Yaar Chad Ke
by Khan Bhaini
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Now being "Desi" is a matter of great pride, [Ballye: a term of endearment for a girl].
ਮੂਡ ਮੱਤ ਦਿਲਾਂ ਦੇ ਆ ਰਾਜੇ ਕੁੜੇ ਜੱਟ
mUDa matta dilAM de A rAje ku.De jaTTa
We [Jatt: a member of the land-owning agricultural community known for pride and lifestyle] are the kings of our own moods and hearts,
ਬਸ ਥੋੜ੍ਹੇ ਜਿਹੇ ਸੁਭਾਅ ਦੇ ਕਲੇਸ਼ੀ ਬੱਲੀਏ
basa tho.Dhe jihe subhAa de kalesa਼I ballIe
It's just that our temperaments are a bit prone to a [Playful clash or argument], [Ballye].
ਜੇ ਤੂੰ ਭੈਣੀਆ ਵਾਲਾ ਸੁਣਨਾ ਤਾਂ ਸੁਣੀਂ ਰੀਝਾਂ ਲਾ ਕੇ
je tUM bhaiNIA vAlA suNanA tAM suNIM rIjhAM lA ke
If you want to hear the truth from [Khan Bhaini: a self-reference to the lyricist/artist], then listen with all your heart,
ਤੈਨੂੰ ਦੱਸੂਗਾ ਡਿਟੇਲ ਵਿਚ ਬਿੱਲੋ ਜੱਟ ਗਾ ਕੇ
tainUM dassUgA DiTela vicha billo jaTTa gA ke
This [Jatt] will explain everything to you in detail through his song, [Billo: a term of endearment for a beautiful girl].
ਤੇਰੇ ਸ਼ਹਿਰ ਦੀ ਮੰਡੀਰ ਫ਼ੋਲੋ ਕਰਦੀ ਸਵੈਗ ਸਾਡਾ
tere sa਼hira dI maMDIra pha਼olo karadI savaiga sADA
The youth of your city follow the swagger we set,
ਕੁੜਤੇ ਪਜਾਮੇ ਨਾਲੇ ਖੇਸੀ ਬੱਲੀਏ
ku.Date pajAme nAle khesI ballIe
Dressed in traditional long shirts and [Khes: a traditional thick checkered cotton blanket/shawl], [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਹੋ ਰੱਖ ਸਾਂਭ ਕੇ ਰਕਾਨੇ ਤੇਰੇ ਕੈਡੀਲੈਕ ਨੂੰ
ho rakkha sAMbha ke rakAne tere kaiDIlaika nUM
Keep your Cadillac safe and tucked away, [Rakane: a term for a graceful/stylish woman],
ਤੈਨੂੰ ਗੱਲ ਸਮਝਾਵਾਂ ਮੋਟੀ ਮੋਟੀ ਨਖਰੋ
tainUM galla samajhAvAM moTI moTI nakharo
Let me explain the basic reality to you, [Nakhro: a term for a girl with a playful attitude].
ਬਿੱਲੋ ਸਾਡੇ ਮੈਸੀ ਸਵਰਾਜਾਂ ਕਰਕੇ
billo sADe maisI savarAjAM karake
[Billo], it is because of our Massey and Swaraj [popular tractor brands in Punjab]
ਕਾਰਾਂ ਵਾਲਿਆਂ ਦੀ ਪੱਕਦੀ ਆ ਰੋਟੀ ਨਖਰੋ
kArAM vAliAM dI pakkadI A roTI nakharo
That the city folks with cars have food on their plates, [Nakhro].
ਐਵੇਂ ਸੋਚੀਂ ਨਾ ਰਕਾਨੇ ਗੱਲ ਕਰਦਾ ਮੈਂ ਲਾ ਕੇ
aiveM sochIM nA rakAne galla karadA maiM lA ke
Don't think I'm just making a taunting remark, [Rakane],
ਤੈਨੂੰ ਹੋਣਾ ਨਹੀਂ ਯਕੀਨ ਪੁੱਛੀਂ ਬਾਬਾ ਜੀ ਨੂੰ ਜਾ ਕੇ
tainUM hoNA nahIM yakIna puchChIM bAbA jI nUM jA ke
If you don't believe me, go ask the Almighty Creator yourself.
ਕਿੱਥੋਂ ਆਉਂਦੀਆਂ ਜੋ ਖਾਂਦੇ ਭੁੰਨ ਭੁੰਨ ਛੱਲੀਆਂ
kitthoM AuMdIAM jo khAMde bhuMna bhuMna ChallIAM
Where do those roasted corn cobs you eat actually come from?
ਖੇਤ ਸਾਡੇ ਹੀ ਉਗਾਉਂਦੇ ਨਾਮ ਵਿਦੇਸ਼ੀ ਬੱਲੀਏ
kheta sADe hI ugAuMde nAma videsa਼I ballIe
Our fields grow them, even if they're sold under foreign names, [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਤੇਰੇ ਕਰਕੇ ਮੈਂ ਆਇਆ ਕਾਸਤੋਂ ਲੱਗਦੀ ਬਾਹਲੀ ਫ਼ਾਇਰ ਗਰਲ
tere karake maiM AiA kAsatoM laggadI bAhalI pha਼Aira garala
Why do you think I came for you? You look like a total fire, girl.
ਜਦ ਤੂੰ ਕੋਲੋਂ ਲੰਘਦੀ ਮੁੰਡੇ ਹੁੰਦੇ ਐਕਸਪਾਇਰ ਗਰਲ
jada tUM koloM laMghadI muMDe huMde aikasapAira garala
When you walk past, the boys just expire, girl.
ਪਤਾ ਤੂੰ ਸ਼ਹਿਰ ਦੀ ਕੁੜੀ
patA tUM sa਼hira dI ku.DI
I know you are a city [Kudi: girl/maiden],
ਲਾਡਲੀ ਡੈਡ ਦੀ ਕੁੜੀ
lADalI DaiDa dI ku.DI
The pampered daughter of your father.
ਪਰ ਪਿੰਡ ਤੂੰ ਆ ਕੇ ਦੇਖ
para piMDa tUM A ke dekha
But just come and see the village once,
ਦੁਪੱਟਾ ਤੂੰ ਪਾ ਕੇ ਦੇਖ
dupaTTA tUM pA ke dekha
Try wearing a traditional [Dupatta: traditional scarf/veil],
ਕੋਠੇ ਤੇ ਮੰਜਾ ਲੈ ਡਾਹ
koThe te maMjA lai DAha
Lay out a woven cot on the rooftop,
ਮਾਂ ਦੇ ਹੱਥ ਦੀ ਖਾ
mAM de hattha dI khA
Eat a meal cooked by my mother's hands,
ਮੱਕੀ ਦੀ ਰੋਟੀ ਨਾਲ ਚਾਹ
makkI dI roTI nAla chAha
Cornbread with a cup of tea,
ਫ਼ੋਨ ਤੋਂ ਲੈ ਲਾ ਤੂੰ ਸਾਹ
pha਼ona toM lai lA tUM sAha
Take a breath of relief away from your phone.
ਯਾਰਾਂ ਨਾਲ ਮੋਟਰ ਤੇ ਮੈਂ
yArAM nAla moTara te maiM
I'm at the water pump with my [Yaar: close friends/brothers; carries significant cultural weight],
ਆ ਜਾ ਤੂੰ ਫ਼ੋਰਡ ਤੇ ਬਹਿ
A jA tUM pha਼oraDa te bahi
Come and take a seat on my Ford tractor.
ਸਾਨੂੰ ਨਹੀਂ ਚਾਹੀਦਾ ਗੂਚੀ
sAnUM nahIM chAhIdA gUchI
We don't need any Gucci,
ਇਹਨੂੰ ਤੂੰ ਮੋੜ ਦੇ ਤਏ
ihanUM tUM mo.Da de tae
Return that to your uncle.
ਸਕੌਟਾਂ ਕੋਟਾਂ ਪਾਏ ਦੇ ਨਾਲੇ ਉੱਤੇ ਪਾਈ ਲੋਈ
sakauTAM koTAM pAe de nAle utte pAI loI
I've paired a waist-coat with a [Loi: a fine traditional wool shawl/wrap],
ਦੇਸੀ ਜਿਹੇ ਬੰਦੇ ਤੇ ਸੁਭਾਅ ਵੀ ਸਾਡਾ ਉਹੀ
desI jihe baMde te subhAa vI sADA uhI
I'm a simple "Desi" guy and my nature is just the same.
ਅੜਬ ਹੈਗੇ ਇਨਸਾਨ
a.Daba haige inasAna
We are stubborn and headstrong people,
ਪਿੰਡ ਦੀ ਸ਼ਾਨੋ ਅਮਾਨ
piMDa dI sa਼Ano amAna
The pride and honor of our village.
ਫ਼ਤਿਹ ਆ ਫ਼ਤਿਹ ਆ
pha਼tiha A pha਼tiha A
It's a victory, it's a triumph,
ਨਾਲ ਭੈਣੀਆ ਵਾਲਾ ਖਾਨ
nAla bhaiNIA vAlA khAna
With [Khan Bhaini: a self-reference to the artist] by your side.
ਹੋ ਚੱਲੇ ਇਹ ਤਾਂ ਸਾਡੀ ਪੱਕੀ ਆਈਡੈਂਟਿਟੀ ਨਖਰੋ
ho challe iha tAM sADI pakkI AIDaiMTiTI nakharo
This is our permanent identity, [Nakhro],
ਸਾਡਾ ਖਾਣਾ ਪੀਣਾ ਸਾਡਾ ਪਹਿਰਾਵਾ ਬੱਲੀਏ
sADA khANA pINA sADA pahirAvA ballIe
Our food, our drink, and our traditional attire, [Ballye].
ਤੇਰੇ ਡੈਡੀ ਜੀ ਦਾ ਰੈਂਕ ਉੱਥੇ ਕਰਦਾ ਨਹੀਂ ਕੰਮ
tere DaiDI jI dA raiMka utthe karadA nahIM kaMma
Your father's high rank won't work here,
ਕੰਮ ਕਰਦਾ ਮੰਜੇ ਦਾ ਜਿੱਥੇ ਪਾਵਾ ਬੱਲੀਏ
kaMma karadA maMje dA jitthe pAvA ballIe
Only the strength of a cot's leg matters in the village, [Ballye].
ਹੱਕ ਮਾਰੀਂ ਨਾ ਕਿਸੇ ਦਾ ਇਹ ਵੀ ਬੇਬੇ ਨੇ ਸਿਖਾਇਆ
hakka mArIM nA kise dA iha vI bebe ne sikhAiA
Never steal anyone's rights—this is what my mother taught me,
ਕਦੇ ਪਰਤਣਾ ਨਹੀਂ ਕਹਿੰਦੇ ਹੱਕ ਛੱਡ ਕੇ ਜੇ ਆਇਆ
kade parataNA nahIM kahiMde hakka ChaDDa ke je AiA
She said never return home if you've surrendered your rightful dues.
ਕਿਸੇ ਬੰਦੇ ਮੂਹਰੇ ਝੁਕਣਾ ਕਿਉਂ ਦੱਸ ਫੇਰ ਨੀ
kise baMde mUhare jhukaNA kiuM dassa phera nI
Then tell me, [Ni/Nee: a gender-specific vocative used to address a woman directly], why should I bow before any man?
ਜਦੋਂ ਬਾਬੇ ਮੂਹਰੇ ਲੱਗਣੀ ਆ ਪੇਸ਼ੀ ਬੱਲੀਏ
jadoM bAbe mUhare laggaNI A pesa਼I ballIe
When I ultimately have to answer only to the Almighty, [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਹੁਣ ਦੇਸੀ ਬੱਲੀਏ
mANa vAlI galla huNa desI ballIe
Now being "Desi" is a matter of great pride, [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਹੋ ਐਵੇਂ ਅੰਨਦਾਤਾ ਕਹਿੰਦੀ ਨਹੀਂ ਰਕਾਨੇ ਦੁਨੀਆ
ho aiveM aMnadAtA kahiMdI nahIM rakAne dunIA
The world doesn't call us "Givers of Bread" for no reason, [Rakane],
ਨਾਲ ਬਲਦਾਂ ਜ਼ਮੀਨਾਂ ਕਦੇ ਬਾਹੀਆਂ ਜੱਟਾਂ ਨੇ
nAla baladAM ja਼mInAM kade bAhIAM jaTTAM ne
There was a time when [Jatts] ploughed these lands with oxen.
ਹੋ ਆਪਾਂ ਹੱਡ-ਤੋੜ ਕੀਤੀ ਆ ਕਮਾਈ ਬੱਲੀਏ
ho ApAM haDDa-to.Da kItI A kamAI ballIe
We have earned our living with back-breaking labor, [Ballye],
ਐਵੇਂ ਕੋਠੀਆਂ ਨਹੀਂ ਲਾਈਨਾਂ ਵਿੱਚ ਪਾਈਆਂ ਜੱਟਾਂ ਨੇ
aiveM koThIAM nahIM lAInAM vichcha pAIAM jaTTAM ne
These mansions weren't built in a line by [Jatts] without sacrifice.
ਹੋ ਰਹਿੰਦੀ ਰੌਣਕ ਰਕਾਨੇ ਵਿਹੜਾ ਖੁੱਲ੍ਹਾ ਚਾਹੇ ਤੰਗ
ho rahiMdI rauNaka rakAne viha.DA khullhA chAhe taMga
There is always a festive spirit here, whether the courtyard is small or wide,
ਢਿੱਡ ਸਭ ਦਾ ਭਰੀਦਾ ਬੂਹੇ ਕੀਤੇ ਨਹੀਂਓਂ ਬੰਦ
DhiDDa sabha dA bharIdA bUhe kIte nahIMoM baMda
We feed everyone and never close our doors to the needy.
ਇਹ ਤਾਂ ਤੁਹਾਡੀ ਸਰਕਾਰ ਦੀਆਂ ਲਾਈਆਂ ਸੱਟਾਂ ਨੇ
iha tAM tuhADI sarakAra dIAM lAIAM saTTAM ne
It is the wounds inflicted by your government
ਕੀਤੇ ਮਾਵਾਂ ਦੇ ਨੇ ਪੁੱਤ ਪਰਦੇਸੀ ਬੱਲੀਏ
kIte mAvAM de ne putta paradesI ballIe
That have turned the sons of mothers into [Paradesi: foreigners/exiles], [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਓਏ ਹੋਏ ਕਿ ਪਿੰਡਾਂ ਵਾਲੇ ਦੇਸੀ ਵੱਜਦੇ
oe hoe ki piMDAM vAle desI vajjade
Oh ho! So what if the village folk are called "Desi"?
ਮਾਣ ਵਾਲੀ ਗੱਲ ਆਪਾਂ ਦੇਸੀ ਬੱਲੀਏ
mANa vAlI galla ApAM desI ballIe
We are "Desi" and it is a matter of pride, [Ballye].
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵੱਜਦੇ
piMDAM vAle piMDAM vAle desI vajjade
Village folk, village folk are called "Desi",
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
piMDAM vAle piMDAM vAle desI ballIe
Village folk, village folk are "Desi", [Ballye].