ਜੱਟ ਚੰਗਾ ਕੰਮ-ਕਾਰ ਹੈ
nI chaMgA hai subhAa jaTTa chaMgA kaMma-kAra hai
The [Jatt: a member of the land-owning agricultural community] has a good nature and a good business
ਚੰਗੇ ਅੱਜ ਬਹਿਣੇ ਉੱਠਣੇ ਆ ਚੰਗਾ ਟਾਈਮ
chaMge ajja bahiNe uTThaNe A chaMgA TAIma
I have a good circle of people, and times are good
ਚੰਗੀ ਬੋਲ-ਬਾਣੀ ਚੰਗਾ ਪੈਸਾ ਚੰਗੇ ਯਾਰ ਆ
chaMgI bola-bANI chaMgA paisA chaMge yAra A
Good way of speaking, good money, and good [Yaar: close friends/brothers]
ਚੰਗੀ ਤਰ੍ਹਾਂ ਜਾਣੇ ਮਿੱਤਰਾਂ ਨੂੰ ਤੇਰਾ ਸ਼ਹਿਰ ਨੀ
chaMgI tarhAM jANe mittarAM nUM terA sa਼hira nI
Your city knows [Mitran: This friend/yours truly] very well
24 ਘੰਟੇ ਗੱਭਰੂ ਦੀ ਲੱਗੀ ਰਹਿੰਦੀ ਲਹਿਰ ਨੀ
24 ghaMTe gabbharU dI laggI rahiMdI lahira nI
The young man stays in a state of bliss 24 hours a day
ਲੰਘਣਾ ਏ ਪਾਣੀ ਪੁਲਾਂ ਹੇਠ ਦੀ ਰਕਾਨੇ
laMghaNA e pANI pulAM heTha dI rakAne
The water must pass under the bridges, O [Rakane: a term for a stylish, cultured woman]
ਭੁੱਲੀ ਪੱਤਣਾਂ ਨੂੰ ਫਿਰੇ ਤੇਰੇ ਨਖਰੇ ਦੀ ਨਹਿਰ ਨੀ
bhullI pattaNAM nUM phire tere nakhare dI nahira nI
The river of your tantrums seems to have forgotten the shores
ਓ ਵਿਗੜੇ ਹੋਏ ਸੰਦ ਛੇਤੀਏ
o viga.De hoe saMda ChetIe
The broken tools, O [Shetiye: quick one]
ਓ ਮੈਥੋਂ ਤੇਜ਼ੀ ਨੇ ਸਵਾਰੇ ਬਥੇਰੇ
o maithoM teja਼I ne savAre bathere
I have fixed many of them with my speed