Patake

by Khan Bhainift Gurlez Akhtar

ਉੱਠਦੇ ਜਨਾਬ ਬੜਾ ਚਿੱਲ ਕਰਦੇ
uTThade janAba ba.DA chilla karade
When these gentlemen wake up, they stay incredibly chilled
ਜਿਹੜਾ ਕੰਮ ਕਰਦੇ ਥਰਿੱਲ ਕਰਦੇ
jiha.DA kaMma karade tharilla karade
Whatever work they do, they do it for the thrill
ਗੱਡੀ ਵਿਚ ਰੱਖਦੇ ਗਲੌਕ ਥਾਣੇਦਾਰ ਜੀ
gaDDI vicha rakkhade galauka thANedAra jI
They keep a Glock in the car, Mr. Officer
ਮੁੰਡੇ ਅੱਖਾਂ ਦੇ ਨਾਲ ਕਿੱਲ ਕਰਦੇ
muMDe akkhAM de nAla killa karade
These boys kill it just with their eyes
ਬਾਪੂ ਲੈਂਡਲੋਰਡ ਖੁੱਲ੍ਹਾ ਫੂਕਦੇ ਰਿਜ਼ੋਰਟ
bApU laiMDaloraDa khullhA phUkade rija਼oraTa
My father is a landlord, we spend freely at resorts
ਮੈਂ ਤਾਂ ਝੁਮਕਾ ਵੀ ਸੁਣਿਆ ਦੁਬਈ ਤੋਂ ਮੰਗਾਇਆ
maiM tAM jhumakA vI suNiA dubaI toM maMgAiA
I’ve heard even my earrings were specially ordered from Dubai
ਹੋ ਕੀਤਾ ਕੀ ਜੱਟੀ ਨੇ ਬਸ ਸ਼ੌਂਕ ਹੀ ਪੁਗਾਇਆ
ho kItA kI jaTTI ne basa sa਼auMka hI pugAiA
Oh, what has this [Jatti: Female of the Jatt community] done? Just fulfilled her desires
ਨੀ ਕੀਤਾ ਕੀ ਆ ਜੱਟੀ ਨੇ
nI kItA kI A jaTTI ne
Hey, what has this [Jatti] really done?
ਕੀਤਾ ਕੀ ਜੱਟੀ ਨੇ ਬਸ ਸ਼ੌਂਕ ਹੀ ਪੁਗਾਇਆ
kItA kI jaTTI ne basa sa਼auMka hI pugAiA
What has this [Jatti] done? Just fulfilled her desires
ਹੋ ਕੀਤਾ ਕੀ ਜੱਟੀ ਨੇ ਬਸ ਸ਼ੌਂਕ ਹੀ ਪੁਗਾਇਆ
ho kItA kI jaTTI ne basa sa਼auMka hI pugAiA
Oh, what has this [Jatti] done? Just fulfilled her desires
ਜੇ ਮਿੱਤਰਾ ਤੇਰਾ ਵੀ ਬੜਾ ਨਾਮ ਸੁਣਿਆ
je mittarA terA vI ba.DA nAma suNiA
Well, yours truly [Mitra: friend/self-reference] has heard your name is quite famous too
ਹੁੰਦੀ ਭੈਣੀ ਆਲ਼ਾ ਭੈਣੀ ਆਲ਼ਾ ਖ਼ਾਨ ਸੁਣਿਆ
huMdI bhaiNI Ala਼A bhaiNI Ala਼A kha਼Ana suNiA
I’ve heard of [Bhaini Ala: referring to the artist's village Bhaini, synonymous with his identity] Khan
ਹਾਂ ਗੱਡੀਆਂ 'ਚ ਵੱਜਦੇ ਗਾਣੇ ਮੇਰੀ ਜਾਨ ਦੇ
hAM gaDDIAM 'cha vajjade gANe merI jAna de
Yes, my beloved's songs blare out from the cars
ਮੈਂ ਮੇਰੀਆਂ ਫ੍ਰੈਂਡਾਂ ਕੋਲੋਂ ਆਮ ਸੁਣਿਆ
maiM merIAM phraiMDAM koloM Ama suNiA
I’ve heard it often from my friends [Kudi: girl/maiden]
ਲਾਉਂਦਾ ਪੂਰੀ ਰੀਝ ਗੀਤ ਵੱਜਦੇ ਰਿਪੀਟ
lAuMdA pUrI rIjha gIta vajjade ripITa
He puts his whole soul into them, the songs play on repeat
ਮੈਂ ਤਾਂ ਸੁਣਿਆ ਜੱਟਾ ਤੂੰ ਅੱਜ ਤੱਕ ਜਿੰਨੇ ਗਾਏ ਆ
maiM tAM suNiA jaTTA tUM ajja takka jiMne gAe A
I’ve heard, [Jatta: a member of the land-owning agricultural community], out of all you've released till now
ਹੋ ਕੀਤਾ ਕੀ ਆ ਜੱਟ ਨੇ ਪਟਾਕਾ ਹੀ ਤਾਂ ਪਾਇਆ
ho kItA kI A jaTTa ne paTAkA hI tAM pAiA
Oh, what has this [Jatt] done? He’s just set off a firecracker [Pataka: a metaphorical explosion/huge hit]
ਕੀਤਾ ਕੀ ਆ ਜੱਟ ਨੇ
kItA kI A jaTTa ne
What has this [Jatt] done?
ਕੀਤਾ ਕੀ ਆ ਜੱਟ ਨੇ ਪਟਾਕਾ ਹੀ ਤਾਂ ਪਾਇਆ
kItA kI A jaTTa ne paTAkA hI tAM pAiA
What has this [Jatt] done? He’s just set off a firecracker
ਹੋ ਕੀਤਾ ਕੀ ਆ ਜੱਟ ਨੇ ਪਟਾਕਾ ਹੀ ਤਾਂ ਪਾਇਆ
ho kItA kI A jaTTa ne paTAkA hI tAM pAiA
Oh, what has this [Jatt] done? He’s just set off a firecracker
ਹੋ ਜਿੱਥੋਂ ਵੀ ਜਿੰਨਾ ਵੀ ਸਾਡੇ ਬਾਰੇ ਤੂੰ ਸੁਣੇਗੀ
ho jitthoM vI jiMnA vI sADe bAre tUM suNegI
Wherever and however much you hear about us
ਮਿਲੂ ਪੌਜ਼ੀਟਿਵਿਟੀ ਹੀ ਬਸ ਬੱਲੀਏ
milU pauja਼ITiviTI hI basa ballIe
You’ll only find positivity, my girl [Balliye: term of endearment for a beautiful woman]
ਵਾਧੂ ਕਿਤੇ ਵੈਰ ਨੀ ਜੇ ਪੈ ਜਏ ਕਿਤੇ ਖ਼ੈਰ ਨੀ
vAdhU kite vaira nI je pai jae kite kha਼aira nI
We don't keep unnecessary feuds, but if we're crossed, there's no mercy
ਨੀ ਸਿੱਧਿਆਂ ਬੰਦੇ ਤੇ ਸਿੱਧਾ ਚੱਲੀਏ
nI siddhiAM baMde te siddhA challIe
We deal with straightforward people in a straightforward way
ਘੱਟ ਜੋੜਾਂ ਵੱਧ ਢਾਹਵਾਂ ਖਾਤੇ ਨੀ ਲਗੋਰੀਏ
ghaTTa jo.DAM vaddha DhAhavAM khAte nI lagorIe
I add little but tear down much, O' young girl
ਨੀ ਪਾ ਕੇ ਪੇਚਾ ਕਦੇ ਛੱਡੀ ਨੀ ਮੈਂ ਢਿੱਲ ਗੋਰੀਏ
nI pA ke pechA kade ChaDDI nI maiM Dhilla gorIe
Once I've locked horns, I never loosen my grip, fair lady
ਜਿੱਥੇ ਮਿੱਤਰਾਂ ਦੀ ਅੱਖ ਟਿਕੇ ਕੱਖ ਵੀ ਲੱਖ 'ਚ ਵਿਕੇ
jitthe mittarAM dI akkha Tike kakkha vI lakkha 'cha vike
Where this friend’s eye settles, even dust sells for millions
ਤੇਰੇ ਤੋਂ ਰਹੀ ਨੀ ਜਿਹੜੀ ਹਿੱਲ ਗੋਰੀਏ
tere toM rahI nI jiha.DI hilla gorIe
You haven't been able to shake my gaze, fair lady
ਮੌਡ ਕੁੜੀਆਂ 'ਚ ਸੀਨ ਜਿਵੇਂ ਤਾਸ਼ 'ਚ ਕੁਈਨ
mauDa ku.DIAM 'cha sIna jiveM tAsa਼ 'cha kuIna
Among modern girls, the scene is like a Queen in a deck of cards
ਤੇ ਮੈਂ ਸੀਪ ਦਾ ਸ਼ੌਕੀਨ ਬੜੇ ਗੋਲੇ ਭੜਕਾਇਆ
te maiM sIpa dA sa਼aukIna ba.De gole bha.DakAiA
And I’m a fan of [Seep: a traditional tactical Punjabi card game], I've knocked out many Jacks
ਹੋ ਜੱਟਾ ਮੇਰੀ ਗੁੱਤ ਦੇ ਡੰਗ ਨਾ ਰਾਸ ਆਏ
ho jaTTA merI gutta de DaMga nA rAsa Ae
Oh [Jatta], the sting of my braid won't suit you well
ਵੇ ਜੱਟਾ ਮੇਰੀ ਗੁੱਤ ਦੇ
ve jaTTA merI gutta de
Oh [Jatta], my braid’s sting...
ਜੱਟਾ ਮੇਰੀ ਗੁੱਤ ਦੇ ਡੰਗ ਨਾ ਰਾਸ ਆਏ
jaTTA merI gutta de DaMga nA rAsa Ae
[Jatta], the sting of my braid won't suit you well
ਹੋ ਜੱਟਾ ਮੇਰੀ ਗੁੱਤ ਦੇ ਡੰਗ ਨਾ ਰਾਸ ਆਏ
ho jaTTA merI gutta de DaMga nA rAsa Ae
Oh [Jatta], the sting of my braid won't suit you well
ਹੋ ਸੁਣੀਆਂ ਸੁਣਾਈਆਂ ਤੇ ਜੋ ਕਰ ਲਏ ਯਕੀਨ
ho suNIAM suNAIAM te jo kara lae yakIna
If you believe everything you hear
ਇੰਨੀ ਭੋਲੀ ਵੀ ਨੀ ਜਿੰਨਾ ਭੋਲਾ ਫੇਸ ਆ
iMnI bholI vI nI jiMnA bholA phesa A
Then I'm not as innocent as my innocent face looks
ਹਾਂ ਸਿਡਨੀ ਰਿਹਾਇਸ਼ ਆ ਦੁਆਬੇ ਦੀ ਪੈਦਾਇਸ਼ ਆ
hAM siDanI rihAisa਼ A duAbe dI paidAisa਼ A
Yes, I reside in Sydney but I was born in [Doaba: the fertile region between the Beas and Sutlej rivers]
ਤੇ ਰੱਬ ਨੇ ਲੇਖਾਂ 'ਚ ਲਿਖੀ ਐਸ਼ ਆ
te rabba ne lekhAM 'cha likhI aisa਼ A
And God has written luxury in my destiny
ਉੱਥੇ ਬਣਦਾ ਨੀ ਕੱਖ ਹੁੰਦਾ ਵਹਿਮ ਜਿੱਥੇ ਅੱਖ
utthe baNadA nI kakkha huMdA vahima jitthe akkha
Nothing comes of it where there is suspicion in the eyes
ਤੈਨੂੰ ਜਾਨਣੇ ਦਾ ਮੇਰੇ ਕੋਲੇ ਟਾਈਮ ਕਿੱਥੇ ਆ
tainUM jAnaNe dA mere kole TAIma kitthe A
Where do I even have the time to get to know you?
ਹੋ ਚੀਨੇ ਬਾਜ਼ੀਆਂ 'ਚ ਡਾਹੂ ਜਾਂ ਫਿਰ ਮੁਰਗੇ ਲੜਾਊ
ho chIne bAja਼IAM 'cha DAhU jAM phira murage la.DAU
You’ll be busy with [Cheene: high-flying racing pigeons] or making roosters fight
ਤੁਹਾਡੇ ਵੱਸ ਦੀ ਪਿਆਰਾਂ ਵਾਲੀ ਗੇਮ ਕਿੱਥੇ ਆ
tuhADe vassa dI piArAM vAlI gema kitthe A
A game of love is not within your control
ਬੜੇ ਤੇਰੇ ਜਿਹੇ ਪਲੇਅਰ ਮੁੜ ਉੱਠੇ ਨਹੀਂਓਂ ਫੇਰ
ba.De tere jihe paleara mu.Da uTThe nahIMoM phera
Many players like you never rose again
ਅੱਖਾਂ ਮੇਰੀਆਂ ਨੇ ਕੇਰਾਂ ਜੋ ਸਕੈਨ ਕਰ ਛੱਡਿਆ
akkhAM merIAM ne kerAM jo sakaina kara ChaDDiA
Once my eyes have scanned them through
ਹੋ ਬੜੇ ਅੜੇ ਹੋਏ ਰਕਾਨੇ ਮੈਚ ਮਿੱਤਰਾਂ ਨੇ ਕੱਢਿਆ
ho ba.De a.De hoe rakAne maicha mittarAM ne kaDDhiA
Oh, many tough matches have been won by yours truly, [Rakane: a term for a stylish, intelligent woman]
ਨੀ ਅੜੇ ਹੋਏ ਰਕਾਨੇ
nI a.De hoe rakAne
Hey, these tough matches...
ਅੜੇ ਹੋਏ ਰਕਾਨੇ ਮੈਚ ਮਿੱਤਰਾਂ ਨੇ ਕੱਢਿਆ
a.De hoe rakAne maicha mittarAM ne kaDDhiA
These tough matches have been won by yours truly
ਹੋ ਬੜੇ ਅੜੇ ਹੋਏ ਰਕਾਨੇ ਮੈਚ ਮਿੱਤਰਾਂ ਨੇ ਕੱਢਿਆ
ho ba.De a.De hoe rakAne maicha mittarAM ne kaDDhiA
Oh, many tough matches have been won by yours truly
ਵੇ ਸਾਡਾ ਬਣਦਾ ਨੀ ਸੀਨ ਜ਼ੋਰ ਦੇਖ ਲੈ ਤੂੰ ਲਾ ਕੇ
ve sADA baNadA nI sIna ja਼ora dekha lai tUM lA ke
Hey, a scene between us won't happen, try as hard as you might
ਨੀ ਤੂੰ ਸੀਨ ਛੱਡ ਮੂਵੀ ਮੁੰਡਾ ਛੱਡੂਗਾ ਬਣਾ ਕੇ
nI tUM sIna ChaDDa mUvI muMDA ChaDDUgA baNA ke
Forget a scene, this boy will end up making a whole movie
ਪੈਰ ਚੁੱਕਣੇ ਨੀ ਧੱਕੇ ਜਦੋਂ ਇਸ਼ਕੇ 'ਚ ਪਏ
paira chukkaNe nI dhakke jadoM isa਼ke 'cha pae
Our steps won't falter when we fall into love's path
ਨੀ ਮੈਂ ਅੱਜ ਤੱਕ ਜ਼ਿੰਦਗੀ 'ਚ ਰਿਸਕ ਹੀ ਲਏ
nI maiM ajja takka ja਼iMdagI 'cha risaka hI lae
I have only taken risks in my life so far
ਬੜੇ ਅੜ ਗਏ ਰਕਾਨੇ ਛੱਡਣੇ ਨੀ ਫੇਰ
ba.De a.Da gae rakAne ChaDDaNe nI phera
Once they're stuck, [Rakane], I won't let them go
ਸਾਡਾ ਜੱਟਾਂ ਦਾ ਰਕਾਨੇ ਬੈਕ ਹੁੰਦਾ ਹੀ ਨੀ ਗੇਅਰ
sADA jaTTAM dA rakAne baika huMdA hI nI geara
We [Jatts] don't have a reverse gear, [Rakane]
ਇੰਪ੍ਰੈੱਸ ਹੋਇਆ ਪਹਿਲੀ ਮੁਲਾਕਾਤ ਨੌਟ ਬੈਡ
iMpraissa hoiA pahilI mulAkAta nauTa baiDa
I'm impressed by the first meeting, not bad
ਜੇ ਹੋ ਗਈ ਆਖ਼ਰੀ ਰਕਾਨੇ ਤਾਂ ਕਰੇਂਗੀ ਫੀਲ ਸੈਡ
je ho gaI Akha਼rI rakAne tAM kareMgI phIla saiDa
If it becomes the last, [Rakane], you'll feel sad
ਮਾੜੀ ਮਿੱਤਰਾਂ ਦੀ ਤੋੜ ਜਮਾਂ ਚੱਕਿਆ ਨੀ ਲੋਡ
mA.DI mittarAM dI to.Da jamAM chakkiA nI loDa
This friend’s addiction is bad, I haven't even taken the full load yet
ਗੱਡੀ ਪੈ ਗਈ ਜੇ ਮੋੜ ਹੁਣ ਮੁੜਦੀ ਨੀ ਗੋਰੀਏ
gaDDI pai gaI je mo.Da huNa mu.DadI nI gorIe
If my car takes this turn, it won't turn back, fair lady
ਹੋ ਜਿਪਸੀ ਨਾਲ ਬੰਨ੍ਹਿਆ ਕਰੇਂਗੀ ਤੂੰ ਤਾਂ ਡੋਰੀਏ
ho jipasI nAla baMnhiA kareMgI tUM tAM DorIe
You’ll end up tying your [Doria: a traditional tasseled thread for a braid] to my [Gypsy: a popular rugged off-road vehicle]
ਨੀ ਜਿਪਸੀ ਨਾਲ ਬੰਨ੍ਹਿਆ
nI jipasI nAla baMnhiA
Hey, tied to my [Gypsy]...
ਜਿਪਸੀ ਨਾਲ ਬੰਨ੍ਹਿਆ ਕਰੇਂਗੀ ਤੂੰ ਤਾਂ ਡੋਰੀਏ
jipasI nAla baMnhiA kareMgI tUM tAM DorIe
You’ll end up tying your [Doria] to my [Gypsy]
ਹੋ ਜਿਪਸੀ ਨਾਲ ਬੰਨ੍ਹਿਆ ਕਰੇਂਗੀ ਤੂੰ ਤਾਂ ਡੋਰੀਏ
ho jipasI nAla baMnhiA kareMgI tUM tAM DorIe
Oh, you’ll end up tying your [Doria] to my [Gypsy]

Share

More by Khan Bhaini

View all songs →