Na Ji Na

by Khan Bhaini

ਨਾ ਸਾਡੇ ਵਰਗੀ ਸੋਚ ਨਾ ਨਖ਼ਰੋ
nA sADe varagI socha nA nakha਼ro
Neither is our mindset like yours, nor our attitude, [Nakhro: a term for a stylish, high-maintenance woman]
ਨਈਂ ਹੋਣੀ ਅਪਰੋਚ ਨਾ ਨਖ਼ਰੋ
naIM hoNI aparocha nA nakha਼ro
You won’t be able to reach our level of approach, [Nakhro]
ਉਹ ਜੱਟ ਡੌਨ ਹੰਟ ਬੱਲੀਏ
uha jaTTa Dauna haMTa ballIe
That [Jatt: a member of the land-owning agricultural community known for pride and lifestyle] doesn’t hunt, my dear
ਤੂੰ ਪੰਪ ਜ਼ਰਾ ਬੋਝ ਨਾ ਨਖ਼ਰੋ
tUM paMpa ja਼rA bojha nA nakha਼ro
Don't try to pump up this heavy burden, [Nakhro]
ਉਹ ਕਿੰਨੀ ਵਾਰੀ ਦੱਸਿਆ ਐ ਕਿੰਨੀ ਵਾਰੀ ਦੱਸਣਾ ਪਊ
uha kiMnI vArI dassiA ai kiMnI vArI dassaNA paU
How many times have I told you, how many more times must I say?
ਕਿੰਨੀ ਵਾਰੀ ਦੱਸਿਆ ਐ ਕਿੰਨੀ ਵਾਰੀ ਦੱਸਣਾ ਪਊ
kiMnI vArI dassiA ai kiMnI vArI dassaNA paU
How many times have I told you, how many more times must I say?
ਸਾਡੇ ਲੇਖਾਂ 'ਚ ਬਿੱਲੋ ਪਿਆਰ ਕਿੱਥੇ ਆ
sADe lekhAM 'cha billo piAra kitthe A
Where is love written in our destiny, [Billo: a term of endearment for a beautiful girl, often implying light/hazel eyes]?
ਸਾਡੇ ਲੇਖਾਂ 'ਚ ਬਿੱਲੋ ਪਿਆਰ ਕਿੱਥੇ ਆ
sADe lekhAM 'cha billo piAra kitthe A
Where is love written in our destiny, [Billo]?
ਤੂੰ ਨਖ਼ਰੇ ਕਰੇਂਗੀ ਜੱਟ ਮਿੰਨਤਾਂ ਕਰੂਗਾ ਦੱਸ
tUM nakha਼re kareMgI jaTTa miMnatAM karUgA dassa
You’ll keep pouting and expect the [Jatt] to keep pleading?
ਐਨਾ ਬਿੱਲੋ ਭੋਲਾ ਤੇਰਾ ਯਾਰ ਕਿੱਥੇ ਆ
ainA billo bholA terA yAra kitthe A
When was [yours truly] ever that innocent, [Billo]?
ਭੈਣੀਏ ਦੇ ਖ਼ਾਨ ਦਾ ਜੋ ਕਰੇ ਸ਼ਿਕਾਰ
bhaiNIe de kha਼Ana dA jo kare sa਼ikAra
To hunt down the pride of the Khan from Bhaini, [Self-reference to the artist, Khan Bhaini]
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane: a term for a sharp, sophisticated woman]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ
terI akkha dI rakAne ainI mAra kitthe A
Does your eye really have that lethal range?
ਉਹ ਜਿੰਨਾ ਤੈਨੂੰ ਜਿੱਤਣਾ ਪਿਆਰਾ ਬੱਲੀਏ
uha jiMnA tainUM jittaNA piArA ballIe
The way winning you is dear to you, my girl
ਨੀ ਓਨੀ ਜੱਟ ਨੂੰ ਪਿਆਰੀ ਆਜ਼ਾਦੀ ਨਖ਼ਰੋ
nI onI jaTTa nUM piArI Aja਼AdI nakha਼ro
In that same way, freedom is dear to this [Jatt], [Nakhro]
ਸਾਰਾ ਦਿਨ ਬੇਬੀ ਬੇਬੀ ਰਹਿੰਦੀ ਕਰਦੀ
sArA dina bebI bebI rahiMdI karadI
All day long you keep calling me "baby, baby"
ਨੀ ਮੈਨੂੰ ਬੇਬੀ ਪਿੱਛੇ ਦਿਸਦੀ ਬਰਬਾਦੀ ਨਖ਼ਰੋ ਨੀ
nI mainUM bebI pichChe disadI barabAdI nakha਼ro nI
But I see only ruin hidden behind that "baby," [Nakhro]
ਮੈਨੂੰ ਬੇਬੀ ਪਿੱਛੇ ਦਿਸਦੀ ਬਰਬਾਦੀ ਨਖ਼ਰੋ ਨੀ
mainUM bebI pichChe disadI barabAdI nakha਼ro nI
I see only ruin hidden behind that "baby," [Nakhro]
ਮੈਨੂੰ ਬੇਬੀ ਪਿੱਛੇ ਦਿਸਦੀ
mainUM bebI pichChe disadI
I see only ruin hidden behind...
ਉਹ ਗੈਂਗਸਟਰ ਜੱਟ ਬੱਲੀਏ
uha gaiMgasaTara jaTTa ballIe
That gangster [Jatt], my girl
ਤੂੰ ਹੱਟ ਪਿੱਛੇ ਹੱਟ ਬੱਲੀਏ
tUM haTTa pichChe haTTa ballIe
You better back off, just step back, my girl
ਐ ਅੱਲ੍ਹੜਾਂ ਨਾਲ ਯਾਰੀ ਕੁੜੇ
ai allha.DAM nAla yArI ku.De
This friendship with young maidens, [Kudi: girl/maiden]
ਏਹ ਜੋ ਹੁੰਦੀ ਘੱਟ ਬੱਲੀਏ
eha jo huMdI ghaTTa ballIe
It's something that rarely lasts, my girl
ਉਹ ਵੈਲੀ ਬੰਦੇ ਨਾਲ ਪਿਆਰ ਚਾਰ ਦਿਨ ਦਾ ਬੁਖ਼ਾਰ
uha vailI baMde nAla piAra chAra dina dA bukha਼Ara
Love with an outlaw is just a four-day fever
ਵੈਲੀ ਬੰਦੇ ਨਾਲ ਪਿਆਰ ਚਾਰ ਦਿਨ ਦਾ ਬੁਖ਼ਾਰ
vailI baMde nAla piAra chAra dina dA bukha਼Ara
Love with an outlaw is just a four-day fever
ਹੁੰਦਾ ਲੋਹੇ ਉੱਤੇ ਹੁਸਨਾਂ ਦਾ ਵਾਰ ਕਿੱਥੇ ਆ
huMdA lohe utte husanAM dA vAra kitthe A
Where can the strike of beauty ever pierce through iron?
ਲੋਹੇ ਉੱਤੇ ਹੁਸਨਾਂ ਦਾ ਵਾਰ ਕਿੱਥੇ ਆ
lohe utte husanAM dA vAra kitthe A
Where can the strike of beauty ever pierce through iron?
ਤੂੰ ਨਖ਼ਰੇ ਕਰੇਂਗੀ ਜੱਟ ਮਿੰਨਤਾਂ ਕਰੂਗਾ ਦੱਸ
tUM nakha਼re kareMgI jaTTa miMnatAM karUgA dassa
You’ll keep pouting and expect the [Jatt] to keep pleading?
ਐਨਾ ਬਿੱਲੋ ਭੋਲਾ ਤੇਰਾ ਯਾਰ ਕਿੱਥੇ ਆ
ainA billo bholA terA yAra kitthe A
When was [yours truly] ever that innocent, [Billo]?
ਮਿੱਤਰਾਂ ਦਾ ਐਨਾ ਸੌਖਾ ਕਰ ਲੇਂ ਸ਼ਿਕਾਰ
mittarAM dA ainA saukhA kara leM sa਼ikAra
To hunt down [yours truly] so easily
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ
terI akkha dI rakAne ainI mAra kitthe A
Does your eye really have that lethal range?
ਉਹ ਸਾਡੇ ਕੋਲੋਂ ਕਿੱਥੇ ਚੌਂਕੀ ਹੁਸਨਾਂ ਦੀ ਭਰੀ ਹੋਣੀ ਆ
uha sADe koloM kitthe chauMkI husanAM dI bharI hoNI A
How could we ever stand guard at the altar of beauty?
ਸਾਡੇ ਕੋਲੋਂ ਕਿੱਥੇ ਚੌਂਕੀ ਹੁਸਨਾਂ ਦੀ ਭਰੀ
sADe koloM kitthe chauMkI husanAM dI bharI
How could we ever stand guard at the altar of beauty?
ਐ ਲੋੜੋਂ ਵੱਧ ਨੇ ਸਵੀਟ ਗੱਲਾਂ ਚੋਰ ਹੋਣੀਆਂ
ai lo.DoM vaddha ne savITa gallAM chora hoNIAM
These overly sweet words must be deceitful
ਨੀ ਅੱਜ ਹੋਰ ਤੇਰੇ ਕੰਨੀਂ ਕੱਲ੍ਹ ਹੋਰ ਹੋਣੀਆਂ
nI ajja hora tere kaMnIM kallha hora hoNIAM
Today they whisper in my ear, tomorrow they'll be in another's
ਕੰਮ ਅੰਡਰਗਰਾਊਂਡ ਮੱਤ ਹੁੰਦੀ ਕਿੱਥੇ ਬਾਊਂਡ
kaMma aMDaragarAUMDa matta huMdI kitthe bAUMDa
My work is underground, my mind is never bound
ਕਦੇ ਕਿੱਥੇ ਸਨੈਪਾਂ ਨੀ ਪੇਸ਼ ਹੋਣੀ ਆ ਨੀ
kade kitthe sanaipAM nI pesa਼ hoNI A nI
When would I ever show up in your [Snapchats]?
ਕਦੇ ਕਿੱਥੇ ਸਨੈਪਾਂ ਨੀ ਪੇਸ਼ ਹੋਣੀ ਆ ਨੀ
kade kitthe sanaipAM nI pesa਼ hoNI A nI
When would I ever show up in your [Snapchats]?
ਸਾਥੋਂ ਬੱਲੀਏ ਸਨੈਪਾਂ ਕਿੱਥੇ ਪਾ
sAthoM ballIe sanaipAM kitthe pA
Where would we even find the time for [Snapchats]?
ਪੈਜੂ ਲਾਈਫ਼ 'ਚ ਕਲੇਸ਼ ਬੱਲੀਏ
paijU lAIpha਼ 'cha kalesa਼ ballIe
Chaos will erupt in your life, my girl
ਐਸੇ ਖ਼ਾਬ ਨਾ ਤੂੰ ਦੇਖ ਬੱਲੀਏ
aise kha਼Aba nA tUM dekha ballIe
Don't harbor such dreams, my girl
ਪੈਰ ਪੈਰ ਉੱਤੇ ਮੌਤ ਲਿਖੀ ਆ
paira paira utte mauta likhI A
Death is written at every single step
ਕਸੂਤੇ ਬੜੇ ਲੇਖ ਬੱਲੀਏ
kasUte ba.De lekha ballIe
Our destiny is tangled and dark, my girl
ਨੀ ਜਿਵੇਂ ਬਾਰਡਰ 'ਤੇ ਫ਼ੌਜ ਰਹਿੰਦੀ ਡੇਂਜਰ 'ਚ ਡੋਜ਼
nI jiveM bAraDara 'te pha਼auja rahiMdI DeMjara 'cha Doja਼
Like an army at the border, living on a dangerous dose
ਜਿਵੇਂ ਬਾਰਡਰ 'ਤੇ ਫ਼ੌਜ ਰਹਿੰਦੀ ਡੇਂਜਰ 'ਚ ਡੋਜ਼
jiveM bAraDara 'te pha਼auja rahiMdI DeMjara 'cha Doja਼
Like an army at the border, living on a dangerous dose
ਹੋਣੀ ਤੇਰੇ ਪਿੱਛੇ ਓਨੀ ਤਿਆਰ ਕਿੱਥੇ ਆ
hoNI tere pichChe onI tiAra kitthe A
Where is the time to get ready and follow you?
ਸਾਡੀ ਗੇੜੀਆਂ ਘੁਮਾਉਣ ਵਾਲੀ ਕਾਰ ਕਿੱਥੇ ਆ
sADI ge.DIAM ghumAuNa vAlI kAra kitthe A
Where is the car that would just cruise around for you?
ਤੂੰ ਨਖ਼ਰੇ ਕਰੇਂਗੀ ਜੱਟ ਮਿੰਨਤਾਂ ਕਰੂਗਾ ਦੱਸ
tUM nakha਼re kareMgI jaTTa miMnatAM karUgA dassa
You’ll keep pouting and expect the [Jatt] to keep pleading?
ਐਨਾ ਬਿੱਲੋ ਭੋਲਾ ਤੇਰਾ ਯਾਰ ਕਿੱਥੇ ਆ
ainA billo bholA terA yAra kitthe A
When was [yours truly] ever that innocent, [Billo]?
ਭੈਣੀਏ ਦੇ ਖ਼ਾਨ ਦਾ ਜੋ ਕਰੇ ਸ਼ਿਕਾਰ
bhaiNIe de kha਼Ana dA jo kare sa਼ikAra
To hunt down the pride of the Khan from Bhaini, [Self-reference to the artist, Khan Bhaini]
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ
terI akkha dI rakAne ainI mAra kitthe A
Does your eye really have that lethal range?
ਤੂੰ ਨਖ਼ਰੇ ਕਰੇਂਗੀ ਜੱਟ ਮਿੰਨਤਾਂ ਕਰੂਗਾ ਦੱਸ
tUM nakha਼re kareMgI jaTTa miMnatAM karUgA dassa
You’ll keep pouting and expect the [Jatt] to keep pleading?
ਐਨਾ ਬਿੱਲੋ ਭੋਲਾ ਤੇਰਾ ਯਾਰ ਕਿੱਥੇ ਆ
ainA billo bholA terA yAra kitthe A
When was [yours truly] ever that innocent, [Billo]?
ਮਿੱਤਰਾਂ ਦਾ ਐਨਾ ਸੌਖਾ ਕਰ ਲੇਂ ਸ਼ਿਕਾਰ
mittarAM dA ainA saukhA kara leM sa਼ikAra
To hunt down [yours truly] so easily
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ ਨੀ
terI akkha dI rakAne ainI mAra kitthe A nI
Does your eye really have that lethal range, [Rakane]?
ਤੇਰੀ ਅੱਖ ਦੀ ਰਕਾਨੇ ਐਨੀ ਮਾਰ ਕਿੱਥੇ ਆ
terI akkha dI rakAne ainI mAra kitthe A
Does your eye really have that lethal range?

Share

More by Khan Bhaini

View all songs →