Gal Sun Makhna
by Khan Bhaini
ਲੋਕਾਂ ਦਾ ਤਾਂ ਕੰਮ ਹੁੰਦਾ ਖਿੱਚਣੀਆਂ ਲੱਤਾਂ ਜਦ ਆਪਣਿਆਂ ਸੋਚਾਂ ਨੂੰ ਆਜ਼ਾਦ ਰੱਖਦਾ
lokAM dA tAM kaMma huMdA khichchaNIAM lattAM jada ApaNiAM sochAM nUM Aja਼Ada rakkhadA
It is just the people's job to keep pulling your legs while one keeps their own thoughts liberated
ਕਿਹੜਾ ਬੰਦਾ ਕਿੱਥੇ ਤੱਕ ਕਰਦਾ ਸਟੈਂਡ ਟਾਈਮ ਦੱਸ ਦਿੰਦਾ ਟਾਈਮ ਨਾ ਲਿਹਾਜ਼ ਰੱਖਦਾ
kiha.DA baMdA kitthe takka karadA saTaiMDa TAIma dassa diMdA TAIma nA lihAja਼ rakkhadA
Where a person truly stands is revealed by time, for time shows no favoritism to anyone
ਕੰਮ ਤੇ ਕਲਮੇ ਉੱਤੇ ਰੱਖਿਆ ਭਰੋਸਾ ਖਾਣ ਪੀਣ ਵਾਲੀ ਚੀਜ਼ ਕੀ ਆ ਕਈਆਂ ਨੂੰ ਆ ਦੱਸਣਾ
kaMma te kalame utte rakkhiA bharosA khANa pINa vAlI chIja਼ kI A kaIAM nUM A dassaNA
I’ve kept my faith in my work and my pen; I need to show many what my lifestyle and substance are worth
ਗੱਲ ਸੁਣ ਮੱਖਣਾ
galla suNa makkhaNA
Listen to me, [Makhna: a term of endearment, literally 'butter', used here for a friend/listener]
ਗੱਲ ਸੁਣ ਮੱਖਣਾ ਜਿਹੜਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ
galla suNa makkhaNA jiha.DA paiMdA rakkhaNA hove je mukaddarAM dA TAIma chakkaNA
Listen to me, [Makhna: butter/friend], one must maintain focus if they wish to seize the moment of their destiny
ਚੁੱਪ ਨੂੰ ਟਿਕਾ ਕੇ ਚੱਕੀ ਫਿਰਦੇ ਕਈ ਫ਼ੀਲਿੰਗਾਂ ਤਿੰਨ ਚਾਰ ਬੰਦਿਆਂ ਦਾ ਵਹਿਮ ਚੱਕਣਾ
chuppa nUM TikA ke chakkI phirade kaI pha਼IliMgAM tiMna chAra baMdiAM dA vahima chakkaNA
Hiding behind my silence, many are harboring delusions; I must shatter the misconceptions of these few people
ਗੱਲਾਂ ਵਿੱਚੋਂ ਕੱਢਿਆ ਮੈਂ ਤੱਤ ਬੜਾ ਪਾਲੀ ਬੈਠੇ ਦਿਲਾਂ ਵਿੱਚ ਹਰਖ ਬੜਾ
gallAM vichchoM kaDDhiA maiM tatta ba.DA pAlI baiThe dilAM vichcha harakha ba.DA
I have extracted a deep essence from these conversations, that many nurse a great deal of envy in their hearts
ਸੋਚਦੇ ਆ ਸਾਲੇ ਕਰ ਜਾਣਗੇ ਕ੍ਰਾਸ ਹੁੰਦਾ ਘੋੜੇ ਤੇ ਕਤੀੜਾਂ ਵਿੱਚ ਫ਼ਰਕ ਬੜਾ
sochade A sAle kara jANage krAsa huMdA gho.De te katI.DAM vichcha pha਼raka ba.DA
The [Saale: Playful taunt/bastards] think they can overtake me, but there is a vast difference between a stallion and a pack of mongrels
ਦੋਗਲੇ ਕਹਾਉਣਗੇ ਜਿਹੜੇ ਕਰਦੇ ਖ਼ਰਾਬੀਆਂ ਪਿੱਠ ਨਾ ਦਿਖਾਈਏ ਰੋਟੀ ਜਿਨ੍ਹਾਂ ਨਾਲ ਖਾਧੀਆਂ
dogale kahAuNage jiha.De karade kha਼rAbIAM piTTha nA dikhAIe roTI jinhAM nAla khAdhIAM
They will be called two-faced, those who cause trouble; we never turn our backs on those with whom we’ve shared a meal
ਝੋਕਾਂ ਨਾਲ ਹੁੰਦੇ ਰੀਸੈੱਟ ਸਟਾਰਟ ਮਿੱਤਰਾ ਗਿਣੇ ਚੁਣੇ ਯਾਰਾਂ ਕੋਲੇ ਮਿੱਤਰਾਂ ਦੀ ਚਾਬੀ
jhokAM nAla huMde rIsaiTTa saTAraTa mittarA giNe chuNe yArAM kole mittarAM dI chAbI
A [Jatt's] spirit is jump-started by challenges, [Mitra: yours truly/this friend] only lets a few select [Yaar: close brothers] hold the key to his heart
ਹੌਲੀ ਹੌਲੀ ਸਿੱਖ ਲਾਂਗੇ ਉੱਡਣਾ ਵੀ ਕਾਕਾ ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨਹੀਂ ਹੁੰਦੇ
haulI haulI sikkha lAMge uDDaNA vI kAkA kahiMde jaMmade tAM paMChI vI uDAra nahIM huMde
Slowly but surely, I will learn to fly, my boy; they say even birds aren't born with the power of flight
ਹੱਸ ਕੇ ਜੇ ਕਹਿੰਦੇ ਜਿਹੜੇ ਕਿਵੇਂ ਹੋ ਸਟਾਰ ਸਭ ਹੇਟਰ ਹੁੰਦੇ ਆ ਸਾਲੇ ਯਾਰ ਨਹੀਂ ਹੁੰਦੇ
hassa ke je kahiMde jiha.De kiveM ho saTAra sabha heTara huMde A sAle yAra nahIM huMde
Those who smile and ask "How are you, star?" are all haters, the [Saale: bastards] are never true [Yaar: loyal friends]
ਚੜ੍ਹਦੇ ਨੂੰ ਵੇਖ ਜਾ ਕੇ ਮਾਰੀ ਦੇ ਨੀ ਛਿੱਟੇ ਐਸੇ ਫ਼ੇਮ ਦਾ ਕੀ ਫ਼ਾਇਦਾ ਪੈ ਜੇ ਥੁੱਕ ਕੇ ਚੱਟਣਾ
cha.Dhade nUM vekha jA ke mArI de nI ChiTTe aise pha਼ema dA kI pha਼AidA pai je thukka ke chaTTaNA
Don't throw shade at someone while they are rising; what’s the use of fame if you have to swallow your own pride?
ਗੱਲ ਸੁਣ ਮੱਖਣਾ ਜਿਹੜਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ
galla suNa makkhaNA jiha.DA paiMdA rakkhaNA hove je mukaddarAM dA TAIma chakkaNA
Listen to me, [Makhna: butter/friend], one must maintain focus if they wish to seize the moment of their destiny
ਚੁੱਪ ਨੂੰ ਟਿਕਾ ਕੇ ਚੱਕੀ ਫਿਰਦੇ ਕਈ ਫ਼ੀਲਿੰਗਾਂ ਤਿੰਨ ਚਾਰ ਬੰਦਿਆਂ ਦਾ ਵਹਿਮ ਚੱਕਣਾ
chuppa nUM TikA ke chakkI phirade kaI pha਼IliMgAM tiMna chAra baMdiAM dA vahima chakkaNA
Hiding behind my silence, many are harboring delusions; I must shatter the misconceptions of these few people
ਹੋਵੇ ਜੇ ਮੁਕੱਦਰਾਂ ਦਾ
hove je mukaddarAM dA
If one wishes to seize their destiny...
ਵਹਿਮ ਚੱਕਣਾ
vahima chakkaNA
To shatter their delusions...
ਲਿਖਣ ਵਾਲੇ ਦੀ ਕਦੇ ਕਦਰ ਪਈ ਗੀਤਾਂ ਵਿੱਚ ਇਕੱਲੀ ਇਕੱਲੀ ਸੱਧਰ ਪਈ
likhaNa vAle dI kade kadara paI gItAM vichcha ikallI ikallI saddhara paI
The writer’s worth will eventually be recognized; every single longing is embedded within these songs
ਪਿੱਠ ਪਿੱਛੇ ਕਹਿੰਦੇ ਸਾਲਾ ਵੱਡਾ ਗੀਤਕਾਰ ਕੱਲ੍ਹ ਉੱਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ
piTTha pichChe kahiMde sAlA vaDDA gItakAra kallha uDDadI hoI kaMnAM vichcha kha਼bara paI
Behind my back, they call me a "big shot lyricist"; this news flew into my ears just yesterday
ਮਤਲਬ ਕੱਢ ਬੰਦਾ ਗਲੋਂ ਨਹੀਂ ਲਾਹੀਦਾ ਆਪਣਾ ਬਣਾਉਣ ਦੇ ਲਈ ਕਿਸੇ ਦਾ ਨਹੀਂ ਢਾਹੀਦਾ
matalaba kaDDha baMdA galoM nahIM lAhIdA ApaNA baNAuNa de laI kise dA nahIM DhAhIdA
You shouldn't discard someone after your purpose is served; don't tear someone down just to build yourself up
ਸੈਟਲ ਹੋਈਏ ਨਾ ਭਾਵੇਂ ਹੋਈਏ ਮਿੱਤਰਾ ਪਹਿਲਾਂ ਵੀਰੇ ਬੰਦੇ ਦਾ ਸਟੈਂਡ ਹੋਣਾ ਚਾਹੀਦਾ
saiTala hoIe nA bhAveM hoIe mittarA pahilAM vIre baMde dA saTaiMDa hoNA chAhIdA
Whether we become "settled" or not, [Mitra: friend], first and foremost, a man must have a firm stand
ਬਹੁਤਾ ਵੀ ਦਿਮਾਗ ਉੱਤੇ ਪਾਈਦਾ ਨੀ ਜ਼ੋਰ ਗਾਣੇ ਜਿੰਨੇ ਕੁ ਲਿਖੇ ਆ ਉਹੀ ਗਾਏ ਜਾਣਗੇ
bahutA vI dimAga utte pAIdA nI ja਼ora gANe jiMne ku likhe A uhI gAe jANage
Don't put too much of a strain on your brain; I'll sing whatever songs I have written
ਇਕੱਲਾ-ਇਕੱਲਾ ਕਰਨਾ ਰਿਲੀਜ਼ ਮਿੱਤਰਾ ਓਏ ਪਰ ਪਹਿਲਾਂ ਬੇਬੇ-ਬਾਪੂ ਨੂੰ ਸੁਣਾਏ ਜਾਣਗੇ
ikallA-ikallA karanA rilIja਼ mittarA oe para pahilAM bebe-bApU nUM suNAe jANage
I will release them one by one, [Mitra: friend], but they will be played for my mother and father first
ਆਪਣੇ ਵੱਲੋਂ ਤਾਂ ਸਾਰੇ ਲਿਖਾਂ ਤੁੰਨ ਤੁੰਨ ਚੰਗੇ ਮੰਦੇ 'ਚ ਫ਼ਰਕ ਪਰ ਲੋਕਾਂ ਨੇ ਦੱਸਣਾ
ApaNe valloM tAM sAre likhAM tuMna tuMna chaMge maMde 'cha pha਼raka para lokAM ne dassaNA
From my side, I write every word with full power, but the difference between good and bad is for the people to tell