Non Stop
by Khan Bhaini
ਓ ਕਦੇ ਰਾਜਾ ਕਦੇ ਕੁੱਲੀ ਚਿਣਾਂ ਕੱਖ ਹੁੰਦੇ
o kade rAjA kade kullI chiNAM kakkha huMde
Oh, sometimes a king, sometimes building a hut from mere straw
ਸਾਂਭ ਕੇ ਨਾ ਰੱਖ ਡੇਲੀ ਡਿੱਗਦੇ ਆ ਲੱਖ
sAMbha ke nA rakkha DelI Diggade A lakkha
Don't hoard your wealth too tight, millions fall every day
ਛੱਡ ਇਹ ਤਾਂ ਗੱਲ ਵੱਖ
ChaDDa iha tAM galla vakkha
Leave that aside, that’s a different matter
ਨੀ ਰੁਪਇਆਂ ਦਾ ਕੀ ਰੋਲ
nI rupaiAM dA kI rola
[Ni: a gender-specific vocative used to address a woman directly] what’s the big deal about money?
ਗੋਲ ਕੀ ਐ ਤੇਰੇ ਕੋਲ
gola kI ai tere kola
What matters is the heart you have within
ਜੱਟ ਬੈਠਾ ਤੇਰੇ ਕੋਲ
jaTTa baiThA tere kola
This [Jatt: a member of the land-owning agricultural community known for pride and lifestyle] is sitting right beside you
ਤੂੰ ਨਾ ਸੈਨੋਰੀਟਾ ਡੋਲ
tUM nA sainorITA Dola
Don't lose your balance, Senorita
ਡਿੱਗੀ ਖੋਲ੍ਹ ਦੱਸੀ ਕੇਰਾਂ ਡੇਰਾ
DiggI kholha dassI kerAM DerA
Open the trunk and tell me once where we're heading
ਡਾਂਗ ਤੇ ਆ ਮੇਰਾ
DAMga te A merA
I rely on my [Dang: a traditional thick wooden staff/stick used for authority or defense]
ਸਾਥ ਚਾਹੀਦਾ ਏ ਤੇਰਾ
sAtha chAhIdA e terA
All I need is your company
ਚਿਹਰਾ ਜੱਟ ਦਾ ਬਥੇਰਾ
chiharA jaTTa dA batherA
This [Jatt's] face is enough of a guarantee
ਕੰਮ ਕਿਹੜਾ ਵੱਸੋਂ ਬਾਹਰ
kaMma kiha.DA vassoM bAhara
What task is beyond my reach?
ਜਾਂਦੇ ਲੇਖਾਂ ਤੋਂ ਜੋ ਹਾਰ ਆਉਂਦੇ
jAMde lekhAM toM jo hAra AuMde
Those who accept defeat from their fate
ਉਹਨਾਂ 'ਚੋਂ ਨੀ ਯਾਰ
uhanAM 'choM nI yAra
[Yours truly] is certainly not one of them
ਕੋਲ ਆਈਡੀਆ ਹਜ਼ਾਰ
kola AIDIA haja਼Ara
I have a thousand ideas in mind
ਆਰ-ਪਾਰ ਦੀ ਆ ਗੇਮ
Ara-pAra dI A gema
This is a game of "do or die"
ਮੇਰਾ ਇੱਕੋ ਰੂਲ ਸੇਮ
merA ikko rUla sema
I have one consistent rule
ਕਰਨ ਲੱਗ ਨਾ ਬਲੇਮ ਮੈਂ ਤੇ ਕਿਸੇ ਦਾ ਨੀ ਫੇਮ
karana lagga nA balema maiM te kise dA nI phema
Don't start blaming me, I don't chase anyone's fame
ਮਿੱਤਰਾਂ ਦਾ ਬਹੁਤ ਕਿਹੜੀ ਗੱਲ ਦਾ ਏ ਡਾਊਟ
mittarAM dA bahuta kiha.DI galla dA e DAUTa
[Yours truly] has plenty, what is there to doubt?
ਮੇਰੇ ਸੁਪਨੇ ਅਲੌਟ
mere supane alauTa
My dreams are vast
ਸਾਲੀ ਜ਼ਿੰਦਗੀ ਆ ਸ਼ਾਰਟ
sAlI ja਼iMdagI A sa਼AraTa
This [Saali: Playful taunt/expletive used here to describe life's trickery] life is short
ਤੇ ਮੈਂ ਨਾਟ ਆਊਟ ਜਾਣਾ ਜੱਗ ਤੋਂ
te maiM nATa AUTa jANA jagga toM
And I intend to leave this world "not out"
ਭੇਤੀ ਮੁੰਡਾ ਦੁਨੀਆ ਦੀ ਰਗ-ਰਗ ਤੋਂ
bhetI muMDA dunIA dI raga-raga toM
This lad knows the pulse of every vein in this world
ਜੀਹਨੇ ਇੱਕੋ ਹੋਵੇ ਤੇਜ਼ੀ ਜਿਹਾ ਯਾਰ ਖੱਟਿਆ
jIhane ikko hove teja਼I jihA yAra khaTTiA
The one who has earned a sharp [Yaar: close friend/brother; carries significant weight regarding loyalty] like me
ਓਹਨੇ ਲੈਣਾ ਕੀ ਰਿਕਾਨੇ ਦੱਸ ਬਾਹਲੇ ਬੱਗ ਤੋਂ
ohane laiNA kI rikAne dassa bAhale bagga toM
What use does he have, [Rikaney: a term for a graceful, sophisticated woman], for a swarm of pests?
ਅੱਗ ਲਾਈ ਅੱਖਾਂ ਜਾਣਿਆਂ ਮਚਾਈ ਮੈਂ ਗਰਾਰੀ
agga lAI akkhAM jANiAM machAI maiM garArI
I’ve set a fire with my eyes, [Yours truly] has [Garari Adh Gai: stubbornly fixated]
ਜਿੱਥੇ ਅੜਾਈ ਡਾਂਗ ਕੇ ਗੋਡੇ ਨੀ ਲਵਾਈ
jitthe a.DAI DAMga ke goDe nI lavAI
Where I’ve planted my staff, I’ve made opponents bow their knees
ਖ਼ੌਫ਼ ਬੰਦੇ ਦਾ ਨੀ ਰਾਈ
kha਼aupha਼ baMde dA nI rAI
I have no fear of man
ਰੱਬ ਦੇ ਆ ਦੇਣਦਾਰ
rabba de A deNadAra
I am only accountable to God
ਜ਼ਿੰਦਗਾਨੀ ਦਿਨ ਚਾਰ
ja਼iMdagAnI dina chAra
Life is only four days long
ਹਾਰ ਜਿੱਤ ਉਹਦੇ ਹੱਥ
hAra jitta uhade hattha
Victory and defeat are in His hands
ਰਿਹਾ ਹੱਥ ਪੱਲਾ ਮਾਰ-ਮਾਰ
rihA hattha pallA mAra-mAra
I've kept moving, striving with all my might
ਕਰਦੇ ਆਂ ਡੀਪ
karade AM DIpa
I dive deep into what I do
ਮੇਰਾ ਵੈਪਨ ਨੇ ਗੀਤ
merA vaipana ne gIta
My songs are my weapons
ਗੱਲਾਂ ਕਰਦਾ ਨੀ ਚੀਪ
gallAM karadA nI chIpa
I don't engage in cheap talk
ਤਾਂਹੀਓਂ ਵਰਤੀ ਨਹੀਂ ਬੀਪ
tAMhIoM varatI nahIM bIpa
That's why I've never needed a "beep" [censor]
ਸਾਡੇ ਤੇ ਜੋ ਲਾਉਣ ਵੈਰ
sADe te jo lAuNa vaira
Those who harbor enmity against us
ਬਿਨਾਂ ਗੱਲੋਂ ਪਾਉਣ
binAM galloM pAuNa
And pick fights for no reason
ਕੇਰਾਂ ਸਿੱਧੇ ਮੱਥੇ ਆਉਣ
kerAM siddhe matthe AuNa
Should come and face me head-on just once
ਪਤਾ ਲੱਗ ਜੂ ਮੈਂ ਕੌਣ
patA lagga jU maiM kauNa
Then they'll realize exactly who I am
ਕਿੰਨੇ ਪਾਣੀ 'ਚ ਆ ਨਾਰੇ
kiMne pANI 'cha A nAre
How deep the water is, [Naare: term for a woman/maiden]
ਦੇਖ ਚੜ੍ਹ ਕੇ ਚੁਬਾਰੇ
dekha cha.Dha ke chubAre
Look from the heights of the terrace
ਬਾਹਲਾ ਉੱਡਦੇ ਸੀ ਜਿਹੜੇ
bAhalA uDDade sI jiha.De
Those who were flying too high
ਪੈ ਗਏ ਖੰਭ ਜੇ ਖਿਲਾਰੇ
pai gae khaMbha je khilAre
Have had their wings scattered on the ground
ਵਾਰ-ਵਾਰ ਮੁੜ ਆਉਣਾ
vAra-vAra mu.Da AuNA
I'll keep coming back again and again
ਇੱਕੋ ਲਾਈਫ਼ ਸਿਰਾ ਲਾਉਣਾ
ikko lAIpha਼ sirA lAuNA
I’ll make this one life a masterpiece
ਅੱਪਾਂ ਡੰਗ ਨੀ ਟਪਾਉਣਾ
appAM DaMga nI TapAuNA
I’m not here just to pass the time
ਪੈਜੇ [?] 'ਚ ਜੇ ਜਿਉਣਾ
paije [?] 'cha je jiuNA
If one must live in [?]
ਏਸ ਜਿਉਣ ਨਾਲੋਂ ਚੰਗਾ ਏ ਮਰੇ
esa jiuNa nAloM chaMgA e mare
Then it's better to die than to live like that
ਉਹ ਲੱਡੂ ਪਲੇਅਰ ਜਿਹੜਾ ਹਾਰ ਤੋਂ ਡਰੇ
uha laDDU paleara jiha.DA hAra toM Dare
He's a "laddu" [weak/amateur] player who fears defeat
ਪਰੇ ਤੋਂ ਪਰੇ ਆ ਕਹਿੰਦੇ ਬੈਠੀ ਦੁਨੀਆ
pare toM pare A kahiMde baiThI dunIA
They say there are people greater than the greatest
ਇੱਥੋਂ ਖਾਲੀ ਹੱਥ ਤੁਰ ਗਏ ਖਰੇ ਤੋਂ ਖਰੇ
itthoM khAlI hattha tura gae khare toM khare
But even the most elite have left this world empty-handed
ਘਰੇ ਬੈਠੇ ਜਿਹੜੇ ਦਿੰਦੇ ਆ ਸਲਾਹਾਂ
ghare baiThe jiha.De diMde A salAhAM
Those who sit at home and offer unsolicited advice
ਨੇ ਫੈਲਾਉਂਦੇ ਅਫ਼ਵਾਹਾਂ
ne phailAuMde apha਼vAhAM
And spread baseless rumors
ਇੱਕੋ ਉਹਨਾਂ ਦਾ ਏ ਹੱਲ
ikko uhanAM dA e halla
There is only one solution for them
ਜੁੱਤੀ ਲਾ ਕੇ ਪਹਿਲਾਂ ਵਾਹਾਂ
juttI lA ke pahilAM vAhAM
First, I'll strike them with my shoes
ਫਿਰ ਪੁੱਛਾਂ ਕੀ ਕਸੂਰ
phira puchChAM kI kasUra
Then I'll ask what their fault was
ਕਦੇ ਕੀਤਾ ਨੀ ਗਰੂਰ
kade kItA nI garUra
I have never been boastful
ਬੜੇ ਪੰਨੇ ਆ ਜ਼ਰੂਰ
ba.De paMne A ja਼rUra
But I have many chapters to my story
ਕਿਉਂਕਿ ਪਿੱਛਾ ਸੰਗਰੂਰ
kiuMki pichChA saMgarUra
Because my roots are in Sangrur
ਬੜੀ ਦੂਰ ਤੋਂ ਪਛਾਣੇ ਬੰਦੇ ਨੀਤਾਂ ਦੇ ਟਿਕਾਣੇ
ba.DI dUra toM paChANe baMde nItAM de TikANe
I recognize people’s true intentions from afar
ਨੀ ਪੁਰਾਣੇ ਅਸੀਂ ਪਾਪੀ ਐਵੇਂ ਜਾਣੀ ਨਾ ਨਿਆਣੇ
nI purANe asIM pApI aiveM jANI nA niANe
[Ni] we are old players, don't mistake us for children
ਜ਼ਹਿਰੀ ਉੱਡਣੇ ਆ ਸੱਪ
ja਼hirI uDDaNe A sappa
We are venomous flying snakes
ਛੇਤੀ ਹੁੰਦੇ ਕਿਥੇ ਨੱਪ
ChetI huMde kithe nappa
We aren't easily suppressed
ਲੱਤਾਂ ਖਿੱਚਣ ਬਥੇਰੇ
lattAM khichchaNa bathere
Many try to pull my legs
ਜਾਵਾਂ ਉੱਤੋਂ ਦੀ ਮੈਂ ਟੱਪ
jAvAM uttoM dI maiM Tappa
But I simply leap over them
ਅੱਪ ਡਾਊਨ ਦੇਖੇ ਬੜੇ
appa DAUna dekhe ba.De
I've seen many ups and downs
ਕਦੇ ਧੁੱਪ ਕਦੇ ਕੜ੍ਹੇ
kade dhuppa kade ka.Dhe
Sometimes burning sun, sometimes harsh storms
ਸਿੱਖੇ ਭੱਜਣਾ ਨੀ ਲੜੇ
sikkhe bhajjaNA nI la.De
I never learned to run, I only learned to fight
ਖੜ੍ਹੇ ਤਾਂਹੀ ਆ ਜੇ ਅੜੇ
kha.Dhe tAMhI A je a.De
I'm still standing because I stayed stubborn
ਕੋਕੇ ਜੜੇ ਹਿੱਕ ਜ਼ੋਰ
koke ja.De hikka ja਼ora
I've achieved success through the strength of my chest
ਤੋਰ ਸਾਡੀ ਚੀਜ਼ੋ ਲੋਰ
tora sADI chIja਼o lora
My gait has its own intoxication
ਕਾਪੀ ਕਰਦੇ ਆ ਸ਼ੋਰ
kApI karade A sa਼ora
The copycats just make noise
ਤੇ ਮੈਂ ਕਰਦਾ ਨੀ ਗ਼ੌਰ
te maiM karadA nI ga਼aura
And I don't pay them any mind
ਨਾਲ ਸੁਣੀ ਟੱਪਾ ਆਖਰੀ ਕੁੜੇ
nAla suNI TappA AkharI ku.De
Listen to the final verse, [Kudiye: Ni/Nee: a gender-specific vocative used to address a woman directly]
ਬਾਹਲੀ ਸ਼ੋਸ਼ੇਬਾਜ਼ੀ ਮਿੱਤਰਾਂ ਨੂੰ ਰਾਸ ਨੀ ਕੁੜੇ
bAhalI sa਼osa਼ebAja਼I mittarAM nUM rAsa nI ku.De
[Yours truly] doesn't care for excessive showboating
ਕਰਾਂ ਅੱਜ ਵੀ ਟ੍ਰੈਵਲ ਇਕੋਨਮੀ ਕਲਾਸ
karAM ajja vI Traivala ikonamI kalAsa
Even today I travel in economy class
ਪਰ ਮਿੱਤਰਾਂ ਦੀ ਕੌਮ ਨੀ ਕਲਾਸ ਨੀਵੀਂ
para mittarAM dI kauma nI kalAsa nIvIM
But the [Jatt] community's class is never low
ਜਦ ਲਿਖਣ ਲੱਗਾ ਮੈਂ ਮੂੰਹ ਬੰਦ ਕਰਤਾ ਬੜਿਆਂ ਦੇ
jada likhaNa laggA maiM mUMha baMda karatA ba.DiAM de
When I started writing, I silenced many mouths
ਹਾਏ ਫਿਰ ਜੱਟ ਟਾਈਮ ਤੂੰ ਮਨਾ ਨੋਟ ਕਰੇ ਮੁਟਿਆਰੇ
hAe phira jaTTa TAIma tUM manA noTa kare muTiAre
Hey, [Kudi: girl/maiden], now you should note down the [Jatt's] time
ਹਾਏ ਫੋਟੋ ਖਿੱਚ ਅੱਖੀਆਂ ਨਾਲ ਸਾਂਭ ਕੇ ਦਿਲ ਵਿੱਚ ਰੱਖ ਲੈ ਨੀ
hAe phoTo khichcha akkhIAM nAla sAMbha ke dila vichcha rakkha lai nI
Hey, take a photo with your eyes and keep it safe in your heart
ਗੱਭਰੂ ਕਿਸਮਤ ਦੇ ਨਾਲ ਮਿਲਦਾ ਫਿਰ ਦੁਬਾਰੇ
gabbharU kisamata de nAla miladA phira dubAre
A lad like this is only found again through great fortune
ਨੀ ਗੱਭਰੂ ਕਿਸਮਤ ਦੇ ਨਾਲ ਮਿਲਦਾ ਫਿਰ ਦੁਬਾਰੇ
nI gabbharU kisamata de nAla miladA phira dubAre
[Ni] a lad like this is only found again through great fortune