Off Roading

by Khan Bhaini

ਓਸੇ ਕਰਕੇ ਹਰ ਇੱਕ ਨੂੰ ਨਾ ਲਾਵਾਂ ਬੱਲੀਏ ਨੇੜੇ
ose karake hara ikka nUM nA lAvAM ballIe ne.De
That is why I don't let just anyone come close to me, [Billo: a term of endearment for a beautiful girl, often implying light/hazel eyes].
ਉਹ ਰੱਬ ਹੀ ਬਣ ਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ
uha rabba hI baNa ke bahi jAMde A dila nUM lagga jANa jiha.De
Those who touch my heart end up becoming like gods to me.
ਯਾਰਾਂ ਤੋਂ ਕਿੱਥੇ ਸੋਚੀਦਾ ਕੌਣ ਆਪਣਾ ਕੌਣ ਬੇਗਾਨਾ
yArAM toM kitthe sochIdA kauNa ApaNA kauNa begAnA
I never calculate who is my own or a stranger when it comes to [Yaar: close friends/brothers; carries significant cultural weight regarding loyalty].
ਜਿਹਨੂੰ ਲੋੜ ਹੁੰਦੀ ਉਹ ਹੱਥ ਫੜ ਲਏ ਆਪਣੇ ਰਾਹ ਮੈਂ ਤੁਰਿਆ ਜਾਨਾਂ
jihanUM lo.Da huMdI uha hattha pha.Da lae ApaNe rAha maiM turiA jAnAM
Whoever needs help can hold my hand; I simply keep walking on my own path.
ਕਿ ਕਿਸਮਤ ਮਿੱਤਰਾਂ ਦੀ ਚੰਗੀ ਬੱਲੀਏ ਨੀ ਜਿਵੇਂ ਕੋਲੇ ਬੈਠ ਕੇ ਲਿਖਾਈ ਹੋਈ ਆ
ki kisamata mittarAM dI chaMgI ballIe nI jiveM kole baiTha ke likhAI hoI A
The destiny of [Mitran: this friend/yours truly] is so blessed, [Billo: girl], as if I sat beside God while He wrote it.
ਤੇ ਲਿਖਿਆ ਜੋ ਜਾਂਦਾ ਨੀ ਮਿਟਾਇਆ ਮੁੜ ਕੇ ਗੱਲ ਇੱਕੋ ਆ ਦਿਮਾਗ਼ 'ਚ ਬਿਠਾਈ ਹੋਈ ਆ
te likhiA jo jAMdA nI miTAiA mu.Da ke galla ikko A dimAga਼ 'cha biThAI hoI A
And what has been written cannot be erased; I’ve fixed this one truth firmly in my mind.
ਨੀ ਭੀੜ ਵਿੱਚ ਤੁਰੇ ਹੀ ਨਹੀਂ ਪਹਿਲੇ ਦਿਨ ਤੋਂ ਤਾਹੀਓਂ ਗੱਡੀ ਕੱਚੇ-ਕੱਚੇ ਪਾਈ ਹੋਈ ਆ
nI bhI.Da vichcha ture hI nahIM pahile dina toM tAhIoM gaDDI kachche-kachche pAI hoI A
I never walked with the crowd from day one; that’s why I've kept my life’s vehicle on the off-road tracks.
ਪੈਸੇ ਦਾ ਵੀ ਹੱਕ ਨਹੀਂ ਬੇਗਾਨਾ ਬੱਲੀਏ ਅੱਜ ਤੱਕ ਜਿੰਨੀ ਕੁ ਕਮਾਈ ਹੋਈ ਆ
paise dA vI hakka nahIM begAnA ballIe ajja takka jiMnI ku kamAI hoI A
I’ve never laid claim to a stranger's wealth; I own every penny of what I've earned to date.
ਬੜੇ ਕਹਿੰਦੇ ਹੱਥ ਮਾਰ ਲੈ ਪੈਸੇ ਨੂੰ ਮਿੱਤਰਾ ਮੈਂ ਕੀ ਕਰਨਾ ਰਕਾਨੇ ਮੈਂ ਤਾਂ ਪਹਿਲਾਂ ਹੀ ਰੱਜਣਾ
ba.De kahiMde hattha mAra lai paise nUM mittarA maiM kI karanA rakAne maiM tAM pahilAM hI rajjaNA
Many suggest I should grab at more money, but what would I do with it, [Rakane: a graceful, high-status woman]? I am already satisfied.
ਅੱਖ ਅੱਖਾਂ ਵਿਚ ਪਾ ਕੇ ਕਰਾਂ ਫੇਸ 'ਤੇ ਕੁੜੇ ਗੱਲ ਗੋਲ ਨਹੀਂ ਕਰੀਦੀ ਮਹਿਫ਼ਲਾਂ ਦੇ ਵਿਚ ਨੀ
akkha akkhAM vicha pA ke karAM phesa 'te ku.De galla gola nahIM karIdI mahipha਼lAM de vicha nI
I look people in the eye and speak to their face; I don't talk in circles within the [Mahfil: a social gathering or courtly assembly].
ਬੜੇ ਮਿਲੇ ਚਾਹੁਣ ਵਾਲੇ ਮਿੱਤਰਾਂ ਨੂੰ ਬੱਲੀਏ ਰਾਜ ਕਰਦੇ ਆ ਯਾਰਾਂ ਦੇ ਦਿਲਾਂ ਦੇ ਵਿਚ ਨੀ
ba.De mile chAhuNa vAle mittarAM nUM ballIe rAja karade A yArAM de dilAM de vicha nI
[Mitran: this friend] has found many who adore him, [Billo: girl]; I rule within the hearts of my [Yaar: close friends/brothers].
ਬੇਫ਼ਿਕਰਾ ਜੋ ਮੋਟਰ 'ਤੇ ਸੌਂਦਾ ਬੱਲੀਏ ਉਹਨੂੰ ਨੀਂਦ ਕਿੱਥੋਂ ਆਉਣੀ ਹੋਟਲਾਂ ਦੇ ਵਿਚ ਨੀ
bepha਼ikarA jo moTara 'te sauMdA ballIe uhanUM nIMda kitthoM AuNI hoTalAM de vicha nI
The carefree man who sleeps on the [Motor: a shed by the electric tube-well in the fields], how could he ever find sleep in hotels?
ਤੂੰ ਵਿਹਲੀ ਹੋ ਕੇ ਮਾਰੀ ਕਦੇ ਗੇੜਾ ਬੱਲੀਏ ਤੈਨੂੰ ਦੱਸਾਂਗੇ ਜਿਉਂਦੇ ਕਿਵੇਂ ਯਾਰ ਜ਼ਿੰਦਗੀ
tUM vihalI ho ke mArI kade ge.DA ballIe tainUM dassAMge jiuMde kiveM yAra ja਼iMdagI
When you are free, come take a stroll around my world, [Billo: girl], and I’ll show you how we truly live life.
ਇੱਥੇ ਦੁੱਖ-ਸੁੱਖ ਦੋਨੋਂ ਆ ਬਰਾਬਰ ਕੁੜੇ ਬੜੀ ਸਿੰਪਲ ਜਿਹੀ ਲਾਈਫ਼ ਯਾਰ ਰਕਾਨੇ ਪਿੰਡ ਦੀ
itthe dukkha-sukkha donoM A barAbara ku.De ba.DI siMpala jihI lAIpha਼ yAra rakAne piMDa dI
Here, pain and pleasure are treated as equals; life is very simple for us in the village, [Rakane: graceful lady].
ਤੂੰ ਚਾਰ ਦਿਨ ਚੰਡੀਗੜ੍ਹ ਲਾ ਕੇ ਬੱਲੀਏ ਦੇਸੀ ਲਿਵਿੰਗ ਸਟਾਈਲ ਆ ਯਾਰਾਂ ਦਾ ਨਿੰਦਦੀ
tUM chAra dina chaMDIga.Dha lA ke ballIe desI liviMga saTAIla A yArAM dA niMdadI
After spending just four days in Chandigarh, you’ve started mocking the [Desi: local/traditional/unrefined] lifestyle of [Yaar: your friend].
ਨੀ ਇਹ ਤੋਂ ਬਾਅਦ ਨੇਰ੍ਹ ਬਸ ਨੇਰ੍ਹ ਹੀ ਆ ਕੁੜੇ ਤੇਰੇ ਸ਼ਹਿਰ ਦੀ ਆ ਚਾਨਣੀ ਰਕਾਨੇ ਬਿੰਦ ਦੀ
nI iha toM bAada nerha basa nerha hI A ku.De tere sa਼hira dI A chAnaNI rakAne biMda dI
Beyond this, it is just darkness and more darkness; the lights of your city are merely fleeting moments.
ਹੋ ਤੇਰੇ ਲੰਬੇ ਬੜੇ ਫਿਊਚਰ ਪਲਾਨ ਗੋਰੀਏ ਤੇ ਅਸੀਂ ਅੱਜ 'ਚ ਜਿਉਣ ਵਾਲੇ ਬੰਦੇ
ho tere laMbe ba.De phiUchara palAna gorIe te asIM ajja 'cha jiuNa vAle baMde
You have such long plans for the future, fair one, but I am a man who lives only in the "now."
ਤੇਰੀ ਪੋਲੀ ਆ ਸਕਿਨ ਪਸ਼ਮੀਨਾ ਨਾਲ ਦੀ ਤੇ ਅਸੀਂ ਟਿੱਬਿਆਂ ਦੇ ਪੱਖੜੇ ਤੇ ਕੰਢੇ
terI polI A sakina pasa਼mInA nAla dI te asIM TibbiAM de pakkha.De te kaMDhe
Your skin is soft like [Pashmina: high-quality fine wool from Kashmir], while we are like the thorns and burrs of the sand dunes.
ਕਿ ਸਾਡੇ ਨਾਲ ਨਿਭਾਉਣੀ ਬੜੀ ਔਖੀ ਗੋਰੀਏ ਕਿ ਲਾਉਣ ਨੂੰ ਤਾਂ ਸਾਰਾ ਹੀ ਪੰਜਾਬ ਫਿਰਦਾ
ki sADe nAla nibhAuNI ba.DI aukhI gorIe ki lAuNa nUM tAM sArA hI paMjAba phiradA
It is very difficult to walk the path of life with me, fair one, though all of Punjab is eager to join me.
ਤੂੰ ਟੈਮ ਨਾਲ ਆਲ੍ਹਣੇ ਨੂੰ ਮੁੜ ਘੁੱਗੀਏ ਨੀ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ
tUM Taima nAla AlhaNe nUM mu.Da ghuggIe nI uDDiA sa਼ikAra utte bAja਼ phiradA
Return to your nest in time, little dove; a hawk is out on a hunt and soaring above.
ਜਾ ਮਿੱਠੀਆਂ ਨਾ ਸ਼ਹਿਰੀਏ ਕੋਈ ਪੱਟ ਲੈ ਕੁੜੇ ਕਿੱਥੇ ਲਾਡਾਂ ਨਾਲ ਪਿੰਡਾਂ ਦਾ ਜਵਾਕ ਭਿੜਦਾ
jA miTThIAM nA sa਼hirIe koI paTTa lai ku.De kitthe lADAM nAla piMDAM dA javAka bhi.DadA
Go and charm some sweet-talking city boy; how could a pampered girl handle a sturdy village youth?
ਤੇਰੇ ਨੈਕਲੈੱਸ ਵਿਚ ਹੀਰੇ ਗੋਰੀਏ ਤੇ ਸਾਡੇ ਲਈ ਤਾਂ ਤੇਜੀ ਹੀ ਆ ਤਾਜ ਸਿਰ ਦਾ
tere naikalaissa vicha hIre gorIe te sADe laI tAM tejI hI A tAja sira dA
There are diamonds in your necklace, fair one, but for us, [Teji: self-reference to the artist’s close associate/friend] is the crown upon our heads.
ਤੂੰ ਦੇਖੀਂ ਕਿਤੇ ਰਹਿ ਜੀ ਨਾ ਰਕਾਨੇ ਸ਼ੱਕ 'ਚ ਘੰਟਾ ਮਿੱਤਰਾਂ ਦਾ ਪੈਂਦਾ ਬਾਰਾਂ-ਤੇਰਾਂ ਲੱਖ 'ਚ
tUM dekhIM kite rahi jI nA rakAne sa਼kka 'cha ghaMTA mittarAM dA paiMdA bArAM-terAM lakkha 'cha
Don’t you remain in any doubt, [Rakane: graceful lady]; an hour of [Mitran: this friend's] time is worth twelve to thirteen lakhs.
ਨੀ ਵੈਰੀ ਆ ਹੈਰਾਨ ਕਰ ਰੱਖੇ ਗੋਰੀਏ ਨੀ ਜੇਬਾਂ 'ਚ ਨਹੀਂ ਰੱਖੀਦਾ ਨਸ਼ਾ ਅੱਖ 'ਚ
nI vairI A hairAna kara rakkhe gorIe nI jebAM 'cha nahIM rakkhIdA nasa਼A akkha 'cha
I’ve left my enemies in sheer disbelief; I don't carry intoxication in my pockets, but in my gaze.
ਜਿੱਥੇ ਭਿੜਾਂ ਹਿੱਕ ਜ਼ੋਰ ਨਾਲ ਭਿੜੀ ਦਾ ਗੋਰੀਏ ਐਵੇਂ ਬੜ੍ਹਕਾਂ ਨੀ ਮਾਰੀਆਂ ਬੇਗਾਨੀ ਚੱਕ 'ਚ
jitthe bhi.DAM hikka ja਼ora nAla bhi.DI dA gorIe aiveM ba.DhakAM nI mArIAM begAnI chakka 'cha
Whenever I clash, I fight with the full strength of my chest; I don't make hollow threats backed by others.
ਖੇਤੀਬਾੜੀ ਕਿੱਤੇ ਨੂੰ ਬਿਲੌਂਗ ਕਰੀਏ ਰੁਖ਼ ਪਾਣੀਆਂ ਦਾ ਮੋੜ ਦਈਏ ਇੱਕ ਟੱਕ 'ਚ
khetIbA.DI kitte nUM bilauMga karIe rukha਼ pANIAM dA mo.Da daIe ikka Takka 'cha
I belong to the profession of farming; I can turn the flow of the waters with a single strike of the spade.
ਮੈਂ ਸੁਣਿਆ ਤੂੰ ਪੜ੍ਹਦੀ ਕਿਤਾਬਾਂ ਬੜੀਆਂ ਤੇ ਗੱਭਰੂ 'ਚ ਐਸੇ ਕੁਝ ਗੁਣ ਕੁੜੀਏ
maiM suNiA tUM pa.DhadI kitAbAM ba.DIAM te gabbharU 'cha aise kujha guNa ku.DIe
I’ve heard you read many books, but there are certain virtues in this youth too, [Kudi: girl].
ਨੀ ਜ਼ਿੰਦਗੀ ਨਾਲ ਰਹਿਣਾ ਹੀ ਨਹੀਂ ਸ਼ਿਕਵਾ ਕੋਈ ਤੂੰ ਥੋੜ੍ਹੇ ਦਿਨ ਭੈਣੀ ਵਾਲਾ ਸੁਣ ਕੁੜੀਏ
nI ja਼iMdagI nAla rahiNA hI nahIM sa਼ikavA koI tUM tho.Dhe dina bhaiNI vAlA suNa ku.DIe
You will have no grievances left against life; just listen to the man from [Bhaini: the artist's village/self-reference] for a few days.
ਨੀ ਹੋਰ ਕਿਹੜੀ ਯਾਰਾਂ ਦੀਆਂ ਬੁਣੂ ਕੋਟੀਆਂ ਉਂਜ ਬੜੀਆਂ ਨੇ ਸੁਪਨੇ ਲਏ ਬੁਣ ਕੁੜੀਏ
nI hora kiha.DI yArAM dIAM buNU koTIAM uMja ba.DIAM ne supane lae buNa ku.DIe
Who else will knit sweaters for [Yaar: your friend]? Though many have already woven dreams of doing so.
ਸਾਢੇ ਤਿੰਨ ਮਿੰਟ ਗੱਭਰੂ ਨੂੰ ਸੁਣੀ ਗੌਰ ਨਾਲ ਕਿੱਦਾਂ ਜਿਉਣੇ ਆ ਨਾ ਪੁੱਛੀਂ ਕਦੇ ਹੁਣ ਕੁੜੀਏ
sADhe tiMna miMTa gabbharU nUM suNI gaura nAla kiddAM jiuNe A nA puchChIM kade huNa ku.DIe
Listen to this youth intently for three and a half minutes; and never ask again how we choose to live our lives.

Share

More by Khan Bhaini

View all songs →