Saade Pind

by Khan Bhaini

ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass
ਤੂੰ ਵੀਕੈਂਡ ਚੱਕਦੀਂ ਗੋਰੀਏ
tUM vIkaiMDa chakkadIM gorIe
You spend your weekends partying, fair maiden
ਨੀ ਸਾਡੀ ਸਾਰੀ ਸੋਹਣੀ ਜਿਹੀ ਕਮਾਈ
nI sADI sArI sohaNI jihI kamAI
While our entire hard-earned income goes into basic survival
ਉਂਝ ਵੱਡਾ ਸੋਚ ਹਾਲਾਤਾਂ ਦਾ ਛੱਡ ਤੂੰ
uMjha vaDDA socha hAlAtAM dA ChaDDa tUM
Though my thinking is grand, leave aside my circumstances
ਨੀ ਸਾਡੇ ਵਾਲੇ ਚਾਚੇ ਤੜਕਾ ਕੇ ਪੀਜ਼ੇ ਵੱਢ
nI sADe vAle chAche ta.DakA ke pIja਼e vaDDha
Our elders prefer a hearty tadka over your fancy pizzas
ਤੂੰ ਵਿਆਹ 'ਤੇ ਜਿੰਨਾ ਕੁੜੀ ਨੂੰ ਸਮਾਨ ਦੇ ਕੇ ਤੋਰੀਏ
tUM viAha 'te jiMnA ku.DI nUM samAna de ke torIe
The amount of dowry usually given to a daughter at her wedding
ਨੀ ਉਨ੍ਹਾਂ ਦਾ ਤਾਂ ਹੈਂਡਬੈਗ ਆਇਆ ਤੇਰੇ ਗੋਰੀਏ
nI unhAM dA tAM haiMDabaiga AiA tere gorIe
Is just the price of your designer handbag, fair maiden
ਨੀ ਲਾਅ ਤੁਹਾਡਾ ਆਮ ਸਾਡਾ ਡਾਮਾ-ਡੱਲਾ
nI lAa tuhADA Ama sADA DAmA-DallA
Your life is governed by law, ours is a chaotic mess
ਜਾਣਦਾ ਨੀ ਕਿੱਥੇ ਅਸਲੀਪ ਵੈੱਲ ਕਿੱਥੇ ਮੰਜਾ ਬਾਣ ਦਾ
jANadA nI kitthe asalIpa vailla kitthe maMjA bANa dA
I don’t know where "Sleepwell" is, I only know the [Manja: a traditional hand-woven wooden cot]
ਫੈਮਿਲੀ ਬਿਜ਼ਨਸ ਤੁਹਾਡਾ ਜੋ ਅੱਗੇ ਪੀੜ੍ਹੀ ਦਰ ਪੀੜ੍ਹੀ ਜਾਂਦਾ ਆਈ
phaimilI bija਼nasa tuhADA jo agge pI.DhI dara pI.DhI jAMdA AI
Your family business is passed down through generations
ਨੀ ਇੱਥੇ ਹੱਡ ਘਸਾ ਕੇ ਗੋਰੀਏ
nI itthe haDDa ghasA ke gorIe
But here, we wear our bones to dust, fair maiden
ਗੱਡੀ ਤਾਂ ਜਾ ਕੇ ਲੈਣ 'ਤੇ ਆਈ
gaDDI tAM jA ke laiNa 'te AI
Only then does a car eventually reach our doorstep
ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass
ਸਾਨੂੰ ਕਾਰਾਂ ਸਾਨੂੰ ਮਾਰਾਂ
sAnUM kArAM sAnUM mArAM
Cars and physical blows are what we know
ਗਿਫਟ 'ਚ ਮਿਲੀਆਂ ਠੱਗ ਸਰਕਾਰਾਂ
giphaTa 'cha milIAM Thagga sarakArAM
The only gifts we received were from swindling governments
ਤੂੰ ਇਕੱਲੀ ਅਸੀਂ ਭਾਈਚਾਰਾ
tUM ikallI asIM bhAIchArA
You stand alone, but we have our brotherhood
ਤੇ ਚਾਰਾਂ ਵਿਚੋਂ ਤਿੰਨ ਥਾਣੇ ਬੈਠੇ 12
te chArAM vichoM tiMna thANe baiThe 12
And out of four brothers, three are sitting in jail cell number twelve
ਨੀ ਕਿਸ ਪਾਸੇ ਜਾਈਏ
nI kisa pAse jAIe
Which way should we turn?
ਅੱਗੇ ਖੂਹ ਰਕਾਨੇ ਪਿੱਛੇ ਖਾਈ
agge khUha rakAne pichChe khAI
There is a well in front of us, [Rakane: a term of endearment for a graceful woman], and a cliff behind
ਅੱਧ ਖੂਹ ਤੋਂ ਆਇਆ ਦੱਸਦਾ ਸੀਰੀ ਨੂੰ
addha khUha toM AiA dassadA sIrI nUM
Halfway from the well, the farmhand came to deliver news
ਵਾਰੀ ਪਾਣੀ ਦੀ ਆ ਅੱਜ ਮਸਾਂ ਆਈ
vArI pANI dI A ajja masAM AI
That our turn for the irrigation water has finally arrived today
ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass
ਤੁਹਾਡੇ ਹੱਥ ਵਿਚ ਸਿਸਟਮ ਨਾਰੇ
tuhADe hattha vicha sisaTama nAre
The entire system is in your hands, my lady
ਨੀ ਸਾਡੇ ਪੈਰ ਨੀ ਲੱਗਦੇ
nI sADe paira nI laggade
While we can't even find a foothold to stand
ਆਹ ਤੇਰੇ ਹੱਕ ਰੋਜ਼ ਏਜੰਡੇ
Aha tere hakka roja਼ ejaMDe
These rights and agendas you celebrate daily
ਨੀ ਸਾਨੂੰ ਜ਼ਹਿਰ ਨੇ ਲੱਗਦੇ
nI sAnUM ja਼hira ne laggade
To us, they feel like slow-acting poison
ਸਾਡੇ ਬੱਤੀ ਆਉਂਦੀ ਨੀ ਝੂਮਰ ਤੁਹਾਡੇ ਜਗਦੇ ਨੀ
sADe battI AuMdI nI jhUmara tuhADe jagade nI
We don't even have electricity, while your chandeliers keep glowing
ਤੁਸੀਂ ਸਰਨੇਮ ਅਸੀਂ ਲਾਣਿਆਂ ਤੋਂ ਵੱਜਦੇ
tusIM saranema asIM lANiAM toM vajjade
You are known by your surnames, we are known by our [Lana: extended family lineage/clan]
ਨੀ ਸਰਕਲ ਮਿਲਣਾ ਮਿੱਟੀ ਦਾ ਬੜਾ ਫ਼ਰਕ ਨੀ
nI sarakala milaNA miTTI dA ba.DA pha਼raka nI
Our circles will only meet in the dust, there is a massive difference
ਤੁਹਾਡੇ ਯੂਅਰ ਮੈਥਸ ਕਹਿੰਦੇ ਸਾਡੇ ਵੱਲ ਠਰਕ
tuhADe yUara maithasa kahiMde sADe valla Tharaka
Your "maths" calls my interest a "crude lust"
ਆਈ ਪੀ ਐਲ ਦੇਖਦੀ ਚੇਨਈ ਨੂੰ ਚੀਅਰ ਨੀ
AI pI aila dekhadI chenaI nUM chIara nI
You watch the IPL and cheer for Chennai
ਤੇ ਸਾਡੇ ਵਾਲਾ ਤੀਜੀ ਆ ਕਬੱਡੀ ਦਾ ਪਲੇਅਰ ਨੀ
te sADe vAlA tIjI A kabaDDI dA paleara nI
While my younger brother is a [Kabaddi: a traditional contact sport of Punjab] player
ਨੀ ਤੂੰ ਪੜ੍ਹੀ ਲੰਡਨ ਤੋਂ
nI tUM pa.DhI laMDana toM
You are educated in London
ਤੇ ਮੇਰੀ ਪਿੰਡੋਂ ਸਰਕਾਰੀ ਦੀ ਪੜ੍ਹਾਈ
te merI piMDoM sarakArI dI pa.DhAI
While mine was a government school education in the village
ਕ੍ਰੇਨ ਤੇਰੀ ਉੱਚੀ ਗੋਰੀਏ
krena terI uchchI gorIe
Your status is high like a crane, fair maiden
ਨੀ ਜਿਵੇਂ ਪਹੀਆਂ ਵਾਲੇ ਘਾਣ ਦੀ ਚੜ੍ਹਾਈ
nI jiveM pahIAM vAle ghANa dI cha.DhAI
Like the rising dust from the wheels of a heavy cart
ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass
ਉਹ ਤੁਹਾਡਾ ਰੁਤਬਾ ਏ ਬੱਲੀਏ
uha tuhADA rutabA e ballIe
That is your high status, my beloved
ਤੇ ਸਾਡਾ ਬੱਸ ਰਾਖਵਾਂ ਕੋਟਾ
te sADA bassa rAkhavAM koTA
And for us, there is only the "reserved quota"
ਨੀ ਤੂੰ ਡਾਇਮੰਡ ਮਾਪਿਆਂ ਦੀ
nI tUM DAimaMDa mApiAM dI
You are a diamond to your parents
ਤੇ ਜੱਟ ਬੱਲੀਏ ਸਿੱਕਾ ਖੋਟਾ
te jaTTa ballIe sikkA khoTA
But this [Jatt: a member of the land-owning agricultural community] is like a counterfeit coin
ਹੋਰ ਚੱਲ ਜੇ ਸੁੱਖਾ ਸੁੱਖਦੇ
hora challa je sukkhA sukkhade
Whatever else happens, let's hope for the best
ਜੱਗ ਤੋਂ ਦਾਦਾ ਦਾਦੀ ਤੁਰ ਗਏ
jagga toM dAdA dAdI tura gae
My grandparents have already departed from this world
ਉੱਪਰੋਂ ਮੋਦੀ ਮੁੱਕਰ ਗਿਆ
upparoM modI mukkara giA
On top of that, the Prime Minister backed out
ਐਮ ਐਸ ਪੀ ਤੋਂ ਕੱਪੜੇ ਰੁਲ ਗਏ
aima aisa pI toM kappa.De rula gae
Our clothes are tattered because of the [MSP: Minimum Support Price for crops] issue
ਤੁਹਾਡੀਆਂ ਨੇ ਮਿੱਲਾਂ ਕੰਮ ਮਿਲੀਅਨ ਪਾਰ ਨੀ
tuhADIAM ne millAM kaMma milIana pAra nI
You own mills and your business is worth millions
ਤੇ ਸਾਡਾ ਕੁੜੇ ਮੱਝਾਂ ਸਿਰੋਂ ਚੱਲੇ ਘਰ ਬਾਰ ਨੀ
te sADA ku.De majjhAM siroM challe ghara bAra nI
While our household survives solely on our buffaloes
ਤੇਰੇ ਲਈ ਜ਼ੀਰੋ ਵੈਲਿਊ ਹੋਣੀ ਆ ਇਸ ਗੱਲ ਦੀ
tere laI ja਼Iro vailiU hoNI A isa galla dI
This fact might have zero value to you
ਨੀ ਸਾਡੀ ਮਸਾਂ ਮਸਾਂ ਰੋਟੀ ਨੀ ਪੱਕੀ ਕੱਲ ਦੀ
nI sADI masAM masAM roTI nI pakkI kalla dI
But we barely managed to cook our meal yesterday
ਨੀ ਛੱਡ ਗੱਲਾਂ ਮੇਰੀਆਂ ਤੇਰੇ ਨੀ ਪੱਲੇ ਪੈਣੀਆਂ
nI ChaDDa gallAM merIAM tere nI palle paiNIAM
Leave these talks of mine, you won't be able to grasp them
ਤੁਸੀਂ ਤਾਂ ਵੈਜੀਟੇਬਲ ਸਟੋਰਾਂ ਤੋਂ ਨੇ ਲੈਣੀਆਂ
tusIM tAM vaijITebala saTorAM toM ne laiNIAM
You get your greens from the vegetable stores
ਨੀ ਸ਼ਹਿਰਾਂ ਪੱਲੇ ਦੱਸ ਕੀ ਗੋਰੀਏ
nI sa਼hirAM palle dassa kI gorIe
What would be left of the cities, fair maiden
ਜੇ ਬੰਦ ਕਰਤੀ ਪਿੰਡਾਂ ਨੇ ਸਪਲਾਈ
je baMda karatI piMDAM ne sapalAI
If the villages stopped their supply?
ਜੋ ਆਪ ਭੁੱਖ ਕੱਟ ਕੇ ਗੋਰੀਏ
jo Apa bhukkha kaTTa ke gorIe
Those who endure hunger themselves, fair maiden
ਸਾਰੀ ਦੁਨੀਆ ਨੂੰ ਜਾਂਦੇ ਰਜਾਏ
sArI dunIA nUM jAMde rajAe
Are the ones who feed the entire world
ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass
ਓ ਬੰਨ ਦਿੰਦਾ ਪਾਸੇ ਕੁੜੇ ਅਸਲ ਪੁਰਾਣਾ ਨੀ
o baMna diMdA pAse ku.De asala purANA nI
The true old-school ways would leave you stunned, girl
ਤੂੰ ਕਾਟਾ ਗਲਬਾਜ਼ੀ ਤੇਥੋਂ ਤੁਰਿਆ ਨੀ ਜਾਣਾ ਨੀ
tUM kATA galabAja਼I tethoM turiA nI jANA nI
With your fragile gait, you wouldn't even be able to walk our path
ਮੈਂ ਫੀਲਿੰਗ ਲਿਖੀ ਆ ਬੱਸ ਸਮਝੀ ਨਾ ਗਾਣਾ
maiM phIliMga likhI A bassa samajhI nA gANA
I've just written my feelings, don't take it as just a song
ਬਾਪੂ ਰੋਟੀ ਵੀ ਨੀ ਖਾਣ ਦਿੰਦਾ ਪਾਪੀ ਆ ਪੁਰਾਣਾ
bApU roTI vI nI khANa diMdA pApI A purANA
My father won't even let me eat in peace, he's a strict old soul
ਹਲੇ ਵਾਢੀ ਆ ਕਣਕ ਮੂਰੇ ਮੱਕੀ ਵਾਜਾਂ ਮਾਰਦੀ
hale vADhI A kaNaka mUre makkI vAjAM mAradI
The wheat harvest is here, and the corn is calling out next
ਨੀ ਇਸ ਰੁੱਤੇ ਗੱਲ ਹੀ ਨਾ ਕਰ ਤੂੰ ਪਿਆਰ ਦੀ
nI isa rutte galla hI nA kara tUM piAra dI
In this season, don't even talk to me about love
ਸਾਡਾ ਭਾਦੋਂ ਦੀਆਂ ਧੁੱਪਾਂ ਵਿਚ ਵੱਟ ਖਾ ਜੇ ਰੰਗ
sADA bhAdoM dIAM dhuppAM vicha vaTTa khA je raMga
The scorching heat of [Bhadon: the humid lunar month of August/September] tans our skin
ਦੱਬੇ ਬਟਨ 'ਤੇ ਹੋ ਜੇ ਸੀਟ ਠੰਡੀ ਤੇਰੀ ਕਾਰ ਦੀ
dabbe baTana 'te ho je sITa ThaMDI terI kAra dI
While a button press cools the seat of your car
ਸਟਾਰਬੱਕਸ ਟੈਕੋਬੈੱਲ ਗੇੜਾ ਤੇਰਾ ਨਿੱਤ ਦਾ ਨੀ
saTArabakkasa Taikobailla ge.DA terA nitta dA nI
Starbucks and Taco Bell are your daily haunts
ਤੂੰ ਕੀ ਦੁੱਖ ਜਾਣੇਗੀ ਪਿੰਡ 'ਤੇ ਉੱਠੀ ਵਿੱਤ ਦਾ
tUM kI dukkha jANegI piMDa 'te uTThI vitta dA
How would you know the pain of the debt rising over the village?
ਤੂੰ ਪੀਜ਼ਿਆਂ 'ਤੇ ਪਲੀਆਂ ਰਕਾਨੇ
tUM pIja਼iAM 'te palIAM rakAne
You’ve been raised on pizzas, [Rakane: graceful woman]
ਨੀ ਬਣੀ ਪੋਲੀ ਜਿਉਂ ਸਪੰਜ ਦੀ ਰਜਾਈ
nI baNI polI jiuM sapaMja dI rajAI
You’ve become soft like a sponge quilt
ਦਿਨਾਂ ਵਿਚ ਉੱਡ ਜੂ ਗੋਰੀਏ
dinAM vicha uDDa jU gorIe
In a few days, it will all fly away, fair maiden
ਆਪਣੀ ਨੈੱਟ 'ਤੇ ਜੋ ਬਟਰਫਲਾਈ
ApaNI naiTTa 'te jo baTaraphalAI
This "butterfly" romance of ours on the internet
ਨੀ ਸਾਡੇ ਪਿੰਡ ਨੀ ਮਿਲਦੀ
nI sADe piMDa nI miladI
[Ni: a gender-specific vocative used to address a woman directly], it isn't found in our village
ਆਹ ਜਿਹੜੀ ਗਲਾਸ 'ਚ ਤੂੰ ਪਾਈ
Aha jiha.DI galAsa 'cha tUM pAI
This drink that you’ve poured into your glass

Share

More by Khan Bhaini

View all songs →