Listen Bro

by Khan Bhaini

ਹੋ ਲੋਕਾਂ ਦਾ ਤਾਂ ਕੰਮ ਹੁੰਦਾ ਖਿੱਚਣੀਆਂ ਲੱਤਾਂ ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ
ho lokAM dA tAM kaMma huMdA khichchaNIAM lattAM jaTTa ApaNIAM sochAM nUM Aja਼Ada rakkhadA
People’s only job is to pull you down, but this [Jatt: a member of the land-owning agricultural community known for pride and lifestyle] keeps his thoughts liberated.
ਕਿਹੜਾ ਬੰਦਾ ਕਿੱਥੇ ਤੱਕ ਕਰਦਾ ਸਟੈਂਡ ਟਾਈਮ ਦੱਸ ਦਿੰਦਾ ਟਾਈਮ ਨਹੀਂ ਲਿਹਾਜ਼ ਰੱਖਦਾ
kiha.DA baMdA kitthe takka karadA saTaiMDa TAIma dassa diMdA TAIma nahIM lihAja਼ rakkhadA
Which man stands his ground and for how long, time reveals it all; time shows no favoritism.
ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੋਸਾ ਖਾਣ ਪੀਣ ਵਾਲਾ ਚੀਜ਼ ਕੀ ਆ ਕਈਆਂ ਨੂੰ ਆਹ ਦੱਸਣਾ
ho kaMma te kalama utte rakkhiA bharosA khANa pINa vAlA chIja਼ kI A kaIAM nUM Aha dassaNA
I've placed my faith in my hard work and my pen; what value do fair-weather friends have? I need to show them the truth.
ਗੱਲ ਸੁਣ ਮੱਖਣਾ
galla suNa makkhaNA
Listen to me, [Makhna: a term of endearment, literally 'butter', used here as 'bro/dear'].
ਹੋ ਗੱਲ ਸੁਣ ਮੱਖਣਾ ਜਿਹੜਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ
ho galla suNa makkhaNA jiha.DA paiMdA rakkhaNA hove je mukaddarAM dA TAIma chakkaNA
Listen, [Makhna], one must maintain patience if they wish to seize the moment of their destiny.
ਚੁੱਪ ਨੂੰ ਤਕਾ ਕੇ ਚੱਕੀ ਫਿਰਦੇ ਕਈ ਫੀਲਿੰਗਾਂ ਤਿੰਨ ਚਾਰ ਬੰਦਿਆਂ ਦਾ ਵਹਿਮ ਚੱਕਣਾ
chuppa nUM takA ke chakkI phirade kaI phIliMgAM tiMna chAra baMdiAM dA vahima chakkaNA
Seeing my silence, many have started flying high with ego; I need to shatter the delusions of those few.
ਹੋ ਗੱਲਾਂ ਵਿੱਚੋਂ ਕੱਢਿਆ ਮੈਂ ਤਰਕ ਬੜਾ ਪਾਲੀ ਬੈਠੇ ਦਿਲਾਂ ਵਿੱਚ ਹਰਖ ਬੜਾ
ho gallAM vichchoM kaDDhiA maiM taraka ba.DA pAlI baiThe dilAM vichcha harakha ba.DA
I’ve derived a profound logic from these life experiences; many are harboring deep-seated resentment in their hearts.
ਸੋਚਦੇ ਆ ਸਾਲੇ ਕਰ ਜਾਣਗੇ ਕਰਾਸ ਹੁੰਦਾ ਘੋੜੇ ਤੇ ਕਤੀੜਾਂ ਵਿੱਚ ਫ਼ਰਕ ਬੜਾ
sochade A sAle kara jANage karAsa huMdA gho.De te katI.DAM vichcha pha਼raka ba.DA
Those [Saale: Playful taunt to rivals/detractors] think they can overtake me, but there is a vast difference between stallions and a pack of stray mutts.
ਦੋਗਲੇ ਕਹਾਉਂਦੇ ਜਿਹੜੇ ਕਰਦੇ ਖ਼ਰਾਬੀ ਆ ਪਿੱਠ ਨਾ ਤਕਾਈਏ ਰੋਟੀ ਜਿਨ੍ਹਾਂ ਨਾਲ ਖਾਧੀ ਆ
dogale kahAuMde jiha.De karade kha਼rAbI A piTTha nA takAIe roTI jinhAM nAla khAdhI A
Two-faced people who cause trouble are called traitors; we never turn our backs on those we’ve shared a meal with.
ਚੋਕਾਂ ਨਾਲ ਹੁੰਦੇ ਨਹੀਂ ਸਟਾਰਟ ਮਿੱਤਰਾ ਗਿਣੇ ਚੁਣੇ ਯਾਰਾਂ ਕੋਲ ਮਿੱਤਰਾਂ ਦੀ ਚਾਬੀ
chokAM nAla huMde nahIM saTAraTa mittarA giNe chuNe yArAM kola mittarAM dI chAbI
Stars aren't ignited by mere sparks, [Mitra: yours truly/this friend]; only a few chosen [Yaar: close friends/brothers; carries significant cultural weight regarding loyalty] hold the key to this friend's heart.
ਬਾਹਲੀ ਹੌਲੀ ਹੌਲੀ ਸਿੱਖ ਲਾਂਗੇ ਉੱਡਣਾ ਵੀ ਕਾਕਾ ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨੀ ਹੁੰਦੇ
bAhalI haulI haulI sikkha lAMge uDDaNA vI kAkA kahiMde jaMmade tAM paMChI vI uDAra nI huMde
We’ll slowly learn how to soar, kid; they say even birds aren't born with the power of flight.
ਹੱਸ ਕੇ ਜੇ ਕਹਿੰਦੇ ਜਿਹੜੇ ਕਿਵੇਂ ਓ ਸਟਾਰ ਸਾਹਿਬ ਹੇਟਰ ਹੁੰਦੇ ਆ ਸਾਲੇ ਯਾਰ ਨੀ ਹੁੰਦੇ
hassa ke je kahiMde jiha.De kiveM o saTAra sAhiba heTara huMde A sAle yAra nI huMde
Those who smile and mockingly ask, "How are you, Mr. Star?"—those [Saale] are haters, never [Yaar].
ਹੋ ਚੜ੍ਹਦੇ ਨੂੰ ਦੇਖ ਜਾ ਕੇ ਮਾਰੀਏ ਨੀ ਛਿੱਟੇ ਐਸੇ ਫੇਮ ਦਾ ਕੀ ਫ਼ਾਇਦਾ ਪੈ ਜੇ ਥੁੱਕ ਕੇ ਜੇ ਚੱਟਣਾ
ho cha.Dhade nUM dekha jA ke mArIe nI ChiTTe aise phema dA kI pha਼AidA pai je thukka ke je chaTTaNA
Don't throw dirt on someone who is rising; what's the use of fame if you have to swallow your own pride?
ਗੱਲ ਸੁਣ ਮੱਖਣਾ ਜਿਹੜਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ
galla suNa makkhaNA jiha.DA paiMdA rakkhaNA hove je mukaddarAM dA TAIma chakkaNA
Listen [Makhna], one must maintain patience if they wish to seize the moment of their destiny.
ਚੁੱਪ ਨੂੰ ਤਕਾ ਕੇ ਚੱਕੀ ਫਿਰਦੇ ਕਈ ਫੀਲਿੰਗਾਂ ਤਿੰਨ ਚਾਰ ਬੰਦਿਆਂ ਦਾ ਵਹਿਮ ਚੱਕਣਾ
chuppa nUM takA ke chakkI phirade kaI phIliMgAM tiMna chAra baMdiAM dA vahima chakkaNA
Seeing my silence, many have started flying high with ego; I need to shatter the delusions of those few.
ਹੋ ਲਿਖਣੇ ਵਾਲੇ ਦੀ ਕਦੋਂ ਕਦਰ ਪਈ ਗੀਤਾਂ ਵਿੱਚ ਇਕੱਲੀ ਇਕੱਲੀ ਸੱਧਰ ਪਈ
ho likhaNe vAle dI kadoM kadara paI gItAM vichcha ikallI ikallI saddhara paI
When has a writer ever truly been valued? Every single longing of mine is embedded within these songs.
ਪਿੱਠ ਪਿੱਛੇ ਕਹਿੰਦੇ ਸਾਲਾ ਵੱਡਾ ਗੀਤਕਾਰ ਗੱਲ ਉੱਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ
piTTha pichChe kahiMde sAlA vaDDA gItakAra galla uDDadI hoI kaMnAM vichcha kha਼bara paI
Behind my back, those [Saale] call me a "big-shot lyricist"; this news reached my ears as a floating rumor.
ਮਤਲਬ ਕੱਢ ਬੰਦਾ ਗਲੋਂ ਜੇ ਨੀ ਲਾਹੀਦਾ ਆਪਣਾ ਬਣਾਉਣ ਲਈ ਕਿਸੇ ਦਾ ਨੀ ਢਾਹੀਦਾ
matalaba kaDDha baMdA galoM je nI lAhIdA ApaNA baNAuNa laI kise dA nI DhAhIdA
Don't discard a person after your purpose is served; don't tear someone else down just to build yourself up.
ਸੈਟਲ ਹੋਈਏ ਨਾ ਭਾਵੇਂ ਹੋਈਏ ਮਿੱਤਰਾ ਪਹਿਲਾਂ ਵੀਰੇ ਬੰਦੇ ਦਾ ਸਟੈਂਡ ਹੋਣਾ ਚਾਹੀਦਾ
saiTala hoIe nA bhAveM hoIe mittarA pahilAM vIre baMde dA saTaiMDa hoNA chAhIdA
Whether we get settled or not, [Mitra], a man must first and foremost have a firm stand.
ਬਹੁਤਾ ਵੀ ਦਿਮਾਗ ਉੱਤੇ ਪਾਈਦਾ ਨੀ ਜ਼ੋਰ ਗਾਣੇ ਜਿੰਨੇ ਕੁ ਲਿਖੇ ਆ ਉਹੀ ਗਾਏ ਜਾਣਗੇ
bahutA vI dimAga utte pAIdA nI ja਼ora gANe jiMne ku likhe A uhI gAe jANage
Don't put too much strain on your mind; I'll sing the songs I've already written.
ਇਕੱਲਾ ਇਕੱਲਾ ਕਰਨਾ ਰਿਲੀਜ਼ ਮਿੱਤਰਾ ਓਏ ਪਰ ਪਹਿਲਾਂ ਬੇਬੇ ਬਾਪੂ ਨੂੰ ਸੁਣਾਏ ਜਾਣਗੇ
ikallA ikallA karanA rilIja਼ mittarA oe para pahilAM bebe bApU nUM suNAe jANage
I’ll release them one by one, [Mitra], but first, they will be sung for my mother and father.
ਆਪਣੇ ਵੱਲੋਂ ਤਾਂ ਸਾਰੇ ਲਿਖੇ ਤੁੰਨ ਤੁੰਨ ਚੰਗੇ ਮਾੜੇ 'ਚ ਫ਼ਰਕ ਪਰ ਲੋਕਾਂ ਨੇ ਆਹ ਦੱਸਣਾ
ApaNe valloM tAM sAre likhe tuMna tuMna chaMge mA.De 'cha pha਼raka para lokAM ne Aha dassaNA
From my side, I’ve written them with full soul and power, but the people will decide what is good or bad.
ਗੱਲ ਸੁਣ ਮੱਖਣਾ ਜਿਹੜਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ
galla suNa makkhaNA jiha.DA paiMdA rakkhaNA hove je mukaddarAM dA TAIma chakkaNA
Listen [Makhna], one must maintain patience if they wish to seize the moment of their destiny.
ਚੁੱਪ ਨੂੰ ਤਕਾ ਕੇ ਚੱਕੀ ਫਿਰਦੇ ਕਈ ਫੀਲਿੰਗਾਂ ਤਿੰਨ ਚਾਰ ਬੰਦਿਆਂ ਦਾ ਵਹਿਮ ਚੱਕਣਾ
chuppa nUM takA ke chakkI phirade kaI phIliMgAM tiMna chAra baMdiAM dA vahima chakkaNA
Seeing my silence, many have started flying high with ego; I need to shatter the delusions of those few.

Share

More by Khan Bhaini

View all songs →