Karde Haan
by Khan Bhaini
ਓ ਚੋਟੀ ਦੀਆਂ ਨਾਰਾਂ ਵਿਚ ਟੌਪ ਦੇ ਸਿਤਾਰਾਂ ਵਿਚ ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
o choTI dIAM nArAM vicha Taupa de sitArAM vicha charachA muMDe dA tainUM Ama suNUgA
Among the elite maidens and the brightest stars, you'll commonly hear this boy being the talk of the town
ਉਹ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ 24 ਘੰਟੇ ਗੱਭਰੂ ਦਾ ਨਾਮ ਸੁਣੂਗਾ
uha nI niANiAM te ovara siANiAM de 24 ghaMTe gabbharU dA nAma suNUgA
From the little children to the overly wise elders, you'll hear this [Gabru: a young, strong, and spirited man]’s name 24/7

ਨੀ ਹੁਣ ਕੀ ਆਪਣੇ ਬਾਰੇ ਕੀ ਦੱਸਾਂ ਆਪ ਗੋਰੀਏ ਝੂਠ ਬੋਲਣਾ ਤਾਂ ਹੁੰਦਾ ਪਾਪ ਗੋਰੀਏ
nI huNa kI ApaNe bAre kI dassAM Apa gorIe jhUTha bolaNA tAM huMdA pApa gorIe
Now what should I say about myself, [Goriye: fair-skinned/beautiful woman], for telling lies is a sin, [Goriye]
ਗਾਣੇ ਮਿੱਤਰਾਂ ਦੇ ਸੁਣ ਲਈ ਜੇ ਜਾਣਨੀ ਡਿਟੇਲ ਬਹੁਤੇ ਜ਼ਿੰਦਗੀ ਚ ਰੱਖੇ ਨਹੀਂ ਮੈਂ ਰਾਜ਼ ਗੋਰੀਏ
gANe mittarAM de suNa laI je jANanI DiTela bahute ja਼iMdagI cha rakkhe nahIM maiM rAja਼ gorIe
Just listen to [Mitran: yours truly]’s songs if you want the details, I haven't kept many secrets in my life, [Goriye]
ਆਪ ਘੱਟ ਹੀ ਸੁਣਾਂਗੇ ਤੈਨੂੰ ਬੋਲਦੇ ਰਕਾਨੇ ਸਾਡੇ ਹੱਕ ਵਿਚ ਬੋਲਦਾ ਆਵਾਮ ਸੁਣੂਗਾ
Apa ghaTTa hI suNAMge tainUM bolade rakAne sADe hakka vicha boladA AvAma suNUgA
You'll rarely hear me speaking for myself, [Rakane: a term of endearment for a graceful, trendy woman], you'll hear the public speaking in my favor
ਓ ਚੋਟੀ ਦੀਆਂ ਨਾਰਾਂ ਵਿਚ ਟੌਪ ਦੇ ਸਿਤਾਰਾਂ ਵਿਚ ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
o choTI dIAM nArAM vicha Taupa de sitArAM vicha charachA muMDe dA tainUM Ama suNUgA
Among the elite maidens and the brightest stars, you'll commonly hear this boy being the talk of the town
ਉਹ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ 24 ਘੰਟੇ ਗੱਭਰੂ ਦਾ ਨਾਮ ਸੁਣੂਗਾ
uha nI niANiAM te ovara siANiAM de 24 ghaMTe gabbharU dA nAma suNUgA
From the little children to the overly wise elders, you'll hear this [Gabru: a young, strong, and spirited man]’s name 24/7
ਹੋ ਆਪਾਂ ਦਿਲ ਦੀ ਸੁਣੀਦੀ ਗੋਰੀਏ ਤੇ ਕੰਮ ਲਈਨੇ ਆਂ ਦਿਮਾਗ ਕੋਲੋਂ ਨੀ
ho ApAM dila dI suNIdI gorIe te kaMma laIne AM dimAga koloM nI
I always listen to my heart, [Goriye], and use my brain for my work
ਸਾਨੂੰ ਵੈਰ ਨੇ ਪਸੰਦ ਗੋਰੀਏ ਬੰਦੇ ਖੱਚਾਂ ਦੀ ਲਿਹਾਜ਼ ਕੋਲੋਂ ਨੀ
sAnUM vaira ne pasaMda gorIe baMde khachchAM dI lihAja਼ koloM nI
I prefer having rivalries, [Goriye], over showing courtesy to treacherous, fake people
ਓ ਬਾਕੀ ਕੌਣ ਕੀ ਐ ਕਹਿੰਦਾ ਨੀ ਮੈਂ ਘੱਟ ਹੀ ਸੁਣਦਾ ਸੀ ਜੋ ਕੱਲ੍ਹ ਦਾ ਜਵਾਕ ਨੀ ਸ਼ਿਕਾਰੀ ਹੁਣ ਦਾ
o bAkI kauNa kI ai kahiMdA nI maiM ghaTTa hI suNadA sI jo kallha dA javAka nI sa਼ikArI huNa dA
As for what others say, I barely listen; the one who was a mere child yesterday is the seasoned hunter today
ਕੰਮ ਗੇਗੇ ਵਾਲਾ ਚੱਲੀ ਜਾਂਦਾ ਉਹਦੇ ਸਿਰ ਤੇ ਮੁੰਡਾ ਫੇਮ ਲਈ ਨਹੀਂ ਬੱਲੀਏ ਸਕੀਮਾਂ ਬੁਣਦਾ
kaMma gege vAlA challI jAMdA uhade sira te muMDA phema laI nahIM ballIe sakImAM buNadA
My work keeps moving forward by God's grace; this boy doesn't weave schemes just to catch fame, my lady
ਹੁਣ ਦੁੱਕੀ-ਤਿੱਕੀ ਸੁਣਦੀ ਜੋ ਬੇਤੁੱਕੀਆਂ ਨੀ ਬੰਦਾ ਚੱਜ ਦਾ ਕੋਈ ਭੈਣੀ ਵਾਲਾ ਖ਼ਾਨ ਸੁਣੂਗਾ
huNa dukkI-tikkI suNadI jo betukkIAM nI baMdA chajja dA koI bhaiNI vAlA kha਼Ana suNUgA
Those who listen to worthless, nonsensical music are many, but a person of substance will listen to [Bhaini Wala Khan: self-reference to the artist from village Bhaini]
ਓ ਚੋਟੀ ਦੀਆਂ ਨਾਰਾਂ ਵਿਚ ਟੌਪ ਦੇ ਸਿਤਾਰਾਂ ਵਿਚ ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
o choTI dIAM nArAM vicha Taupa de sitArAM vicha charachA muMDe dA tainUM Ama suNUgA
Among the elite maidens and the brightest stars, you'll commonly hear this boy being the talk of the town
ਉਹ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ 24 ਘੰਟੇ ਗੱਭਰੂ ਦਾ ਨਾਮ ਸੁਣੂਗਾ
uha nI niANiAM te ovara siANiAM de 24 ghaMTe gabbharU dA nAma suNUgA
From the little children to the overly wise elders, you'll hear this [Gabru: a young, strong, and spirited man]’s name 24/7
ਨੀ ਮੈਂ ਰੱਖਦਾ ਜੇ ਪੈਰ ਕਦੇ ਰੇਸ ਤੇ ਰਹਿੰਦੀ ਰੌਣਕ ਨਾ ਬਹੁਤਿਆਂ ਦੇ ਫ਼ੇਸ ਤੇ
nI maiM rakkhadA je paira kade resa te rahiMdI rauNaka nA bahutiAM de pha਼esa te
If I ever decide to put my foot on the accelerator, the glow disappears from many people's faces
ਹੈ ਚੱਲ ਰੋਜ਼ ਗਾਣੇ ਸਾਲ ਵਿਚ ਇੱਕ ਦੋ ਬਿਕੌਜ਼ ਮੁੰਡਾ ਲਿਖਦਾ ਨਹੀਂ ਬਿਜ਼ਨਸ ਬੇਸ ਤੇ
hai challa roja਼ gANe sAla vicha ikka do bikauja਼ muMDA likhadA nahIM bija਼nasa besa te
I release only one or two songs a year, because this boy doesn't write for the sake of business
ਹੈ ਨਾ ਪ੍ਰਾਪਰਟੀ ਖਰੀਦੀ ਨਾ ਮਕਾਨ ਗਿਣਿਆ ਪੈਸਾ ਦੇ ਕੇ ਨਹੀਂ ਕਿਸੇ ਤੇ ਅਹਿਸਾਨ ਗਿਣਿਆ
hai nA prAparaTI kharIdI nA makAna giNiA paisA de ke nahIM kise te ahisAna giNiA
I haven't counted the properties I bought or the houses I own, nor have I kept a tally of favors done with money
ਓ ਕਿੰਨਾ ਉੱਤੇ ਕਿੰਨਾ ਡੂੰਘਾ ਮੈਂ ਅੰਦਾਜ਼ਾ ਨਹੀਂ ਉਹ ਉਂਝ ਬੜਿਆਂ ਨੇ ਭੈਣੀ ਵਾਲਾ ਖ਼ਾਨ ਮਿਣਿਆ
o kiMnA utte kiMnA DUMghA maiM aMdAja਼A nahIM uha uMjha ba.DiAM ne bhaiNI vAlA kha਼Ana miNiA
How high I stand or how deep I am—there’s no measuring it, though many have tried to size up [Bhaini Wala Khan: self-reference]
ਓ ਦਿਲ ਵੱਡਾ ਛੋਟੇ ਘਰ ਜਾਨ ਵਾਰੀ ਦੀ ਆ ਪਰ ਸਾਡੇ ਮੂੰਹੋਂ ਨਾ ਰਕਾਨੇ ਜਾਨ-ਜਾਨ ਸੁਣੂਗਾ
o dila vaDDA ChoTe ghara jAna vArI dI A para sADe mUMhoM nA rakAne jAna-jAna suNUgA
My heart is big even if my house is small, I'd sacrifice my life, but you won't hear me say "my life/darling" casually from my mouth, [Rakane]
ਓ ਚੋਟੀ ਦੀਆਂ ਨਾਰਾਂ ਵਿਚ ਟੌਪ ਦੇ ਸਿਤਾਰਾਂ ਵਿਚ ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
o choTI dIAM nArAM vicha Taupa de sitArAM vicha charachA muMDe dA tainUM Ama suNUgA
Among the elite maidens and the brightest stars, you'll commonly hear this boy being the talk of the town
ਉਹ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ 24 ਘੰਟੇ ਗੱਭਰੂ ਦਾ ਨਾਮ ਸੁਣੂਗਾ
uha nI niANiAM te ovara siANiAM de 24 ghaMTe gabbharU dA nAma suNUgA
From the little children to the overly wise elders, you'll hear this [Gabru: a young, strong, and spirited man]’s name 24/7
ਹੈ ਲੋਕੀ ਚੱਲਦੇ ਟਰੈਂਡ ਨਾਲ ਨੀ ਤੇ ਮੈਂ ਸ਼ੌਕ ਨਾਲ ਚੱਲਾਂ ਗੋਰੀਏ
hai lokI challade TaraiMDa nAla nI te maiM sa਼auka nAla challAM gorIe
People follow the trends, but I walk according to my own whims and passion, [Goriye]
ਮੇਰੀ ਘੜੀ ਮੇਰੇ ਬੂਟ ਮੇਰਾ ਗੁੱਚੀ ਮੇਰਾ ਸੂਟ ਇਹ ਤਾਂ ਛੋਟੀਆਂ ਨੇ ਗੱਲਾਂ ਗੋਰੀਏ
merI gha.DI mere bUTa merA guchchI merA sUTa iha tAM ChoTIAM ne gallAM gorIe
My watch, my boots, my Gucci, my suit—these are all very trivial things, [Goriye]
ਹੈ ਸਿੱਧਾ ਏਮ ਤੇ ਨਿਸ਼ਾਨਾ ਟੇਢਾ ਮੋੜ ਨਹੀਂ ਕੋਈ ਸਾਡੀ ਗੱਡੀ ਨੂੰ ਨਾ ਜਾਣੇ ਐਸੀ ਰੋਡ ਨਹੀਂ ਕੋਈ
hai siddhA ema te nisa਼AnA TeDhA mo.Da nahIM koI sADI gaDDI nUM nA jANe aisI roDa nahIM koI
My aim is straight and my target is true, there's no turning back; there isn't a road that our car doesn't know
ਨੀ ਮੈਂ ਰਾਜਾ ਜਿਹਾ ਮਲੰਗ ਮੁੱਠੀ ਰੱਖੀ ਦੀ ਆ ਬੰਦ ਹੱਥ ਹਰ ਥਾਂ ਤੇ ਖੋਲਣ ਦੀ ਲੋੜ ਨਹੀਂ ਕੋਈ
nI maiM rAjA jihA malaMga muTThI rakkhI dI A baMda hattha hara thAM te kholaNa dI lo.Da nahIM koI
I am like a kingly [Malang: a carefree, wandering mystic], I keep my fist closed; there's no need to open my hand everywhere
ਅੱਜ-ਕੱਲ੍ਹ ਘਰੇ ਨਹੀਂ ਕੋਈ ਪੁੱਛਦਾ ਰਕਾਨੇ ਬਾਹਰ ਲੋਕਾਂ ਨੂੰ ਉਹ ਵੰਡਦਾ ਗਿਆਨ ਸੁਣੂਗਾ
ajja-kallha ghare nahIM koI puchChadA rakAne bAhara lokAM nUM uha vaMDadA giAna suNUgA
The one who isn't even respected in his own home, [Rakane], you'll hear him outside dispensing wisdom to the world