Rise Again

by Khan Bhaini

ਓਏ ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
oe itthe agge vadhadiAM nUM lokI jarade nahIM huMde
Hey, in this world, people cannot stomach those who move forward
ਜਿਹਨੇ ਵਧਣਾ ਹੁੰਦਾ ਆ ਕਦੇ ਡਰਦੇ ਨਹੀਂ ਹੁੰਦੇ
jihane vadhaNA huMdA A kade Darade nahIM huMde
But those destined to rise are never gripped by fear
ਹੈ ਕੈਸੀ ਦੁਨੀਆਂਦਾਰੀ ਮਿੱਤਰਾ
hai kaisI dunIAMdArI mittarA
What a strange way of the world, [Mitra: yours truly/this friend]
ਖ਼ਾਰ ਖਾਂਦੇ ਆ ਮਿੱਤਰਾਂ ਤੋਂ
kha਼Ara khAMde A mittarAM toM
They harbor bitter envy toward [Mitran: yours truly/this friend]
ਬਦਬੋ ਮਾਰਦੀ ਰੂਹਾਂ ਚੋਂ ਨਾ ਚੱਕ ਹੁੰਦੀ ਆ ਇੱਤਰਾਂ ਤੋਂ
badabo mAradI rUhAM choM nA chakka huMdI A ittarAM toM
A foul stench rises from their souls that no perfume can mask
ਜਿਹੜੇ ਗੱਜਦੇ ਹੁੰਦੇ ਆ ਕਹਿੰਦੇ ਵਰ੍ਹਦੇ ਨਹੀਂ ਹੁੰਦੇ
jiha.De gajjade huMde A kahiMde varhade nahIM huMde
They say those who merely thunder never truly rain
ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
itthe agge vadhadiAM nUM lokI jarade nahIM huMde
In this world, people cannot stomach those who move forward
ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
itthe agge vadhadiAM nUM lokI jarade nahIM huMde
In this world, people cannot stomach those who move forward
ਹੋ ਕਦੇ ਇੱਧਰ ਦੀ ਕਦੇ ਉੱਧਰ ਦੀ ਕੀ ਰੱਖਣਾ ਖ਼ੌਫ਼ ਹਵਾਵਾਂ ਦਾ
ho kade iddhara dI kade uddhara dI kI rakkhaNA kha਼aupha਼ havAvAM dA
Sometimes blowing this way, sometimes that—why fear the shifting winds?
ਸਦਾ ਇਕੱਲੇ ਉੱਡਦੇ ਬਾਜ਼ ਡਾਰਾਂ ਵਿਚ ਉੱਡਣਾ ਨੀ ਕੰਮ ਕਾਵਾਂ ਦਾ
sadA ikalle uDDade bAja਼ DArAM vicha uDDaNA nI kaMma kAvAM dA
Eagles always soar alone; flying in flocks is the work of crows
ਬਸ ਜਜ਼ਬਾ ਇਹ ਮੁੱਲ ਮੋੜ ਜਾਵਾਂਗੇ ਰੱਬ ਦੇ ਦਿੱਤੇ ਸਾਹਵਾਂ ਦਾ
basa jaja਼bA iha mulla mo.Da jAvAMge rabba de ditte sAhavAM dA
With just this passion, I will repay the debt of every breath God gave me
ਬੇਸ਼ੱਕ ਫਲ ਨਹੀਂ ਭਰਿਓ ਰੁੱਖਾਂ ਜ਼ੋਰ ਤਾਂ ਰੱਖਦੇ ਛਾਂਵਾਂ ਦਾ
besa਼kka phala nahIM bhario rukkhAM ja਼ora tAM rakkhade ChAMvAM dA
Even if the trees aren't laden with fruit, they still hold the power of shade
ਕਦੇ ਮਰਦ ਗ਼ਮਾਂ ਨਾਲ ਯਾਰ ਮਨ ਭਰਦੇ ਨਹੀਂ ਹੁੰਦੇ
kade marada ga਼mAM nAla yAra mana bharade nahIM huMde
Real men never let their hearts grow heavy with sorrows, [Yaar: close friends/brothers]
ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
itthe agge vadhadiAM nUM lokI jarade nahIM huMde
In this world, people cannot stomach those who move forward
ਜੇ ਖੜ੍ਹ ਗਿਆ ਛੱਪੜ ਬਣਜੇਂਗਾ ਜੇ ਬਹਿੰਦਾ ਰਿਹਾ ਦਰਿਆ ਸੱਜਣਾ
je kha.Dha giA Chappa.Da baNajeMgA je bahiMdA rihA dariA sajjaNA
If you stand still, you'll become a pond; if you keep flowing, you're a river, [Sajjan: soulmate/dear one]
ਤੂੰ ਪਾਣੀ ਜਿਹਾ ਵਜੂਦ ਰੱਖੀਂ ਆਪੇ ਲੱਭ ਲਵੇਂਗਾ ਰਾਹ ਸੱਜਣਾ
tUM pANI jihA vajUda rakkhIM Ape labbha laveMgA rAha sajjaNA
Maintain an existence like water, and you shall find your own path, [Sajjan: soulmate/dear one]
ਜੋ ਕੱਲ੍ਹ ਸੀ ਉਹ ਵੀ ਤੂੰ ਸੀ ਤੇ ਜੋ ਅੱਜ ਆ ਉਹ ਵੀ ਤੂੰ ਹੀ ਆ
jo kallha sI uha vI tUM sI te jo ajja A uha vI tUM hI A
Who you were yesterday was you, and who you are today is also you
ਬਣ ਲੋਹਾ ਟੱਕਰ ਜ਼ਮਾਨੇ ਨੂੰ ਤੂੰ ਲੋਕਾਂ ਭਾਣੇ ਰੂਹ ਹੀ ਆ
baNa lohA Takkara ja਼mAne nUM tUM lokAM bhANe rUha hI A
Become like iron and clash with the world, though to others you’re just a soul
ਬੰਦੇ ਅਣਖੀ ਪੈਰ ਪਿੱਛੇ ਕਦੇ ਧਰਦੇ ਨਹੀਂ ਹੁੰਦੇ
baMde aNakhI paira pichChe kade dharade nahIM huMde
[Ankhi: Men of pride and self-respect] never take a step backward
ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
itthe agge vadhadiAM nUM lokI jarade nahIM huMde
In this world, people cannot stomach those who move forward
ਓਏ ਇੱਥੇ ਭੇਸ ਬਦਲ ਕੇ ਬੰਦਿਆਂ ਦਾ ਪਲ ਬੁੱਕਲਾਂ ਵਿਚ ਨੇ ਸੱਪ ਜਾਂਦੇ
oe itthe bhesa badala ke baMdiAM dA pala bukkalAM vicha ne sappa jAMde
Hey, here people change their disguises, and snakes hide within your embrace
ਜਦ ਵਕਤ ਬਦਲਦਾ ਬੇਲੀ ਸੱਜਣਾ ਫ਼ੋਨ ਵੀ ਚੱਕਣੋ ਹਟ ਜਾਂਦੇ
jada vakata badaladA belI sajjaNA pha਼ona vI chakkaNo haTa jAMde
When the tides of time turn, [Beli: close friend/companion], they even stop picking up your calls
ਇੱਕ ਹੋਰ ਕਿਸਮ ਆ ਇੱਥੇ ਜਿਹੜੀ ਕਹਿ ਕੇ ਤੈਨੂੰ ਜਾਨ ਮਿਲੂ
ikka hora kisama A itthe jiha.DI kahi ke tainUM jAna milU
There is another kind here who will address you as their very "life"
ਰੱਖੀ ਯਾਦ ਉਹਨਾਂ ਦੀ ਯਾਰੀ ਚੋਂ ਹਰ ਪਾਸਿਓਂ ਹੀ ਨੁਕਸਾਨ ਮਿਲੂ
rakkhI yAda uhanAM dI yArI choM hara pAsioM hI nukasAna milU
But remember, from their friendship, you will find only loss on every side
ਇਹ ਵੀ ਖ਼ਾਰ 'ਚ ਹੀ ਪਲਦੇ ਆ ਬਸ ਕਰਦੇ ਨਹੀਂ ਹੁੰਦੇ
iha vI kha਼Ara 'cha hI palade A basa karade nahIM huMde
They too thrive on spite; they just don't show it openly
ਇੱਥੇ ਅੱਗੇ ਵਧਦਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
itthe agge vadhadiAM nUM lokI jarade nahIM huMde
In this world, people cannot stomach those who move forward

Share

More by Khan Bhaini

View all songs →