Jawani
by Khan Bhaini
ਸ਼ਾਵਾ ਘੁੰਡ ਚੁੱਕ ਕੇ
sa਼AvA ghuMDa chukka ke
Shava! Lifting my veil [Ghund: a traditional bridal or modesty veil]
ਓਏ ਹੋਏ ਘੁੰਡ ਚੁੱਕ ਕੇ ਜਾ ਕੇ ਕਲੀ ਮੈਂ ਪਾਈ ਰਾਤ ਨੂੰ
oe hoe ghuMDa chukka ke jA ke kalI maiM pAI rAta nUM
Oye hoye! Lifting the veil, I stepped out and bloomed like a bud at night
ਵੇ ਅਰਕ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
ve araka pANIAM 'cha hANIAM maiM nahAI rAta nUM
Oh my soulmate, I bathed in distilled essences [Arak: potent herbal/floral extracts or rose water] last night
ਓਏ ਅਰਕ ਪਾਣੀਆਂ 'ਚ ਮੈਂ ਮਰ ਗਈ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
oe araka pANIAM 'cha maiM mara gaI pANIAM 'cha hANIAM maiM nahAI rAta nUM
Oh, I was breathless in those waters, my love, I bathed in those essences last night
ਮਾਰਾਂ ਜਦੋਂ ਛਾਲ ਚੁੰਨੀ ਮੋਢਿਆਂ ਤੇ ਸੁੱਟ ਕੇ
mArAM jadoM ChAla chuMnI moDhiAM te suTTa ke
When I leap with my scarf tossed over my shoulders

ਅੰਬਰਾਂ ਤੋਂ ਤਾਰੇ ਵੀ ਪਏ ਡਿੱਗਦੇ ਨੇ ਟੁੱਟ ਕੇ
aMbarAM toM tAre vI pae Diggade ne TuTTa ke
Even the stars fall from the heavens, breaking apart in awe

ਉਹ ਵੇਖ ਚੰਨ ਨੂੰ ਤਰੇਲੀ ਠੰਡੀ ਆਈ ਰਾਤ ਨੂੰ
uha vekha chaMna nUM tarelI ThaMDI AI rAta nUM
Even the moon broke into a cold sweat watching me last night
ਵੇ ਅਰਕ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
ve araka pANIAM 'cha hANIAM maiM nahAI rAta nUM
Oh my soulmate, I bathed in distilled essences last night
ਓਏ ਅਰਕ ਪਾਣੀਆਂ 'ਚ ਮੈਂ ਮਰ ਗਈ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
oe araka pANIAM 'cha maiM mara gaI pANIAM 'cha hANIAM maiM nahAI rAta nUM
Oh, I was breathless in those waters, my love, I bathed in those essences last night
ਬੁੱਤ ਬਣ ਵੇਂਦੇ ਮੈਨੂੰ ਬੁੱਢੇ ਤੇ ਜਵਾਨ ਵੇ
butta baNa veMde mainUM buDDhe te javAna ve
The old and the young alike stand frozen like statues watching me

ਵੇਖ ਮੇਰੀ ਟੌਰ ਪਏ ਡੋਲਦੇ ਇਮਾਨ ਵੇ
vekha merI Taura pae Dolade imAna ve
Seeing my stately pride [Taur: a combination of swagger, style, and grace], even the most faithful lose their resolve
ਵੇਖ ਮੇਰੀ ਟੌਰ ਪਏ ਡੋਲਦੇ ਇਮਾਨ ਵੇ
vekha merI Taura pae Dolade imAna ve
Seeing my stately pride, even the most faithful lose their resolve
ਉਹ ਸਿੱਧਾਂ ਜੋਗੀਆਂ ਦੀ ਹੋਸ਼ ਮੈਂ ਭੁਲਾਈ ਰਾਤ ਨੂੰ
uha siddhAM jogIAM dI hosa਼ maiM bhulAI rAta nUM
I made even the ascetic hermits lose their senses last night
ਵੇ ਅਰਕ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
ve araka pANIAM 'cha hANIAM maiM nahAI rAta nUM
Oh my soulmate, I bathed in distilled essences last night
ਓਏ ਅਰਕ ਪਾਣੀਆਂ 'ਚ ਮੈਂ ਮਰ ਗਈ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
oe araka pANIAM 'cha maiM mara gaI pANIAM 'cha hANIAM maiM nahAI rAta nUM
Oh, I was breathless in those waters, my love, I bathed in those essences last night
ਖੜ ਜਾਂਦੇ ਰਾਹੀ ਮੇਰੀ ਸੁਣ ਕੇ ਆਵਾਜ਼ ਵੇ
kha.Da jAMde rAhI merI suNa ke AvAja਼ ve
Travelers come to a standstill just hearing the sound of my voice

ਸੋਨੇ ਤੇ ਸੁਹਾਗਾ ਪੈਰੀਂ ਝਾਂਜਰਾਂ ਦਾ ਸਾਜ਼ ਵੇ
sone te suhAgA pairIM jhAMjarAM dA sAja਼ ve
Like gold further refined, my anklets provide a rhythmic melody

ਉਹ ਗੁੱਤ ਸੱਪਣੀ ਦੀ ਬਣ ਗਈ ਦੁਹਾਈ ਰਾਤ ਨੂੰ
uha gutta sappaNI dI baNa gaI duhAI rAta nUM
My serpent-like braid caused a chaotic stir last night
ਵੇ ਅਰਕ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
ve araka pANIAM 'cha hANIAM maiM nahAI rAta nUM
Oh my soulmate, I bathed in distilled essences last night
ਓਏ ਅਰਕ ਪਾਣੀਆਂ 'ਚ ਮੈਂ ਮਰ ਗਈ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
oe araka pANIAM 'cha maiM mara gaI pANIAM 'cha hANIAM maiM nahAI rAta nUM
Oh, I was breathless in those waters, my love, I bathed in those essences last night
ਵੇਖ ਮੇਰਾ ਗਿੱਧਾ ਲੋਕੀ ਹੋਏ ਮਖ਼ਮੂਰ ਵੇ
vekha merA giddhA lokI hoe makha਼mUra ve
Watching my dance [Giddha: a traditional folk dance of Punjabi women], the people became intoxicated
ਵੇਖ ਮੇਰਾ ਗਿੱਧਾ ਲੋਕੀ ਹੋਏ ਮਖ਼ਮੂਰ ਵੇ
vekha merA giddhA lokI hoe makha਼mUra ve
Watching my dance, the people became intoxicated
ਜੱਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ
jaTTAM dIAM DhANIAM nUM A giA sarUra ve
The groups of young men [Jattan: plural of Jatt, the land-owning agricultural community] were swept into a trance
ਜੱਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ
jaTTAM dIAM DhANIAM nUM A giA sarUra ve
The groups of young men [Jattan] were swept into a trance
ਜਦੋਂ ਥੋੜ੍ਹੀ ਜਿਹੀ ਨੈਣਾਂ ਚੋਂ ਪਿਲਾਈ ਰਾਤ ਨੂੰ
jadoM tho.DhI jihI naiNAM choM pilAI rAta nUM
When I served them a little intoxication from my eyes last night
ਵੇ ਅਰਕ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
ve araka pANIAM 'cha hANIAM maiM nahAI rAta nUM
Oh my soulmate, I bathed in distilled essences last night
ਓਏ ਅਰਕ ਪਾਣੀਆਂ 'ਚ ਮੈਂ ਮਰ ਗਈ ਪਾਣੀਆਂ 'ਚ ਹਾਣੀਆਂ ਮੈਂ ਨਹਾਈ ਰਾਤ ਨੂੰ
oe araka pANIAM 'cha maiM mara gaI pANIAM 'cha hANIAM maiM nahAI rAta nUM
Oh, I was breathless in those waters, my love, I bathed in those essences last night
ਸ਼ਾਵਾ ਘੁੰਡ ਚੁੱਕ ਕੇ
sa਼AvA ghuMDa chukka ke
Shava! Lifting my veil [Ghund]