Proud To Be Desi

by Khan Bhainift Fateh

ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Being Desi is now a matter of great pride, [Billo: a term of endearment for a beautiful girl, often implying light/hazel eyes].
ਮੂਡ ਮੱਤ ਦਿਲਾਂ ਦੇ ਆ ਰਾਜੇ ਕੁੜੇ ਜੱਟ
mUDa matta dilAM de A rAje ku.De jaTTa
In moods and hearts, we [Jatt: a member of the land-owning agricultural community known for pride and lifestyle] are kings, [Kudi: girl/maiden].
ਬੱਸ ਥੋੜ੍ਹੇ ਜਿਹੇ ਸੁਭਾਅ ਦੇ ਆ ਕਲੇਸ਼ੀ ਬੱਲੀਏ
bassa tho.Dhe jihe subhAa de A kalesa਼I ballIe
It's just that our temperaments are a bit prone to a clash, [Billo: beauty].
ਜੇ ਤੂੰ ਭੈਣੀ ਵਾਲਾ ਸੁਣਨਾ ਤਾਂ ਸੁਣੀਂ ਰੀਝਾਂ ਲਾ ਕੇ
je tUM bhaiNI vAlA suNanA tAM suNIM rIjhAM lA ke
If you want to hear the man from Bhaini, then listen with all your soul,
ਤੈਨੂੰ ਦੱਸੂਗਾ ਡਿਟੇਲ ਵਿਚ ਬਿੱਲੋ ਜੱਟ ਗਾ ਕੇ
tainUM dassUgA DiTela vicha billo jaTTa gA ke
This [Jatt: land-owning agriculturalist] will explain it to you in detail through his song, [Billo: beauty].
ਤੇਰੇ ਸ਼ਹਿਰ ਦੀ ਮੰਡੀਰ ਫੌਲੋ ਕਰਦੀ ਸਵੈਗ ਸਾਡਾ
tere sa਼hira dI maMDIra phaulo karadI savaiga sADA
The youth of your city follows my swagger,
ਕੁਰਤਾ ਪਜਾਮੇ ਨਾਲ ਖੇਸੀ ਬੱਲੀਏ
kuratA pajAme nAla khesI ballIe
The way I pair a Kurta-Pajama with a [Khes: a traditional thick checkered cotton blanket/shawl], [Billo: beauty].
ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
Being Desi is now a matter of great pride, [Billo: beauty].
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵੱਜਦੇ
piMDAM vAle piMDAM vAle desI vajjade
The village folk, the village folk are called Desi,
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
piMDAM vAle piMDAM vAle desI ballIe
The village folk, the village folk are Desi, [Billo: beauty].
ਓ ਰੱਖ ਸਾਂਭ ਕੇ ਰਕਾਨੇ ਤੇਰੀ ਕੈਡੀਲੈਕ ਨੂੰ
o rakkha sAMbha ke rakAne terI kaiDIlaika nUM
Oh, keep your Cadillac safe with you, [Rakane: a term for a graceful, sophisticated woman],
ਤੈਨੂੰ ਗੱਲ ਸਮਝਾਵਾਂ ਮੋਟੀ ਮੋਟੀ ਨਖ਼ਰੋ
tainUM galla samajhAvAM moTI moTI nakha਼ro
Let me explain the core reality to you simply, [Nakhro: a female known for her playful attitude/flair].
ਓ ਬਿੱਲੋ ਸਾਡੇ ਮੈਸੀ ਸਵਰਾਜਾਂ ਕਰਕੇ
o billo sADe maisI savarAjAM karake
Oh [Billo: beauty], it is because of our Massey and Swaraj tractors,
ਕਾਰਾਂ ਵਾਲਿਆਂ ਦੀ ਪੱਕਦੀ ਆ ਰੋਟੀ ਨਖ਼ਰੋ
kArAM vAliAM dI pakkadI A roTI nakha਼ro
That the city-dwellers in cars get their daily bread, [Nakhro: playful woman].
ਐਵੇਂ ਸੋਚੀਂ ਨਾ ਰਕਾਨੇ ਗੱਲ ਕਰਦਾ ਮੈਂ ਲਾ ਕੇ
aiveM sochIM nA rakAne galla karadA maiM lA ke
Don't think I'm just making a taunting remark, [Rakane: sophisticated woman],
ਤੈਨੂੰ ਹੋਣਾ ਨਹੀਂ ਯਕੀਨ ਪੁੱਛੀਂ ਬਾਬਾ ਜੀ ਨੂੰ ਜਾ ਕੇ
tainUM hoNA nahIM yakIna puchChIM bAbA jI nUM jA ke
If you don't believe me, go and ask the Almighty [Baba Ji] Himself.
ਕਿੱਥੋਂ ਆਉਂਦੀਆਂ ਜੋ ਖਾਂਦੀ ਪੁੰਨ ਪੁੰਨ ਛੱਲੀਆਂ
kitthoM AuMdIAM jo khAMdI puMna puMna ChallIAM
Where do the corn-cobs you enjoy come from?
ਖੇਤ ਸਾਡੇ ਹੀ ਉਗਾਉਂਦੇ ਨਾ ਵਿਦੇਸ਼ੀ ਬੱਲੀਏ
kheta sADe hI ugAuMde nA videsa਼I ballIe
Our fields grow them, not some foreign land, [Billo: beauty].
ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
Being Desi is now a matter of great pride, [Billo: beauty].
ਤੇਰੇ ਕਰਕੇ ਮੈਂ ਆਇਆ ਕਸ ਤੂੰ ਲੱਗਦੀ ਬੜੀ ਫ਼ਾਇਰ ਗਰਲ
tere karake maiM AiA kasa tUM laggadI ba.DI pha਼Aira garala
I came here for you because you look like a girl on fire,
ਜਦ ਤੂੰ ਕੋਲੋਂ ਲੰਘਦੀ ਮੁੰਡੇ ਹੁੰਦੇ ਐਕਸਪਾਇਰ ਗਰਲ
jada tUM koloM laMghadI muMDe huMde aikasapAira garala
When you walk past, the boys' hearts just expire, girl.
ਪਤਾ ਤੂੰ ਸ਼ਹਿਰ ਦੀ ਕੁੜੀ ਲਾਡਲੀ ਡੈਡ ਦੀ ਕੁੜੀ
patA tUM sa਼hira dI ku.DI lADalI DaiDa dI ku.DI
I know you're a city girl, your daddy's pampered girl,
ਪਰ ਪਿੰਡ ਤੂੰ ਆ ਕੇ ਦੇਖ ਦੁਪੱਟਾ ਤੂੰ ਪਾ ਕੇ ਦੇਖ
para piMDa tUM A ke dekha dupaTTA tUM pA ke dekha
But come to the village and see, try wearing a [Dupatta: a traditional long scarf],
ਕੋਠੇ 'ਤੇ ਮੰਜਾ ਲੈ ਡਾਹ ਮਾਂ ਦੀ ਹੱਥ ਦੀ ਖਾ
koThe 'te maMjA lai DAha mAM dI hattha dI khA
Lay a [Manja: a traditional woven bed] on the rooftop and eat what my mother cooked,
ਮੱਕੀ ਦੀ ਰੋਟੀ ਨਾਲ ਚਾਹ ਫ਼ੋਨ ਤੋਂ ਲੈ ਲੈ ਤੂੰ ਸਾਹ
makkI dI roTI nAla chAha pha਼ona toM lai lai tUM sAha
Drink tea with [Makki di Roti: traditional Punjabi corn flatbread] and take a breath away from your phone.
ਯਾਰਾਂ ਨਾਲ ਮੋਟਰ 'ਤੇ ਮੈਂ ਆਜਾ ਤੂੰ ਫੋਰਡ 'ਤੇ ਬਹਿ
yArAM nAla moTara 'te maiM AjA tUM phoraDa 'te bahi
With my [Yaar: close friends/brothers; carries significant cultural weight regarding loyalty] at the motor-well, come sit on my Ford tractor,
ਸਾਨੂੰ ਨਹੀਂ ਚਾਹੀਦਾ ਗੂਚੀ ਇਹਨੂੰ ਤੂੰ ਮੋੜ ਦਿੱਤਾ
sAnUM nahIM chAhIdA gUchI ihanUM tUM mo.Da dittA
We don't need Gucci, you can take that back.
ਕਾਲੇ ਕੁੜਤੇ ਪਾਏ ਦੇ ਨਾਲ ਹੀ ਉੱਤੇ ਪਾਈ ਲੋਈ
kAle ku.Date pAe de nAla hI utte pAI loI
With a black Kurta, I’ve draped a [Loi: a warm, traditional woolen shawl],
ਦੇਸੀ ਜਿਹੇ ਬੰਦੇ ਤੇ ਸੁਭਾਅ ਵੀ ਸਾਡਾ ਉਹੀ
desI jihe baMde te subhAa vI sADA uhI
We are Desi people and our nature remains the same.
ਅਣਖ ਬੜੀ ਇਨਸਾਨ ਪਿੰਡ ਦੇ ਸਾਨੂੰ ਅਭਿਮਾਨ
aNakha ba.DI inasAna piMDa de sAnUM abhimAna
The people of the village have immense self-respect and pride,
ਫ਼ਤਹਿ ਆ ਫ਼ਤਹਿ ਆ ਨਾਲ ਭੈਣੀ ਵਾਲਾ ਖ਼ਾਨ
pha਼tahi A pha਼tahi A nAla bhaiNI vAlA kha਼Ana
It is Fateh and the man from Bhaini, [Khan: Self-reference to the song's artist Khan Bhaini].
ਓ ਚੱਲੇ ਏਹ ਤਾਂ ਸਾਡੀ ਪੱਕੀ ਆਈਡੈਂਟੀ ਨਖ਼ਰੋ
o challe eha tAM sADI pakkI AIDaiMTI nakha਼ro
Oh, this is our permanent identity, [Nakhro: playful woman],
ਸਾਡਾ ਖਾਣਾ ਪੀਣਾ ਸਾਡਾ ਪਹਿਰਾਵਾ ਬੱਲੀਏ
sADA khANA pINA sADA pahirAvA ballIe
Our food, our drinks, and our traditional attire, [Billo: beauty].
ਤੇਰੇ ਡੈਡੀ ਜੀ ਦਾ ਰੈਂਕ ਉੱਥੇ ਕਰਦਾ ਨਹੀਂ ਕੰਮ
tere DaiDI jI dA raiMka utthe karadA nahIM kaMma
Your father’s high rank won't work in our world,
ਕੰਮ ਕਰਦਾ ਮੰਜੇ ਦਾ ਜਿੱਥੇ ਪਾਵਾ ਬੱਲੀਏ
kaMma karadA maMje dA jitthe pAvA ballIe
Only the strength of the [Manja: woven bed] leg matters where we sit, [Billo: beauty].
ਹੱਕ ਮਾਰਿਆ ਨਾ ਕਿਸੇ ਦਾ ਇਹ ਬੇਬੇ ਨੇ ਸਿਖਾਇਆ
hakka mAriA nA kise dA iha bebe ne sikhAiA
Never cheat anyone of their rights—this is what my mother taught me,
ਕਦੇ ਬਣਨਾ ਨਹੀਂ ਕਹਿੰਦੀ ਹੱਕ ਛੱਡ ਕੇ ਜੇ ਆਇਆ
kade baNanA nahIM kahiMdI hakka ChaDDa ke je AiA
She said never come home if you’ve abandoned your principles for gain.
ਕਿਸੇ ਬੰਦੇ ਮੂਹਰੇ ਝੁਕਣਾ ਕਿਉਂ ਦੱਸ ਫੇਰ ਨੀ
kise baMde mUhare jhukaNA kiuM dassa phera nI
Why should I bow before any man then?
ਜਦੋਂ ਬਾਬੇ ਮੂਹਰੇ ਲੱਗਣੀ ਆ ਪੇਸ਼ੀ ਬੱਲੀਏ
jadoM bAbe mUhare laggaNI A pesa਼I ballIe
When my final account will be presented before the Almighty, [Billo: beauty].
ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Being Desi is now a matter of great pride, [Billo: beauty].
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵੱਜਦੇ
piMDAM vAle piMDAM vAle desI vajjade
The village folk, the village folk are called Desi,
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
piMDAM vAle piMDAM vAle desI ballIe
The village folk, the village folk are Desi, [Billo: beauty].
ਓ ਐਵੇਂ ਅੰਨਦਾਤਾ ਕਹਿੰਦੀ ਨਹੀਂ ਰਕਾਨੇ ਦੁਨੀਆਂ
o aiveM aMnadAtA kahiMdI nahIM rakAne dunIAM
Oh, the world doesn't call us the 'Food Givers' for no reason, [Rakane: sophisticated woman],
ਨਾਲ ਬਲਦਾਂ ਜ਼ਮੀਨਾਂ ਕਦੇ ਬਾਹੀਆਂ ਜੱਟਾਂ ਨੇ
nAla baladAM ja਼mInAM kade bAhIAM jaTTAM ne
With oxen, these [Jatt: land-owning agriculturalists] once tilled the lands.
ਓਏ ਆਪਾਂ ਹੱਡ ਤੋੜ ਕੀਤੀ ਆ ਕਮਾਈ ਬੱਲੀਏ
oe ApAM haDDa to.Da kItI A kamAI ballIe
Oye, we have earned our living through back-breaking hard work, [Billo: beauty],
ਐਵੇਂ ਕੋਠੀਆਂ ਨਹੀਂ ਲਾਈਨਾਂ ਵਿਚ ਪਾਈਆਂ ਜੱਟਾਂ ਨੇ
aiveM koThIAM nahIM lAInAM vicha pAIAM jaTTAM ne
These mansions weren't built in a line by [Jatt: land-owning agriculturalists] without effort.
ਓ ਰਹਿੰਦੀ ਰੌਣਕ ਰਕਾਨੇ ਵਿਹੜਾ ਖੁੱਲ੍ਹਾ ਚਾਹੇ ਤੰਗ
o rahiMdI rauNaka rakAne viha.DA khullhA chAhe taMga
The courtyard remains festive whether it's wide or narrow,
ਢਿੱਡ ਸਭ ਦਾ ਭਰੀਦਾ ਬੂਹੇ ਕੀਤੇ ਨਹੀਂਓਂ ਬੰਦ
DhiDDa sabha dA bharIdA bUhe kIte nahIMoM baMda
We fill everyone's stomach and never close our doors.
ਇਹ ਤਾਂ ਤੁਹਾਡੀ ਸਰਕਾਰ ਦੀਆਂ ਲਾਈਆਂ ਸੱਟਾਂ ਨੇ
iha tAM tuhADI sarakAra dIAM lAIAM saTTAM ne
These are the wounds inflicted by your government,
ਕੀਤੇ ਮਾਵਾਂ ਦੇ ਨੇ ਪੁੱਤ ਪਰਦੇਸੀ ਬੱਲੀਏ
kIte mAvAM de ne putta paradesI ballIe
That have turned the sons of mothers into [Pardesi: foreigners/migrants], [Billo: beauty].
ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Being Desi is now a matter of great pride, [Billo: beauty].
ਓ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵੱਜਦੇ
o hoiA kI je piMDAM vAle desI vajjade
Oh, what does it matter if us village folk are called Desi?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Being Desi is now a matter of great pride, [Billo: beauty].
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵੱਜਦੇ
piMDAM vAle piMDAM vAle desI vajjade
The village folk, the village folk are called Desi,
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
piMDAM vAle piMDAM vAle desI ballIe
The village folk, the village folk are Desi, [Billo: beauty].

Share

More by Khan Bhaini

View all songs →