Puch Dil Nu

by Khan Bhainift Desi Crew

ਓ ਬੀ.ਏ. ਤੱਕ ਪੜ੍ਹਿਆ ਮੈਂ ਫੇਰ ਨਹੀਂ ਪੜ੍ਹਿਆ ਨੀ
o bI.e. takka pa.DhiA maiM phera nahIM pa.DhiA nI
O, I studied until my B.A. and then I hit the books no more
ਵੇਲੇ ਸਿਰ ਕਦੇ ਪਰ ਮੋੜਾਂ ਉੱਤੇ ਖੜ੍ਹਿਆ ਨੀ
vele sira kade para mo.DAM utte kha.DhiA nI
I never wasted my time standing idly on street corners
ਸਾਰਿਆਂ ਨਾਲ ਬਣਦੀ ਆ ਕਿਸੇ ਨਾਲ ਲੜਿਆ ਨੀ
sAriAM nAla baNadI A kise nAla la.DiA nI
I get along with everyone, never picked a fight with a soul
ਦੇਖ ਲੈ ਰਕਾਨੇ ਤਾਹੀਂ ਕੋਕਾ ਪਿਆ ਜੜਿਆ ਨੀ
dekha lai rakAne tAhIM kokA piA ja.DiA nI
Look here, [Rakane: a term for a stylish, clever woman], that’s why my worth is set like a firmly embedded jewel
ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ ਨੀ
bApU jiMnA karAM satikAra vaDDe bhAI dA nI
I respect my elder brother as much as I honor my father
ਇੱਕ ਵਾਰੀ ਮਿਲਕੇ ਕੋਈ ਜਾਨ ਨਹੀਂ ਬਣਾਈਦਾ
ikka vArI milake koI jAna nahIM baNAIdA
I don’t believe in making someone my life just by meeting them once
ਨਵੇਂ ਦਿਨ ਨਵੀਂ ਸਿਟੀ ਘੁੰਮਾਂ ਨਿੱਤ ਭਾਵੇਂ
naveM dina navIM siTI ghuMmAM nitta bhAveM
I might roam a new city every single day
ਪਰ ਆਥਣੇ ਰਕਾਨੇ ਮੇਲਾ ਮੋਟਰ 'ਤੇ ਲਾਈਦਾ
para AthaNe rakAne melA moTara 'te lAIdA
But by evening, [Rakane: stylish woman], we gather for a fair at our [Motor: an electric pump set in fields, a common hangout for Jatts]
ਪੈਣੀ ਪਿੰਡ ਪੱਕਾ ਏ ਟਿਕਾਣਾ ਨਖ਼ਰੋ
paiNI piMDa pakkA e TikANA nakha਼ro
Bhaini is my permanent village and my home, [Nakhro: a term for a girl with a graceful attitude]
ਲੱਭਿਆ ਗਲੋਬ ਤੋਂ ਨਹੀਂ ਜਾਣਾ ਨਖ਼ਰੋ
labbhiA galoba toM nahIM jANA nakha਼ro
You won't be able to find it just by searching on a globe
ਐਨੀ ਟਾਈਮ ਤੇਰੀ ਸਿਟੀ ਪੁੱਛੀਂ ਕਦੇ ਗੋਰੀਏ
ainI TAIma terI siTI puchChIM kade gorIe
Ask about me in your city anytime, O fair-skinned one
ਕੱਲਾ-ਕੱਲਾ ਜਾਣਦਾ ਨਿਆਣਾ
kallA-kallA jANadA niANA
Every single child there knows my name
ਸਾਡਾ ਚਾਚਾ ਵੀ ਫ਼ਰੈਂਡ ਆ ਐਡਾ ਕੰਮ ਕਾਰ ਏ
sADA chAchA vI pha਼raiMDa A aiDA kaMma kAra e
Even our uncle is like a [Friend: implying a modern, cool relationship], such is our stature
ਐਡਾ ਕਿੰਨਾ ਚਿਰ ਰਹਿਣਾ ਉਹ ਤਾਂ ਬਾਬੇ 'ਤੇ ਡਿਪੈਂਡ ਏ
aiDA kiMnA chira rahiNA uha tAM bAbe 'te DipaiMDa e
How long this fame lasts depends entirely on the Almighty
ਜਿਹੜੇ ਟਾਈਮ ਰੱਬ ਨੂੰ ਭਾਇਆ ਕਿੱਦਾਂ ਦੱਸਦਾ ਨੀ
jiha.De TAIma rabba nUM bhAiA kiddAM dassadA nI
Whenever God decides my time is up, how can I say?
ਉਹੀ ਟਾਈਮ ਬੰਦੇ ਦਾ ਰਕਾਨੇ ਹੁੰਦਾ ਐਂਡ ਏ
uhI TAIma baMde dA rakAne huMdA aiMDa e
That very moment, [Rakane: stylish woman], will be the end of this man
ਪਹਿਲਾਂ ਨਾਲੋਂ ਵਧਿਆ ਅੱਜ ਦੁਨੀਆ ਏ ਜਾਣਦੀ ਨੀ
pahilAM nAloM vadhiA ajja dunIA e jANadI nI
The world knows I’ve grown more successful than before
ਇਹਦੇ 'ਚ ਰਕਾਨੇ ਐਡੀ ਗੱਲ ਨਹੀਂ ਕੋਈ ਮਾਣ ਦੀ
ihade 'cha rakAne aiDI galla nahIM koI mANa dI
But to me, [Rakane: stylish woman], there is no reason for vanity in this
ਹੋਰਾਂ ਨਾਲੋਂ ਲਿਖਣੀ 'ਚ ਇਹੋ ਆ ਫ਼ਰਕ
horAM nAloM likhaNI 'cha iho A pha਼raka
This is the only difference between my writing and others
ਹਰ ਬੰਦੇ ਨਾਲ ਜੁੜੇ ਗੱਲ ਪੈਣੀ ਵਾਲੇ ਖ਼ਾਨ ਦੀ
hara baMde nAla ju.De galla paiNI vAle kha਼Ana dI
Every word penned by Khan from Bhaini connects with every common man
ਜ਼ਿੰਦਗੀ ਦੇ ਰੰਗ ਦੇਖੇ ਦੁਨੀਆ ਦੇ ਢੰਗ ਦੇਖੇ
ja਼iMdagI de raMga dekhe dunIA de DhaMga dekhe
I’ve seen the colors of life and the ways of the world
ਤਾਹੀਂ ਤਾਂ ਜਿਉਂਦਾ ਜੱਟ ਨੀਵਿਆਂ ਨੂੰ ਦੇਖ ਕੇ
tAhIM tAM jiuMdA jaTTa nIviAM nUM dekha ke
That’s why this [Jatt: a member of the land-owning agricultural community known for pride and lifestyle] lives life by looking at those less fortunate
ਇੱਕ ਤਣ ਕੇ ਰਹੀਦਾ ਬਣ ਠਣ ਕੇ ਰਹੀਦਾ
ikka taNa ke rahIdA baNa ThaNa ke rahIdA
I stand tall with self-respect and stay well-dressed
ਹੋਣ ਅੱਲੜ੍ਹਾਂ ਫ਼ਰੀਜ਼ ਟੌਹਰ ਮਿੱਤਰਾਂ ਦੀ ਦੇਖ
hoNa alla.DhAM pha਼rIja਼ Tauhara mittarAM dI dekha
Young maidens freeze in their tracks seeing the [Taur: stately pride/swagger] of [Mitran: this friend/yours truly]
ਨੇਚਰ ਦਾ ਬੰਦਾ ਮੈਂ ਅਜੀਬ ਬੱਲੀਏ
nechara dA baMdA maiM ajIba ballIe
I am a man of a peculiar nature, my beloved
ਦਮ ਆਪਣੇ 'ਤੇ ਕੀਤਾ ਜੋ ਅਚੀਵ ਬੱਲੀਏ
dama ApaNe 'te kItA jo achIva ballIe
Whatever I’ve achieved, I did it on my own strength, my beloved
ਉਹ ਨਾਮ ਦੱਸ ਕੇ ਮਿਲੀਦਾ ਸਦਾ ਹੱਸ ਕੇ ਮਿਲੀਦਾ
uha nAma dassa ke milIdA sadA hassa ke milIdA
I introduce myself first and always meet people with a smile
ਬਸ ਇੱਕੋ ਬੰਦਾ ਦਿਲ ਦੇ ਕਰੀਬ
basa ikko baMdA dila de karIba
But there is only one person who is truly close to my heart
ਸਾਡਾ ਤੇਜ਼ੀ ਨਾਲ ਪਿਆਰ ਆ ਨੀ ਦਿਲਾਂ 'ਚ ਨਾ ਖ਼ਾਰ ਆ ਨੀ
sADA teja਼I nAla piAra A nI dilAM 'cha nA kha਼Ara A nI
My love is intense and there is no malice in my heart
ਅੱਜ ਦੱਸ ਕਾਹਦੀ ਬਿੱਲੋ ਜਿੱਤ ਹਾਰ ਆ ਨੀ
ajja dassa kAhadI billo jitta hAra A nI
Tell me [Billo: a term of endearment for a beautiful girl, often implying light/hazel eyes], what do victory or defeat matter today?
ਨਾ ਹੀ ਕਲਾਕਾਰ ਆ ਨੀ ਨਾ ਹੀ ਕੋਈ ਸਟਾਰ ਆ ਨੀ
nA hI kalAkAra A nI nA hI koI saTAra A nI
I am neither a great artist nor some superstar
ਪੈਣੀ ਵਾਲਾ ਬੱਲੀਏ ਯਾਰਾਂ ਦਾ ਬਸ ਯਾਰ ਆ
paiNI vAlA ballIe yArAM dA basa yAra A
The boy from Bhaini is simply a [Yaar: close friend/brother; carries significant cultural weight regarding loyalty] to his brothers
ਉਹ ਖ਼ੁਦ ਨੂੰ ਜੋ ਹੋਰਾਂ ਨਾਲ ਕਰਦਾ ਕੰਪੇਅਰ ਆ ਨੀ
uha kha਼uda nUM jo horAM nAla karadA kaMpeara A nI
The one who compares himself to others
ਮਿੱਤਰਾਂ ਦੀ ਨਜ਼ਰ 'ਚ ਬੰਦਾ ਉਹ ਫੇਲ੍ਹ ਐ
mittarAM dI naja਼ra 'cha baMdA uha phelha ai
In the eyes of [Mitran: this friend], that man is a failure
90 ਪਰਸੈਂਟ ਇੱਥੇ ਨੈਗੇਟਿਵਿਟੀ ਆ ਨੀ
90 parasaiMTa itthe naigeTiviTI A nI
There is ninety percent negativity in this world
ਮੈਂ ਲੋਕਾਂ ਦੀਆਂ ਸੁਣਾਂ ਮੈਨੂੰ ਐਨੀ ਕਿੱਥੇ ਵਿਹਲ ਐ
maiM lokAM dIAM suNAM mainUM ainI kitthe vihala ai
Where do I have the time to listen to what people say?
ਉਹ ਮਿੱਤਰਾਂ ਨੂੰ ਫ਼ਰਕ ਨਹੀਂ ਛੋਟੀ ਵੱਡੀ ਗੱਡੀ ਦਾ ਨੀ
uha mittarAM nUM pha਼raka nahIM ChoTI vaDDI gaDDI dA nI
It makes no difference to [Mitran: this friend] whether the car is small or big
ਲਿਖਣ ਤੋਂ ਪਹਿਲਾਂ ਇੱਕ ਸ਼ੌਕ ਸੀ ਕਬੱਡੀ ਦਾ
likhaNa toM pahilAM ikka sa਼auka sI kabaDDI dA
Before I started writing, I had a passion for [Kabaddi: a traditional South Asian contact sport]
ਨੀ ਮਾਰੀ ਦੀ ਨਹੀਂ ਚੀਕ ਜਿਹੜਾ ਹੁੰਦਾ ਹੋ ਜਾਏ ਲੀਕ
nI mArI dI nahIM chIka jiha.DA huMdA ho jAe lIka
I don’t make a fuss over things; whatever is meant to leak out, let it leak
ਨੀ ਮੈਂ ਮਰਜ਼ੀ ਨਾਲ ਲਿਖਾਂ ਗਾਣਾ ਮਰਜ਼ੀ ਨਾਲ ਛੱਡੀਦਾ
nI maiM maraja਼I nAla likhAM gANA maraja਼I nAla ChaDDIdA
I write a song when I please and I leave it when I please
ਉਹ ਸੁੱਖ ਨਾਲ ਬਾਬੇ ਨੇ ਲਾ ਤੇ ਰੰਗ ਬੱਲੀਏ
uha sukkha nAla bAbe ne lA te raMga ballIe
By His grace, the Almighty has showered me with blessings, my beloved
ਬਾਹਲੇ ਖੁਸ਼ ਨੇ ਤੇ ਇੱਕ ਦੋ ਨੇ ਤੰਗ ਬੱਲੀਏ
bAhale khusa਼ ne te ikka do ne taMga ballIe
Many are overjoyed, while a few are bothered by it, my beloved
ਉਹ ਮਾੜੇ ਟਾਈਮ ਦਾ ਜ਼ਿਕਰ ਨਹੀਂ ਕੋਈ ਕੱਲ੍ਹ ਦੀ ਫ਼ਿਕਰ ਨਹੀਂ
uha mA.De TAIma dA ja਼ikara nahIM koI kallha dI pha਼ikara nahIM
I don’t mention the bad times, nor do I worry about tomorrow
ਕੋਈ ਅੱਜ ਦੇ ਸਮੇਂ ਦੀ ਮੁੰਡਾ ਮਾਣੇ ਮੌਜ ਐ
koI ajja de sameM dI muMDA mANe mauja ai
This boy is simply savoring the joy of the present moment
ਰਾਤੀਂ ਥੱਲੇ ਕਾਰ ਆ ਨੀ ਲੰਡਨ 'ਚ ਯਾਰ ਆ ਨੀ
rAtIM thalle kAra A nI laMDana 'cha yAra A nI
At night there’s a car beneath me and I have [Yaar: brothers] in London
ਬਾਹਲਾ ਨਹੀਂ ਸਿਆਣਾ ਤਾਹੀਂ ਹੁੰਦਾ ਰੱਬ ਪਾਰ ਆ ਨੀ
bAhalA nahIM siANA tAhIM huMdA rabba pAra A nI
I’m not overly clever, that’s why God sees me through
ਕਰਕੇ ਤਰੱਕੀ ਸਟਰਗਲ ਨਹੀਂ ਦੱਸੀ ਬਿੱਲੋ
karake tarakkI saTaragala nahIM dassI billo
I didn't brag about my struggle after finding success, [Billo: beautiful girl]
ਲੜ ਕੇ ਲੇਖਾਂ ਨਾਲ ਹੋਇਆ ਗੱਭਰੂ ਤਿਆਰ ਐ
la.Da ke lekhAM nAla hoiA gabbharU tiAra ai
By wrestling with my own destiny, this young man has prepared himself for the world

Share

More by Khan Bhaini

View all songs →