Sun Fer

by Khan Bhaini

ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਬੀ.ਏ. ਤੱਕ ਪੜ੍ਹਿਆ ਮੈਂ ਫੇਰ ਗਿਆ ਪੜ੍ਹਿਆ ਨੀ
bI.e. takka pa.DhiA maiM phera giA pa.DhiA nI
I studied until my graduation, then I truly learned the ways of the world [Nee: a gender-specific vocative used to address a woman directly]
ਵਿਹਲਾ ਸਿਰਕਾਨੇ ਪਰ ਮੋੜਾਂ ਉੱਤੇ ਖੜ੍ਹਿਆ ਨੀ
vihalA sirakAne para mo.DAM utte kha.DhiA nI
I was never idle, though you'd always find me standing at the street corners
ਸਾਰਿਆਂ ਨਾਲ ਬਣਦੀ ਆ ਕਿਸੇ ਨਾਲ ਲੜਿਆ ਨੀ
sAriAM nAla baNadI A kise nAla la.DiA nI
I get along with everyone, I’ve never picked a fight with anyone
ਦੇਖ ਲੈ ਰਕਾਨੇ ਤਾਂ ਹੀ ਕੋਕਾ ਪਿਆ ਜੜਿਆ ਨੀ
dekha lai rakAne tAM hI kokA piA ja.DiA nI
Look here [Rakane: a term for a smart, stylish woman], that’s why my reputation is set like a fixed stud
ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ ਨੀ
bApU jiMnA karAM satikAra vaDDe bhAI dA nI
I respect my elder brother as much as I respect my father
ਇੱਕ ਵਾਰੀ ਮਿਲ ਕੇ ਕੋਈ ਜਾਨ ਨਹੀਂ ਬਣਾਈ ਦਾ
ikka vArI mila ke koI jAna nahIM baNAI dA
I don’t make someone my whole world just by meeting them once
ਨਵੇਂ ਦਿਨ ਨਵੀਂ ਸਿਟੀ ਘੁੰਮਾਂ ਨਿੱਤ ਭਾਵੇਂ
naveM dina navIM siTI ghuMmAM nitta bhAveM
I might wander through a new city every single day
ਪਰ ਆਥਣੇ ਰਕਾਨੇ ਮੇਲਾ ਮੋਟਰ 'ਤੇ ਲਾਈਦਾ
para AthaNe rakAne melA moTara 'te lAIdA
But by evening, [Rakane: stylish woman], we always set up a gathering at the [Motor: an electric tube well on a farm, a common social hub]
ਭੈਣੀ ਪਿੰਡ ਪੱਕਾ ਏ ਟਿਕਾਣਾ ਨਖ਼ਰੋ
bhaiNI piMDa pakkA e TikANA nakha਼ro
Bhaini village is my permanent abode, [Nakhro: a term for a girl with a graceful attitude]
ਲੱਭਿਆ ਗਲੋਬ ਤੋਂ ਨਹੀਂ ਜਾਣਾ ਨਖ਼ਰੋ
labbhiA galoba toM nahIM jANA nakha਼ro
You won't be able to find it just by searching on a globe
ਐਨੀ ਟਾਈਮ ਤੇਰੀ ਸਿਟੀ ਪੁੱਛੀਂ ਕਦੇ ਗੋਰੀਏ
ainI TAIma terI siTI puchChIM kade gorIe
Ask about me anytime in your city, oh fair-skinned one
ਇਕੱਲਾ ਇਕੱਲਾ ਜਾਣਦਾ ਨਿਆਣਾ
ikallA ikallA jANadA niANA
Every single child there knows me by name
ਸਾਡਾ ਚਾਚਾ ਵੀ ਫ਼ਰਾਰ ਏਡਾ ਕੰਮ ਕਾਰ ਏਡਾ
sADA chAchA vI pha਼rAra eDA kaMma kAra eDA
Even our uncle is a fugitive, our affairs and dealings are that immense
ਕਿੰਨਾ ਚਿਰ ਰਹਿਣਾ ਉਹ ਤਾਂ ਬਾਬੇ ਉੱਤੇ ਡਿਪੈਂਡ ਆ
kiMnA chira rahiNA uha tAM bAbe utte DipaiMDa A
How long he stays free depends entirely on the Almighty [Baba: a respectful term for God/Grandfather]
ਜਿਹੜੇ ਟਾਈਮ ਰੱਬ ਨੂੰ ਆਇਆ ਐਂਡ ਦੱਸਦਾ ਨਹੀਂ
jiha.De TAIma rabba nUM AiA aiMDa dassadA nahIM
The moment God decides to bring the curtain down
ਉਹੀ ਟਾਈਮ ਬੰਦੇ ਦਾ ਰਕਾਨੇ ਹੁੰਦਾ ਐਂਡ ਆ
uhI TAIma baMde dA rakAne huMdA aiMDa A
That very moment, [Rakane: stylish woman], is a man's final end
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਪਹਿਲਾਂ ਨਾਲੋਂ ਵੱਧ ਅੱਜ ਦੁਨੀਆਂ ਏ ਜਾਣਦੀ ਨੀ
pahilAM nAloM vaddha ajja dunIAM e jANadI nI
The world knows me today more than it ever did before
ਇਹਦੇ 'ਚ ਰਕਾਨੇ ਐਡੀ ਗੱਲ ਨਹੀਂ ਕੋਈ ਮਾਣ ਦੀ
ihade 'cha rakAne aiDI galla nahIM koI mANa dI
But there is no reason for me to be arrogant about it, [Rakane: stylish woman]
ਹੋਰਾਂ ਨਾਲੋਂ ਲਿਖਣੀ 'ਚ ਇਹੀ ਆ ਫ਼ਰਕ
horAM nAloM likhaNI 'cha ihI A pha਼raka
The only difference between my writing and others' is this:
ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਨ ਦੀ ਨੀ
hara baMde nAla ju.De galla bhaiNI Ale khAna dI nI
Every person can relate to the words of [Bhaini Aala Khan: Self-reference to the artist, Khan Bhaini]
ਜ਼ਿੰਦਗੀ ਦੇ ਰੰਗ ਦੇਖੇ ਦੁਨੀਆਂ ਦੇ ਢੰਗ ਦੇਖੇ
ja਼iMdagI de raMga dekhe dunIAM de DhaMga dekhe
I’ve seen the colors of life and the ways of the world
ਤਾਂ ਹੀ ਤਾਂ ਜਿਉਂਦਾ ਜੱਟ ਨੀਵਿਆਂ ਨੂੰ ਦੇਖ
tAM hI tAM jiuMdA jaTTa nIviAM nUM dekha
That’s why [yours truly] lives by looking out for those less fortunate
ਇੱਕ ਤਣ ਕੇ ਰਹੀਦਾ ਬਣ ਠਣ ਕੇ ਰਹੀਦਾ
ikka taNa ke rahIdA baNa ThaNa ke rahIdA
I stand tall with my head held high, dressed to the nines
ਹੋਣ ਅੱਲੜਾਂ ਫ਼ਰੀਜ਼ ਟੌਹਰ ਮਿੱਤਰਾਂ ਦੀ ਦੇਖ ਕੇ ਨੀ
hoNa alla.DAM pha਼rIja਼ Tauhara mittarAM dI dekha ke nI
Young maidens freeze in their tracks seeing the [swagger] of [this friend]
ਨੇਚਰ ਦਾ ਬੰਦਾ ਮੈਂ ਅਜੀਬ ਬੱਲੀਏ
nechara dA baMdA maiM ajIba ballIe
I am a man of a strange nature, [Balliye: a term of endearment for a beautiful girl]
ਦਮ ਆਪਣੇ 'ਤੇ ਕੀਤਾ ਜੋ ਅਚੀਵ ਬੱਲੀਏ
dama ApaNe 'te kItA jo achIva ballIe
Everything I’ve achieved, I’ve done on my own strength
ਉਹ ਨਾਮ ਦੱਸ ਕੇ ਮਿਲੀਦਾ ਸਦਾ ਹੱਸ ਕੇ ਮਿਲੀਦਾ
uha nAma dassa ke milIdA sadA hassa ke milIdA
I introduce myself by name and always meet people with a smile
ਬੱਸ ਇੱਕੋ ਬੰਦਾ ਦਿਲ ਦੇ ਕਰੀਬ
bassa ikko baMdA dila de karIba
There is only one person who is truly close to my heart
ਸਾਡਾ ਤੇਜੀ ਨਾਲ ਪਿਆਰ ਨੀ ਦਿਲਾਂ 'ਚ ਨਾ ਖਾਰ ਨੀ
sADA tejI nAla piAra nI dilAM 'cha nA khAra nI
I have a deep bond with Teji, there is no malice in our hearts
ਗਾਣਿਆਂ 'ਚ ਦੱਸ ਕਾਹਦੀ ਬਿੱਲੋ ਜਿੱਤ ਹਾਰ ਨੀ
gANiAM 'cha dassa kAhadI billo jitta hAra nI
Tell me [Billo: a term of endearment for a beautiful girl, often implying light/hazel eyes], what use is winning or losing in songs?
ਨਾ ਹੀ ਕਲਾਕਾਰ ਨੀ ਨਾ ਹੀ ਕੋਈ ਸਟਾਰ ਨੀ
nA hI kalAkAra nI nA hI koI saTAra nI
I am neither an artist, nor am I a star
ਭੈਣੀ ਆਲਾ ਬੱਲੀਏ ਯਾਰਾਂ ਦਾ ਬਸ ਯਾਰ ਆ
bhaiNI AlA ballIe yArAM dA basa yAra A
I am just a [Yaar: close friend/brother] to my friends, [Balliye: beautiful girl]
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਹੋ ਖ਼ੁਦ ਨੂੰ ਜੋ ਹੋਰਾਂ ਨਾਲ ਕਰਦਾ ਕੰਪੇਅਰ ਨੀ
ho kha਼uda nUM jo horAM nAla karadA kaMpeara nI
The one who compares himself to others
ਮਿੱਤਰਾਂ ਦੀ ਨਜ਼ਰ 'ਚ ਬੰਦਾ ਉਹ ਫ਼ੇਲ੍ਹ ਆ
mittarAM dI naja਼ra 'cha baMdA uha pha਼elha A
In the eyes of [this friend], that man is a failure
90 ਪਰਸੈਂਟ ਇੱਥੇ ਨੈਗੇਟਿਵਿਟੀ ਆ ਨੀ
90 parasaiMTa itthe naigeTiviTI A nI
There is ninety percent negativity in this world
ਲੋਕਾਂ ਦੀਆਂ ਸੁਣਾ ਮੈਨੂੰ ਐਨੀ ਕਿੱਥੇ ਵਿਿਹਲ ਆ
lokAM dIAM suNA mainUM ainI kitthe viihala A
Where do I have the time to listen to what people say?
ਹੋ ਮਿੱਤਰਾਂ ਨੂੰ ਫ਼ਰਕ ਨਹੀਂ ਛੋਟੀ ਵੱਡੀ ਗੱਡੀ ਦਾ ਨੀ
ho mittarAM nUM pha਼raka nahIM ChoTI vaDDI gaDDI dA nI
It makes no difference to [this friend] whether the car is big or small
ਲਿਖਣ ਤੋਂ ਪਹਿਲਾਂ ਇੱਕ ਸ਼ੌਂਕ ਸੀ ਕਬੱਡੀ ਦਾ ਨੀ
likhaNa toM pahilAM ikka sa਼auMka sI kabaDDI dA nI
Before I started writing, my passion was [Kabaddi: a traditional South Asian contact sport]
ਮਾਰੀ ਦੀ ਨਹੀਂ ਚੀਕ ਜਿਹੜਾ ਹੁੰਦਾ ਹੋ ਜੇ ਲੀਕ ਨੀ
mArI dI nahIM chIka jiha.DA huMdA ho je lIka nI
I don’t make a fuss over what gets leaked to the public
ਮੈਂ ਮਰਜ਼ੀ ਨਾਲ ਲਿਖਾਂ ਗਾਣਾ ਮਰਜ਼ੀ ਨਾਲ ਛੱਡੀ ਦਾ
maiM maraja਼I nAla likhAM gANA maraja਼I nAla ChaDDI dA
I write a song when I feel like it, and I quit whenever I please
ਹੋ ਸੁੱਖ ਨਾਲ ਬਾਬੇ ਨੇ ਲਾ ਤੇ ਰੰਗ ਬੱਲੀਏ
ho sukkha nAla bAbe ne lA te raMga ballIe
By the grace of God, He has showered me with blessings [Balliye: beautiful girl]
ਬਾਹਲੇ ਖ਼ੁਸ਼ ਨੇ ਤੇ ਇੱਕ ਦੋ ਨੇ ਤੰਗ ਬੱਲੀਏ
bAhale kha਼usa਼ ne te ikka do ne taMga ballIe
Many are overjoyed, while one or two are troubled by my success
ਹੋ ਮਾੜੇ ਟਾਈਮ ਦਾ ਜ਼ਿਕਰ ਨਹੀਂ ਕੋਈ ਕੱਲ੍ਹ ਦੀ ਫ਼ਿਕਰ ਨਹੀਂ
ho mA.De TAIma dA ja਼ikara nahIM koI kallha dI pha਼ikara nahIM
I don't mention the bad times, nor do I worry about tomorrow
ਕੋਈ ਅੱਜ ਦੇ ਸਮੇਂ ਦੀ ਮੁੰਡਾ ਮੰਗ
koI ajja de sameM dI muMDA maMga
This boy is exactly what the modern era demands
ਮਾਜ਼ਾ ਰਾਤੀ ਥੱਲੇ ਕਾਰਾਂ ਨੀ ਲੰਡਨ 'ਚ ਯਾਰਾਂ ਨੀ
mAja਼A rAtI thalle kArAM nI laMDana 'cha yArAM nI
I have luxury cars at night and brothers living in London
ਬਾਹਲਾ ਨਹੀਂ ਸਿਆਣਾ ਤਾਂ ਹੀ ਹੁੰਦਾ ਰੰਬਾ ਪਾਰਾ ਨੀ
bAhalA nahIM siANA tAM hI huMdA raMbA pArA nI
I'm not overly sophisticated, that's why my temper stays on edge
ਕਰਕੇ ਤਰੱਕੀ ਸਟਰਗਲ ਨਹੀਂ ਦੱਸੀ ਬਿੱਲੋ
karake tarakkI saTaragala nahIM dassI billo
I didn't brag about my struggle after finding success, [Billo: beautiful girl]
ਲੜ ਕੇ ਲੇਖਾਂ ਨਾਲ ਹੋਇਆ ਗੱਭਰੂ ਤਿਆਰ ਆ
la.Da ke lekhAM nAla hoiA gabbharU tiAra A
This [Gabhru: a strong, handsome young man] was forged by fighting against his own destiny
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la
ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA
La la la la la la la la

Share

More by Khan Bhaini

View all songs →