Naam Sunuga

by Khan Bhaini

ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.
ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.
ਨੀ ਹੋਰ ਕੀ ਆਪਣੇ ਬਾਰੇ ਦੱਸਾਂ ਆਪ ਗੋਰੀਏ
nI hora kI ApaNe bAre dassAM Apa gorIe
What else should I tell you about myself, fair one? [Goriye: a term of endearment for a fair-skinned beautiful woman]
ਝੂਠ ਬੋਲਣਾ ਤਾਂ ਹੁੰਦਾ ਪਾਪ ਗੋਰੀਏ
jhUTha bolaNA tAM huMdA pApa gorIe
To tell a lie would be a sin, fair one.
ਗਾਣੇ ਮਿੱਤਰਾਂ ਦੇ ਸੁਣ ਲਈ ਜੇ ਜਾਣਨੀ ਡਿਟੇਲ
gANe mittarAM de suNa laI je jANanI DiTela
Just listen to yours truly's [Mitran: this friend/yours truly] songs if you want the details,
ਬਹੁਤੇ ਜ਼ਿੰਦਗੀ 'ਚ ਰੱਖੇ ਨੀ ਮੈਂ ਰਾਜ਼ ਗੋਰੀਏ
bahute ja਼iMdagI 'cha rakkhe nI maiM rAja਼ gorIe
I haven't kept many secrets in my life, fair one.
ਆਪ ਘੱਟ ਹੀ ਸੁਣਾਂਗੇ ਤੈਨੂੰ ਬੋਲਦੇ ਰਕਾਨੇ
Apa ghaTTa hI suNAMge tainUM bolade rakAne
You'll rarely hear me speaking for myself, my lady, [Rakane: a term of endearment for a graceful, cultured woman]
ਸਾਡੇ ਹੱਕ ਵਿਚ ਬੋਲਦਾ ਆਵਾਮ ਸੁਣੂਗਾ
sADe hakka vicha boladA AvAma suNUgA
You will hear the public speaking in my favor.
ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.
ਓ ਆਪਾਂ ਦਿਲ ਦੀ ਸੁਣੀਦੀ ਗੋਰੀਏ
o ApAM dila dI suNIdI gorIe
I only listen to my heart, fair one,
ਤੇ ਕੰਮ ਲੈਂਨੇ ਆਂ ਦਿਮਾਗ ਕੋਲੋਂ ਨੀ
te kaMma laiMne AM dimAga koloM nI
And I take work from my mind, girl. [Ni: a gender-specific vocative used to address a woman directly]
ਸਾਨੂੰ ਵੈਰ ਨੇ ਪਸੰਦ ਗੋਰੀਏ
sAnUM vaira ne pasaMda gorIe
I have a taste for rivalries, fair one,
ਬੰਦੇ ਖੱਚਾਂ ਦੀ ਲਿਹਾਜ਼ ਕੋਲੋਂ ਨੀ
baMde khachchAM dI lihAja਼ koloM nI
But I have no regard for treacherous, lowly people.
ਓ ਬਾਕੀ ਕੌਣ ਕੀ ਆ ਕਹਿੰਦਾ ਨੀ ਮੈਂ ਘੱਟ ਹੀ ਸੁਣਦਾ
o bAkI kauNa kI A kahiMdA nI maiM ghaTTa hI suNadA
I rarely listen to what others have to say,
ਸੀ ਜੋ ਕੱਲ੍ਹ ਦਾ ਜਵਾਕ ਨੀ ਸ਼ਿਕਾਰੀ ਹੁਣ ਦਾ
sI jo kallha dA javAka nI sa਼ikArI huNa dA
The one who was a mere kid yesterday is a hunter now.
ਕੰਮ ਗੇੜੀ ਵਾਲਾ ਚੱਲੀ ਜਾਂਦਾ ਉਹਦੇ ਸਿਰ 'ਤੇ
kaMma ge.DI vAlA challI jAMdA uhade sira 'te
The street-cruising lifestyle runs on his own terms,
ਮੁੰਡਾ ਫੇਮ ਲਈ ਨੀ ਬੱਲੀਏ ਸਕੀਮਾਂ ਬੁਣਦਾ
muMDA phema laI nI ballIe sakImAM buNadA
This boy doesn't weave schemes just to gain fame.
ਹੁਣ ਦੁੱਕੀ-ਤਿੱਕੀ ਸੁਣਦੀ ਜੋ ਬੇਤੁਕੀ ਨੀ
huNa dukkI-tikkI suNadI jo betukI nI
The world listens to the nonsensical noise of the nobodies,
ਬੰਦਾ ਚੱਜ ਦਾ ਕੋਈ ਭੈਣੀ ਵਾਲਾ ਖ਼ਾਨ ਸੁਣੂਗਾ
baMdA chajja dA koI bhaiNI vAlA kha਼Ana suNUgA
But they will hear the meaningful words of Khan from Bhaini. [Self-reference to the artist/lyricist Khan Bhaini]
ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.
ਨੀ ਮੈਂ ਰੱਖਦਾ ਜੇ ਪੈਰ ਕਦੇ ਰੇਸ 'ਤੇ
nI maiM rakkhadA je paira kade resa 'te
If I ever put my foot down on the race-pedal,
ਰਹਿੰਦੀ ਰੌਣਕ ਨਾ ਬੜਿਆਂ ਦੇ ਫ਼ੇਸ 'ਤੇ
rahiMdI rauNaka nA ba.DiAM de pha਼esa 'te
The smiles vanish from many people's faces.
ਹਾਈ ਚੱਲ ਰੋਜ਼ ਗਾਣੇ ਸਾਲ ਵਿਚ ਇੱਕ ਦੋ
hAI challa roja਼ gANe sAla vicha ikka do
I drop only a couple of high-vibe songs a year,
ਬਿਕੌਜ਼ ਮੁੰਡਾ ਲਿਖਦਾ ਨੀ ਬਿਜ਼ਨੈੱਸ ਬੇਸ 'ਤੇ
bikauja਼ muMDA likhadA nI bija਼naissa besa 'te
Because this boy doesn't write songs based on business.
ਨੀ ਨਾ ਪ੍ਰੌਪਰਟੀ ਖਰੀਦੀ ਨਾ ਮਕਾਨ ਗਿਣਿਆ
nI nA prauparaTI kharIdI nA makAna giNiA
I haven't kept count of properties or houses I've bought,
ਪੈਸਾ ਦੇ ਕੇ ਨੀ ਕਿਸੇ 'ਤੇ ਅਹਿਸਾਨ ਗਿਣਿਆ
paisA de ke nI kise 'te ahisAna giNiA
Nor have I counted the favors done for others with money.
ਓ ਕਿੰਨਾ ਉੱਚਾ ਕਿੰਨਾ ਡੂੰਘਾ ਮੈਂ ਅੰਦਾਜ਼ਾ ਨੀ ਓ ਕੋਈ
o kiMnA uchchA kiMnA DUMghA maiM aMdAja਼A nI o koI
There is no measure for how high or deep I am,
ਉਂਝ ਬੜਿਆਂ ਨੇ ਭੈਣੀ ਵਾਲਾ ਖ਼ਾਨ ਮਿਣਿਆ
uMjha ba.DiAM ne bhaiNI vAlA kha਼Ana miNiA
Though many have tried to measure the worth of Khan from Bhaini. [Self-reference to the artist Khan Bhaini]
ਓ ਦਿਲ ਵੱਡਾ ਛੋਟੇ ਘਰ ਜਾਨ ਵਾਰੀ ਦੀ ਆ ਪਰ
o dila vaDDA ChoTe ghara jAna vArI dI A para
The heart is big, even if the house is small, and I'd die for my loved ones,
ਸਾਡੇ ਮੂੰਹੋਂ ਨਾ ਰਕਾਨੇ ਜਾਨ-ਜਾਨ ਸੁਣੂਗਾ
sADe mUMhoM nA rakAne jAna-jAna suNUgA
But you won't hear me saying "sweetheart" every second, my lady. [Rakane: a term of endearment for a graceful, cultured woman]
ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.
ਹਾਈ ਲੋਕੀ ਚੱਲਦੇ ਟਰੈਂਡ ਨਾਲ ਨੀ
hAI lokI challade TaraiMDa nAla nI
People follow the latest trends, [Ni: a gender-specific vocative used to address a woman directly]
ਤੇ ਮੈਂ ਸ਼ੌਂਕ ਨਾਲ ਚੱਲਾਂ ਗੋਰੀਏ
te maiM sa਼auMka nAla challAM gorIe
But I move according to my own passion, fair one.
ਮੇਰੀ ਘੜੀ ਮੇਰੇ ਬੂਟ ਮੇਰਾ ਗੁੱਚੀ ਮੇਰਾ ਸੂਟ
merI gha.DI mere bUTa merA guchchI merA sUTa
My watch, my boots, my Gucci, my suit,
ਇਹ ਤਾਂ ਛੋਟੀਆਂ ਨੇ ਗੱਲਾਂ ਗੋਰੀਏ
iha tAM ChoTIAM ne gallAM gorIe
These are just trivial matters, fair one.
ਹਾਈ ਸਿੱਧਾ ਏਮ ਤੇ ਨਿਸ਼ਾਨਾ ਟੇਢਾ ਮੋੜ ਨੀ ਕੋਈ
hAI siddhA ema te nisa਼AnA TeDhA mo.Da nI koI
The aim is straight and the target is set, no turning back,
ਸਾਡੀ ਗੱਡੀ ਨੂੰ ਨਾ ਜਾਣੇ ਐਸੀ ਰੋਡ ਨੀ ਕੋਈ
sADI gaDDI nUM nA jANe aisI roDa nI koI
There isn't a road that our car hasn't conquered.
ਨੀ ਮੈਂ ਰਾਜਾ ਜਾਂ ਮਲੰਗ ਮੁੱਠੀ ਰੱਖੀਦੀ ਆ ਬੰਦ
nI maiM rAjA jAM malaMga muTThI rakkhIdI A baMda
Whether I am a king or a nomad, [Malang: a carefree, wandering mystic or nomad] I keep my fist closed,
ਹੱਥ ਹਰ ਥਾਂ 'ਤੇ ਖੋਲ੍ਹਣ ਦੀ ਲੋੜ ਨੀ ਕੋਈ
hattha hara thAM 'te kholhaNa dI lo.Da nI koI
There is no need to show my hand everywhere.
ਓ ਜਿਹਨੂੰ ਅੱਜ-ਕੱਲ੍ਹ ਕਰੇ ਕੋਈ ਪੁੱਛ ਰਕਾਨੇ
o jihanUM ajja-kallha kare koI puchCha rakAne
The one whom everyone seeks advice from today, my lady, [Rakane: a term of endearment for a graceful woman]
ਬਾਹਰ ਲੋਕਾਂ ਨੂੰ ਉਹ ਵੰਡਦਾ ਗਿਆਨ ਸੁਣੂਗਾ
bAhara lokAM nUM uha vaMDadA giAna suNUgA
You will hear him distributing wisdom to the masses.
ਓ ਚੋਟੀ ਦੀਆਂ ਨਾਰਾਂ ਵਿਚ
o choTI dIAM nArAM vicha
Among the elite beauties,
ਟੌਪ ਦੇ ਸਿਤਾਰਾਂ ਵਿਚ
Taupa de sitArAM vicha
And the top-tier stars,
ਚਰਚਾ ਮੁੰਡੇ ਦਾ ਤੈਨੂੰ ਆਮ ਸੁਣੂਗਾ
charachA muMDe dA tainUM Ama suNUgA
You will hear this boy's name being common talk.
ਮੂੰਹੋਂ ਨੀ ਨਿਆਣਿਆਂ ਤੇ ਓਵਰ ਸਿਆਣਿਆਂ ਦੇ
mUMhoM nI niANiAM te ovara siANiAM de
From the mouths of children and the overly wise, [Ni: a gender-specific vocative used to address a woman directly]
24 ਘੰਟੇ ਗੱਭਰੂ ਦਾ ਨਾਮ ਸੁਣੂਗਾ
24 ghaMTe gabbharU dA nAma suNUgA
You will hear this young man's [Gabru: a spirited, young, and fit man] name 24 hours a day.

Share

More by Khan Bhaini

View all songs →