Rahiye Hasde

by Khan Bhaini

ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਲਿਖ ਲੈਣੇ ਆਂ ਲੈਣੇ ਆਂ ਥੋੜ੍ਹਾ ਗਾ
likha laiNe AM laiNe AM tho.DhA gA
I write a little, and I sing a little
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਹਾਏ ਆਉਣ ਜਾਣ ਚੱਲੀ ਜਾਵੇ ਚਾਹੀਦਾ ਐ ਕੀ
hAe AuNa jANa challI jAve chAhIdA ai kI
O, life keeps coming and going, what else is needed?
ਰੱਜਦੀ ਨੀ ਨੀਅਤ ਬੰਦਾ ਤਮ੍ਹਾ ਦਾ ਐ ਜੀ
rajjadI nI nIata baMdA tamhA dA ai jI
Human intention is never satisfied; man is a creature of greed, dear
ਟੱਪਣਾ ਜੇ ਆਉਂਦਾ ਤਰੀਕਾ ਹੋਰ ਗੋਰੀਏ ਨੀ
TappaNA je AuMdA tarIkA hora gorIe nI
If one knows how to navigate life, there is another way, [Kudi: girl/maiden] [Ni/Nee: a gender-specific vocative used to address a woman directly]
ਕਰੀਦਾ ਐ ਕੰਮ ਕਦੇ ਕੇਅਰ ਨੀ ਕਰੀ
karIdA ai kaMma kade keara nI karI
I do my work and never worry about the rest
ਉਹ ਲਈਏ ਜਿਹਦੇ ਤੋਂ ਉਧਾਰ ਬਿੱਲੋ ਸਾਹ ਨੀ
uha laIe jihade toM udhAra billo sAha nI
The one from whom we borrow our very breath, [Billo: a term of endearment for a beautiful girl, often implying light/hazel eyes]
ਮਿੱਤਰਾਂ ਦਾ ਉਹੀ ਆ ਗਵਾਹ
mittarAM dA uhI A gavAha
He is the only witness for [Mitran: yours truly/this friend]
ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਲਿਖ ਲੈਣੇ ਆਂ ਲੈਣੇ ਆਂ ਥੋੜ੍ਹਾ ਗਾ
likha laiNe AM laiNe AM tho.DhA gA
I write a little, and I sing a little
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਹਾਏ ਬਾਹਲੀ ਪੈ ਜੇ ਕਿਤੇ ਲੋੜ ਆਪੇ ਬਣ ਜੇ ਜੁਗਾੜ ਨੀ
hAe bAhalI pai je kite lo.Da Ape baNa je jugA.Da nI
O, if a great need arises, a [Jugaad: a clever improvised fix] manifests on its own
ਮਿੱਤਰਾਂ ਨੂੰ ਬਿੱਲੋ ਬਾਹਲਾ ਮਨੀ ਨਾ ਪਿਆਰ ਨੀ
mittarAM nUM billo bAhalA manI nA piAra nI
[Mitran: This friend] does not have too much love for money, [Billo: beautiful girl]
ਕਿਹੜੇ ਕਿਹੜੇ ਵੈਲ ਕਿਹੜੇ ਗੱਭਰੂ 'ਚ ਗੁਣ
kiha.De kiha.De vaila kiha.De gabbharU 'cha guNa
What vices and what virtues does this [Gabbru: a strong, young man] possess?
ਜ਼ਰਾ ਗੌਰ ਨਾਲ ਸੁਣ ਬਸ ਦੱਸੂ ਇੱਕ ਵਾਰ ਨੀ
ja਼rA gaura nAla suNa basa dassU ikka vAra nI
Listen carefully, for I shall only tell you once
ਉਹ ਮਰੂੰ ਮਰੂੰ ਕਰਦੇ ਜੋ ਬੰਦੇ ਹੋਣੇ ਹੋਰ
uha marUM marUM karade jo baMde hoNe hora
Those who live in constant fear of death must be someone else
ਨੀ ਆਪਣਾ ਜਿਊਣ ਦਾ ਤਰੀਕਾ ਬਿੱਲੋ ਹੋਰ
nI ApaNA jiUNa dA tarIkA billo hora
My way of living is entirely different, [Billo: beautiful girl]
ਉਹ ਕਰ ਜੇ ਜੋ ਮਾੜੀ ਆਪਾਂ ਕੀਤੀ ਇਗਨੋਰ ਨੀ
uha kara je jo mA.DI ApAM kItI iganora nI
If someone did me wrong, I simply ignored it
ਗੇਮ ਵਿਚ ਗੱਭਰੂ ਆ ਗੀਤਾਂ ਵਿਚ ਲੋਰ
gema vicha gabbharU A gItAM vicha lora
This [Gabbru: young man] is in the game, and there's a trance in his songs
ਕਹਿੰਦੇ ਗੰਦੇ ਨਹੀਂਓ ਫਲ ਵਾਲੇ ਉੱਚੇ ਜੋ ਟ੍ਰੀ
kahiMde gaMde nahIMo phala vAle uchche jo TrI
They say trees that hang low with fruit are never bad
ਈਜ਼ੀ ਬੜੀ ਲਾਈਫ ਮਾਈਂਡ ਰੱਖੀਦਾ ਫ਼੍ਰੀ
Ija਼I ba.DI lAIpha mAIMDa rakkhIdA pha਼rI
Life is very easy when you keep your mind free
ਉਹ ਸਾਰਿਆਂ ਨੂੰ ਮਿਲਦਾ ਆਂ ਖੁੱਲ੍ਹ ਕੇ ਮੈਂ ਗੋਰੀਏ ਨੀ
uha sAriAM nUM miladA AM khullha ke maiM gorIe nI
I meet everyone with an open heart, [Kudi: girl/maiden] [Ni/Nee: vocative for a woman]
ਫ਼ੇਕ ਬੰਦਿਆਂ ਨੂੰ ਮਿਲ ਚੜ੍ਹਦੀ ਆ ਜੀ
pha਼eka baMdiAM nUM mila cha.DhadI A jI
My soul feels burdened only when meeting fake people
ਮਿਲੇ ਮਿੱਤਰਾਂ ਨੂੰ ਚੜ੍ਹ ਜਾਂਦਾ ਚਾਅ
mile mittarAM nUM cha.Dha jAMdA chAa
When they meet [Mitran: this friend], they are filled with joy
ਦਿੰਦੇ ਆ ਉੱਤੋਂ ਫ਼ੀਮ ਜਿਹੀ ਖੁਆ
diMde A uttoM pha਼Ima jihI khuA
They even offer a bit of [Afeem: opium; used here as a traditional sign of hospitality/addictive company]
ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਲਿਖ ਲੈਣੇ ਆਂ ਲੈਣੇ ਆਂ ਥੋੜ੍ਹਾ ਗਾ
likha laiNe AM laiNe AM tho.DhA gA
I write a little, and I sing a little
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਹੋਇਆ ਆਪਣਾ ਰਕਾਨੇ ਨਾ ਕੋਈ ਵੈਰ ਨਾ ਗਿਲਾ ਕਿਸੇ ਨਾਲ ਨੀ
hoiA ApaNA rakAne nA koI vaira nA gilA kise nAla nI
O [Rakane: a term for a stylish woman], I have no enmity or grudge against anyone
ਉਹ ਬਿਨਾਂ ਮੰਗੇ ਦੇਈ ਜਾਂਦਾ ਕਰੀ ਪਿਆ ਰੱਬ ਨੇ ਕਮਾਲ ਨੀ
uha binAM maMge deI jAMdA karI piA rabba ne kamAla nI
Without even asking, God has performed such wonders for me
ਹੋ ਕੰਮ ਚੰਗੇ ਘਰ ਬਾਰ ਚੰਗੇ ਨੇ
ho kaMma chaMge ghara bAra chaMge ne
My work is good, and my household is blessed
ਕੱਪੜੇ ਤੇ ਕਿਰਦਾਰ ਚੰਗੇ ਨੇ
kappa.De te kiradAra chaMge ne
My clothes and my character are both untarnished
ਚੰਗੇ ਗਾਣੇ ਚੱਲੀ ਜਾਂਦੇ ਲੋਕੀ ਕਹਿਣ ਸਟਾਰ ਚੰਗੇ ਨੇ
chaMge gANe challI jAMde lokI kahiNa saTAra chaMge ne
My songs are doing well, and people say the "star" is good
ਜਿੰਨੇ ਵੀ ਆ ਯਾਰ ਚੰਗੇ ਨੇ ਯਾਰਾਂ ਦੇ ਪਰਿਵਾਰ ਚੰਗੇ ਨੇ
jiMne vI A yAra chaMge ne yArAM de parivAra chaMge ne
As many [Yaar: close friends/brothers] as I have, they are all good, and their families are noble
ਹੱਸ ਖੇਡ ਕੇ ਲੰਘ ਰਹੇ ਆ ਜ਼ਿੰਦਗੀ ਦੇ ਦਿਨ ਚਾਰ ਚੰਗੇ ਨੇ
hassa kheDa ke laMgha rahe A ja਼iMdagI de dina chAra chaMge ne
Spent in laughter and play, these few days of life are going well
ਉਹ ਜਿੱਥੇ ਲੱਗਦੇ ਨਾ ਪੈਰ ਉੱਥੇ ਲਾ ਦਿੰਦੇ ਬੰਨ੍ਹ ਨੀ
uha jitthe laggade nA paira utthe lA diMde baMnha nI
Where others can't even stand, my friends build a dam of support
ਦੂਜਿਆਂ ਨੂੰ ਨਿੰਦੀ ਜਾਣਾ ਸਾਡਾ ਕੰਮ ਨੀ
dUjiAM nUM niMdI jANA sADA kaMma nI
Slandering others is not my profession
ਸਿੱਟਿਆਂ ਕਿਸੇ ਦੇ ਕੋਈ ਡਿੱਗਦਾ ਨਹੀਂ ਥੱਲੇ
siTTiAM kise de koI DiggadA nahIM thalle
No one falls down just because someone else threw them
ਹੁੰਦੀ ਬਾਬੇ ਦੀ ਰਜ਼ਾ ਦੇ ਬਿਨਾਂ ਧੰਨ ਧੰਨ ਨੀ
huMdI bAbe dI raja਼A de binAM dhaMna dhaMna nI
Nothing becomes legendary without the Will of the Almighty
ਕੱਲਾ ਗੱਲਾਂ ਨਾਲ ਪੈਂਦਾ ਨਹੀਂਓ ਗਾਹ
kallA gallAM nAla paiMdA nahIMo gAha
One cannot create a [Att: havoc/frenzy] just with talk
ਇੱਥੇ ਲੇਖਾਂ ਨਾਲ ਪਾਉਣਾ ਪੈਂਦਾ ਵਾਹ
itthe lekhAM nAla pAuNA paiMdA vAha
Here, one must strike a deal with destiny itself
ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਲਿਖ ਲੈਣੇ ਆਂ ਲੈਣੇ ਆਂ ਥੋੜ੍ਹਾ ਗਾ
likha laiNe AM laiNe AM tho.DhA gA
I write a little, and I sing a little
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਉਹ ਸਾਡੀ ਬੇਬੇ ਬਹਿਸਾਂ-ਬੁਹਸਾਂ 'ਚ ਬਹੁਤਾ ਪੈਂਦੀ ਨਹੀਂ
uha sADI bebe bahisAM-buhasAM 'cha bahutA paiMdI nahIM
My mother doesn't get into many arguments or debates
ਵੈਸੇ ਬਾਪੂ ਕੂਲ ਬੀਪੀ ਅੱਪ ਤਾਂ ਬ੍ਰਾਂਡ ਆ
vaise bApU kUla bIpI appa tAM brAMDa A
Otherwise, my father is cool, though his BP rises for his "brand" [implying prestige]
ਮਾਲਵਾ ਬੈਲਟ ਵਿਚ ਭੈਣੀ ਮੇਰਾ ਪਿੰਡ ਨੀ
mAlavA bailaTa vicha bhaiNI merA piMDa nI
Bhaini is my village in the [Malwa: a major region of Punjab known for its distinct dialect and grit]
ਜ਼ਿਲ੍ਹਾ ਬਰਨਾਲਾ ਸੰਗਰੂਰ ਵਾਲੀ ਹਿੰਡ ਐ
ja਼ilhA baranAlA saMgarUra vAlI hiMDa ai
In Barnala district, I have the stubborn persistence of Sangrur
ਉਹ ਕਰਲੀ ਤੂੰ ਜੱਜ ਸਾਨੂੰ ਗੀਤਾਂ ਤੋਂ ਨਾ ਗੋਰੀਏ ਨੀ
uha karalI tUM jajja sAnUM gItAM toM nA gorIe nI
Don't judge us just by our songs, [Kudi: girl/maiden] [Ni/Nee: vocative for a woman]
ਅੜੀਆਂ ਦੇ ਮਾੜੇ ਜੱਟ ਨੀਤਾਂ ਤੋਂ ਨਾ ਗੋਰੀਏ ਨੀ
a.DIAM de mA.De jaTTa nItAM toM nA gorIe nI
[Jatt: a member of the land-owning agricultural community] are bad at being stubborn, but not in their intentions
ਫ਼ੁਕਰੀ ਤੇ ਸਾਜ਼ਿਸ਼ਾਂ ਦੇ ਸ਼ਹਿਰ ਵੱਲ ਆਉਂਦੀਆਂ ਨੀ
pha਼ukarI te sAja਼isa਼AM de sa਼hira valla AuMdIAM nI
The paths to the city of flashiness and conspiracies do not reach us
ਸਾਡਾ ਪਿੱਛਾ ਜਿਨ੍ਹਾਂ ਸਟ੍ਰੀਟਾਂ ਤੋਂ ਆ ਗੋਰੀਏ
sADA pichChA jinhAM saTrITAM toM A gorIe
The streets we come from are different, [Kudi: maiden]
ਕੇ ਸਾਡਿਆਂ ਆਲੇ ਪਾਸੇ ਕੰਮ ਫਿੱਟ ਬੱਲੀਏ
ke sADiAM Ale pAse kaMma phiTTa ballIe
Our affairs are well-settled on our side, lady
ਮੁੰਡੇ ਪਿੰਡਾਂ ਦੇ ਕੈਨੇਡਾ ਤੱਕ ਹਿੱਟ ਬੱਲੀਏ
muMDe piMDAM de kaineDA takka hiTTa ballIe
The boys from the villages are hits all the way to Canada, lady
ਸਾਡੇ ਮੱਥੇ ਤੇ ਤਿਊੜੀ ਕਦੇ ਦੇਖਣੀ ਨੀ ਤੈਨੂੰ
sADe matthe te tiU.DI kade dekhaNI nI tainUM
You will never see a frown of worry on my forehead
ਨਾਲ ਤੇਜ਼ੀ ਹੁੰਦਾ ਲੱਗਾ ਰਹਿੰਦਾ ਚਿੱਤ ਬੱਲੀਏ
nAla teja਼I huMdA laggA rahiMdA chitta ballIe
My heart remains pleased alongside [Teji: Self-reference to Teji Nabhewala, a collaborator]
ਹਾਏ ਛੇਤੀ ਜਾਂਦੇ ਜਿਹੜੇ ਭੁੱਲਦੇ ਜੜ੍ਹਾਂ
hAe ChetI jAMde jiha.De bhullade ja.DhAM
O, those who quickly forget their roots
ਸਾਡੀ ਲਿਸਟ 'ਚ ਉਹਨਾਂ ਲਈ ਨੀ ਥਾਂ
sADI lisaTa 'cha uhanAM laI nI thAM
There is no place for them in my list
ਰਹੀਏ ਹੱਸਦੇ ਨੀ ਕੂਹਾਂ ਵਜਾ ਕੇ
rahIe hassade nI kUhAM vajA ke
We keep laughing and making merry with loud whistles
ਰਹੀਏ ਵਿਚ ਰੱਬ ਦੀ ਰਜ਼ਾ
rahIe vicha rabba dI raja਼A
We remain content within the Will of God
ਲਿਖ ਲੈਣੇ ਆਂ ਲੈਣੇ ਆਂ ਥੋੜ੍ਹਾ ਗਾ
likha laiNe AM laiNe AM tho.DhA gA
I write a little, and I sing a little
ਲੈਣੇ ਆਂ ਚਾਰ ਪੈਸੇ ਵੀ ਕਮਾ
laiNe AM chAra paise vI kamA
I manage to earn a fair bit of money too
ਕੇ ਅੱਜ ਟਾਈਮ ਥੋੜ੍ਹਾ ਗੱਲਾਂ ਜ਼ਿਆਦਾ ਤਾਂ ਨੀ ਹੋਣੀਆਂ ਨੀ
ke ajja TAIma tho.DhA gallAM ja਼iAdA tAM nI hoNIAM nI
Since time is short today, we won't have long talks
ਵੱਢਣੇ ਆ ਪੱਠੇ ਜਾ ਕੇ ਧਾਰਾਂ ਵੀ ਨੇ ਚੋਣੀਆਂ
vaDDhaNe A paTThe jA ke dhArAM vI ne choNIAM
I have to go cut fodder and milk the cattle
ਕੇ ਨਵਾਂ ਗਾਣਾ ਸੁਣ ਕੇ ਤਾਰੀਫ਼ਾਂ ਵੀ ਨੇ ਹੋਣੀਆਂ
ke navAM gANA suNa ke tArIpha਼AM vI ne hoNIAM
Upon hearing the new song, there will be many praises
ਤੇ ਉਹੀ ਚਾਰ ਗੱਲਾਂ ਫੇਰ ਚਾਚੇ ਨੇ ਸਮਝਾਉਣੀਆਂ
te uhI chAra gallAM phera chAche ne samajhAuNIAM
And then my uncle will give me those same four pieces of advice
ਕੇ ਕਦੇ ਤੇਰੇ ਵੱਲ ਦਾ ਤੇ ਕਦੇ ਮੇਰੇ ਵੱਲ ਓਏ
ke kade tere valla dA te kade mere valla oe
"Sometimes the wind blows your way, sometimes it blows mine"
ਟਾਈਮ ਦਾ ਕੀ ਪਤਾ ਖ਼ਾਨਾ ਸਾਬ ਨਾਲ ਚੱਲ ਓਏ
TAIma dA kI patA kha਼AnA sAba nAla challa oe
"Who knows about time? Walk according to the rhythm of the Master [Khan: likely a self-reference to Khan Bhaini]"
ਅੱਜ ਚੱਲੇ ਤੇਰਾ ਖ਼ੌਰੇ ਕੀ ਦਾ ਹੋਣਾ ਕੱਲ੍ਹ ਓਏ
ajja challe terA kha਼aure kI dA hoNA kallha oe
"Today is yours, who knows whose tomorrow will be"
ਚਾਰ ਦਿਨ ਸਾਰਿਆਂ ਦੇ ਐਡੀ ਵੀ ਨੀ ਗੱਲ ਓਏ
chAra dina sAriAM de aiDI vI nI galla oe
"Everyone gets their few days of fame, it's not that big a deal"

Share

More by Khan Bhaini

View all songs →