Numb
by Khan Bhaini
ਓ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜਿਗਰਾ ਜੈਸਾ ਪਿਆਰ ਤੂੰ ਕਰਿਆ
o dila kaMbiA nI terA billo kaisA hoNA jigarA jaisA piAra tUM kariA
O, did your heart not tremble, [Billo: a term of endearment for a beautiful girl, often implying light/hazel eyes], what kind of iron will must you have to love the way you did?
ਹਾਸੇ ਹੌਸਲੇ ਆ ਜਾਲੀ ਜੇ ਪਾ ਜ਼ਿੰਦਗੀ ਆ ਖ਼ਾਲੀ ਮਨ ਰਹਿੰਦਾ ਭਰਿਆ
hAse hausale A jAlI je pA ja਼iMdagI A kha਼AlI mana rahiMdA bhariA
Wearing a web of fake laughter and courage, while life remains hollow and the mind stays heavy.
ਅੱਖ ਦੀ ਰੂਹ ਫ਼ੀਲ ਵੀ ਹੋਊ ਕੋਈ ਆਪਣਾ ਅੱਜ ਜ਼ਲੀਲ ਵੀ ਹੋਊ
akkha dI rUha pha਼Ila vI hoU koI ApaNA ajja ja਼lIla vI hoU
The soul in your eyes will feel it too, someone dear to you will be humiliated today.
ਭੋਲੇਪਨ ਨਾਲ ਢੱਕਿਆ ਸੀ ਜੋ ਚਿਹਰਾ ਤੇਰਾ ਰਜ਼ੀਲ ਵੀ ਹੋਊ
bholepana nAla DhakkiA sI jo chiharA terA raja਼Ila vI hoU
That face of yours, once veiled in innocence, will be revealed as [Razeel: vile/despicable].
ਹਾਏ ਮਰਦੀ ਨੀ ਹੋਣਾ ਸਭ ਤੋਂ ਪਹਿਲਾਂ ਹੋਣਾ ਜਿੱਥੇ ਵਾਰ ਤੂੰ ਕਰਿਆ
hAe maradI nI hoNA sabha toM pahilAM hoNA jitthe vAra tUM kariA
Oh, you wouldn't have died; you would have been the first to strike where you aimed your blow.
ਤੇਰਾ ਸ਼ਹਿਰ ਜਿਹੜੇ ਸ਼ਿਕਾਇਤਾਂ ਤੋਂ ਡੱਕਦੀ ਸੀ ਹੋਣਾ ਉਹ ਸ਼ਿਕਾਰ ਤੂੰ ਕਰਿਆ
terA sa਼hira jiha.De sa਼ikAitAM toM DakkadI sI hoNA uha sa਼ikAra tUM kariA
The city you used to shield from complaints, you have now made it your prey.
ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜਿਗਰਾ ਜੈਸਾ ਪਿਆਰ ਤੂੰ ਕਰਿਆ
dila kaMbiA nI terA billo kaisA hoNA jigarA jaisA piAra tUM kariA
O, did your heart not tremble, [Billo: a term of endearment for a beautiful girl], what kind of iron will must you have to love the way you did?
ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜਿਗਰਾ ਜੈਸਾ ਪਿਆਰ ਤੂੰ ਕਰਿਆ
dila kaMbiA nI terA billo kaisA hoNA jigarA jaisA piAra tUM kariA
O, did your heart not tremble, [Billo: a term of endearment for a beautiful girl], what kind of iron will must you have to love the way you did?
ਬੇਘਰ ਸੇ ਹੋ ਗਏ ਹਮ
beghara se ho gae hama
I have become homeless and wandering.
ਬੇਘਰ ਸੇ ਹੋ ਗਏ ਹਮ
beghara se ho gae hama
I am in search of a sanctuary.
ਟਿਕਾਣਾ ਚਾਹੀਏ
TikANA chAhIe
All these grievances I hold,
ਟਿਕਾਣਾ ਚਾਹੀਏ
TikANA chAhIe
I should have voiced them first.
ਸ਼ਿਕਵੇ ਸਭ ਪਹਿਲੇ
sa਼ikave sabha pahile
I have become homeless and wandering.
ਬਤਾਣਾ ਚਾਹੀਏ
batANA chAhIe
I have become homeless and wandering.
ਬੇਘਰ ਸੇ ਹੋ ਗਏ ਹਮ
beghara se ho gae hama
O [Billo: girl with beautiful eyes], I have just one question to ask of you.
ਬੇਘਰ ਸੇ ਹੋ ਗਏ ਹਮ
beghara se ho gae hama
Tell me, where did you learn to do what you did to me?
ਓ ਬੱਸ ਤੈਨੂੰ ਬਿੱਲੋ ਇੱਕੋ ਪੁੱਛਣਾ ਸਵਾਲ ਨੀ
o bassa tainUM billo ikko puchChaNA savAla nI
Every single move you made was played out with unmatched precision.
ਕਿੱਥੋਂ ਸਿੱਖੀ ਦੱਸੀ ਜੋ ਤੂੰ ਕੀਤੀ ਸਾਡੇ ਨਾਲ ਨੀ
kitthoM sikkhI dassI jo tUM kItI sADe nAla nI
My state is wretched, truly, you have performed a miracle of destruction.
ਕੱਲੀ ਕੱਲੀ ਚਾਲ ਤੇਰੀ ਚੱਲੀ ਬੇਮਿਸਾਲ ਨੀ
kallI kallI chAla terI challI bemisAla nI
I am left with neither a dream nor any desire.
ਹੋਇਆ ਬੁਰਾ ਹਾਲ ਸੱਚੀ ਕਰਗੀ ਕਮਾਲ ਨੀ
hoiA burA hAla sachchI karagI kamAla nI
Truly, since you left, I even fear closing my eyes to sleep.
ਨਾ ਹੀ ਰਿਹਾ ਖ਼ਾਬ ਦਾ ਤੇ ਨਾ ਹੀ ਰਿਹਾ ਚਾਬ ਦਾ
nA hI rihA kha਼Aba dA te nA hI rihA chAba dA
I keep suppressing this grief while lost in these thoughts.
ਮੈਂ ਸੱਚੀ ਤੇਰੇ ਪਿੱਛੋਂ ਅੱਖ ਲਾਉਣ ਤੋਂ ਵੀ ਜਾਗਦਾ
maiM sachchI tere pichChoM akkha lAuNa toM vI jAgadA
Tell me, what is this [Jabb: a mess/unending trouble], tell me, what is this mess?
ਮੈਂ ਇਹੀ ਸੋਚ ਸੋਚ ਰਿਹਾ ਦੁੱਖ ਜਿਹਾ ਦੱਬਦਾ
maiM ihI socha socha rihA dukkha jihA dabbadA
O, why do I alone receive the punishment for your sins?
ਮੈਂ ਦੱਸ ਕਾਹਦਾ ਜੱਬ ਦਾ ਮੈਂ ਦੱਸ ਕਾਹਦਾ ਜੱਬ ਦਾ
maiM dassa kAhadA jabba dA maiM dassa kAhadA jabba dA
Why must I face this over and over?
ਓ ਸਜ਼ਾ ਤੇਰੇ ਨੀ ਮਿਲੇ
o saja਼A tere nI mile
If death comes a second time, let it be through some [Silsila: chain of events/affair].
ਮੈਨੂੰ ਕਿਉਂ ਹੀ ਕਿਉਂ ਮਿਲੇ
mainUM kiuM hI kiuM mile
How many more nights will it take?
ਇੱਕ ਮੌਤ ਦੂਜੀ ਵਾਰੀ ਕਰ ਲਓ ਜੇ
ikka mauta dUjI vArI kara lao je
Cold nights, haunting conversations.
ਇੱਕ ਮੌਤ ਦੂਜੀ ਵਾਰੀ ਕਰ ਲਓ ਕਿਸੇ ਸਿਲਸਿਲੇ
ikka mauta dUjI vArI kara lao kise silasile
Dying a slow death in your [Hijr: painful separation/longing].
ਹੋਰ ਕਿੰਨੀਆਂ ਰਾਤਾਂ ਲੱਗੀਆਂ
hora kiMnIAM rAtAM laggIAM
How many days and then how many dawns did it take?
ਠੰਢੀਆਂ ਰਾਤਾਂ ਲੱਗੀਆਂ ਬਾਤਾਂ ਲੱਗੀਆਂ
ThaMDhIAM rAtAM laggIAM bAtAM laggIAM
O, the way you sharpened that spear of yours, you have made me its target.
ਹਿਜਰ ਤੇਰੇ ਵਿਚ ਮਰ ਕੇ
hijara tere vicha mara ke
The way you gifted me this life, you have taken it back with every strike.
ਕਿੰਨੇ ਦਿਨ ਕਿੰਨੀਆਂ ਫਿਰ ਪ੍ਰਭਾਤਾਂ ਲੱਗੀਆਂ
kiMne dina kiMnIAM phira prabhAtAM laggIAM
O, did your heart not tremble, [Billo: a term of endearment for a beautiful girl], what kind of iron will must you have to love the way you did?
ਓ ਮੰਝਿਆ ਜਿਹੜਾ ਓਦਾਂ ਬਰਛੀ ਦਾ ਮੇਰਾ ਜੋ ਤਿਆਰ ਤੂੰ ਕਰਿਆ
o maMjhiA jiha.DA odAM baraChI dA merA jo tiAra tUM kariA
ਨੀ ਤੂੰ ਜ਼ਿੰਦਗੀ ਜਿਵੇਂ ਦੀ ਤੋਹਫ਼ਾ ਦਿੱਤੀ ਤੇਰੀ ਹਰ ਵਾਰ ਤੂੰ ਕਰਿਆ
nI tUM ja਼iMdagI jiveM dI tohapha਼A dittI terI hara vAra tUM kariA
ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜਿਗਰਾ ਜੈਸਾ ਪਿਆਰ ਤੂੰ ਕਰਿਆ
dila kaMbiA nI terA billo kaisA hoNA jigarA jaisA piAra tUM kariA