Malwa Flow - Extended
by Khan Bhaini
ਨੋ ਕਾਰਾਂ, ਨੋ ਨਾਰਾਂ ਮੈਟਰ ਨਾ ਕਰਨ ਨਾ ਦੁਨੀਆ 'ਚ ਪਾਰਾ
no kArAM, no nArAM maiTara nA karana nA dunIA 'cha pArA
Neither cars nor women matter, nor does my temper rise for the world
ਡਾਰਾਂ ਮੈਂ ਤਾਰਾਂ ਧਰਤੀ 'ਤੇ ਸਿੱਨ੍ਹ ਦੇ ਨਿਸ਼ਾਨੇ ਜਦੋਂ ਮਾਰਾਂ
DArAM maiM tArAM dharatI 'te sinnha de nishAne jadoM mArAM
I bring down the stars to earth, striking the mark whenever I aim
ਨੀ ਮੈਂ ਬੱਲੀਏ ਯਾਰਾਂ ਦਾ ਯਾਰ ਫੱਕਰਾਂ ਨੇ ਰੱਬ ਨਾਲ ਜੋੜੀਆਂ ਤਾਰਾਂ
nI maiM ballIe yArAM dA yAra phakkarAM ne rabba nAla jo.DIAM tArAM
O [Billo: a term of endearment for a beautiful girl], I am a friend of [Yaar: close friends/brothers; carries significant cultural weight regarding loyalty]
ਅਸਲੇ ਦੀ ਲੋੜ ਨੀ ਮੈਂ ਅੱਖ ਨਾਲ ਸਾਰਾਂ
asale dI lo.Da nI maiM akkha nAla sArAM
A hermit who has tuned his soul's strings to the Almighty
ਰੱਖਣਾ ਜ਼ਰੂਰ ਪੈਂਦਾ ਲੋਕੀਂ ਖਾਂਦੇ ਖਾਰਾਂ
rakkhaNA ja਼rUra paiMdA lokIM khAMde khArAM
I have no need for weapons; I manage everything with just a glance
ਨੀ ਮੈਂ ਭੈਣੀ ਪਿੰਡ ਦਾ ਮੁੰਡਾ ਗਾਵਾਂ ਗੱਲਾਂ ਹੁੰਦੀਆਂ ਨੇ
nI maiM bhaiNI piMDa dA muMDA gAvAM gallAM huMdIAM ne
Though I must keep them, for people harbor immense jealousy
ਹੋ ਗੁੰਦਦਾ ਬੱਲੀਏ ਗਾਣੇ ਜਿਵੇਂ ਮਿੱਟੀਆਂ ਗੁੰਦੀਆਂ ਨੇ
ho guMdadA ballIe gANe jiveM miTTIAM guMdIAM ne
I am the lad from Bhaini village, I sing of things that become legends
ਤਰਜ਼ਾਂ 'ਚੋਂ ਚੜ੍ਹਦੀ ਲੋਰ ਤੇ ਚੋਬਰ ਚੜ੍ਹ ਗਿਆ ਮੂੰਹਾਂ 'ਤੇ
taraja਼AM 'choM cha.DhadI lora te chobara cha.Dha giA mUMhAM 'te
I mold these songs, my girl, just as a potter molds the clay
ਲੋਕੀਂ ਦਿਲ 'ਤੇ ਛੱਡਦੇ ਛਾਪ ਛਾਪ ਉਹ ਛੱਡਦਾ ਰੂਹਾਂ 'ਤੇ
lokIM dila 'te ChaDDade ChApa ChApa uha ChaDDadA rUhAM 'te
A rising intoxication flows from my tunes, and this lad's name is on everyone’s lips
ਲੋਕੀਂ ਦਿਲ 'ਤੇ ਛੱਡਦੇ ਛਾਪ ਛਾਪ ਉਹ ਛੱਡਦਾ ਰੂਹਾਂ 'ਤੇ
lokIM dila 'te ChaDDade ChApa ChApa uha ChaDDadA rUhAM 'te
People leave an impression on the heart, but he leaves a mark on the soul
ਹੋ ਬਹਿ ਕੇ ਖੂਹ 'ਤੇ ਗੀਤ ਬਣਾਇਆ ਹਿੱਕਾਂ ਲਾ-ਲਾ ਜੱਟ ਨੇ ਗਾਇਆ
ho bahi ke khUha 'te gIta baNAiA hikkAM lA-lA jaTTa ne gAiA
People leave an impression on the heart, but he leaves a mark on the soul
ਹੋ ਪੈਰਾਂ ਬਾਪੂ ਦੇ 'ਚ ਪਾਇਆ ਰੱਬ ਨੇ ਅਜਿਹੀ ਚੀਜ਼ ਬਣਾ ਦਿੱਤੀ
ho pairAM bApU de 'cha pAiA rabba ne ajihI chIja਼ baNA dittI
Sitting by the well, he composed the song, and with full chest, the [Jatt: a member of the land-owning agricultural community known for pride and lifestyle] sang it
ਉਹ ਜਿਹਨੇ ਜਿੱਤ ਕੇ ਸਾਰੀ ਦੁਨੀਆ ਪੁੱਤ ਦੇ ਗੀਝੇ ਪਾ ਦਿੱਤੀ
uha jihane jitta ke sArI dunIA putta de gIjhe pA dittI
He laid his success at his father’s feet; God created such a wondrous thing
ਉਹ ਜਿਹਨੇ ਜਿੱਤ ਕੇ ਸਾਰੀ ਦੁਨੀਆ ਪੁੱਤ ਦੇ ਗੀਝੇ ਪਾ ਦਿੱਤੀ
uha jihane jitta ke sArI dunIA putta de gIjhe pA dittI
He who conquered the whole world and placed it in his son's pocket
ਹੋ ਮੱਤ ਜੱਟ ਦੀ ਸ਼ੁਰੂ ਤੋਂ ਬੇਫ਼ਿਕਰੀ ਆ ਲੱਖ ਜ਼ਿੰਮੇਵਾਰੀਆਂ ਰਕਾਨੇ ਭਾਵੇਂ ਭਾਰੀਆਂ ਰਕਾਨੇ
ho matta jaTTa dI sa਼urU toM bepha਼ikarI A lakkha ja਼iMmevArIAM rakAne bhAveM bhArIAM rakAne
He who conquered the whole world and placed it in his son's pocket
ਪਰ ਕਰਕੇ ਕਿਨਾਰੇ ਆਂ ਬੈਠੇ ਲੋਕੀ ਜਿੱਥੇ ਲਾਉਣ ਤਾਰੀਆਂ ਰਕਾਨੇ ਭਲੇ ਯਾਰੀਆਂ ਰਕਾਨੇ
para karake kinAre AM baiThe lokI jitthe lAuNa tArIAM rakAne bhale yArIAM rakAne
The [Jatt's] intellect has been carefree from the start, despite a million heavy responsibilities, my lady
ਦੁੱਖ ਤੋੜਤੇ ਤੇ ਬਾਬੇ ਨੇ ਲੱਕ ਮੋੜਤੇ ਰੁਪਈਆਂ ਦੀ ਤਾਂ ਥੋੜ ਹੀ ਨਹੀਂ ਕੋਈ ਵਾਧੂ ਲੋੜ ਹੀ ਨਹੀਂ ਕੋਈ
dukkha to.Date te bAbe ne lakka mo.Date rupaIAM dI tAM tho.Da hI nahIM koI vAdhU lo.Da hI nahIM koI
But I’ve steered clear and reached the shores where others are just learning to swim, my lady, even in friendships
ਜਿੱਥੇ ਜੱਟ ਦੀਆਂ ਵੱਜਣ ਬਰੇਕਾਂ ਉੱਥੇ ਜ਼ਿੰਦਗੀ 'ਚ ਮੋੜ ਹੀ ਨਹੀਂ ਕੋਈ ਸਾਡਾ ਤੋੜ ਹੀ ਨਹੀਂ ਕੋਈ
jitthe jaTTa dIAM vajjaNa barekAM utthe ja਼iMdagI 'cha mo.Da hI nahIM koI sADA to.Da hI nahIM koI
Poverty is broken and the Lord has turned the tide of misfortune; there’s no lack of money, no extra greed at all
ਹੋ ਸਾਡੀ ਬੱਲੀਏ ਸਾਡੇ ਵਰਗਿਆਂ ਨਾਲ ਹੀ ਯਾਰੀ ਪੁੱਗਦੀ ਨੀ
ho sADI ballIe sADe varagiAM nAla hI yArI puggadI nI
Where this [Jatt] slams the brakes, there is no further turn in life; there is no match for us
ਜਿਸ ਗੱਲ ਨਾਲ ਨਾਂ ਸਾਡਾ ਜੁੜ ਜੇ
jisa galla nAla nAM sADA ju.Da je
Our friendship, my girl, only lasts with those who are just like us
ਹੋ ਜਿਸ ਗੱਲ ਨਾਲ ਨਾਂ ਸਾਡਾ ਜੁੜ ਜੇ
ho jisa galla nAla nAM sADA ju.Da je
Whatever matter our name gets attached to
100 ਪਰਸੈਂਟ ਆਊਟਪੁੱਟ ਦੀ ਨਹੀਂ ਫ਼ਿਕਰ ਫ਼ੇਲੀਅਰ ਫ਼ੁੱਕਰਿਆਂ ਨੂੰ ਆ
100 parasaiMTa AUTapuTTa dI nahIM pha਼ikara pha਼elIara pha਼ukkariAM nUM A
Whatever matter our name gets attached to
ਜੱਟ ਮਾਰਦਾ ਠੁੱਡ ਨੀ ਕੱਲ੍ਹ ਦੀ ਕੱਲ੍ਹ ਬੱਲੀਏ ਅੱਜ ਲਈਏ ਗੁੱਡ ਨੀ
jaTTa mAradA ThuDDa nI kallha dI kallha ballIe ajja laIe guDDa nI
It gives a hundred percent output; I don't worry about failure, leave that to the pretenders
ਕੱਲ੍ਹ ਦੀ ਕੱਲ੍ਹ ਬੱਲੀਏ ਅੱਜ ਲਈਏ ਗੁੱਡ ਨੀ
kallha dI kallha ballIe ajja laIe guDDa nI
The [Jatt] kicks troubles aside; let tomorrow worry about itself, let's make today "Good," my girl
ਅੱਜ ਲਈਏ ਗੁੱਡ ਨੀ
ajja laIe guDDa nI
Let tomorrow worry about itself, let's make today "Good," my girl
ਅੱਜ ਲਈਏ ਗੁੱਡ ਨੀ
ajja laIe guDDa nI
Let's make today "Good"
ਉਹ ਕਰੀਆਂ ਨੇ ਬੜੀਆਂ ਪੂਰੀਆਂ ਜੋ ਧਾਰੀਆਂ ਰਕਾਨੇ ਸੀ
uha karIAM ne ba.DIAM pUrIAM jo dhArIAM rakAne sI
Let's make today "Good"
ਮੈਂ ਅੜੀਆਂ ਬੜੀਆਂ ਗੱਲਾਂ ਨੇ ਫੜੀਆਂ
maiM a.DIAM ba.DIAM gallAM ne pha.DIAM
I have fulfilled many of those vows I once took, my lady
ਮੂਹਰੇ ਨੇ ਉਹ ਖੜ੍ਹੀਆਂ ਜੋ ਹੋਰਾਂ ਨਾਲ ਕਰੀਆਂ
mUhare ne uha kha.DhIAM jo horAM nAla karIAM
I stood my ground on many things and held onto my principles
ਆਖ਼ਿਰ ਨੂੰ ਬੱਲੀਏ ਉਡੀਕਦੀਆਂ ਮੜ੍ਹੀਆਂ
Akha਼ira nUM ballIe uDIkadIAM ma.DhIAM
The obstacles I face now are the ones I created for others before
ਵੇਖ ਕੇ ਸ਼ਿੰਗਾਰੀਆਂ ਮਿੱਟੀ 'ਚ ਪਈਆਂ ਸੜੀਆਂ
vekha ke sa਼iMgArIAM miTTI 'cha paIAM sa.DIAM
In the end, my girl, the cremation grounds are waiting for everyone
ਮੈਂ ਪੈਸੇ ਪਿੱਛੇ ਦੇਖੀਆਂ ਜ਼ਮੀਰਾਂ ਮਰੀਆਂ
maiM paise pichChe dekhIAM ja਼mIrAM marIAM
I’ve seen those who adorned themselves lying withered in the dust
ਬੰਦਾ ਮਰ ਜਾਂਦਾ ਜਦੋਂ ਲਿਖਤਾਂ ਨੇ ਮਰੀਆਂ
baMdA mara jAMdA jadoM likhatAM ne marIAM
I have seen consciences die for the sake of money
ਨੀ ਜੋ ਗਿਰਗਿਟ ਬਦਲੇ ਰੰਗ ਉਹ ਦੁਨੀਆ ਬਦਲੇ ਤੋਰ ਕੁੜੇ
nI jo giragiTa badale raMga uha dunIA badale tora ku.De
A man truly dies when his character and writings perish
ਇੱਥੇ ਜਿਉਂਦੇ ਤਾਅਨੇ ਹੋਰ ਤੇ ਲੋਕ ਮਰਿਆਂ ਆਖਣ ਹੋਰ ਕੁੜੇ
itthe jiuMde tAane hora te loka mariAM AkhaNa hora ku.De
Like chameleons changing colors, the world changes its gait, girl
ਉਹ ਕੀ ਕਿਸਮਤ ਨੇ ਦੇਣਾ ਬੱਲੀਏ ਨੀਤ ਦੇ ਨੰਗਾਂ ਨੂੰ
uha kI kisamata ne deNA ballIe nIta de naMgAM nUM
Here, people taunt you one way while you're alive and praise you differently when you're dead, girl
ਕਦੋਂ ਰੇਸਾਂ ਵਿਚ ਨੇ ਭੱਜਦੇ ਘੋੜੇ ਜਾਣੀ ਜੋ ਜੰਗਾਂ ਨੂੰ
kadoM resAM vicha ne bhajjade gho.De jANI jo jaMgAM nUM
What can destiny give to those who are beggars in their intentions?
ਕਦੋਂ ਰੇਸਾਂ ਵਿਚ ਨੇ ਭੱਜਦੇ ਘੋੜੇ ਜਾਣੀ ਜੋ ਜੰਗਾਂ ਨੂੰ
kadoM resAM vicha ne bhajjade gho.De jANI jo jaMgAM nUM
Horses meant for the battlefield don't bother running in petty races
ਉਹ ਪੈਸਾ ਦੇਖ ਨੀ ਜੱਟ ਨੇ ਯਾਰ ਛੱਡੇ
uha paisA dekha nI jaTTa ne yAra ChaDDe
Horses meant for the battlefield don't bother running in petty races
ਮੁੱਲ ਆਉਂਦਾ ਐ ਮੋੜਨਾ ਯਾਰੀਆਂ ਦਾ
mulla AuMdA ai mo.DanA yArIAM dA
This [Jatt] never abandoned his [Yaar] for the sake of money
ਕੀਤਾ ਵਾਰ ਨੀ ਅੱਜ ਤਾਈਂ ਮਾੜਿਆਂ 'ਤੇ
kItA vAra nI ajja tAIM mA.DiAM 'te
One must repay the debt of true loyalty
ਨੀ ਮੈਂ ਕਰਾਂ ਸ਼ਿਕਾਰ ਸ਼ਿਕਾਰੀਆਂ ਦਾ
nI maiM karAM sa਼ikAra sa਼ikArIAM dA
I have never attacked the weak to this day
I only hunt those who consider themselves the hunters